Month: November 2022

ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ ‘ਫਲੈਸ਼ ਲਾਈਟ’

ਕੈਲੀਫੋਰਨੀਆ – ਦੱਖਣੀ ਕੈਲੀਫੋਰਨੀਆ ਵਿਚ ਰਹਿੰਦੇ ਬ੍ਰਾਇਨ ਸਟੈਨਲੀ ਨਾ ਦੇ ਸ਼ਖ਼ਸ ਨੇ ਬਣਾਵਟੀ ਅੱਖ ਬਣਾਈ ਹੈ। ਦਰਅਸਲ ਬ੍ਰਇਨ ਨੇ ਕੈਂਸਰ ਕਾਰਨ ਆਪਣੀ ਖੱਬੀ ਅੱਖ ਗੁਆ ਦਿੱਤੀ...

ਸਿਰਫ਼ 20 ਲੱਖ ਰੁਪਏ ‘ਚ ਵੇਚੀ ਗਈ ਇਮਰਾਨ ਨੂੰ ਸਾਊਦੀ ਪ੍ਰਿੰਸ ਤੋਂ ਤੋਹਫੇ ਵਜੋਂ ਮਿਲੀ ਦੁਰਲੱਭ ਘੜੀ!

ਇਸਲਾਮਾਬਾਦ : ਵਿਵਾਦਾਂ ਵਿਚ ਘਿਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਸੁਰਖੀਆਂ ‘ਚ ਹਨ। ਇਸ ਵਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ...

ਕੈਨੇਡਾ ’ਚ ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ

ਬਰੈਂਪਟਨ – ਕੈਨੇਡਾ ਦੇ ਬਰੈਂਪਟਨ ਸਿਟੀ ’ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਹਰਕੀਰਤ ਸਿੰਘ ਦੀ ਡਿਪਟੀ ਮੇਅਰ ਵਜੋਂ ਨਿਯੁਕਤੀ ਕੀਤੀ ਗਈ ਹੈ। ਕੈਨੇਡਾ ਦੇ ਜੰਮਪਲ ਹਰਕੀਰਤ...

ਕੈਨੇਡਾ : ਡਰੱਗ ਮਾਮਲੇ ‘ਚ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਕੈਲਗਰੀ/ਅਲਬਰਟਾ : ਬੀਤੇ ਦਿਨ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋਂ ਕੈਨੇਡੀਅਨ ਸੂਬੇ ਦੇ ਅਲਬਰਟਾ ਦੇ ਕਾਉਂਟਸ ਬਾਰਡਰ ਵਿਖੇ ਇਕ ਟਰੱਕ ਵਿੱਚ ਕੇਲਿਆਂ ਦੇ ਲੱਦੇ ਲੋਡ ਵਿਚ ਭਾਰੀ...

ਮੀਂਹ ਕਾਰਨ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦਾ ਪਹਿਲਾ ਟੀ-20 ਕੌਮਾਂਤਰੀ ਮੈਚ ਰੱਦ

ਵੇਲਿੰਗਟਨ -ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਸ਼ੁੱਕਰਵਾਰ ਨੂੰ ਇੱਥੇ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ...

ਕੈਨੇਡਾ ‘ਚ ਪੱਕੇ ਹੋਣ ਦਾ ਸੁਨਹਿਰੀ ਮੌਕਾ, ਟਰੱਕ ਡਰਾਈਵਰ-ਸਕੂਲ ਅਧਿਆਪਕਾਂ ਸਣੇ 16 ਨਵੇਂ ਕਿੱਤਿਆਂ ‘ਚ ਖੁੱਲ੍ਹੇ ਰਾਹ

ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਉਹਨਾਂ ਪ੍ਰਵਾਸੀਆਂ ਦਾ ਸੁਆਗਤ ਕਰਨ ਲਈ ਕੰਮ ਕਰ ਰਹੀ...

ਭਾਰਤ ‘ਚ META ਦੀ ਅਗਵਾਈ ਕਰੇਗੀ ਸੰਧਿਆ ਦੇਵਨਾਥਨ, ਕੰਪਨੀ ਨੇ ਸੌਂਪੀ ਅਹਿਮ ਜ਼ਿੰਮੇਵਾਰੀ

ਨਵੀਂ ਦਿੱਲੀ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੈਟਾ ਨੇ ਸੰਧਿਆ ਦੇਵਨਾਥਨ ਨੂੰ ਮੈਟਾ ਇੰਡੀਆ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਅਜੀਤ ਮੋਹਨ ਦੀ ਜਗ੍ਹਾ...

ITD ਨੇ ਟ੍ਰਾਈਡੈਂਟ ਗਰੁੱਪ ਦੇ ਆਨਰੇਰੀ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ/ਬਰਨਾਲਾ : ਟ੍ਰਾਈਡੈਂਟ ਗਰੁੱਪ ਦੇ ਆਨਰੇਰੀ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੂੰ ਅੱਜ ਇਨਕਮ ਟੈਕਸ ਵਿਭਾਗ ਵਲੋਂ ਨਿਰਧਾਰਣ ਸਾਲ 2022-23 ਲਈ ਉੱਤਰ ਪੱਛਮੀ ਖੇਤਰ ਦੇ ਉੱਚ...

ਨਿਸ਼ਾਨੇਬਾਜ਼ ਦਿਸ਼ਾਂਤ ਡੇ ਨੂੰ ਰਾਈਫਲ ਨਾਲ ਜਹਾਜ਼ ‘ਚ ਚੜ੍ਹਨ ਤੋਂ ਰੋਕਿਆ

ਨਵੀਂ ਦਿੱਲੀ – ਨਿਸ਼ਾਨੇਬਾਜ਼ ਦਿਸ਼ਾਂਤ ਡੇ ਨੂੰ ਵੀਰਵਾਰ ਨੂੰ ਇਕ ਪ੍ਰਮੁੱਖ ਏਅਰਲਾਈਨ ਨੇ ਤੰਗ ਪ੍ਰੇਸ਼ਾਨ ਕੀਤਾ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਲਈ ਤਿਰੂਵਨੰਤਪੁਰਮ ਜਾਂਦੇ...

ਅਨਵੇਸ਼ਾ ਗੌੜਾ ਆਸਟ੍ਰੇਲੀਅਨ ਓਪਨ ਤੋਂ ਬਾਹਰ, ਭਾਰਤੀ ਚੁਣੌਤੀ ਖਤਮ

ਭਾਰਤ ਦੀ ਅਨਵੇਸ਼ਾ ਗੌੜਾ ਨੂੰ ਵੀਰਵਾਰ ਨੂੰ ਇੱਥੇ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ...

3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ: ਭਾਰਤ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਨਾਲ ਕਰੇਗਾ ਨਵੀਂ ਸ਼ੁਰੂਆਤ

ਵੇਲਿੰਗਟਨ  – ਆਪਣੀਆਂ ਗਲਤੀਆਂ ਤੋਂ ਸਿੱਖਣ ‘ਚ ਨਾਕਾਮ ਰਹਿਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਤੋਂ ਇੱਥੇ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ...

ਨੇਮਾਰ ਬ੍ਰਾਜ਼ੀਲ ਨਾਲ ਜੁੜਿਆ, ਵਿਸ਼ਵ ਕੱਪ ਤੋਂ ਪਹਿਲਾਂ ਕੀਤਾ ਅਭਿਆਸ

ਤੂਰਿਨ– ਸਟਾਰ ਫਾਰਵਰਡ ਨੇਮਾਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਪਹਿਲੀ ਵਾਰ ਬ੍ਰਾਜ਼ੀਲ ਫੁੱਟਬਾਲ ਟੀਮ ਦੇ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਫਰਾਂਸ ਤੋਂ ਉਡਾਣ ਦੀ ਦਿੱਕਤ...

ਪੂਜਾ ਐਂਟਰਟੇਨਮੈਂਟ ਤੇ ਅਕਸ਼ੈ ਕੁਮਾਰ ਦਰਸ਼ਕਾਂ ਸਾਹਮਣੇ ਭਾਰਤੀ ਨਾਇਕ ਦੀ ਬਹਾਦਰੀ ਕਰਨਗੇ ਪੇਸ਼

ਮੁੰਬਈ – ਪੂਜਾ ਐਂਟਰਟੇਨਮੈਂਟ ਤੇ ਅਕਸ਼ੈ ਕੁਮਾਰ ਜਲਦੀ ਹੀ ਇਕ ਭਾਰਤੀ ਹੀਰੋ ਦੀ ਬਹਾਦਰੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨਗੇ। ਇਹ ਸੁਪਰਸਟਾਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ...

ਪਾਪਾਰਾਜ਼ੀ ’ਤੇ ਭੜਕੀ ਸ਼ਿਲਪਾ ਸ਼ੈੱਟੀ, ਸਿਰ ’ਤੇ ਲੱਗੀ ਸੱਟ, ਕਿਹਾ- ‘ਮੂੰਹ ’ਚ ਵੜ ਕੇ ਫੋਟੋ ਖਿੱਚੋਗੇ?’

ਮੁੰਬਈ – ਸ਼ਿਲਪਾ ਸ਼ੈੱਟੀ ਉਂਝ ਤਾਂ ਪਾਪਾਰਾਜ਼ੀ ਦੀ ਫੇਵਰੇਟ ਸੈਲੇਬ੍ਰਿਟੀ ਗਿਣੀ ਜਾਂਦੀ ਹੈ। ਅਦਾਕਾਰਾ ਕਦੇ ਵੀ ਫੋਟੋਗ੍ਰਾਫਰਾਂ ਨੂੰ ਪੋਜ਼ ਦੇਣ ’ਚ ਪ੍ਰਹੇਜ਼ ਨਹੀਂ ਕਰਦੀ ਹੈ। ਨਾ...

ਮਸ਼ਹੂਰ ਅਮਰੀਕੀ ਅਦਾਕਾਰਾ ਡੈਨਿਸ ਰਿਚਰਡਸ ਤੇ ਪਤੀ ਏਰੌਨ ’ਤੇ ਨੌਜਵਾਨ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਮੁੰਬਈ – ਮਸ਼ਹੂਰ ਅਮਰੀਕੀ ਅਦਾਕਾਰ ਡੈਨਿਸ ਰਿਚਰਡਸ ਤੇ ਉਸ ਦੇ ਪਤੀ ’ਤੇ ਹਮਲਾ ਕੀਤਾ ਗਿਆ ਹੈ। ਲਾਸ ਏਂਜਲਸ ਦੀਆਂ ਸੜਕਾਂ ’ਤੇ ਕੱਪਲ ਉੱਪਰ ਗਨ ਫਾਇਰਿੰਗ ਕੀਤੀ...

ਕਪਿਲ ਸ਼ਰਮਾ ਨੇ ਇਸ ਮਾਮਲੇ ’ਚ ਅਮਿਤਾਭ ਤੇ ਸਲਮਾਨ ਵਰਗੇ ਕਲਾਕਾਰਾਂ ਨੂੰ ਪਛਾੜਿਆ

ਮੁੰਬਈ : ਟੀ. ਵੀ ‘ਤੇ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅਜ਼ ਦੀ ਭਰਮਾਰ ਹੈ। ਹਰ ਚੈਨਲ ‘ਤੇ ਕੋਈ ਨਾ ਕੋਈ ਰਿਐਲਿਟੀ ਸ਼ੋਅ ਦਰਸ਼ਕਾਂ ‘ਚ ਸੁਰਖੀਆਂ ਬਟੋਰ ਰਹੇ ਹਨ।...

ਜ਼ੀ ਸਟੂਡੀਓਜ਼ ਨੇ ਰਚਿਆ ਇਤਿਹਾਸ, ਪੀ. ਟੀ. ਸੀ. ਪੰਜਾਬੀ ਫ਼ਿਲਮ ਐਵਾਰਡਜ਼ ’ਚ ਹਾਸਲ ਕੀਤੀਆਂ 36 ਨਾਮਜ਼ਦਗੀਆਂ

ਚੰਡੀਗੜ੍ਹ – ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਤੇ...

ਗਾਇਕ ਇੰਦਰਜੀਤ ਨਿੱਕੂ ਨੇ ਅੱਧੀ ਰਾਤ ਆਸਟਰੇਲੀਆ ਦੀਆਂ ਸੜਕਾਂ ‘ਤੇ ਲਾਈਆਂ ਗੇੜੀਆਂ

 ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ ‘ਤੇਰੀ ਮਾਂ ਨੇ’ ਰਿਲੀਜ਼ ਹੋਇਆ ਹੈ, ਜਿਸ...

ਗੀਤਾਂ ‘ਤੇ ਪਾਬੰਦੀ ਅਤੇ ਹਥਿਆਰ ਲਾਇਸੈਂਸਾਂ ਦੀ ਸਮੀਖਿਆ ਤਾਨਾਸ਼ਾਹੀ ਫ਼ੈਸਲਾ : ਬਰਿੰਦਰ ਢਿੱਲੋਂ

ਜਲੰਧਰ – ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਸੂਬਾ ਇੰਚਾਰਜ ਅਜੇ ਚਿਕਾਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਾਣਿਆਂ ’ਤੇ ਪਾਬੰਦੀ ਲਗਾਉਣ ਅਤੇ...

ਮੂਸੇਵਾਲਾ ਦੇ ਮਾਤਾ-ਪਿਤਾ UK ਲਈ ਰਵਾਨਾ, ਪੁੱਤ ਦੇ ਇਨਸਾਫ਼ ਲਈ ਕੀਤੇ ਜਾ ਰਹੇ ਪ੍ਰਦਰਸ਼ਨ ‘ਚ ਲੈਣਗੇ ਹਿੱਸਾ

ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਯੂ. ਕੇ. ਲਈ ਰਵਾਨਾ ਹੋ ਗਏ ਹਨ। ਯੂ. ਕੇ. ‘ਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ...

ਗਾਇਕਾ ਅਫਸਾਨਾ ਖ਼ਾਨ ਨੂੰ ਯਾਦ ਆਇਆ ਭਰਾ ਮੂਸੇਵਾਲਾ ਦਾ ਪਿਆਰ, ਤਸਵੀਰਾਂ ਸ਼ੇਅਰ ਕਰ ਆਖੀਆਂ ਭਾਵੁਕ ਗੱਲਾਂ

ਜਲੰਧਰ : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਪੰਜਾਬੀ ਸੰਗੀਤ ਜਗਤ ਦੀ ਟੌਪ ਦੀ ਗਾਇਕਾ ਹੈ। ਅੱਜ ਉਹ ਜਿਸ ਮੁਕਾਮ ‘ਤੇ ਹੈ ਉਸ ‘ਚ ਕਿਤੇ ਨਾ ਕਿਤੇ ਮਰਹੂਮ...

ਸ਼ਰਧਾ ਦਾ ਕਾਤਲ ਪ੍ਰੇਮੀ ਆਫਤਾਬ ਪੂਨਾਵਾਲਾ; ਫੂਡ ਬਲਾਗਰ ਤੋਂ ਬਣਿਆ ‘ਕਿਲਰ’

ਨਵੀਂ ਦਿੱਲੀ- ਪੇਸ਼ੇ ਤੋਂ ਸ਼ੈੱਫ ਅਤੇ ਫੋਟੋਗ੍ਰਾਫ਼ਰ ਆਫਤਾਬ ਆਮੀਨ ਪੂਨਾਵਾਲਾ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ...

‘No Money for Terror’ ਪ੍ਰੋਗਰਾਮ ‘ਚ ਬੋਲੇ PM ਮੋਦੀ- ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨੋ ਮਨੀ ਫਾਰ ਟੈਰਰ ਸਮਿਟ ‘ਚ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ...

ਸਾਵਰਕਰ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗੀ: ਰਾਹੁਲ

ਅਕੋਲਾ, 17 ਨਵੰਬਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਹਿੰਦੂਤਵ ਵਿਚਾਰਧਾਰਕ ਵਿਨਾਇਕ ਦਾਮੋਦਰ ਸਾਵਰਕਰ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਤਤਕਾਲੀ...

ਟਿਕਟ ਨੂੰ ਲੈ ਕੇ ਹੋਈ ਬਹਿਸਬਾਜ਼ੀ, TTE ਨੇ ਫ਼ੌਜੀ ਨੂੰ ਚਲਦੀ ਰੇਲਗੱਡੀ ਤੋਂ ਮਾਰਿਆ ਧੱਕਾ

ਬਰੇਲੀ : ਉੱਤਰ ਪ੍ਰਦੇਸ਼ ‘ਚ ਡਿਬਰੁਗੜ੍ਹ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਵਿਚ ਵੀਰਵਾਰ ਸਵੇਰੇ ਟੀ. ਟੀ. ਈ. ਨੇ ਨੂੰ ਫ਼ੌਜੀ ਬਹਿਸਬਾਜ਼ੀ ਤੋਂ ਬਾਅਦ...

ਪੰਜਾਬ ‘ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ‘ਨੀਲੇ ਕਾਰਡ’, ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ

ਚੰਡੀਗੜ੍ਹ : ਪੰਜਾਬ ‘ਚ ਨੀਲੇ ਕਾਰਡ ਧਾਰਕਾਂ ਲਈ ਅਹਿਮ ਖ਼ਬਰ ਹੈ। ਹੁਣ ਅਜਿਹੇ ਲੋਕਾਂ ਦੇ ਨੀਲੇ ਕਾਰਡ ਕੱਟੇ ਜਾਣਗੇ, ਜੋ ਆਰਥਿਕ ਤੌਰ ‘ਤੇ ਠੀਕ ਹਨ...

ਪੰਜਾਬ ‘ਚ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਭਾਜਪਾ ਦਾ ਵੱਡਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਕਾਲੀ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਲਈ ਕੀਤੇ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਲਿਆ ਜਾ ਸਕਦੈ ਵੱਡਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ। ਸੂਤਰਾਂ ਮੁਤਾਬਕ ਦੱਸਿਆ...

ਨਕਾਬਪੋਸ਼ ਬਾਈਕ ਸਵਾਰਾਂ ਵੱਲੋਂ ਬੱਸ ਕੰਡਕਟਰ ਦੀ ਹੱਤਿਆ

ਬੱਲੂਆਣਾ/ਅਬੋਹਰ, 17 ਨਵੰਬਰ ਰਾਜਸਥਾਨ ਦੀ ਹੱਦ ਨਾਲ ਲੱਗਦੇ ਪਿੰਡ ਵਰਿਆਮਖੇੜਾ ਨੇੜੇ ਲੰਘੀ ਰਾਤ ਬਾਈਕ ਸਵਾਰ ਚਾਰ ਨਕਾਬਪੋਸ਼ ਨੌਜਵਾਨਾਂ ਨੇ ਬੱਸ ਕੰਡਕਟਰ ਦੀ ਕੁੱਟ ਕੁੱਟ ਕੇ...

CM ਮਾਨ ਦੇ ਸ਼ਹਿਰ ਦਾ ਹਾਲ, ਮਾਰਕੀਟ ਦੇ ਬਾਥਰੂਮ ’ਚੋਂ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼

ਸੰਗਰੂਰ : ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਤਾਂ ਦੂਜੇ ਪਾਸੇ ਪੰਜਾਬ ‘ਚ ਹਰ ਰੋਜ਼ ਨੌਜਵਾਨ ਨਸ਼ਿਆਂ ਦੀ...

ਚੈਕਿੰਗ ਦੌਰਾਨ ਵਿਦਿਆਰਥੀ ਦੇ ਬੈਗ ‘ਚੋਂ ਮਿਲਿਆ ਪਿਸਤੌਲ, ਸਕੂਲ ’ਚ ਦਹਿਸ਼ਤ ਦਾ ਮਾਹੌਲ

ਡੇਰਾਬੱਸੀ : ਡੇਰਾਬੱਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ 9ਵੀਂ ਜਮਾਤ ਦੇ ਵਿਦਿਆਰਥੀ ਕੋਲੋਂ ਨਕਲੀ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਸਕੂਲ ‘ਚ ਦਹਿਸ਼ਤ ਫੈਲ ਗਈ। ਇਸ...

ਅਮਰੀਕੀ ਪ੍ਰਤੀਨਿਧ ਸਭਾ ਵਿੱਚ ਰਿਪਬਲਿਕਨ ਪਾਰਟੀ ਨੂੰ ਬਹੁਮਤ

ਵਾਸ਼ਿੰਗਟਨ, 17 ਨਵੰਬਰ-: ਵਿਰੋਧੀ ਰਿਪਬਲਿਕਨ ਪਾਰਟੀ ਨੇ ਬੁੱਧਵਾਰ ਨੂੰ 435 ਮੈਂਬਰਾਂ ਵਾਲੀ ਅਮਰੀਕੀ ਪ੍ਰਤੀਨਿਧ ਸਭਾ ਵਿੱਚ ਕਾਫੀ ਘੱਟ ਫਰਕ ਨਾਲ ਬਹੁਮਤ ਪ੍ਰਾਪਤ ਕਰ ਕੇ ਇਸ...

ਯੂਕੇ ‘ਚ ‘ਫਰਜ਼ੀ ਟਵਿੱਟਰ ਅਕਾਉਂਟਸ’ ਦੁਆਰਾ ਹਿੰਦੂ-ਮੁਸਲਿਮਾਂ ਵਿਚਾਲੇ ਭੜਕਾਏ ਗਏ ਦੰਗੇ

 ਯੂਕੇ ਦੇ ਲੈਸਟਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਦੰਗੇ ਭੜਕਾਉਣ ਵਿੱਚ ਫਰਜ਼ੀ ਟਵਿੱਟਰ ਅਕਾਉਂਟਸ ਨੇ ਵੱਡੀ ਭੂਮਿਕਾ ਨਿਭਾਈ। ਇਹ ਖਾਤੇ ਯੂਨਾਈਟਿਡ ਕਿੰਗਡਮ ਦੇ ਬਾਹਰੋਂ ਚਲਾਏ ਗਏ ਸਨ।...

ਬਿਜਲੀ ਡਿੱਗਣ ਮਗਰੋਂ ਇਕ ਘੰਟੇ ਤੱਕ ਨਹੀਂ ਚੱਲੇ ਸੀ ਸਾਹ, ਹੁਣ ਮੁੜ ਮਿਲੀ ਨਵੀਂ ਜ਼ਿੰਦਗੀ

ਅਮਰੀਕਾ ਦੇ ਟੈਕਸਾਸ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿਜਲੀ ਡਿੱਗਣ ਕਾਰਨ ਇਕ ਸ਼ਖ਼ਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਕ ਘੰਟੇ ਤੱਕ...

ਗੋਲਡੀ ਬਰਾੜ ਦੇ ਟਿਕਾਣੇ ਦਾ ਹੋਇਆ ਖੁਲਾਸਾ, ਮਨਕੀਰਤ ਔਲਖ ਦੇ ਨਾਂ ‘ਤੇ ਪੋਸਟ ਪਾ ਕੇ ਕਹੀ ਇਹ ਗੱਲ

ਜਲੰਧਰ : ਮਨੋਰੰਜਨ ਜਗਤ ਨਾਲ ਸਬੰਧਿਤ ਇਕ ਖ਼ਬਰ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਦਰਅਸਲ ਖ਼ਬਰ ਇਹ ਸੀ ਕਿ ਪੰਜਾਬੀ ਗਾਇਕ ਬੱਬੂ ਮਾਨ ਨੂੰ...

ਸਨਮ ਹੱਬਾਸ ਨੂੰ ਮਾਰਨ ਵਾਲੇ ਇਟਲੀ ਪੁਲਸ ਦੇ ਭਗੌੜੇ ਨੂੰ ਪਾਕਿ ਪੁਲਸ ਨੇ ਕੀਤਾ ਕਾਬੂ

ਰੋਮ – ਇਟਲੀ ਦੇ ਪ੍ਰਵਾਸੀਆਂ ਦਾ ਬਹੁ-ਚਰਚਿਤ ਕੇਸ ਪਾਕਿਸਤਾਨੀ ਮੂਲ ਦੀ 18 ਸਾਲਾ ਕੁੜੀ ਸਮਨ ਹੱਬਾਸ ਦਾ ਹੈ, ਜਿਹੜੀ ਕਿ 29 ਅਪ੍ਰੈਲ 2021 ਤੋਂ ਇਟਲੀ ਦੇ...

ਰਾਸ਼ਟਰਪਤੀ ਅਲਵੀ ਦਾ ਵੱਡਾ ਇਲਜ਼ਾਮ, ਪਾਕਿਸਤਾਨ ਨਾਲ ਸ਼ਾਂਤੀ ਸਥਾਪਿਤ ਨਹੀਂ ਕਰਨਾ ਚਾਹੁੰਦਾ ਭਾਰਤ

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਵੀਰਵਾਰ ਨੂੰ ਇਲਜ਼ਾਮ ਲਾਇਆ ਕਿ ਭਾਰਤ ਉਨ੍ਹਾਂ ਦੇ ਦੇਸ਼ ਨਾਲ ਸਹਿਯੋਗ ਨੂੰ ਨਜ਼ਰਅੰਦਾਜ਼ ਕਰਕੇ ‘ਸ਼ਾਂਤੀ ਸਥਾਪਿਤ ਨਾ ਕਰਨ’ ਦੀ...

ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਸੰਮੇਲਨ ਦੀ ਪ੍ਰਧਾਨਗੀ

ਬਾਲੀ –  ਇੰਡੋਨੇਸ਼ੀਆ ਦੇ ਬਾਲੀ ’ਚ ਜੀ-20 ਸਿਖਰ ਸੰਮੇਲਨ ਬੁੱਧਵਾਰ ਦੁਪਹਿਰ ਖਤਮ ਹੋ ਗਿਆ। ਮੇਜ਼ਬਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ...

ਲਾਹੌਰ ਦੀ ਪੰਜਾਬ ਯੂਨੀਵਰਿਸਟੀ ‘ਚ ਸਿਡਨੀ ਨਿਵਾਸੀ ਹਰਕੀਰਤ ਸਿੰਘ ਦੀਆਂ ਕਿਤਾਬਾਂ ‘ਤੇ ਵਿਚਾਰ ਗੋਸ਼ਟੀ

ਸਿਡਨੀ/ਲਾਹੌਰ :- ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਹਰਕੀਰਤ ਸਿੰਘ ਸੰਧਰ ਦੀਆਂ ‘ਜਦੋਂ ਤੁਰੇ ਸੀ’ ਅਤੇ ‘ਕਿਸਾਨ ਨਾਮਾਂ’ ਕਿਤਾਬ ‘ਤੇ ਵਿਚਾਰ ਗੋਸ਼ਟੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ...

ਅੰਮ੍ਰਿਤਸਰ ’ਚ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼: 2 ਮੁਲਜ਼ਮ ਹੈਂਡ ਗ੍ਰਨੇਡ ਸਣੇ ਗ੍ਰਿਫ਼ਤਾਰ

ਅੰਮ੍ਰਿਤਸਰ — ਅੰਮ੍ਰਿਤਸਰ ਵਿਖੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਅੰਮ੍ਰਿਤਸਰ ਦੀ ਪੁਲਸ ਨੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ...