Category: International

ਤਿਹਾੜ ਜੇਲ੍ਹ ‘ਚ ਅੱਜ CM ਭਗਵੰਤ ਮਾਨ ਦੀ ਕੇਜਰੀਵਾਲ ਨਾਲ ਹੋਵੇਗੀ ਮੁਲਾਕਾਤ

ਨਵੀਂ ਦਿੱਲੀ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਅੱਜ ਯਾਨੀ ਕਿ ਸੋਮਵਾਰ ਨੂੰ ਖਤਮ ਹੋ ਰਹੀ ਹੈ। ਇਸ ਨੂੰ...

ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਧਮਾਕੇ ‘ਚ 7 ਦੀ ਮੌਤ

ਰੋਮ – ਇਮਿਲੀਆ ਰੋਮਾਨਾ ਸੂਬੇ ਦੇ ਜਿ਼ਲ੍ਹਾ ਬਲੋਨੀਆਂ ਸ਼ਹਿਰ ਬਰਗੀ ਸਥਿਤ ਐਨਲ ਦੇ ਹਾਈਡ੍ਰੋਇਲੈਕ੍ਰਟਿਕ ਪਾਵਰ ਪਲਾਂਟ ਵਿੱਚ ਮੰਗਲਵਾਰ ਹੋਏ ਬੇਸਮੈਂਟ ਦੀ ਨੌਵੀ ਮੰਜਿ਼ਲ ਵਿੱਚ ਲਗਭਗ...

ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਨਿਊਯਾਰਕ – ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿਣ ਵਾਲੀ ਮੂਲ ਰੂਪ ਵਿੱਚ ਭਾਰਤ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਇੱਕ ਲੜਕੀ ਰਿਧੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।...

ਅਮਰੀਕਾ ਦੀ ਮੋਸਟ ਵਾਂਟੇਡ ਸੂਚੀ ‘ਚ ਭਾਰਤੀ ਨੌਜਵਾਨ ਦਾ ਨਾਂ

ਨਿਊਯਾਰਕ – ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ...

ਮੈਂਬਰ ਪਾਰਲੀਮੈਂਟ ਸੈਮ ਰੇਅ ਵਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

ਮੈਲਬੌਰਨ – ਫੈਡਰਲ ਮੈਂਬਰ ਪਾਰਲੀਮੈਂਟ ਸੈਮ ਰੇਅ ਵਲੋਂ ਵਿਸਾਖੀ ਮੌਕੇ ਸਥਾਨਕ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ ਪੱਛਮੀ ਮੈਲਬੌਰਨ ਦੇ ਇਲਾਕੇ ਕੈਰੋਲਾਇਨ ਸਪਰਿੰਗਜ਼ ਵਿਖੇ...

3 ਮਹਿਲਾਵਾਂ ਦੇ ਹੋਏ ਕਤਲ ਤੋਂ ਬਾਅਦ ਬਲਾਰਟ ਵਾਸੀਆਂ ਨੇ ਕੱਢੀ ਰੋਸ ਰੈਲੀ

ਮੈਲਬੋਰਨ – ਵਿਕਟੋਰੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਬਲਾਰਟ ਵਿਖੇ ਵੱਖੋ-ਵੱਖ ਮਾਮਲਿਆਂ ਵਿੱਚ ਹੋਏ 3 ਮਹਿਲਾਵਾਂ ਦੇ ਕਤਲ ਤੋਂ ਨਾਖੁਸ਼ ਰਿਹਾਇਸ਼ੀਆਂ ਨੇ ਅੱਜ ਇੱਕ...

ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦਫ਼ਤਰ ਨਾਲ ਟਕਰਾਈ ਗੱਡੀ

ਟੈਕਸਾਸ – ਹਿਊਸਟਨ ਦੇ ਪੱਛਮ ਵਿੱਚ ਸ਼ੁੱਕਰਵਾਰ ਨੂੰ ਇੱਕ ਪੇਂਡੂ ਕਸਬੇ ਵਿੱਚ ਇੱਕ ਵਪਾਰਕ ਵਾਹਨ ਟੈਕਸਾਸ ਵਿਭਾਗ ਦੇ ਪਬਲਿਕ ਸੇਫਟੀ ਦਫ਼ਤਰ ਨਾਲ ਟਕਰਾ ਗਿਆ, ਜਿਸ ਵਿੱਚ...

ਵਿਕਟੋਰੀਆ ਦੇ ਸ਼ੈਪਰਟਨ ਸ਼ਹਿਰ ‘ਚ ਝੂਲਾਏ ਗਏ ਕੇਸਰੀ ਨਿਸ਼ਾਨ ਸਾਹਿਬ

ਮੈਲਬੌਰਨ – ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਉੱਤਰੀ ਪਾਸੇ ਵੱਲ ਸਥਿਤ ਖੇਤਰੀ ਇਲਾਕੇ ਸ਼ੈਪਰਟਨ ਵਿੱਚ ਸਮੂਹ ਸਿੱਖ ਸੰਗਤ ਅਤੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ ਕੇਸਰੀ...

ਟੌਰੰਗੇ ਦੀਆਂ ਸੜਕਾਂ ‘ਤੇ ਕੱਲ ਕੱਢਿਆ ਜਾਏਗਾ ਵਿਸ਼ਾਲ ਨਗਰ ਕੀਰਤਨ

ਆਕਲੈਂਡ – ਸੰਗਤਾਂ ਨੂੰ ਦੱਸਦੀਏ ਕਿ ਕੱਲ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਟੌਰੰਗਾ ਸਿੱਖ ਸੁਸਾਇਟੀ ਵਲੋਂ ਟੌਰੰਗੇ ਵਿਖੇ ਵਿਸਾਖੀ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਸਜਾਇਆ...

ਇਲੈਕਟ੍ਰਿਕ ਬਲੈਂਕੇਟ ਕਾਰਨ ਲੱਗੀ ਅੱਗ ਦੇ ਚਲਦਿਆਂ ਮਹਿਲਾ ਤੇ ਉਸਦੇ ਕੁੱਤੇ ਦੀ ਮੌਤ

ਆਕਲੈਂਡ – ਵਲੰਗਿਟਨ ਵਿੱਚ ਇੱਕ 82 ਸਾਲਾ ਬਜੁਰਗ ਤੇ ਉਸਦੇ ਪਾਲਤੂ ਕੁੱਤੇ ਦੀ ਇਲੈਕਟ੍ਰਿਕ ਬਲੈਂਕੇਟ ਕਾਰਨ ਲੱਗੀ ਅੱਗ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ।...

ਬ੍ਰਿਟੇਨ ‘ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ‘ਤੇ 12 ਭਾਰਤੀ ਗ੍ਰਿਫ਼ਤਾਰ

ਲੰਡਨ – ਬ੍ਰਿਟੇਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਇਕ ਗੱਦੇ ਅਤੇ ਕੇਕ ਫੈਕਟਰੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੰਮ...

ਪਾਕਿਸਤਾਨ ਦੇ ਸਿੰਧੂ ਨਦੀ ‘ਚ ਕਿਸ਼ਤੀ ਪਲਟਣ ਕਾਰਨ 15 ਲੋਕ ਡੁੱਬੇ

ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਵੀਰਵਾਰ ਨੂੰ ਸਿੰਧ ਨਦੀ ‘ਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕ ਡੁੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।...

ਮੈਲਬੌਰਨ ‘ਚ “ਓਲਡ ਸਕੂਲ” ਮੇਲੇ ਦਾ ਸਫ਼ਲ ਆਯੋਜਨ

ਮੈਲਬੌਰਨ – ਸਿੱਧੂ ਬ੍ਰਦਰਜ਼ ਐਂਟਰਟੇਨਮੈਂਟ ਵੱਲੋਂ ਬੀਤੇ ਦਿਨੀਂ ਪੱਛਮੀ ਮੈਲਬੌਰਨ ਦੇ ਇਲਾਕੇ ਮੈਲਟਨ ਵਿਖੇ ਸਥਿਤ ਟੈਬਕਰੋਪ ਪਾਰਕ ਰੇਸਕੋਰਸ ਵਿਚ “ਭਰਾਵਾਂ ਦਾ ਮੇਲਾ” ਬੈਨਰ ਹੇਠ “ਓਲਡ...

ਕੈਂਟਰਬਰੀ ਦੇ ਜੰਗਲ ‘ਚ ਲੱਗੀ ਅੱਗ ਨੇ ਪ੍ਰਸ਼ਾਸਨ ਨੂੰ ਪਾਈ ਬਿਪਤਾ

ਆਕਲੈਂਡ- ਉੱਤਰੀ ਕੈਂਟਰਬਰੀ ਵਿੱਚ ਵੀਰਵਾਰ ਸਵੇਰੇ ਜੰਗਲ ਵਿੱਚ ਲੱਗੀ ਅੱਗ ਕਾਰਨ ਤਿੰਨ ਘਰਾਂ ਨੂੰ ਖਾਲੀ ਕਰਵਾਉਣਾ ਪਿਆ ਹੈ। 1 ਵਜੇ ਤੋਂ ਠੀਕ ਪਹਿਲਾਂ, ਕ੍ਰਾਈਸਟਚਰਚ ਤੋਂ...

ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ ‘ਤੇ ਪੁਲਸ ਨੇ ਗੋਲ਼ੀਆਂ ਮਾਰ ਕੇ ਭੁੰਨ’ਤਾ ਨੌਜਵਾਨ

ਨਿਊਯਾਰਕ – ਅਮਰੀਕਾ ਦੇ ਸ਼ਿਕਾਗੋ ‘ਚ ਪੁਲਸ ਨੇ ਸੀਟ ਬੈਲਟ ਨਾ ਲਾਉਣ ਕਾਰਨ ਇਕ ਵਿਅਕਤੀ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ।...

‘God Particle’ ਦੀ ਖੋਜ ਕਰਨ ਵਾਲੇ ਵਿਗਿਆਨੀ ਪੀਟਰ ਹਿਗਸ ਦਾ ਹੋਇਆ ਦਿਹਾਂਤ

ਵਾਸ਼ਿੰਗਟਨ – ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ‘ਗੌਡ ਪਾਰਟੀਕਲ’ ਦਾ ਪਤਾ ਲਗਾਉਣ ਵਾਲੇ ਨੋਬਲ ਪੁਰਸਕਾਰ ਜੇਤੂ ਪੀਟਰ ਹਿਗਸ ਦਾ 94 ਸਾਲ ਦੀ ਉਮਰ ’ਚ ਸਕਾਟਲੈਂਡ ਦੇ ਐਡਿਨਬਰਗ...

ਦੁਨੀਆ ਭਰ ‘ਚ ‘ਆਪ’ ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ

ਵਾਸ਼ਿੰਗਟਨ – ਦੁਨੀਆ ਭਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਮੈਂਬਰਾਂ ਅਤੇ ਸਮਰਥਕਾਂ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪਾਰਟੀ ਪ੍ਰਧਾਨ ਅਤੇ...

ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਕਰਨਗੇ ਬਾਈਡੇਨ ਨਾਲ ਮੁਲਾਕਾਤ

ਵਾਸ਼ਿੰਗਟਨ – ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੀ ਬਹੁ-ਪ੍ਰਤੀਤ ਅਮਰੀਕੀ ਯਾਤਰਾ ਸ਼ੁਰੂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਕਿਸ਼ਿਦਾ ਦੀ ਯਾਤਰਾ...

ਪਾਕਿਸਤਾਨੀ ਸਿੱਖ ਜਤਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਲਾਹੌਰ ’ਚ ਚਲਾਉਂਦਾ ਹੈ ‘ਇਫਤਾਰ ਲੰਗਰ’

ਲਾਹੌਰ – ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਦਾਰ ਜਤਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਇਕ ਵਿਲੱਖਣ ਪ੍ਰੰਪਰਾ ਦਾ ਪਾਲਣ ਕਰ ਰਿਹਾ ਹੈ ਜੋ...

ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਸਰੀ (ਬਿਊਰੋ)- ਕੈਨੇਡਾ ਦੇ ਐਡਮਿੰਟਨ ਦੇ ਇੱਕ ਨਾਮੀ ਬਿਲਡਰ ਅਤੇ ਗੁਰਦੁਆਰਾ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ...

ਮਿਸ਼ੀਗਨ ਸਕੂਲ ਗੋਲੀਬਾਰੀ ਮਾਮਲੇ ‘ਚ ਅਦਾਲਤ ਦੀ ਵੱਡੀ ਕਾਰਵਾਈ

ਵਾਸ਼ਿੰਗਟਨ – ਅਮਰੀਕਾ ਦੇ ਮਿਸ਼ੀਗਨ ਸਕੂਲ ਵਿਚ ਆਪਣੇ ਬੱਚੇ ਦੀ ਸਮੂਹਿਕ ਗੋਲੀਬਾਰੀ ਵਿਚ ਮਾਪਿਆਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ ਵਿਚ ਮਿਸ਼ੀਗਨ ਦੀ ਅਦਾਲਤ ਨੇ ਫੈਸਲਾ...

ਇਟਲੀ ‘ਚ ਹਾਈਡ੍ਰੋਇਲੈਕਟ੍ਰਿਕ ਪਲਾਂਟ ‘ਚ ਹੋਇਆ ਵੱਡਾ ਧਮਾਕਾ

ਰੋਮ – ਉੱਤਰੀ ਇਟਲੀ ਦੇ ਸੂਬੇ ਐਮਿਲਿਆ ਰੋਮਾਗਨਾ ਦੇ ਜ਼ਿਲ੍ਹਾ ਬਲੋਨੀਆਂ ਦੇ ਸ਼ਹਿਰ ਬਰਗੀ ਦੇ ਪਹਾੜ੍ਹਾਂ ਵਿੱਚੋਂ ਵਹਿੰਦੀ ਸੁਵੀਆਨਾ ਝੀਲ ਉਪੱਰ ਸਥਿਤ ਐਨਲ ਗ੍ਰੀਨ ਪਾਵਰ ਦੁਆਰਾ...

ਆਸਟ੍ਰੇਲੀਆ ਵਾਸੀਆਂ ਨੇ ਅੰਤਰ-ਰਾਸ਼ਟਰੀ ਟੂਰੀਸਟਾਂ ‘ਤੇ ਟੈਕਸ ਲਾਉਣ ਦੀ ਭਰੀ ਹਾਮੀ

ਮੈਲਬੋਰਨ – ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ ਤੇ ਇਸੇ ਲਈ ਇੰਸ਼ੋਰ ਐਂਡ ਗੋਅ ਵਲੋਂ ਆਸਟ੍ਰੇਲੀਆ...

ਟਰੰਪ ਨੇ ਗਰਭਪਾਤ ‘ਤੇ ਰਾਸ਼ਟਰੀ ਪਾਬੰਦੀ ਦਾ ਸਮਰਥਨ ਕਰਨ ਤੋਂ ਕੀਤਾ ਇਨਕਾਰ

ਨਿਊਯਾਰਕ — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਰਭਪਾਤ ਦੇ ਮੁੱਦੇ ‘ਤੇ ਆਪਣੇ ਰੁਖ ਨੂੰ ਲੈ ਕੇ ਅਟਕਲਾਂ ਦੇ ਵਿਚਕਾਰ ਸੋਮਵਾਰ ਨੂੰ ਜਾਰੀ ਇਕ ਵੀਡੀਓ...

ਵਿਸਾਲੀਆ ਸੀਨੀਅਰਜ਼ ਗੇਮਜ਼ ‘ਚ ਪੰਜਾਬੀਆਂ ਨੇ ਜਿੱਤੇ 26 ਮੈਡਲ

ਫਰਿਜ਼ਨੋ – ਵਿਸਾਲੀਆ ਸੀਨੀਅਰਜ਼ ਗੇਮਜ਼ ਟਰੈਕ ਐਂਡ ਫੀਲਡ ਮੁਕਾਬਲਾ 6 ਅਪ੍ਰੈਲ 2024 ਨੂੰ ਵਿਸਾਲੀਆ, ਕੈਲੀਫੋਰਨੀਆ ਵਿੱਚ ਮਾਊਂਟ ਵਿਟਨੀ ਹਾਈ ਸਕੂਲਸਟੇਡੀਅਮ ਵਿੱਚ ਹੋਇਆ। ਇਸ ਮੁਕਾਬਲੇ ਵਿੱਚ...

ਰਜਿੰਦਰ ਸਿੰਘ ਰਾਜਾ ਬੀਰ ਕਲਾਂ ਦਾ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ‘ਚ ਨਿੱਘਾ ਸੁਆਗਤ

ਮੈਲਬੌਰਨ – ਜ਼ਿਲ੍ਹਾ ਪਲਾਨਿੰਗ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ ਰਜਿੰਦਰ ਸਿੰਘ ਰਾਜਾ ਬੀਰਕਲਾਂ ਅੱਜ ਕੱਲ੍ਹ ਆਸਟ੍ਰੇਲੀਆ ਦੇ ਦੌਰੇ ਤੇ...

‘ਸਿੱਖ ਵਲੰਟੀਅਰਜ਼ ਆਸਟ੍ਰੇਲੀਆ’ ਵਲੋਂ ਕਰਵਾਏ ਵਿਸਾਖੀ ਸਮਾਗਮ ‘ਚ ਆਸਟ੍ਰੇਲੀਆਈ PM ਹਾਜ਼ਰ

ਮੈਲਬੋਰਨ – ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ ਦੀ 10ਵੀਂ ਵਰੇਂ ਗੰਢ ਮੌਕੇ , ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਮੈਲਬੌਰਨ ਸ਼ਹਿਰ ਵਿੱਚ ਬੁੰਜਲ ਪਲੇਸ ਨਾਰੇਵਰਨ ਵਿੱਖੇ...

ਕੈਨੇਡਾ ‘ਚ ਦਿਨ-ਦਿਹਾੜੇ ਮਸ਼ਹੂਰ ਪੰਜਾਬੀ ਬਿਲਡਰ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲ਼ੀਆਂ

 ਵਿਦੇਸ਼ਾਂ ‘ਚ ਆਏ ਦਿਨ ਪੰਜਾਬੀ ਨੌਜਵਾਨਾਂ ਨਾਲ ਵਾਰਦਾਤਾਂ ਹੋ ਰਹੀਆਂ ਹਨ। ਪੰਜਾਬੀ ਨੌਜਵਾਨਾਂ ਨਾਲ ਅਜਿਹੀਆਂ ਘਟਨਾਵਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।...

ਨਿਊਜੀਲੈਂਡ ਪੁਲਿਸ ਨੇ ਬੀਤੇ ਸਾਲ ਲੱਖਾਂ ਕੇਸ ਬਿਨ੍ਹਾਂ ਤਫਤੀਸ਼ ਤੋਂ ਕੀਤੇ ਬੰਦ

ਆਕਲੈਂਡ – ਆਫੀਸ਼ਲ ਇਨਫੋਰਮੈਸ਼ਨ ਐਕਟ ਤਹਿਤ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਬੀਤੇ ਸਾਲ ਨਿਊਜੀਲੈਂਡ ਪੁਲਿਸ ਨੇ ਲੱਖਾਂ ਕੇਸ ਬਿਨ੍ਹਾਂ ਤਫਤੀਸ਼ ਕੀਤਿਆਂ ਹੀ...