ਭਾਰਤੀ ਡਰਾਈਵਰ ਗੌਰਵ ਗਿੱਲ ਦੀ ਓਟੇਗੋ ਰੈਲੀ ਵਿੱਚ ਕਾਰ ਹੋਈ ਹਾਦਸਾਗ੍ਰਸਤ

ਆਕਲੈਂਡ – ਓਟੇਗੋ ਰੈਲੀ 2024 ਲਈ ਪ੍ਰੈਕਟਿਸ ਰਨ ਕਰ ਰਹੇ ਭਾਰਤੀ ਮੂਲ ਦੇ ਡਰਾਈਵਰ ਗੌਰਵ ਗਿੱਲ ਦੀ ਕਾਰ ਹਾਦਸਾਗ੍ਰਸਤ ਹੋਣ ਦੀ ਖਬਰ ਹੈ, ਹਾਦਸੇ ਵਿੱਚ ਕਾਰ ਦਾ ਤਾਂ ਕਾਫੀ ਨੁਕਸਾਨ ਹੋਇਆ ਹੈ, ਪਰ ਗੌਰਵ ਗਿੱਲ ਤੇ ਉਸਦਾ ਕੋ-ਡਰਾਈਵਰ ਬੱਚ ਗਏ ਦੱਸੇ ਜਾ ਰਹੇ ਹਨ। ਰੈਲੀ ਦੇ ਬੁਲਾਰੇ ਰੋਜਰ ਓਕਲੀ ਨੇ ਦੱਸਿਆ ਕਿ ਇਸ ਵੇਲੇ ਮਕੈਨਿਕ ਕਾਰ ਨੂੰ ਜਲਦ ਤੋਂ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਰੈਲੀ ਵਿੱਚ ਕਾਰ ਦੌੜ ਸਕੇ ਤੇ ਗੌਰਵ ਗਿੱਲ ਇਸ ਰੇਸ ਵਿੱਚ ਹਿੱਸਾ ਲੈ ਸਕਣ।

Add a Comment

Your email address will not be published. Required fields are marked *