Month: October 2022

ਰੇਲਵੇ ਦੇ 11 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਦਸਹਿਰੇ ਤੋਂ ਪਹਿਲਾਂ ਮਿਲੇਗਾ ਬੋਨਸ

ਨਵੀਂ ਦਿੱਲੀ, 2 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਯੋਗ ਗੈਰ-ਗਜ਼ਟਿਡ ਰੇਲਵੇ ਕਰਮਚਾਰੀਆਂ (ਆਰਪੀਐੱਫ ਨੂੰ ਛੱਡ ਕੇ) ਨੂੰ 78...

ਅਮਰੀਕਾ ਦੀ ਸਖ਼ਤ ਕਾਰਵਾਈ, ਪਹਿਲੀ ਵਾਰ ਕਿਸੇ ਭਾਰਤੀ ਕੰਪਨੀ ‘ਤੇ ਲਾਈ ਪਾਬੰਦੀ

ਨਵੀਂ ਦਿੱਲੀ : ਅਮਰੀਕਾ ਨੇ ਮੁੰਬਈ ਸਥਿਤ ਪੈਟਰੋ ਕੈਮੀਕਲ ਵਪਾਰਕ ਕੰਪਨੀ ਤਿਬਲਾਜੀ ਪੈਟਰੋਕੇਮ ਪ੍ਰਾਈਵੇਟ ਲਿ. ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ‘ਤੇ ਈਰਾਨ ਤੋਂ ਤੇਲ...

ਚਿੱਪ ਸਪਲਾਈ ’ਚ ਸੁਧਾਰ ਅਤੇ ਤਿਓਹਾਰੀ ਮੌਸਮ ’ਚ ਵਾਹਨਾਂ ਦੀ ਵਿਕਰੀ ਨੇ ਫੜੀ ਰਫਤਾਰ

ਨਵੀਂ ਦਿੱਲੀ  – ਤਿਓਹਾਰੀ ਮੌਸਮ ਹੋਣ ਅਤੇ ਚਿੱਪ ਦੀ ਸਪਲਾਈ ’ਚ ਸੁਧਾਰ ਆਉਣ ਨਾਲ ਦੇਸ਼ ’ਚ ਵੱਖ-ਵੱਖ ਨਿਰਮਾਤਾਵਾਂ ਦੀ ਸਤੰਬਰ ’ਚ ਵਿਕਰੀ ’ਚ ਸਾਲਾਨਾ ਆਧਾਰ...

ਗਲੋਬਲ ਇਨੋਵੇਸ਼ਨ ਇੰਡੈਕਸ ਰੈਂਕਿੰਗ ’ਚ 6 ਸਥਾਨ ਉੱਪਰ ਚੜ੍ਹਿਆ ਭਾਰਤ

ਜਲੰਧਰ – ਭਾਰਤ ਹਰ ਦਿਨ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਹਾਲ ਹੀ ’ਚ ਇਨੋਵੇਸ਼ਨ ਸਮਰੱਥਾ ਅਤੇ ਉਤਪਾਦਨ ’ਤੇ ਦੁਨੀਆ ਦੀਆਂ ਅਰਥਵਿਵਸਥਾਵਾਂ ਦੀ ਆਪਣੀ ਸਾਲਾਨਾ...

ਸੈਂਸੈਕਸ ਦੀਆਂ ਟਾਪ 10 ‘ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.16 ਲੱਖ ਕਰੋੜ ਰੁਪਏ ਘਟਿਆ

ਨਵੀਂ ਦਿੱਲੀ- ਦੇਸ਼ ਦੀਆਂ ਟਾਪ 10 ‘ਚ ਮੁੱਲਵਾਨ ਕੰਪਨੀਆਂ ‘ਚੋਂ ਸੱਤ ਕੰਪਨੀਆਂ ਦਾ ਸ਼ਾਮਲ ਬਾਜ਼ਾਰ ਮੁੱਲਾਂਕਣ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰਾਂ ‘ਚ ਕਾਫ਼ੀ ਹੱਦ ਤੱਕ ਗਿਰਾਵਟ ਦਾ...

ਜਬਰ-ਜ਼ਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਾਨੇ ਜਲਦ ਹੀ ਕਰਨਗੇ ਆਤਮ ਸਮਰਪਣ

ਕਾਠਮਾਂਡੂ— ਜਬਰ-ਜ਼ਨਾਹ ਦੇ ਦੋਸ਼ੀ ਨੇਪਾਲ ਦੇ ਸਾਬਕਾ ਕ੍ਰਿਕਟ ਕਪਤਾਨ ਸੰਦੀਪ ਲਾਮਿਛਾਨੇ ਨੇ ਫੇਸਬੁੱਕ ਪੋਸਟ ਰਾਹੀਂ 6 ਅਕਤੂਬਰ ਨੂੰ ਨੇਪਾਲ ਪਰਤਣ ਦਾ ਐਲਾਨ ਕੀਤਾ ਹੈ। ਉਸ ਨੇ...

ਇੰਡੋਨੇਸ਼ੀਆ ’ਚ ਫੁੱਟਬਾਲ ਮੈਚ ਦੌਰਾਨ ਦੰਗੇ ਤੇ ਭਗਦੜ ਕਾਰਨ 129 ਵਿਅਕਤੀਆਂ ਦੀ ਮੌਤ 

ਜਕਾਰਤਾ, 2 ਅਕਤੂਬਰ ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਹੋਏ ਝਗੜੇ ਤੋਂ ਬਾਅਦ ਦੰਗਿਆਂ ਤੇ ਭਗਦੜ ਕਾਰਨ 129 ਵਿਅਕਤੀਆਂ ਦੀ ਮੌਤ ਹੋ ਗਈ ਤੇ 180 ਤੋਂ...

ਹਾਕੀ ਇੰਡੀਆ ਨੇ FIH ਪ੍ਰੋ ਲੀਗ ਮੈਚਾਂ ਲਈ 33 ਸੰਭਾਵਿਤ ਖਿਡਾਰੀਆਂ ਦਾ ਕੀਤਾ ਐਲਾਨ

ਬੈਂਗਲੁਰੂ : ਹਾਕੀ ਇੰਡੀਆ ਨੇ ਸ਼ਨੀਵਾਰ ਨੂੰ 28 ਅਕਤੂਬਰ ਤੋਂ ਸ਼ੁਰੂ ਹੋ ਰਹੇ ਐਫ. ਆਈ. ਐਚ. ਪ੍ਰੋ ਲੀਗ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਲਈ 33 ਮੈਂਬਰੀ ਪੁਰਸ਼...

ਐਲਡ੍ਰਿਨ ਨੇ ਲੰਬੀ ਛਾਲ ‘ਚ ਜਿੱਤਿਆ ਸੋਨਾ, ਅਮਲਾਨ ਅਤੇ ਜੋਤੀ 100 ਮੀਟਰ ਚੈਂਪੀਅਨ

ਗਾਂਧੀਨਗਰ, – ਤਾਮਿਲਨਾਡੂ ਦੇ ਜੇਸਵਿਨ ਐਲਡ੍ਰਿਨ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਦੇ ਲੰਬੀ ਛਾਲ ਮੁਕਾਬਲੇ ਵਿਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਕੇਰਲ ਦੇ...

36ਵੀਆਂ ਰਾਸ਼ਟਰੀ ਖੇਡਾਂ : ਪੰਜਾਬ ਦੀ ਮਹਿਲਾ ਨੈੱਟਬਾਲ ਟੀਮ ਨੇ ਜਿੱਤਿਆ ਚਾਂਦੀ ਤਮਗਾ

ਬੁਢਲਾਡਾ : 36ਵੀਆਂ ਰਾਸ਼ਟਰੀ ਖੇਡਾਂ ’ਚ ਪੰਜਾਬ ਦੀ ਵੂਮੈਨ ਨੈੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਤਮਗਾ ਜਿੱਤਿਆ ਹੈ। ਹਰਿਆਣਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ...

ਸਾਈਕਲਿਸਟ ਵਿਸ਼ਵਜੀਤ ਸਿੰਘ ਨੇ 36ਵੀਆਂ ਕੌਮੀ ਖੇਡਾਂ ‘ਚ ਜਿੱਤਿਆ ਸੋਨਾ-ਚਾਂਦੀ

ਚੰਡੀਗੜ੍ਹ : ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੂੰ 36ਵੀਆਂ ਕੌਮੀ ਖੇਡਾਂ ‘ਚ ਸਾਈਕਲਿੰਗ ਦੇ ਮਾਸ ਸਟਾਰਟ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਪਰਸ਼ੂਟ ‘ਚ ਚਾਂਦੀ ਦਾ ਤਮਗਾ...

ਗਰਭਵਤੀ ਔਰਤਾਂ ਲਈ ਕੱਪੜਿਆਂ ਦਾ ਬਰਾਂਡ ਸ਼ੁਰੂ ਕਰੇਗੀ ਆਲੀਆ ਭੱਟ

ਮੁੰਬਈ:ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਖਿਆ ਕਿ ਉਹ ਔਰਤਾਂ ਲਈ ਜਣੇਪੇ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ ਦਾ ਬਰਾਂਡ (ਮੈਟਰਨਿਟੀ ਵੀਅਰ ਕੁਲੈਕਸ਼ਨ) ਲਾਂਚ ਕਰਨ ਜਾ ਰਹੀ...

ਕੰਗਨਾ ਰਣੌਤ ਸਿਆਸਤ ‘ਚ ਆਉਣ ਦੀ ਤਿਆਰੀ ‘ਚ? ਮਹਾਰਾਸ਼ਟਰ ਸੀ. ਐੱਮ. ਨਾਲ ਕਰੇਗੀ ਮੁਲਾਕਾਤ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕਰੇਗੀ। ਉਹ ਅੱਜ ਏਕਨਾਥ ਸ਼ਿੰਦੇ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਵਿਖੇ...

68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ‘ਚ ਅਜੇ ਦੇਵਗਨ ਤੇ ਆਸ਼ਾ ਪਾਰੇਖ ਦੀ ਹੋਈ ਬੱਲੇ-ਬੱਲੇ 

ਨਵੀਂ ਦਿੱਲੀ – 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੌਰਾਨ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਨੂੰ ਫ਼ਿਲਮ ‘ਤਾਨਹਾਜੀ’ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਸਾਊਥ ਸਿਨੇਮਾ ਦੇ ਸੁਪਰਸਟਾਰ...

ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ

ਚੰਡੀਗੜ੍ਹ – ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵਿਵਾਦਾਂ ’ਚ ਘਿਰੇ ਹੋਏ ਹਨ। ਮਨਕੀਰਤ ਔਲਖ ਨੂੰ ਇਸ ਦੇ ਚਲਦਿਆਂ ਬੰਬੀਹਾ ਗਰੁੱਪ ਵਲੋਂ...

‘ਬ੍ਰਹਮਾਸਤਰ 2’ ਨਾਲ ਬਾਲੀਵੁੱਡ ਡੈਬਿਊ ਕਰਨਗੇ ਆਰੀਅਨ ਖ਼ਾਨ! ਨਿਭਾਉਣਗੇ ‘ਵਾਨਰ ਅਸਤਰ’ ਦੀ ਭੂਮਿਕਾ

ਮੁੰਬਈ – ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਕਦੋਂ ਆਪਣਾ ਬਾਲੀਵੁੱਡ ਡੈਬਿਊ ਕਰਨਗੇ? ਇਹ ਸਵਾਲ ਹਰ ਕਿਸੇ ਦੇ ਮਨ ’ਚ ਹੈ। ਆਰੀਅਨ ਦੇ ਪ੍ਰਸ਼ੰਸਕ ਉਸ...

ਬਹੁਤ ਹੀ ਆਲੀਸ਼ਾਨ ਹੈ ‘ਬਿੱਗ ਬੌਸ 16’ ਦਾ ਘਰ, ਵੇਖ ਆਉਂਦੀ ਹੈ ਸ਼ਾਹੀ ਮਹਿਲ ਦੀ ਯਾਦ

ਜਲੰਧਰ : ਸਲਮਾਨ ਖ਼ਾਨ ਦਾ ਸਭ ਤੋਂ ਮਸ਼ਹੂਰ ਤੇ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 16  ਦੀ ਸ਼ੁਰੂਆਤ ਹੋ ਚੁੱਕੀ ਹੈ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ...

ਨਿਮਰਤ ਕੌਰ ਆਪਣੇ ਪਿਤਾ ਦੇ ਬੁੱਤ ਦੇ ਉਦਘਾਟਨ ਲਈ ਪਟਿਆਲਾ ਪੁੱਜੀ

ਮੁੰਬਈ:ਬੌਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਕੱਲ੍ਹ ਪਟਿਆਲਾ ਰੈਜੀਮੈਂਟ ਵਿੱਚ ਸਥਾਪਿਤ ਕੀਤੇ ਆਪਣੇ ਪਿਤਾ ਮਰਹੂਮ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਦੇ ਉਦਘਾਟਨ ਸਮਾਗਮ ਵਿੱਚ ਸ਼ਿਰਕਤ ਕੀਤੀ।...

ਬਾਲੀਵੁੱਡ ਛੱਡ ਸਾਊਥ ਫ਼ਿਲਮਾਂ ਦਾ ਰੁਖ਼ ਕਰਨ ਦਾ ਮਨ ਬਣਾ ਰਹੇ ਸਲਮਾਨ ਖ਼ਾਨ

ਮੁੰਬਈ – ਸਲਮਾਨ ਖ਼ਾਨ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ‘ਬਿੱਗ ਬੌਸ 16’ ਦੀ ਸ਼ੁਰੂਆਤ ਹੋ ਚੁੱਕੀ ਹੈ, ਉਥੇ ਚਿਰੰਜੀਵੀ ਨਾਲ ਉਨ੍ਹਾਂ ਦੀ ਸਾਊਥ ਫ਼ਿਲਮ ‘ਗੌਡ...

ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੇ ਪੁੱਤ ਦੇ ਯੂਟਿਊਬ ਚੈਨਲ ਦੇ ਡਾਇਮੰਡ ਪਲੇਅ ਬਟਨ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਅਜਿਹਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਦੇ ਆਪਣੇ ਨਿੱਜੀ ਯੂਟਿਊਬ...

ਪ੍ਰਿਯੰਕਾ ਚੋਪੜਾ ਨੇ ਕੀਤਾ ਵ੍ਹਾਈਟ ਹਾਊਸ ਦਾ ਦੌਰਾ, ਉਪ ਰਾਸ਼ਟਰਪਤੀ ਨਾਲ ਕੀਤੀ ਖ਼ਾਸ ਮੁਲਾਕਾਤ

ਵਾਸ਼ਿੰਗਟਨ – ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਵ੍ਹਾਈਟ ਹਾਊਸ ਦਾ ਦੌਰਾ ਕਰਕੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਵੁਮੈਨਸ ਲੀਡਰਸ਼ਿੱਪ ਫੋਰਮ ‘ਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ...

ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਰੋਸ ਮੁਜ਼ਾਹਰੇ

ਚੰਡੀਗੜ੍ਹ, 1 ਅਕਤੂਬਰ-: ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਕੱਚੇ ਮੁਲਾਜ਼ਮਾਂ ਨੇ ਅੱਜ ਪੂਰੇ ਪੰਜਾਬ ਵਿੱਚ ਵਿਭਾਗ ਵਿੱਚ ਆਊਟਸੋਰਸਿੰਗ ਰਾਹੀਂ ਕੀਤੀ ਜਾ...

ਕਾਂਗਰਸ ਜ਼ਮੀਨ ਗੁਆ ਰਹੀ ਹੈ ਅਤੇ ‘ਆਪ’ ਜ਼ਮੀਨ ਲੱਭ ਰਹੀ ਹੈ: ਅਵਿਨਾਸ਼ ਰਾਏ ਖੰਨਾ

ਹੁਸ਼ਿਆਰਪੁਰ – ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਕਾਂਗਰਸ ਦਾ...

ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਪੁਲਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

ਚੰਡੀਗੜ੍ਹ : 8 ਅਕਤੂਬਰ ਨੂੰ ਸੁਖ਼ਨਾ ਝੀਲ ’ਤੇ ਏਅਰ ਫੋਰਸ ਡੇਅ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਵਾਈ ਸੈਨਾ ਦਿਵਸ ਪ੍ਰੋਗਰਾਮ ‘ਚ...

ਮੁੱਖ ਮੰਤਰੀ ਮਾਨ ਨੇ ਗੁਜਰਾਤ ‘ਚ ਸਟੇਜ ‘ਤੇ ਪਾਈ ਧੱਕ, ਗਰਬੇ ਤੇ ਭੰਗੜੇ ਨਾਲ ਮੋਹਿਆ ਲੋਕਾਂ ਦਾ ਮਨ

ਗੁਜਰਾਤ/ਚੰਡੀਗੜ੍ਹ : ਗੁਜਰਾਤ ‘ਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵੇਲੇ ਸਟੇਜ ‘ਤੇ ਧੱਕ ਪਾ ਦਿੱਤੀ, ਜਦੋਂ ਉਨ੍ਹਾਂ ਨੇ...

ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਜਲੰਧਰ – ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਨੇ ਸ਼ਨੀਵਾਰ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਸਵੱਛਤਾ ਸਰਵੇਖਣ 2022 ਦੇ ਨਤੀਜੇ ਐਲਾਨੇ। ਇਸ ਦੌਰਾਨ ਦੇਸ਼ ਪੱਧਰੀ...

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਪੁਲਸ ਹਿਰਾਸਤ ’ਚੋਂ ਫਰਾਰ

ਮਾਨਸਾ  : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਅਤੇ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ...

ਧੀ ਦੇ ਵਿਆਹ ‘ਤੇ ਬੁੱਕ ਕਰਵਾਈ ਕਾਰ ਨਹੀਂ ਮਿਲੀ ਤਾਂ ਪਿਓ ਨੇ ਇੱਜ਼ਤ ਬਚਾਉਣ ਖ਼ਾਤਰ ਕੀਤਾ ਇਹ ਕੰਮ

ਚੰਡੀਗੜ੍ਹ : ਜਲਾਲਾਬਾਦ ਵਾਸੀ ਭਾਰਤ ਭੂਸ਼ਣ ਨੇ ਆਪਣੀ ਧੀ ਦੇ ਵਿਆਹ ‘ਤੇ ਮਾਰੂਤੀ ਬਰੀਜ਼ਾ ਕਾਰ ਦੇਣੀ ਸੀ, ਜਿਸ ਲਈ ਉਸ ਨੇ ਮੋਗਾ ਸਥਿਤ ਰਿਮੀਰਾ ਮੋਟਰ...

ਪਾਕਿਸਤਾਨ ਸਰਕਾਰ ਦਾ ਅਧਿਕਾਰਤ ਟਵਿੱਟਰ ਅਕਾਊਂਟ ਭਾਰਤ ਨੇ ਕੀਤਾ ਬੈਨ

ਨਵੀਂ ਦਿੱਲੀ/ਇਸਲਾਮਾਬਾਦ – ਪਾਕਿਸਤਾਨ ਸਰਕਾਰ ਦੇ ਟਵਿੱਤਰ ਅਕਾਊਂਟ ਨੂੰ ਭਾਰਤ ‘ਚ ਇਕ ‘ਕਾਨੂੰਨੀ ਮੰਗ’ ਕਾਰਨ ਬੈਨ ਕਰ ਦਿੱਤਾ ਗਿਆ ਹੈ। ਮੀਡੀਆ ਨੇ ਸ਼ਨੀਵਾਰ ਨੂੰ ਇਹ...

ਪਾਕਿਸਤਾਨ ਨੇ US ਵਿਖਾਏ ਤੇਵਰ! ਕਿਹਾ-ਚੀਨ ਨਾਲ ਕਰਜ਼ੇ ਨੂੰ ਲੈ ਆਪਣੀਆਂ ਸ਼ਰਤਾਂ ‘ਤੇ ਕਰਾਂਗੇ ਗੱਲਬਾਤ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਸਰਕਾਰ ਨੇ ਦੇਸ਼ ਵਿੱਚ ਹੜ੍ਹ ਨਾਲ ਹੋਈ ਭਾਰੀ ਤਬਾਹੀ ਦੇ ਬਾਵਜੂਦ ਕਰਜ਼ੇ ਦੇ ਪੁਨਰਗਠਨ...

ਸ਼ਾਹਬਾਜ਼ ਸ਼ਰੀਫ਼ ਨੇ ਚੀਨ ਨੂੰ ‘ਰਾਸ਼ਟਰੀ ਦਿਵਸ’ ’ਤੇ ਦਿੱਤੀ ਵਧਾਈ

ਇਸਲਾਮਾਬਾਦ—ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸ਼ਨੀਵਾਰ ਨੂੰ ਚੀਨ ਦੇ ਰਾਸ਼ਟਰੀ ਦਿਵਸ ’ਤੇ 1 ਅਕਤੂਬਰ ’ਤੇ ਉਥੋਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ...

ਬ੍ਰਿਟੇਨ ਸਰਕਾਰ ਵੱਲੋਂ ਸ਼੍ਰੀਲੰਕਾ ਦੇ ਫੌਜੀ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ

ਕੋਲੰਬੋ : ਬ੍ਰਿਟੇਨ ਦੀ ਸਰਕਾਰ ਸ਼੍ਰੀਲੰਕਾ ਦੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਸ਼ਵੇਂਦਰ ਸਿਲਵਾ ਅਤੇ ਹੋਰ ਫ਼ੌਜੀ ਅਧਿਕਾਰੀਆਂ ‘ਤੇ ਜੰਗੀ ਅਪਰਾਧਾਂ ਲਈ ਪਾਬੰਦੀ ਲਗਾਉਣ ਦੀ...

ਸੰਯੁਕਤ ਰਾਸ਼ਟਰ ’ਚ ਮਹਾਤਮਾ ਗਾਂਧੀ ਦਾ ਹੋਲੋਗ੍ਰਾਮ ਪ੍ਰਦਰਸ਼ਿਤ

ਸੰਯੁਕਤ ਰਾਸ਼ਟਰ, 1 ਅਕਤੂਬਰ ਸੰਯੁਕਤ ਰਾਸ਼ਟਰ ਵਿੱਚ ਪਹਿਲੀ ਵਾਰ ਮਹਾਤਮਾ ਗਾਂਧੀ ਦਾ ਵਿਸ਼ੇਸ਼ ਆਦਮਕੱਦ ਵਾਲਾ ਹੋਲੋਗ੍ਰਾਮ ਪੇਸ਼ ਕਰਦਿਆਂ ਆਲਮੀ ਸੰਸਥਾ ਵਿੱਚ ਸਿੱਖਿਆ ਬਾਰੇ ਉਨ੍ਹਾਂ ਦਾ...

1984 ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ’ਚੋਂ ਇਕ: ਅਮਰੀਕੀ ਸੈਨੇਟਰ

ਵਾਸ਼ਿੰਗਟਨ, 2 ਅਕਤੂਬਰ – 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ਵਿੱਚੋਂ ਇੱਕ ਦੱਸਦਿਆਂ ਅਮਰੀਕੀ ਸੈਨੇਟਰ ਨੇ ਸਿੱਖਾਂ ’ਤੇ...

ਚੀਨ ਨੇ ਕਈ ਦੇਸ਼ਾਂ ’ਚ ਖੋਲ੍ਹੇ ਗੈਰ-ਕਾਨੂੰਨੀ ਥਾਣੇ, ਜਾਣੋ ਕਿਵੇਂ ਕਰਦੇ ਹਨ ਕੰਮ

 ਵਿਸਥਾਰਵਾਦ ਦਾ ਚਾਹਵਾਨ ਚੀਨ ਆਪਣੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਸੇ ਕੜੀ ’ਚ ਹੁਣ ਉਹ ਦੂਜੇ ਦੇਸ਼ਾਂ...

ਸੰਯੁਕਤ ਰਾਸ਼ਟਰ ’ਚ ਪੇਸ਼ ਰੂਸ ਦੇ ‘ਨਾਜਾਇਜ਼ ਰੈਫਰੈਂਡਮ’ ਮਤੇ ’ਤੇ ਭਾਰਤ ਨੇ ਬਣਾਈ ਦੂਰੀ

ਸੰਯੁਕਤ ਰਾਸ਼ਟਰ – ਭਾਰਤ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਵਿਚ ਅਮਰੀਕਾ ਅਤੇ ਅਲਬਾਨੀਆ ਵਲੋਂ ਪੇਸ਼ ਕੀਤੇ ਗਏ ਉਸ ਮਸੌਦਾ ਮਤੇ ’ਤੇ ਵੋਟਿੰਗ ਤੋਂ ਦੂਰ...

ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨੇ ਮਿਲ ਕੇ ਕੰਮ ਕਰਨ ਦਾ ਲਿਆ ਸੰਕਲਪ

ਚੀਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇਕ ਵੱਡਾ ਝਟਕਾ ਲੱਗਾ ਹੈ। ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਰੱਖਿਆ ਮੰਤਰੀ ਸ਼ਨੀਵਾਰ ਨੂੰ ਚੀਨ ਦੀਆਂ ਵਧਦੀਆਂ ਇੱਛਾਵਾਂ ਦੇ ਮੱਦੇਨਜ਼ਰ...

ਅਮਰੀਕਾ ‘ਚ ਤੂਫਾਨ ਇਆਨ ਦਾ ਕਹਿਰ, ਫਲੋਰੀਡਾ ‘ਚ ਮਰਨ ਵਾਲਿਆਂ ਦੀ ਗਿਣਤੀ 40 ਦੇ ਪਾਰ

ਫੋਰਟ ਮਾਇਰਸ: ਅਮਰੀਕਾ ਦੇ ਵੱਖ-ਵੱਖ ਖੇਤਰਾਂ ਵਿਚ ਤੂਫਾਨ ਇਆਨ ਦਾ ਕਹਿਰ ਜਾਰੀ ਹੈ। ਫਲੋਰੀਡਾ ਵਿੱਚ ਅਧਿਕਾਰੀਆਂ ਨੇ ਸ਼ਨੀਵਾਰ ਦੇਰ ਰਾਤ ਕਈ ਹੋਰ ਮੌਤਾਂ ਦੀ ਪੁਸ਼ਟੀ...

ਦੱਖਣੀ ਕੈਰੋਲੀਨਾ ‘ਚ ‘ਇਆਨ’ ਨੇ ਮਚਾਈ ਤਬਾਹੀ, ਫਲੋਰੀਡਾ ‘ਚ ਮਰਨ ਵਾਲਿਆਂ ਦੀ ਗਿਣਤੀ ਹੋਈ 17

ਚਾਰਲਸਟਨ : ਫਲੋਰੀਡਾ ਦੇ ਬਾਅਦ ਤੂਫਾਨ ਇਆਨ ਨੇ ਦੱਖਣੀ ਕੈਰੋਲੀਨਾ ਵਿਚ ਇਕ ਵਾਰ ਫਿਰ ਤਬਾਹੀ ਮਚਾਈ, ਜਿਸ ਨਾਲ ਗਲੀਆਂ ਵਿਚ ਪਾਣੀ ਭਰ ਗਿਆ, ਦਰੱਖਤ ਉਖੜ ਗਏ...

ਅਮਰੀਕਾ : ਪਰਿਵਾਰ ਹਾਦਸੇ ‘ਚ ਮਾਰੇ ਗਏ ਸੁਨੀਲ ਦੇ ਬੀਮਾ ਕਵਰੇਜ ਲਈ ਉਬੇਰ ‘ਤੇ ਕਰੇਗਾ ਮੁਕੱਦਮਾ

ਨਿਊਯਾਰਕ : ਅਮਰੀਕਾ ਦੇ ਬਾਲਟੀਮੋਰ ਦੇ ਵਿੱਚ ਨੌਕਰੀ ਦੌਰਾਨ ਮਾਰੇ ਗਏ ਮੈਰੀਲੈਂਡ ਦੇ ਇੱਕ ਵਿਅਕਤੀ ਦਾ ਪਰਿਵਾਰ  ਉਬੇਰ ‘ਤੇ ਮੁਕੱਦਮਾ ਦਾਇਰ ਕਰਨ ਜਾ ਰਿਹਾ ਹੈ। ਉਹ...

ਈ. ਡੀ. ਨੇ 47.64 ਲੱਖ ਰੁਪਏ ਮੁੱਲ ਦੀ ਕ੍ਰਿਪਟੋ ਕਰੰਸੀ, ਟੀਥਰ ’ਤੇ ਲਗਾਈ ਰੋਕ

ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਵਿਰੋਧੀ ਐਕਟ (ਪੀ. ਐੱਮ. ਐੱਲ.ਏ.) ਦੀਆਂ ਵਿਵਸਥਾਵਾਂ ਦੇ ਤਹਿਤ 47.64 ਲੱਖ ਰੁਪਏ ਮੁੱਲ ਦੀ ਕ੍ਰਿਪਟੋ ਕਰੰਸੀ...

ਭਾਰਤ ਦਾ ਇਲੈਕਟ੍ਰਾਨਿਕਸ ਐਕਸਪੋਰਟ 2025-26 ਤੱਕ 120 ਅਰਬ ਡਾਲਰ ਹੋਵੇਗਾ : ਰਾਜੀਵ ਚੰਦਰਸ਼ੇਖਰ

ਚੇਨਈ – ਉੱਦਮਸ਼ੀਲਤਾ, ਹੁਨਰ ਵਿਕਾਸ, ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਦਾ ਇਲੈਕਟ੍ਰਾਨਿਕਸ ਐਕਸਪੋਰਟ ਵਿੱਤੀ ਸਾਲ 2025-26 ਤੱਕ 120 ਅਰਬ ਡਾਲਰ...

ਮੁਫਤ ਰਾਸ਼ਨ ਸਕੀਮ ਦੀ ਲੋੜ ਨੂੰ ਪੂਰਾ ਕਰਨ ਲਈ ਲੋੜੀਂਦਾ ਅਨਾਜ ਭੰਡਾਰ : ਕੇਂਦਰ ਸਰਕਾਰ

ਨਵੀਂ ਦਿੱਲੀ : ਬੀਤੇ ਦਿਨੀਂ ਸਰਕਾਰ ਨੇਕਿਹਾ ਕਿ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਦੇ ਗੋਦਾਮਾਂ ‘ਚ ਖੁਰਾਕ ਸੁਰੱਖਿਆ, ਮੁਫਤ ਰਾਸ਼ਨ ਯੋਜਨਾ  ਅਤੇ ਹੋਰ ਭਲਾਈ ਯੋਜਨਾਵਾਂ ਦੇ...

ਪਾਕਿਸਤਾਨ ਟੀਮ ਨਾਲ ਨਿਊਜ਼ੀਲੈਂਡ ਦੌਰੇ ‘ਤੇ ਜਾਣਗੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ

ਲਾਹੌਰ – ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਕੋਵਿਡ-19 ਮਹਾਮਾਰੀ ਨਾਲ ਸਬੰਧਤ ਦੋ ਦਿਨ ਦਾ ਕੁਆਰੰਟੀਨ ਪੂਰਾ ਕਰਨ ਤੋਂ ਬਾਅਦ ਅਗਲੇ ਹਫ਼ਤੇ ਨਿਊਜ਼ੀਲੈਂਡ ਦੇ ਦੌਰੇ...

ਵੇਟਲਿਫਟਿੰਗ ’ਚ ਮੀਰਾਬਾਈ ਨੇ ਸੰਜੀਤਾ ਨੂੰ ਹਰਾ 49 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

ਗਾਂਧੀਨਗਰ : ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਸ਼ੁੱਕਰਵਾਰ ਇਥੇ 36ਵੀਆਂ ਰਾਸ਼ਟਰੀ ਖੇਡਾਂ ਦੇ ਮਹਿਲਾ ਵੇਟਲਿਫਟਿੰਗ ਮੁਕਾਬਲੇ ਦੇ 49 ਕਿਲੋਗ੍ਰਾਮ ਵਰਗ ’ਚ 191 ਕਿਲੋਗ੍ਰਾਮ...