Month: August 2022

ਲੀਬੀਆ ‘ਚ ਹਿੰਸਕ ਝੜਪਾਂ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਕਾਹਿਰਾ-ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਦੋ ਵਿਰੋਧੀ ਪ੍ਰਸ਼ਾਸਕਾਂ ਵੱਲੋਂ ਸਮਰਥਿਤ ਮਿਲੀਸ਼ੀਆ ਦਰਮਿਆਨ ਹਿੰਸਕ ਝੜਪਾਂ ‘ਚ ਸ਼ਨੀਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ...

ਯੂਕ੍ਰੇਨ ਤੋਂ ਰੂਸ ਆਉਣ ਵਾਲਿਆਂ ਨੂੰ ਹਰ ਮਹੀਨੇ ਮਿਲਣਗੇ 13500 ਰੁ:-ਪੁਤਿਨ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਤੋਂ ਆਉਣ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਇਕ ਸਰਕਾਰੀ ਫਰਮਾਨ ‘ਤੇ...

ਪੜ੍ਹਾਈ ਲਈ ਕੁੜੀਆਂ ਦੇ ਵਿਦੇਸ਼ ਜਾਣ ’ਤੇ ਵੀ ਲਗਾਈ ਰੋਕ-ਤਾਲਿਬਾਨ

ਕਾਬੁਲ – ਅਫਗਾਨਿਸਤਾਨ ਵਿਚ ਤਾਲਿਬਾਨ ਨੇ ਵਿਦਿਆਰਥੀਆਂ ਨੂੰ ਅੱਗੇ ਦੀ ਪੜ੍ਹਾਈ ਲਈ ਦੂਸਰੇ ਦੇਸ਼ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ਵਿਚ ਤਾਲਿਬਾਨ ਨੇ ਵਿਦਿਆਰਥਣਾਂ...

ਕੇਜਰੀਵਾਲ ਦੀ ਆਸਾਮ ਦੇ CM ਨਾਲ ਟਵਿੱਟਰ ਵਾਰ, ਪੁੱਛਿਆ- ਤੁਹਾਡੇ ਸਰਕਾਰੀ ਸਕੂਲ ਕਦੋਂ ਵੇਖਣ ਆਵਾਂ

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਸਾਮ ਦੇ ਮੁੱਖ ਮੰਤਰੀ ਵਿਚਾਲੇ ਟਵਿੱਟਰ ’ਤੇ ਜਾਰੀ ਜੰਗ ਸ਼ਨੀਵਾਰ ਨੂੰ ਵੀ ਜਾਰੀ ਰਹੀ। ਕੇਜਰੀਵਾਲ ਨੇ...

ਕਸ਼ਮੀਰ ‘ਚ ਆਪਣੇ ਨਾਗਰਿਕ ਦੀ ਮੌਤ ‘ਤੇ ਪਾਕਿਸਤਾਨ ਨੇ ਭਾਰਤ ਸਾਹਮਣੇ ਜਤਾਇਆ ਵਿਰੋਧ

ਇਸਲਾਮਾਬਾਦ – ਕਸ਼ਮੀਰ ‘ਚ ਇਕ ਪਾਕਿਸਤਾਨੀ ਕੈਦੀ ਦੀ ਮੌਤ ‘ਤੇ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਪਾਕਿਸਤਾਨ ਨੇ ਇੱਥੇ ਭਾਰਤੀ ਦੂਤਘਰ ਦੇ ਇੰਚਾਰਜ (ਚਾਰਜ ਦਿ ਅਫ਼ੇਅਰਜ਼)...

ਐਰੀਜ਼ੋਨਾ ਦੇ ਮਾਰੂਥਲ ‘ਚ ਮਰਨ ਲਈ ਛੱਡੇ 2 ਬੱਚਿਆਂ ਨੂੰ ਸੁਰੱਖਿਅਤ ਬਚਾਇਆ, ਇਕ ਦੀ ਉਮਰ 4 ਮਹੀਨੇ

ਨਿਊਯਾਰਕ — ਐਰੀਜ਼ੋਨਾ ਦੇ ਮਾਰੂਥਲ ਦੇ ਇਲਾਕੇ ਵਿੱਚ ਬੀਤੇ ਦਿਨ 2 ਬੱਚਿਆਂ ਨੂੰ ਕੋਈ ਮਰਨ ਲਈ ਇਕੱਲੇ ਛੱਡ ਗਿਆ। ਇਸ ਸਬੰਧੀ ਸੂਚਨਾ ਮਿਲਣ ‘ਤੇ ਜਦੋਂ...

ਐਰੀਜ਼ੋਨਾ ਸੂਬੇ ‘ਚ ਬਾਰਡਰ ਏਜੰਟਾਂ ਨੇ ਨਸ਼ੀਲੇ ਪਦਾਰਥ ਨਾਲ ਇਕ ਔਰਤ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ

ਨਿਊਯਾਰਕ — ਅਮਰੀਕੀ ਕਸਟਮ ਅਤੇ ਬਾਰਡਰ ਅਧਿਕਾਰੀਆਂ ਨੇ ਇਕ ਔਰਤ ਅਤੇ ਡਰਾਈਵਰ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੈਕਸੀਕੋ ਦੇ ਉੱਤਰ ਵਾਲੇ...

ਜੈਸ਼ੰਕਰ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡਿਜ ਨਾਲ ਕੀਤੀ ਮੁਲਾਕਾਤ

ਬਿਊਨਸ ਆਇਰਸ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡਿਜ ਨਾਲ ਮੁਲਾਕਾਤ ਕੀਤੀ ਅਤੇ ਵਪਾਰ ਸਬੰਧਾਂ ਨੂੰ ਜ਼ਿਆਦਾ ਟਿਕਾਊ ਬਣਾਉਣ ਦੇ ਤਰੀਕਿਆਂ ਸਮੇਤ...

ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼

ਮੁੰਬਈ- ਮਰਹੂਮ ਅਦਾਕਾਰ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਆਪਣੇ ਲੁੱਕ ਨਾਲ ਲੋਕਾਂ ਧਿਆਨ ਖਿੱਚਣ ’ਚ ਕੋਈ ਕਸਰ ਨਹੀਂ ਛੱਡਦੀ। ਅਦਾਕਾਰਾ ਨੇ ਅਦਾਕਾਰੀ ਦੇ ਨਾਲ ਫੈਸ਼ਨ ’ਚ...

ਸਲਮਾਨ ਖ਼ਾਨ ਦੇ ਬਾਲੀਵੁੱਡ ’ਚ 34 ਸਾਲ ਪੂਰੇ, ਅਗਲੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਦਾ ਕੀਤਾ ਐਲਾਨ

ਮੁੰਬਈ – ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਫ਼ਿਲਮ ਇੰਡਸਟਰੀ ਦਾ ਸੁਲਤਾਨ ਕਿਹਾ ਜਾਂਦਾ ਹੈ। ਸਲਮਾਨ ਖ਼ਾਨ ਨੂੰ ਪਹਿਲੀ ਵਾਰ ਦਰਸ਼ਕਾਂ ਨੇ 26 ਅਗਸਤ 1988 ਨੂੰ...

ਚੌਥੇ ਸਟੇਜ ਦੇ ਕੈਂਸਰ ਨਾਲ ਪੀੜਤ ‘ਕੇ. ਜੀ. ਐੱਫ.’ ਸਟਾਰ, ਸਰਜਰੀ ਲਈ ਨਹੀਂ ਹਨ ਪੈਸੇ

ਮੁੰਬਈ – ਸਾਊਥ ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ.’ ’ਚ ਕਾਸਿਮ ਚਾਚਾ ਦੀ ਭੂਮਿਕਾ ਨਿਭਾਉਣ ਵਾਲੇ ਦਿੱਗਜ ਕੰਨੜ ਅਦਾਕਾਰ ਹਰੀਸ਼ ਰਾਓ ਕੈਂਸਰ ਨਾਲ ਜੂਝ ਰਹੇ...

ਟੈਲੀਕਾਮ ਸੈਕਟਰ ‘ਚ ਪ੍ਰੋਤਸਾਹਨ ਸਕੀਮਾਂ ਲਈ  32 ਕੰਪਨੀਆਂ ਨੇ ਕੀਤਾ ਅਪਲਾਈ

ਨਵੀਂ ਦਿੱਲੀ – ਦੂਰਸੰਚਾਰ ਖੇਤਰ ਲਈ ਡਿਜ਼ਾਈਨ ਆਧਾਰਿਤ ਪ੍ਰੋਤਸਾਹਨ ਯੋਜਨਾ (ਡੀ. ਐੱਲ. ਆਈ.) ਅਤੇ ਉਤਪਾਦਨ ਲਿੰਕਡ ਇਨਸੈਂਟਿਵ (ਪੀ. ਐੱਲ. ਆਈ.) ਸਕੀਮ ਤਹਿਤ 32 ਕੰਪਨੀਆਂ ਨੇ...

ਵਿਦੇਸ਼ੀ ਨਿਵੇਸ਼ਕਾਂ ਦਾ ਵਧਿਆ ਭਾਰਤੀ ਬਾਜ਼ਾਰ ‘ਤੇ ਭਰੋਸਾ, ਪੂਰੇ ਏਸ਼ੀਆ ‘ਚੋਂ ਭਾਰਤ ਨੂੰ ਮਿਲਿਆ ਜ਼ਿਆਦਾ ਨਿਵੇਸ਼

ਨਵੀਂ ਦਿੱਲੀ – ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਬਾਜ਼ਾਰ ਤੋਂ ਵੱਡੀ ਮਾਤਰਾ ਵਿਚ ਵਾਪਸੀ ਹੋਈ ਜਿਸ ਦਾ ਅਸਰ ਭਾਰਤ ਦੇ ਵਿਦੇਸ਼ੀ ਭੰਡਾਰ...

ਮੁਕੇਸ਼ ਅੰਬਾਨੀ ਨੇ ਦੁਬਈ ‘ਚ ਖਰੀਦਿਆ ਸਭ ਤੋਂ ਮਹਿੰਗਾ ਘਰ, ਜਾਣੋ ਕੀਮਤ ਅਤੇ ਖ਼ਾਸੀਅਤ

ਬਿਜਨੈੱਸ – ਮੁਕੇਸ਼ ਅੰਬਾਨੀ ਨੇ ਦੁਬਈ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਖਰੀਦੀ ਹੈ। ਖ਼ਬਰ ਹੈ ਕਿ ਅੰਬਾਨੀ ਪਰਿਵਾਰ ਨੇ ਦੁਬਈ ਦੇ ਸਮੁੰਦਰ...

ਭਾਰਤ ਦੇ ਸਮਾਰਟਵਾਚ ਬਾਜ਼ਾਰ ‘ਚ 347 ਫੀਸਦੀ ਦਾ ਹੋਇਆ ਵਾਧਾ, ਚੀਨ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ- ਭਾਰਤ ਦੇ ਸਮਾਰਟਵਾਚ ਬਾਜ਼ਾਰ (ਸਮਾਰਟਵਾਚ ਮਾਰਕੀਟ) ਨੇ ਸਲਾਨਾ ਦੇ ਆਧਾਰ ‘ਤੇ 300 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਹੈ। ਨਾਲ ਹੀ ਭਾਰਤ ਨੇ ਚੀਨ...

ਫੀਫਾ ਨੇ AIFF ਤੋਂ ਹਟਾਈ ਪਾਬੰਦੀ, ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਖੁੱਲ੍ਹਿਆ ਰਾਹ

ਨਵੀਂ ਦਿੱਲੀ– ਇੰਟਰਨੈਸ਼ਨਲ ਫੈੱਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਨੇ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ’ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਫੀਫਾ ਨੇ...

ਯੂ. ਐੱਸ. ਓਪਨ : ਯੂਕੀ ਭਾਂਬਰੀ ਦੀ ਹਾਰ ਨਾਲ ਭਾਰਤ ਦੀ ਚੁਣੌਤੀ ਖ਼ਤਮ

ਨਿਊਯਾਰਕ- ਯੂਕੀ ਭਾਂਬਰੀ ਦੀ ਦੂਜੇ ਗੇੜ ਵਿਚ ਬੈਲਜੀਅਮ ਦੇ ਜੀਜੋ ਬਰਗ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਨਾਲ ਭਾਰਤ ਦੀ ਯੂ. ਐੱਸ. ਓਪਨ ਕੁਆਲੀਫਾਇਰਸ ਟੈਨਿਸ ਟੂਰਨਾਮੈਂਟ ਵਿਚ...

ਰਾਸ਼ਟਰਮੰਡਲ ਖੇਡਾਂ ‘ਚ ਜੇਤੂ ਖਿਡਾਰੀਆਂ ਨੂੰ CM ਮਾਨ ਨੇ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ – ਬਰਮਿੰਘਮ ਵਿਖੇ ਹਾਲ ਹੀ ’ਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ...

ਏਸ਼ੀਆ ਕੱਪ ਲਈ ਜੰਗ ਦਾ ਆਗਾਜ਼ ਅੱਜ ਤੋਂ, ਪਹਿਲਾਂ ਮੈਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਦਰਮਿਆਨ

ਸਪੋਰਟਸ –  ਭਾਰਤ ਤੇ ਪਾਕਿਸਤਾਨ ਦੇ ਨਾਲ ਉਪ ਮਹਾਦੀਪ ਦੀਆਂ ਸਿਖਰਲੀਆਂ ਕ੍ਰਿਕਟ ਟੀਮਾਂ ਸ਼ਨੀਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਸ਼ੁਰੂ ਹੋਣ ਵਾਲੇ ਕ੍ਰਿਕਟ...

ਫ਼ਿਲਮ ‘ਕ੍ਰਿਮੀਨਲ’ ‘ਚ ‘ਮਾਹੀ’ ਦੀ ਭੂਮਿਕਾ ਨਿਭਾਏਗੀ ਨੀਰੂ ਬਾਜਵਾ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ :ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਬੀਤੇ ਦਿਨੀਂ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਸ ਨੇ ਆਪਣੀ ਆਉਣ ਵਾਲੀ ਕ੍ਰਾਈਮ ਡਰਾਮਾ...

‘ਯਾਰ ਮੇਰਾ ਤਿੱਤਲੀਆਂ ਵਰਗਾ’ ਦੇ ਟਰੇਲਰ ਨੇ ਪਾਈਆਂ ਧੁੰਮਾਂ, ਬਣਾਇਆ ਇਹ ਰਿਕਾਰਡ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦੇ ਟਰੇਲਰ ਨੇ ਯੂਟਿਊਬ ’ਤੇ ਧੁੰਮਾਂ ਪਾ ਦਿੱਤੀਆਂ ਹਨ। 32 ਮਿਲੀਅਨ ਵਿਊਜ਼ ਦੇ ਨਾਲ ਇਹ ਯੂਟਿਊਬ ’ਤੇ ਸਭ...

ਮੌਤ ਤੋਂ ਪਹਿਲਾਂ ਕੁਝ ਅਜਿਹਾ ਸੀ ਸੋਨਾਲੀ ਫੋਗਾਟ ਦਾ ਹਾਲ, CCTV ਫੁਟੇਜ਼ ਵੇਖ ਉੱਡੇ ਸਭ ਦੇ ਹੋਸ਼ 

ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 14’ ਦੇ ਮੁਕਾਬਲੇਬਾਜ਼ ਸੋਨਾਲੀ ਫੋਗਾਟ ਦੇ ਕਤਲ ਕੇਸ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ...

ਪੰਜਾਬੀ ਗਾਇਕਾ ਜਸਵਿੰਦਰ ਬਰਾੜ ਘਿਰੀ ਵਿਵਾਦਾਂ ‘ਚ, ਸਾਹਮਣੇ ਆਇਆ ਇਹ ਮਾਮਲਾ

ਅੰਮ੍ਰਿਤਸਰ – ਪੰਜਾਬੀ ਗਾਇਕਾ ਜਸਵਿੰਦਰ ਬਰਾੜ ਇਕ ਵਾਰ ਫ਼ਿਰ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਜਸਵਿੰਦਰ ਬਰਾੜ ਵਲੋਂ ਇਕ ਨਿੱਜੀ ਚੈਨਲ ‘ਤੇ ਭਗਵਾਨ ਰਾਮ ਚੰਦਰ...

ਮੁਨਾਵਰ ਫਾਰੂਖੀ ਦਾ ਦਿੱਲੀ ਸ਼ੋਅ ਰੱਦ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪੁਲਸ ਨੂੰ ਲਿਖੀ ਸੀ ਚਿੱਠੀ

ਮੁੰਬਈ – ਦਿੱਲੀ ਪੁਲਸ ਦੇ ਲਾਇਸੰਸ ਯੂਨਿਟ ਨੇ ਮੁਨਾਵਰ ਫਾਰੂਖੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਕਾਮੇਡੀਅਨ ਨੇ ਦਿੱਲੀ ’ਚ ਪੇਸ਼ਕਾਰੀ ਕਰਨ ਲਈ ਇਜਾਜ਼ਤ ਮੰਗੀ...

ਨਸ਼ਿਆਂ ਨੇ ਖੋਹੇ ਮਾਪਿਆਂ ਦੇ ਹੀਰਿਆਂ ਵਰਗੇ ਪੁੱਤ, ਨਸ਼ੇ ਦੀ ਦਲਦਲ ‘ਚ ਫਸਦਾ ਜਾ ਰਿਹੈ ਪੰਜਾਬ

ਸੁਲਤਾਨਪੁਰ ਲੋਧੀ -‘ਰਿਸ਼ਟ-ਪੁਸ਼ਟ ਸਰੀਰ, ਖਾਣ-ਪੀਣ ਦੇ ਸ਼ੌਕੀ, ਸੂਰਜਮੁਖੀ ਜਿਹੇ ਸ਼ੌਕੀਨ ਗੱਭਰੂ, ਦਲੇਰ ਕਬੱਡੀ ਖਿਡਾਰੀ ਆਦਿ ਖਾਸੀਅਤਾਂ ਨਾਲ ਜਾਣਿਆ ਜਾਂਦਾ ਪੰਜਾਬ ਅੱਜਕਲ੍ਹ ਨਸ਼ਿਆਂ ਦੀ ਹਨੇਰੀ ਕਾਰਨ...

ਭੋਗਪੁਰ ‘ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਭੋਗਪੁਰ – ਭੋਗਪੁਰ ਦੇ ਇਕ ਨੌਜਵਾਨ ਮਨਜੀਤ ਸਿੰਘ ਉਰਫ਼ ਜੀਤਾ ਡੌਨ ਪੁੱਤਰ  ਵਿਸਾਖਾ ਸਿੰਘ ਵਾਸੀ ਵਾਰਡ ਨੰਬਰ 11 ਭੋਗਪੁਰ ਦਾ ਨਜ਼ਦੀਕੀ ਪਿੰਡ ਕਾਲੂਬਾਹਰ ਥਾਣਾ ਬੁਲ੍ਹੋਵਾਲ...

ਉਤਰਾਖੰਡ ’ਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਗਰਮਾਇਆ

ਅੰਮ੍ਰਿਤਸਰ – ਉਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਬਲਰਾਮਪੁਰ ਵਿਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਕ ਕੁੜੀ ਵਲੋਂ ਨ੍ਰਿਤ ਕੀਤੇ...

ਮੋਦੀ ਆਮਦ ’ਤੇ ਕੈਪਟਨ-ਢੀਂਡਸਾ ਕਿਸੇ ਦੇ ਨਹੀਂ ਚਿੱਤ ਚੇਤੇ!

ਲੁਧਿਆਣਾ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਦਿਨੀਂ ਚੰਡੀਗੜ੍ਹ ਨੇੜੇ ਮੁੱਲਾਂਪੁਰ ’ਚ ਸਭ ਤੋਂ ਵੱਡੇ ਹਸਪਤਾਲ ਦਾ ਉਦਘਾਟਨ ਕਰਨ ਲਈ ਲਾਮ-ਲਸ਼ਕਰ ਨਾਲ ਪੁੱਜੇ...

ਧਾਰਮਿਕ ਸਕੂਲਾਂ ਬਾਰੇ ਮਜ਼ਾਕ ਉਡਾਉਣ ਵਾਲੀ ਤੁਰਕੀ ਦੀ ਪੌਪ ਗਾਇਕਾ ਨੂੰ ਜੇਲ੍ਹ

ਅੰਕਾਰਾ – ਤੁਰਕੀ ਦੀ ਪੌਪ ਸਟਾਰ ਗੁਲਸੇਨ ਦੀ ਤੁਰਕੀ ਦੇ ਧਾਰਮਿਕ ਸਕੂਲਾਂ ਦਾ ਮਜ਼ਾਕ ਉਡਾਕੇ ‘ਨਫ਼ਰਤ ਅਤੇ ਦੁਸ਼ਮਣੀ ਭੜਕਾਉਣ’ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ...

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਫਸੀ ਟਰਸ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਤੋਂ ਅੱਗੇ ਚੱਲ ਰਹੀ ਲਿਜ਼ ਟਰਸ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ...

ਇਹ ਹੈ UAE ਦੀ ਪਹਿਲੀ ਮਹਿਲਾ ਪਾਇਲਟ, ਖੂਬਸੂਰਤੀ ਦੀ ਹੋ ਰਹੀ ਚਰਚਾ

ਆਬੂਧਾਬੀ– ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਪਾਇਲਟ ਆਇਸ਼ਾ ਅਲ ਮਨਸੂਰੀ ਯੂ.ਏ.ਈ. ਦੇ ਹਵਾਬਾਜ਼ੀ ਇਤਿਹਾਸ ਵਿੱਚ ਵਪਾਰਕ ਕਪਤਾਨ ਬਣਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਯੂ.ਏ.ਈ....

ਟਰੰਪ ਦੇ ਫਲੋਰੀਡਾ ਨਿਵਾਸ ਤੋਂ ਬਰਾਮਦ 15 ਬਕਸਿਆਂ ‘ਚੋਂ 14 ‘ਚ ਗੁਪਤ ਦਸਤਾਵੇਜ਼ ਸਨ: FBI

ਵਾਸ਼ਿੰਗਟਨ : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ ਤੋਂ ਬਰਾਮਦ ਕੀਤੇ ਗਏ 15...

ਭਾਰਤ ਨੂੰ ਲੜਾਈ ਤੇ ਸਿੰਚਾਈ ਤੋਂ ਬਾਅਦ ਹੁਣ ਪੜ੍ਹਾਈ ਵੀ ਸਿਖਾਏਗਾ ਇਜ਼ਰਾਈਲ

ਯਰੂਸ਼ਲਮ – ਭਾਰਤ ਦੇ ਚੋਟੀ ਦੇ ਸਿੱਖਿਆ ਮਾਹਰਾਂ ਦਾ 24 ਮੈਂਬਰੀ ਵਫ਼ਦ ਡਾਟਾ ਐਨਲਿਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਜ਼ਰਾਈਲ ਦੀ ਨਵੀਨਤਾ-ਅਧਾਰਿਤ ਸਿੱਖਿਆ ਪ੍ਰਣਾਲੀ...

ਬਾਈਡੇਨ, ਟਰੂਡੋ ਨੂੰ ਪਛਾੜ PM ਮੋਦੀ ਇਕ ਵਾਰ ਫਿਰ ਵਿਸ਼ਵ ਨੇਤਾਵਾਂ ਦੀ ਸੂਚੀ ‘ਚ ਸਿਖਰ ‘ਤੇ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਪ੍ਰਤੀਸ਼ਤ ਦੀ ਪ੍ਰਵਾਨਗੀ ਰੇਟਿੰਗ ਨਾਲ ਵਿਸ਼ਵ ਨੇਤਾਵਾਂ ਵਿੱਚ ਇੱਕ ਵਾਰ ਫਿਰ ਚੋਟੀ ‘ਤੇ ਹਨ।ਮੋਰਨਿੰਗ ਕੰਸਲਟ ਦੇ...

ਆਸਟ੍ਰੇਲੀਆ ‘ਚ ਆਰਥਿਕ ਮੰਦੀ ਦੀ ਮਾਰ, ਕਰਜ਼ ‘ਚ ਡੁੱਬੇ ਜ਼ਿਆਦਾਤਰ ਲੋਕ

ਅਮਰੀਕਾ ਦੇ ਬਾਅਦ ਆਸਟ੍ਰੇਲੀਆ ਵਿਚ ਆਰਥਿਕ ਮੰਦੀ ਪੈਰ ਪਸਾਰ ਰਹੀ ਹੈ। ਪ੍ਰਾਪਟੀ ਬਾਜ਼ਾਰ ਵਿਚ ਗਾਹਕਾਂ ਦੀ ਦਿਲਚਸਪੀ ਘੱਟ ਰਹੀ ਹੈ। ਕਮਾਈ ਦੇ ਅਨੁਪਾਤ ਵਿਚ ਕਰਜ਼...

25 ਸਤੰਬਰ ਨੂੰ ਮੈਟਰੋ ਕਬੱਡੀ ਕਲੱਬ ਵੱਲੋਂ ਸਿਡਨੀ ‘ਚ ਕਰਵਾਇਆ ਜਾਵੇਗਾ ‘ਕਬੱਡੀ ਕੱਪ’

ਸਿਡਨੀ :- ਮੈਟਰੋ ਕਬੱਡੀ ਕਲੱਬ ਸਿਡਨੀ ਵੱਲੋਂ ਅਸਟ੍ਰੇਲੀਅਨ ਫੈਡਰੇਸ਼ਨ ਵੱਲੋਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਸਿਡਨੀ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ...

ਬਗਦਾਦ ‘ਚ ਧਮਾਕਾ, ਆਸਟ੍ਰੇਲੀਆਈ ਡਿਪਲੋਮੈਟਾਂ ਨੂੰ ਬਣਾਇਆ ਗਿਆ ਨਿਸ਼ਾਨਾ

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਧਮਾਕਾ ਕੀਤਾ ਗਿਆ। ਸੁਰੱਖਿਆ ਪ੍ਰਣਾਲੀ ਨਾਲ ਜੁੜੇ ਦੋ ਅਧਿਕਾਰੀਆਂ...

ਆਸਟਰੇਲੀਆ ਖ਼ਿਲਾਫ਼ ਵਨ-ਡੇ ਲਈ ਬੋਲਟ ਨਿਊਜ਼ੀਲੈਂਡ ਟੀਮ ਵਿਚ

ਵੇਲਿੰਗਟਨ – ਟ੍ਰੇਂਟ ਬੋਲਟ ਨੂੰ ਆਸਟਰੇਲੀਆ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੀ ਚੈਪਲ-ਹੈਡਲੀ ਵਨ-ਡੇ ਕ੍ਰਿਕਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਹਾਲ...

ਨਿਊਜ਼ੀਲੈਂਡ ਸਰਕਾਰ ਨੇ ਮੰਕੀਪਾਕਸ ਦੀ ਦਵਾਈ ਜਨਤਾ ਲਈ ਕੀਤੀ ਸੁਰੱਖਿਅਤ

ਵੈਲਿੰਗਟਨ : ਨਿਊਜ਼ੀਲੈਂਡ ਸਰਕਾਰ ਨੇ ਮੰਕੀਪਾਕਸ ਲਾਗ ਦੀ ਦਵਾਈ ‘ਟੇਕੋਵਾਇਰੀਮੈਟ’ ਨੂੰ ਸਟੋਰ ਕਰ ਲਿਆ ਹੈ, ਜੋ ਕਿ ਸਤੰਬਰ ਦੇ ਅਖੀਰ ਤੋਂ ਨਿਊਜ਼ੀਲੈਂਡ ਵਿੱਚ ਮੁਫਤ ਉਪਲਬਧ ਹੋਣ...

ਅੱਤਵਾਦ ਮਾਮਲੇ ’ਚ ਇਮਰਾਨ ਖਾਨ ਨੂੰ ਮਿਲੀ ਅੰਤ੍ਰਿਮ ਜ਼ਮਾਨਤ

ਇਸਲਾਮਾਬਾਦ –ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਰਾਜਧਾਨੀ ’ਚ ਇਕ ਰੈਲੀ ਦੌਰਾਨ ਪੁਲਸ, ਨਿਆਂਪਾਲਿਕਾ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਧਮਕੀਆਂ ਦੇਣ ਦੇ ਦੋਸ਼ ’ਚ...

ਪਾਕਿਸਤਾਨ ਨੂੰ ਵੱਡੀ ਰਾਹਤ, ਸਾਊਦੀ ਅਰਬ ਨੇ 1 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ

ਇਸਲਾਮਾਬਾਦ: ਸਾਊਦੀ ਅਰਬ ਨੇ ਪਾਕਿਸਤਾਨ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਸਾਊਦੀ ਸਟੇਟ ਟੀਵੀ ਨੇ ਕਿਹਾ ਕਿ ਸਾਊਦੀ...

ਯੂ.ਏ.ਈ. ਨੂੰ ਹਰਾ ਕੇ ਹਾਂਗਕਾਂਗ ਨੇ ਏਸ਼ੀਆ ਕੱਪ ਲਈ ਕੀਤਾ ਕੁਆਲੀਫਾਈ

ਦੁਬਈ – ਹਾਂਗਕਾਂਗ ਨੇ ਮਸਕਟ ਦੇ ਅਲ ਅਮਰਾਤ ਕ੍ਰਿਕਟ ਸਟੇਡੀਅਮ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ...

ਘਰੇਲੂ ਜ਼ਮੀਨ ’ਤੇ 100 ਟੈਸਟ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਜੇਮਸ ਐਂਡਰਸਨ

ਮੈਨਚੈਸਟਰ – ਇੰਗਲੈਂਡ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵੀਰਵਾਰ ਨੂੰ ਟੈਸਟ ਇਤਿਹਾਸ ’ਚ ਘਰੇਲੂ ਜ਼ਮੀਨ ’ਤੇ 100 ਟੈਸਟ ਮੈਚ ਖੇਡਣ ਵਾਲਾ ਪਹਿਲਾ ਖਿਡਾਰੀ...

ਬੈਡਮਿੰਟਨ: ਸਾਤਵਿਕ ਤੇ ਚਿਰਾਗ ਨੇ ਵਿਸ਼ਵ ਚੈਂਪੀਅਨਸ਼ਿਪ ਡਬਲਜ਼ ’ਚ ਭਾਰਤ ਲਈ ਪਹਿਲਾ ਤਮਗਾ ਪੱਕਾ ਕੀਤਾ

ਟੋਕੀਓ, 26 ਅਗਸਤ ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਅੱਜ ਇਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ...

5-ਜੀ ਸੇਵਾਵਾਂ ਲਈ ਕੇਂਦਰ ਵੱਲੋਂ ਐਪਲੀਕੇਸ਼ਨ ਪੋਰਟਲ ਲਾਂਚ

ਨਵੀਂ ਦਿੱਲੀ:ਤੇਜ਼ ਰਫਤਾਰ ਵਾਲੀਆਂ 5-ਜੀ ਸੇਵਾਵਾਂ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਅਗਲੇ ਦੋ-ਤਿੰਨ ਸਾਲਾਂ ਵਿੱਚ ਉਪਲੱਬਧ ਹੋ ਜਾਣਗੀਆਂ ਤੇ ਇਹ ਸੇਵਾਵਾਂ ਕਿਫਾਇਤੀ ਹੋਣਗੀਆਂ। ਇਹ ਜਾਣਕਾਰੀ...

ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਚੜ੍ਹ ਕੇ ਖੁੱਲ੍ਹਿਆ

ਮੁੰਬਈ – ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਅਤੇ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਕਾਰਨ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ ਛੇ ਪੈਸੇ...