Month: January 2023

ਨਕਲੀ ਆਧਾਰ ਕਾਰਡ ਲਗਾ ਕੇ ਮ੍ਰਿਤਕਾਂ ਨੂੰ ਜ਼ਿੰਦਾ ਦਿਖਾ ਕੇ ਰਜਿਸਟਰੀਆਂ ਕਰਵਾਉਣ ਦਾ ਦੋਸ਼

ਬਾਲਿਆਂਵਾਲੀ/ਬਠਿੰਡਾ : ਸਥਾਨਕ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਖੋਖਰ ਪਿੰਡ ਦੇ ਇਕ ਵਿਅਕਤੀ ਵੱਲੋਂ ਮਰੇ ਹੋਏ ਵਿਅਕਤੀਆਂ ਨੂੰ ਜ਼ਿੰਦਾ ਦਿਖਾ ਕੇ 2 ਰਜਿਸਟਰੀਆਂ ਆਪਣੇ ਨਾਂ ਕਰਵਾਉਣ ਦਾ ਮਾਮਲਾ...

CM ਭਗਵੰਤ ਮਾਨ ਵੱਲੋਂ ਸ਼ਹਿਰੀ ਵਿਕਾਸ ਨੂੰ ਲੈ ਕੇ ਮਾਡਲ ਤਿਆਰ, ਫਰਵਰੀ ਤੋਂ ਹਰ ਹਫ਼ਤੇ ਸ਼ਹਿਰਾਂ ਦਾ ਕਰਨਗੇ ਦੌਰਾ

ਜਲੰਧਰ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਵਿਕਾਸ ਨੂੰ ਲੈ ਕੇ ਹੁਣ ਮਾਡਲ ਤਿਆਰ ਕੀਤਾ ਹੈ। ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ’ਚ...

ਪੰਜਾਬ ਤੋਂ ਬਾਹਰ ਕੇਸ ਲਿਜਾਣ ਲਈ ਸੁਪਰੀਮ ਕੋਰਟ ਪੁੱਜੇ ਡੇਰਾ ਪ੍ਰੇਮੀ

ਫਰੀਦਕੋਟ, 21 ਜਨਵਰੀ:- ਫ਼ਰੀਦਕੋਟ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਬੇਅਦਬੀ ਕਾਂਡ ਵਿੱਚ ਜੁੜੇ ਤਿੰਨ ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਡੇਰਾ...

ਕਾਂਗਰਸ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ‘ਦੋਸ਼ ਪੱਤਰ’ ਜਾਰੀ

ਨਵੀਂ ਦਿੱਲੀ, 21 ਜਨਵਰੀ: ਕਾਂਗਰਸ ਪਾਰਟੀ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇਕ ‘ਦੋਸ਼ ਪੱਤਰ’ ਜਾਰੀ ਕਰਦਿਆਂ ਭਾਜਪਾ ਨੂੰ ਇਕ ‘ਭ੍ਰਿਸ਼ਟ ਜੁਮਲਾ ਪਾਰਟੀ’...

ਪਤੀ ਨੇ ਪਤਨੀ ਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਗੰਡਾਸੇ ਨਾਲ ਲਾਸ਼ ਦੇ ਕੀਤੇ 12 ਟੁਕੜੇ

ਗਾਜ਼ੀਆਬਾਦ -​​ਖੋੜਾ ਥਾਣਾ ਖੇਤਰ ’ਚ ਰਿਕਸ਼ਾ ਚਾਲਕ ਮੀਲਾਲ ਪ੍ਰਜਾਪਤੀ ਨੇ ਆਪਣੀ ਪਤਨੀ ਪੂਨਮ ਦੇ ਰਾਜਸਥਾਨ ਦੇ ਕੋਟਪੁਤਲੀ ਨਿਵਾਸੀ ਪ੍ਰੇਮੀ ਅਕਸ਼ੈ ਦਾ ਗੰਡਾਸੇ ਨਾਲ ਵੱਢ ਕੇ...

ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈੱਸ ’ਚ ਬੰਬ ਦੀ ਧਮਕੀ, ਸਟੇਸ਼ਨ ‘ਤੇ ਮਚਿਆ ਹੜਕੰਪ

ਨਵੀਂ ਦਿੱਲੀ : ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈੱਸ ’ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹੜਕੰਪ ਮਚ ਗਿਆ। ਪੁਲਸ ਨੇ ਤੁਰੰਤ ਕਾਰਵਾਈ...

ਕੀ UK ਤੋਂ ਬਾਅਦ ਹੁਣ US ‘ਚ ਵੀ ਭਾਰਤੀ ਦਾ ਚੱਲੇਗਾ ਸਿੱਕਾ? ਨਿੱਕੀ ਹੇਲੀ ਲੜ ਸਕਦੀ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ

ਵਾਸ਼ਿੰਗਟਨ – ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਵਾਲੀ...

ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਖ਼ਤਮ ਹੋ ਸਕਦੈ ਪੈਟਰੋਲ ਦਾ ਭੰਡਾਰ

ਇਸਲਾਮਾਬਾਦ –ਪੈਟਰੋਲੀਅਮ ਡਵੀਜ਼ਨ ਨੇ ਸਟੇਟ ਬੈਂਕ ਆਫ਼ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪੈਟਰੋਲੀਅਮ ਉਤਪਾਦਾਂ ਦਾ ਸਟਾਕ ਮੁੱਕ ਸਕਦਾ ਹੈ ਕਿਉਂਕਿ ਬੈਂਕ ਦਰਾਮਦ ਲਈ ‘ਲੈਟਰਸ...

ਸਿਡਨੀ ਵਾਸੀ ਹਰਕੀਰਤ ਸੰਧਰ ਦੀ ਕਿਤਾਬ ‘ਮੇਰੇ ਹਿੱਸੇ ਦਾ ਲਾਹੌਰ’ ਪਾਕਿਸਤਾਨ ਵਿਚ ਲੋਕ ਅਰਪਿਤ

ਸਿਡਨੀ – ਪਾਕਿਸਤਾਨ ਵਿਚ ਪ੍ਰਮੁੱਖ ਗੁਰਦਵਾਰਾ ਅਤੇ ਮੁੱਖ ਸਥਾਨਾਂ ’ਤੇ ਆਧਾਰਿਤ ਕਿਤਾਬ ‘ਮੇਰੇ ਹਿੱਸੇ ਦਾ ਲਾਹੌਰ’ ਨੂੰ ਮਾਘੀ ਦੇ ਪਵਿੱਤਰ ਮੌਕੇ ’ਤੇ ਗੁਰਦਵਾਰਾ ਸ੍ਰੀ ਕਰਤਾਰਪੁਰ...

ਕ੍ਰਿਸ ਹਿਪਕਿਨਜ਼ ਹੋਣਗੇ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ

ਵੈਲਿੰਗਟਨ – ਨਿਊਜ਼ੀਲੈਂਡ ਦੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਜ਼ ਦਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਦਰਅਸਲ 44 ਸਾਲਾ ਹਿਪਕਿਨਜ਼ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ...

ਖੰਨਾ ‘ਚ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ‘ਚ NIA ਦੀ ਐਂਟਰੀ, ਜਾਂਚ ਲਈ ਪੁੱਜੀ SSP ਦੇ ਦਫ਼ਤਰ

ਖੰਨਾ : ਖੰਨਾ ਪੁਲਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ...

ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ‘ਚ ਹੋ ਸਕਦੇ ਨੇ ਸ਼ਾਮਲ

ਲੁਧਿਆਣਾ/ਪਟਿਆਲਾ : ਪਟਿਆਲਾ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਸੱਦਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ...

ਭਾਰਤ 2022 ’ਚ ਮਰਸਡੀਜ਼ ਲਈ ਸਭ ਤੋਂ ਤੇਜ਼ੀ ਨਾਲ ਵਧਦਾ ਹੋਇਆ ਬਾਜ਼ਾਰ ਸਾਬਤ ਹੋਇਆ : ਓਲਾ ਕੈਲੇਨੀਅਸ

ਜਰਮਨੀ ਦੀ ਦਿੱਗਜ਼ ਆਟੋ ਕੰਪਨੀ ਮਰਸਡੀਜ਼ ਬੈਂਜ ਦੇ ਬੋਰਡ ਆਫ ਮੈਨੇਜਮੈਂਟ ਦੇ ਚੇਅਰਮੈਨ ਅਤੇ ਸੀ. ਈ. ਓ. ਓਲਾ ਕੈਲੇਨੀਅਸ ਨੇ ਕਿਹਾ ਕਿ 2022 ’ਚ ਭਾਰਤ...

ਭਾਰਤ ’ਚ ਅਭਿਆਸ ਮੈਚ ਨਾ ਖੇਡਣ ਨਾਲ ਆਸਟ੍ਰੇਲੀਆ ਨੂੰ ਹੋ ਸਕਦੀ ਹੈ ਪਰੇਸ਼ਾਨੀ : ਹੀਲੀ

ਮੈਲਬੌਰਨ- ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਇਆਨ ਹੀਲੀ ਫਾਰਮ ’ਚ ਚੱਲ ਰਹੇ ਉਸਮਾਨ ਖਵਾਜ਼ਾ ਦੀ ਗੱਲ ਨਾਲ ਸਹਿਮਤ ਨਹੀਂ ਹੈ ਕਿ ਭਾਰਤ ’ਚ 9 ਫਰਵਰੀ ਤੋਂ ਸ਼ੁਰੂ...

ਪਹਿਲਵਾਨਾਂ ਨੇ WFI ਦੇ ਪ੍ਰਧਾਨ ਵਿਰੁੱਧ ਜਾਂਚ ਲਈ ਜਾਂਚ ਕਮੇਟੀ ਬਣਾਉਣ ਦੀ ਕੀਤੀ ਮੰਗ

ਨਵੀਂ ਦਿੱਲੀ – ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸ਼ੁੱਕਰਵਾਰ ਨੂੰ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ...

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ‘ਕੁੜਮਾਈ’ ਦੌਰਾਨ ਫ਼ਿਲਮੀ ਕਲਾਕਾਰਾਂ ਨੇ ਲਾਈਆਂ ਰੌਣਕਾਂ

ਮੁੰਬਈ : ਮੁੰਬਈ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਨੇ ਬੀਤੇ ਦਿਨ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਕੁੜਮਾਈ ਕਰਵਾਈ। ਇਸ...

ਸਰੋਗੇਸੀ ਰਾਹੀਂ ਕਿਉਂ ਮਾਂ ਬਣੀ ਪ੍ਰਿਯੰਕਾ ਚੋਪੜਾ? ਦੱਸਿਆ ਕਿਉਂ ਚੁਣਿਆ ਇਹ ਆਪਸ਼ਨ

ਮੁੰਬਈ : ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਤੇ ਅਦਾਕਾਰ ਨਿਕ ਜੋਨਸ ਨੇ ਜਨਵਰੀ 2022 ‘ਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ। ਹਾਲ ਹੀ ‘ਚ...

ਬ੍ਰਿਟਿਸ਼ ਵੋਗ ਦੇ ਕਵਰ ‘ਤੇ ਦਿਸਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ

ਮੁੰਬਈ : ਦੇਸੀ ਗਰਲ ਪ੍ਰਿਯੰਕਾ ਚੋਪੜਾ ਭਾਰਤੀ ਸਿਨੇਮਾ ਦੀ ਇਕਲੌਤੀ ਅਦਾਕਾਰਾ ਹੈ, ਜੋ 40 ਤੋਂ ਵੱਧ ਅੰਤਰਰਾਸ਼ਟਰੀ ਮੈਗਜ਼ੀਨਾਂ ‘ਤੇ ਦਿਖਾਈ ਦਿੱਤੀ ਹੈ ਅਤੇ ਇਸ ਦੀ ਗਿਣਤੀ...

ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਨੇ ਫੜਿਆ ਆਪ ਦਾ ਪੱਲਾ, ਪਾਰਟੀ ‘ਚ ਹੋਈ ਸ਼ਾਮਲ

ਮੁੰਬਈ : ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਸ਼ੁੱਕਰਵਾਰ ਨੂੰ ਦਿੱਲੀ ‘ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਈ ਹੈ। ਇਸ ਮੌਕੇ ‘ਆਪ’ ਦੇ ਸੰਸਦ ਮੈਂਬਰ...

ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਮੈਸੀ ਤੇ ਰੋਨਾਲਡੋ ਨਾਲ ਕੀਤੀ ਮੁਲਾਕਾਤ

ਮੁੰਬਈ : ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਸਾਊਦੀ ਅਰਬ ਦੇ ਦੌਰੇ ‘ਤੇ ਹਨ। ਇੱਥੇ ਅਮਿਤਾਭ ਬੱਚਨ ਨੇ ਰਿਆਦ ਐਸਟੀ ਇਲੈਵਨ ਅਤੇ ਪੈਰਿਸ ਸੇਂਟ ਜਰਮਨ (ਪੀ....

ਸ਼ਾਹਰੁਖ ਦੇ ਕੱਟੜ ਫੈਨ ਦੀ ਧਮਕੀ, ‘ਪਠਾਨ’ ਨਾ ਦੇਖ ਸਕਿਆ ਤਾਂ ਕਰ ਲਵਾਂਗਾ ਖ਼ੁਦਕੁਸ਼ੀ

ਮੁੰਬਈ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦਾ ਚਾਰਮ ਅੱਜ ਵੀ ਬਰਕਰਾਰ ਹੈ। ਇਨ੍ਹੀਂ ਦਿਨੀਂ ਕਿੰਗ ਖ਼ਾਨ ਦੇ ਪ੍ਰਸ਼ੰਸਕਾਂ ‘ਚ ‘ਪਠਾਨ’ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼...

ਪੰਜਾਬ ਨੂੰ ਸਨਅਤੀ ਕੇਂਦਰ ਵਜੋਂ ਵਿਕਸਤ ਕਰਾਂਗੇ: ਭਗਵੰਤ ਮਾਨ

ਪੰਜਾਬ ਦੇ ਉਦਯੋਗਿਕ ਪੱਖ ਤੋਂ ਪਛੜਨ ਲਈ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਆਖਿਆ ਕਿ ‘ਆਪ’...

ਅਮਿਤ ਸ਼ਾਹ ਦੀ ਰੈਲੀ ਦੌਰਾਨ ਹੋਰ ਲੰਬੀ ਹੋ ਸਕਦੀ ਹੈ ਕਾਂਗਰਸ ਤੇ ਅਕਾਲੀ ਦਲ ਛੱਡਣ ਵਾਲੇ ਨੇਤਾਵਾਂ ਦੀ ਲਿਸਟ

ਲੁਧਿਆਣਾ –ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ’ਚ ਹੋਣ ਵਾਲੀ ਰੈਲੀ ਨੂੰ ਚਾਹੇ ਪੈਂਡਿੰਗ ਕਰ ਦਿੱਤਾ ਗਿਆ ਹੈ ਪਰ ਇਹ ਰੈਲੀ ਮੁੜ ਜਦੋਂ...

ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਖੰਨਾ : ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵੱਲੋਂ ਖ਼ਾਲਿਸਤਾਨ ਅਤੇ ਅੱਤਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਸਨਾਤਨ ਧਰਮ ਦਾ ਪ੍ਰਚਾਰ ਕਰਨ ਕਰ...

ਜਬਰ-ਜ਼ਿਨਾਹ ਮਾਮਲੇ ’ਚ ਭਾਜਪਾ ਵਿਧਾਇਕ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ

ਸੋਨਭਦਰ : ਸੋਨਭਦਰ (ਉੱਤਰ ਪ੍ਰਦੇਸ਼) ਦੀ ਇਕ ਅਦਾਲਤ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ 8 ਸਾਲ ਪੁਰਾਣੇ ਮਾਮਲੇ ਵਿੱਚ ਜ਼ਿਲ੍ਹੇ ਦੇ ਦੁੱਧੀ ਖੇਤਰ ਤੋਂ ਭਾਜਪਾ ਦੇ...

ਹਰਿਆਣਾ ਦੀ ਸਭ ਤੋਂ ਵੱਡੀ ਸਰਕਾਰੀ ਸ਼ੂਗਰ ਮਿੱਲ ’ਤੇ ਕਿਸਾਨਾਂ ਨੇ ਲਾਇਆ ਤਾਲਾ

ਪਾਨੀਪਤ– ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੁਆਰਾ ਗੰਨੇ ਦੇ ਭਾਅ ’ਚ ਵਾਧੇ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੂਬੇ ਭਰ ’ਚ ਸ਼ੂਗਰ ਮਿੱਲਾਂ ’ਤੇ ਤਾਲਾਬੰਦੀ ਕਰਨ...

ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ

ਇਕ ਵਾਰ ਫਿਰ ਅੰਬਾਨੀ ਪਰਿਵਾਰ ਸੁਰਖੀਆਂ ’ਚ ਹੈ। ਇਸ ਵਾਰ ਵੀ ਅੰਬਾਨੀ ਪਰਿਵਾਰ ਦੇ ਵਿਆਹ ਦੀਆਂ ਚਰਚਾਵਾਂ ਹੋ ਰਹੀਆਂ ਹਨ ਅਤੇ ਇਸ ਸਮੇਂ ਲਾਈਮਲਾਈਟ ’ਚ...

ਅਨੁਰਾਗ ਠਾਕੁਰ ਨਾਲ 7 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਵੱਲੋਂ ਧਰਨਾ ਖ਼ਤਮ ਕਰਨ ਦਾ ਐਲਾਨ

ਦਿੱਲੀ ਦੇ ਜੰਤਰ-ਮੰਤਰ ‘ਤੇ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸਰਕਾਰ ਤੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ...

ਅੰਮ੍ਰਿਤਸਰ ਹਵਾਈ ਅੱਡੇ ‘ਤੇ 32 ਯਾਤਰੀਆਂ ਨੂੰ ਛੱਡ ਕੇ ਰਵਾਨਾ ਹੋਈ ‘ਸਕੂਟ’ ਏਅਰਲਾਈਨ ਨੇ ਮੰਗੀ ਮੁਆਫੀ

ਸਿੰਗਾਪੁਰ: ਬਜਟ ਏਅਰਲਾਈਨ ‘ਸਕੂਟ’ ਨੇ ਅੰਮ੍ਰਿਤਸਰ ਤੋਂ ਸਿੰਗਾਪੁਰ ਆਉਣ ਵਾਲੀ ਫਲਾਈਟ ਦੇ ਸਮਾਂ ‘ਚ ਬਦਲਾਅ ਕਰਨ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਵੀਰਵਾਰ ਨੂੰ...

PM ਮੋਦੀ ਬਾਰੇ ਪਾਕਿਸਤਾਨੀ ਮੰਤਰੀ ਹਿਨਾ ਰੱਬਾਨੀ ਖਾਰ ਨੇ ਉਗਲਿਆ ਜ਼ਹਿਰ, ਸ਼੍ਰੀ ਸ਼੍ਰੀ ਰਵੀਸ਼ੰਕਰ ਵੱਲੋਂ ਕਰਾਰਾ ਜਵਾਬ

ਪਾਕਿਸਤਾਨੀ ਮੰਤਰੀ ਹਿਨਾ ਰੱਬਾਨੀ ਖਾਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਈ ਕੰਮ ਕਰਨ ਲਈ ਭਾਰਤੀ ਪ੍ਰਧਾਨ ਮੰਤਰੀ...

UK ‘ਚ 48 ਸਾਲਾ ਸਿੱਖ ਨੂੰ ਦਫ਼ਤਰ ਦੀ ਤਾਕੀ ਤੋੜਨੀ ਪਈ ਮਹਿੰਗੀ, ਲੱਗੀ ਸਖ਼ਤ ਪਾਬੰਦੀ

ਲੰਡਨ – ਬ੍ਰਿਟੇਨ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਵੱਲੋਂ ਪਾਰਕਿੰਗ ਵਿਵਾਦ ਵਿੱਚ ਹਾਕੀ ਸਟਿੱਕ ਨਾਲ ਖਿੜਕੀ ਤੋੜਨ ਦੇ ਦੋਸ਼ ਨੂੰ ਮੰਨਣ...

ਗਲਾਸਗੋ : ਚਰਚ ਦੇ ਪਾਦਰੀ ‘ਤੇ ਲੱਗੇ 4 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਗਲਾਸਗੋ : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਇਕ ਪਾਦਰੀ ਨੂੰ 4 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਚਰਚ ਦਾ ਪਾਦਰੀ ਫਾਦਰ ਨੀਲ...

ਅਮਰੀਕਾ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਵਿਅਕਤੀ ਨੂੰ ਜੇਲ੍ਹ

ਵਾਸ਼ਿੰਗਟਨ- ਅਮਰੀਕਾ ਵਿੱਚ ਇੱਕ 34 ਸਾਲਾ ਭਾਰਤੀ ਵਿਅਕਤੀ ਨੂੰ 3.5 ਮਿਲੀਅਨ ਅਮਰੀਕੀ ਡਾਲਰ ਦੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਦੋਸ਼ੀ ਪਾਏ ਜਾਣ...

ਪ੍ਰਾਇਵੇਟ ਬੈਂਕ ‘ਚੋਂ 83 ਲੱਖ ਰੁਪਏ ਦੀ ਫੜੀ ਗਈ ਜਾਅਲੀ ਪਾਕਿ ਕਰੰਸੀ, ਬਰਾਮਦ ਰਾਸ਼ੀ ਸਣੇ ਕਰਮਚਾਰੀ ਗ੍ਰਿਫ਼ਤਾਰ

ਗੁਰਦਾਸਪੁਰ/ਪੇਸ਼ਾਵਰ – ਪਾਕਿਸਤਾਨ ਦੀ ਫੈਡਰਲ ਇੰਵੈਸਟੀਗੇਸ਼ਨ ਏਜੰਸੀ ਨੇ ਅੱਜ ਪੇਸ਼ਾਵਰ ਦੇ ਇਕ ਬੈਂਕ ’ਚ ਛਾਪਾਮਾਰੀ ਕਰਕੇ ਉੱਥੋਂ 83 ਲੱਖ ਰੁਪਏ ਦੀ ਪਾਕਿਸਤਾਨੀ ਜਾਅਲੀ ਕਰੰਸੀ ਬਰਾਮਦ ਕੀਤੀ।...

ਪਾਕਿਸਤਾਨ ‘ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ

ਪਾਕਿਸਤਾਨ ‘ਚ ਅੱਤਵਾਦੀ ਹਮਲਿਆਂ ਅਤੇ ਧਮਾਕਿਆਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੀ ਲਾਹੌਰ ਬਾਰ ਐਸੋਸੀਏਸ਼ਨ ਦੇ ਕੁਝ...

ਅੱਤਵਾਦੀ ਸੰਗਠਨਾਂ ਨਾਲ ਗੱਲਬਾਤ ਨਹੀਂ ਕਰੇਗੀ ਪਾਕਿਸਤਾਨ ਸਰਕਾਰ : ਬਿਲਾਵਲ ਭੁੱਟੋ

 ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਸਰਕਾਰ ਦੇਸ਼ ਉਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਕੋਈ ਗੱਲਬਾਤ ਨਹੀਂ ਕਰੇਗੀ, ਜੋ ਦੇਸ਼ ਦੇ ਕਾਨੂੰਨਾਂ...

ਸ਼੍ਰੋਮਣੀ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਨੂੰ ਮਿਲੇਗਾ 7ਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ

ਬ੍ਰਿਸਬੇਨ – ਇੰਡੋਜ਼ ਪੰਜਾਬੀ ਸੋਸ਼ਲ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿਚ ਸਥਾਪਿਤ ਪੁਰਸਕਾਰ ਜੋ ਕਿ ਪੰਜਾਬੀ ਸਾਹਿਤ ਬਾਬਾ...

ਆਸਟ੍ਰੇਲੀਆ ‘ਚ ਮਾਂ ਖੇਡ ਕਬੱਡੀ ਦੇ ਚਰਚੇ, ਦੋਵਾਂ ਦੇਸ਼ਾਂ ਦੀ ਸੱਭਿਆਚਾਰਕ ਸਾਂਝ ਨੂੰ ਕੀਤਾ ਗੂੜ੍ਹਾ

ਵਿਕਟੋਰੀਆ- ਜਦੋਂ ਭਾਰਤ-ਆਸਟ੍ਰੇਲੀਆ ਸਬੰਧਾਂ ਦੀ ਗੱਲ ਆਉਂਦੀ ਹੈ, ਤਾਂ ਸੱਭਿਆਚਾਰਕ ਅਦਾਨ-ਪ੍ਰਦਾਨ ਕਾਫ਼ੀ ਹੱਦ ਤੱਕ ਆਪਸੀ ਪਿਆਰ ਨਾਲ ਪਰਿਭਾਸ਼ਿਤ ਹੁੰਦਾ ਹੈ, ਜੋ ਇਨ੍ਹਾਂ ਦੋਵਾਂ ਦੇਸ਼ਾਂ ਵਿਚ...

ਅਮਰੀਕਾ ‘ਚ ਹਿੰਦੂ ਮੰਦਰ ‘ਤੇ ਚੋਰਾਂ ਨੇ ਬੋਲਿਆ ਧਾਵਾ, ਕੀਮਤੀ ਸਾਮਾਨ ਚੋਰੀ

ਹਿਊਸਟਨ : ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਚੋਰਾਂ ਨੇ ਇੱਕ ਹਿੰਦੂ ਮੰਦਰ ‘ਤੇ ਧਾਵਾ ਬੋਲ ਦਿੱਤਾ ਅਤੇ ਇਮਾਰਤ ਵਿੱਚੋਂ ਕੁਝ ਕੀਮਤੀ ਸਾਮਾਨ ਚੋਰੀ ਕਰ ਲਿਆ।...

ਗੁੰਡਾਗਰਦੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਚੱਲਦੀ ਜੀਪ ‘ਚੋਂ ਸੁੱਟਿਆ ਲਹੂ-ਲੁਹਾਨ ਮੁੰਡਾ

ਲੁਧਿਆਣਾ : ਸ਼ਹਿਰ ’ਚ ਗੁੰਡਾਗਰਦੀ ਵੱਧਦੀ ਜਾ ਰਹੀ ਹੈ। ਰੇਖੀ ਸਿਨੇਮਾ ਰੋਡ ’ਤੇ ਐੱਨ. ਆਰ. ਆਈ. ਨਾਲ ਕੁੱਟਮਾਰ ਤੋਂ ਬਾਅਦ ਹੁਣ ਡਾਬਾ ਇਲਾਕੇ ’ਚ ਹੋਈ...

Canara Bank ਨੇ ਸ਼ੁਰੂ ਕੀਤੀ ਨਵੀਂ ਨਿਵੇਸ਼ ਯੋਜਨਾ, ਸੀਨੀਅਰ ਨਿਵੇਸ਼ਕਾਂ ਲਈ ਵਿਆਜ ਦਰਾਂ ‘ਚ ਕੀਤਾ ਵਾਧਾ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ 7 ਦਸੰਬਰ ਨੂੰ ਰੈਪੋ ਦਰ ਨੂੰ ਵਧਾ ਕੇ 6.25 ਫੀਸਦੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਬੈਂਕ ਐਫਡੀ...