Category: News

ਪਾਕਿਸਤਾਨ ਦੇ ਸਾਬਕਾ ਆਰਮੀ ਚੀਫ਼ ਬਾਜਵਾ ਦੀ ਅਸ਼ਲੀਲ ਵੀਡੀਓ ਨਾਲ ਦੇਸ਼ ’ਚ ਆਇਆ ਭੂਚਾਲ

ਗੁਰਦਾਸਪੁਰ-ਪਾਕਿਸਤਾਨੀ ਫ਼ੌਜ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਦਾ ਇਕ ਅਸ਼ਲੀਲ ਵੀਡੀਓ ਲੀਕ ਹੋਣ ਨਾਲ ਪੂਰੇ ਪਾਕਿਸਤਾਨ ’ਚ ਭੂਚਾਲ ਆ ਗਿਆ ਹੈ। ਇਸ ਸਬੰਧੀ...

ਬਿਲਾਵਲ ਭੁੱਟੋ ਪਹੁੰਚੇ ਗੋਆ, 12 ਸਾਲਾਂ ’ਚ ਭਾਰਤ ਆਉਣ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ

ਬੇਨੌਲਿਮ : ਬਿਲਾਵਲ ਭੁੱਟੋ-ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਇਕ ਸੰਮੇਲਨ ’ਚ ਹਿੱਸਾ ਲੈਣ ਲਈ ਵੀਰਵਾਰ ਨੂੰ ਗੋਆ ਪਹੁੰਚੇ ਅਤੇ ਇਸ ਦੇ ਨਾਲ ਲਗਭਗ 12 ਸਾਲਾਂ...

ਖੈਬਰ-ਪਖਤੂਨਖਵਾ ਦੇ ਸਕੂਲ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, 7 ਅਧਿਆਪਕਾਂ ਦੀ ਮੌਤ

 ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੀ ਉੱਪਰੀ ਕੁਰਮ ਤਹਿਸੀਲ ’ਚ ਵੀਰਵਾਰ ਨੂੰ ਅੱਤਵਾਦੀਆਂ ਨੇ ਇਕ ਸਕੂਲ ’ਚ ਤਾਬੜਤੋੜ ਗੋਲ਼ੀਆਂ ਚਲਾਈਆਂ। ਇਸ ਗੋਲ਼ੀਬਾਰੀ ’ਚ 7 ਅਧਿਆਪਕਾਂ ਦੇ ਮਾਰੇ...

ਅਦਾਲਤ ਦੀ ਸੁਣਵਾਈ ‘ਚ ਗੈਰਹਾਜ਼ਰੀ ਤੋਂ ਨਾਖੁਸ਼ ਅਦਾਲਤ ਨੇ ਇਮਰਾਨ ਖਾਨ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਦੀ ਚੇਤਾਵਨੀ

ਇਸਲਾਮਾਬਾਦ- ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵੱਖ-ਵੱਖ ਅਦਾਲਤੀ ਸੁਣਵਾਈਆਂ ਤੋਂ ਲਗਾਤਾਰ ਗੈਰਹਾਜ਼ਰੀ ‘ਤੇ ਨਾਖੁਸ਼ੀ ਜ਼ਾਹਰ ਕਰਦੇ ਹੋਏ...

ਪਾਕਿਸਤਾਨ ‘ਚ ਮੀਂਹ ਨਾਲ ਸਬੰਧਤ ਘਟਨਾਵਾਂ ‘ਚ ਘੱਟੋ-ਘੱਟ 14 ਲੋਕਾਂ ਦੀ ਮੌਤ

ਇਸਲਾਮਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇਕ ਜੀਪ ਦੇ ਨਦੀ ਵਿੱਚ ਡਿੱਗਣ ਕਾਰਨ ਲਾਪਤਾ ਹੋਏ ਅੱਠ ਸੈਲਾਨੀਆਂ ਨੂੰ ਬਚਾਅ ਕਰਮਚਾਰੀਆਂ ਨੇ ਤਿੰਨ ਦਿਨ ਬਾਅਦ...

ਭਾਰਤ ‘ਚ WhatsApp ਦੀ ਵੱਡੀ ਕਾਰਵਾਈ! ਮਾਰਚ ‘ਚ 47 ਲੱਖ ਖਾਤਿਆਂ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ : ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਮਾਰਚ ‘ਚ 47 ਲੱਖ ਭਾਰਤੀ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਫਰਵਰੀ ‘ਚ...

ਹੀਰੋ ਇਲੈਕਟ੍ਰਿਕ ਅਤੇ ਓਕੀਨਾਵਾ ਨੂੰ ਸਰਕਾਰ ਨੇ ਲਾਇਆ ਜੁਰਮਾਨਾ

ਮੁੰਬਈ – ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਹੀਰੋ ਇਲੈਕਟ੍ਰਿਕ ਅਤੇ ਓਕੀਨਾਵਾ ਆਟੋਟੈਕ ਨੂੰ ਕੁੱਲ 246 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਨੋਟਿਸ ਜਾਰੀ ਕੀਤਾ। ਹਾਈਬ੍ਰਿਡ...

EPFO ਨੇ ਜ਼ਿਆਦਾ ਪੈਨਸ਼ਨ ਲਈ ਅਪਲਾਈ ਕਰਨ ਦਾ ਸਮਾਂ ਵਧਾਇਆ, ਹੁਣ ਇਸ ਦਿਨ ਤਕ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਜ਼ਿਆਦਾ ਪੈਨਸ਼ਨ ਲੈਣ ਲਈ ਅਪਲਾਈ ਕਰਨ ਦਾ ਸਮਾਂ ਵਧਾ ਕੇ 26 ਜੂਨ ਤਕ ਕਰ ਦਿੱਤਾ ਹੈ। ਈ.ਪੀ.ਐੱਫ.ਓ....

ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ETPB ਅਧਿਕਾਰੀਆਂ ਨੇ ਕਰੰਸੀ ਐਕਸਚੇਂਜ ‘ਚ ਕੀਤਾ ਘਪਲਾ

ਅੰਮ੍ਰਿਤਸਰ : ਖਾਲਸਾ ਸਥਾਪਨਾ ਦਿਵਸ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਨੇ ਧੋਖਾਧੜੀ ਕੀਤੀ। ਕਰੰਸੀ ਐਕਸਚੇਂਜ ਘਪਲੇ ਦਾ...

ਕੇਂਦਰ ਦੀ ਵੱਡੀ ਕਾਰਵਾਈ, 14 ਮੈਸੇਂਜਰ ਮੋਬਾਈਲ ਐਪ ਕੀਤੇ ਬਲਾਕ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੁਰੱਖਿਆ ਦਲ, ਖੁਫੀਆ ਅਤੇ ਜਾਂਚ ਏਜੰਸੀਆਂ ਦੀ ਸਿਫਾਰਿਸ਼ ‘ਤੇ ਇੱਕ ਵੱਡਾ ਕਦਮ ਚੁੱਕਦੇ ਹੋਏ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਸਮੂਹਾਂ ਦੁਆਰਾ...

ਵਿਆਗਰਾ ’ਤੇ ਪਾਬੰਦੀ ਤੋਂ ਬੌਖਲਾਏ ਪਾਕਿਸਤਾਨੀ, ਕਿਰਲੀ ਅਤੇ ਬਿੱਛੂ ਦੇ ਤੇਲ ਦੀ ਕਰ ਰਹੇ ਵਰਤੋਂ

ਇਸਲਾਮਾਬਾਦ – ਵਿਆਗਰਾ ’ਤੇ ਪਾਬੰਦੀ ਤੋਂ ਬਾਅਦ ਪਾਕਿਸਤਾਨ ’ਚ ਜਿਣਸੀ (ਸੈਕਸ) ਸਮਰੱਥਾ ਵਧਾਊ ਦਵਾਈਆਂ ਦਾ ਕਾਰੋਬਾਰ ਤੇਜ਼ ਹੋ ਗਿਆ ਹੈ। ਆਰਥਿਕ ਮੰਦੀ ਦਾ ਸਾਹਮਣਾ ਕਰ...

ਪੇਸ਼ਾਵਰ ’ਚ ਅਦਾਕਾਰ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਮੰਗਣ ਦੀ ਪਟੀਸ਼ਨ ਖਾਰਿਜ

ਪੇਸ਼ਾਵਰ –ਪਾਕਿਸਤਾਨ ਦੀ ਇਕ ਅਦਾਲਤ ਨੇ ਖੈਬਰ-ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਸਥਿਤ ਸਵ. ਬਾਲੀਵੁੱਡ ਅਦਾਕਾਰਾ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਦੀ ਮੰਗ ਕਰਨ ਵਾਲੀ...

Elon Musk ਨੇ ਕੀਤਾ ਵੱਡਾ ਐਲਾਨ : ਹੁਣ ਯੂਜ਼ਰਸ ਨੂੰ ਟਵਿਟਰ ‘ਤੇ ਖਬਰਾਂ ਪੜ੍ਹਨ ਲਈ ਦੇਣੇ ਪੈਣਗੇ ਪੈਸੇ

ਨਵੀਂ ਦਿੱਲੀ – ਟਵਿੱਟਰ ਦੇ ਮਾਲਕ ਏਲੋਨ ਮਸਕ ਨੇ ਮੀਡੀਆ ਪ੍ਰਕਾਸ਼ਕਾਂ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ, ਮਸਕ ਦੇ ਅਨੁਸਾਰ, ਅਗਲੇ ਮਹੀਨੇ ਤੋਂ ਟਵਿੱਟਰ ‘ਤੇ...

ਅਡਾਨੀ-ਹਿੰਡਨਬਰਗ ਵਿਵਾਦ : ਸੇਬੀ ਨੇ ਜਾਂਚ ਲਈ ਅਦਾਲਤ ਤੋਂ ਹੋਰ 6 ਮਹੀਨੇ ਦਾ ਸਮਾਂ ਮੰਗਿਆ

ਨਵੀਂ ਦਿੱਲੀ : ਮਾਰਕੀਟ ਰੇਗੁਲੇਟਰ ਸੇਬੀ ਨੇ ਅਡਾਨੀ ਗਰੁੱਪ ਦੀ ਜਾਂਚ ਲਈ ਸੁਪਰੀਮ ਕੋਰਟ ਕੋਲੋਂ ਹੋਰ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ। ਅਮਰੀਕਾ ਦੀ ਸ਼ਾਰਟ...

ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ, ਵਿਸ਼ਵ ਦਾ ਪਹਿਲਾ ਨੈਨੋ DAP ਖਾਦ ਰਾਸ਼ਟਰ ਨੂੰ ਸਮਰਪਿਤ

ਨਵੀਂ ਦਿੱਲੀ – ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨਾਲ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵਿਸ਼ਵ ਦੇ ਪਹਿਲੇ ਨੈਨੋ...

2500 ਕਰੋੜ ਦੀ ਟੈਕਸ ਚੋਰੀ ਦਾ ਖਦਸ਼ਾ, GST ਅਧਿਕਾਰੀਆਂ ਨੇ ਕੀਤੀ ਵਾਹਨ ਡੀਲਰਾਂ ਤੋਂ ਪੁੱਛਗਿੱਛ

ਨਵੀਂ ਦਿੱਲੀ – ਬੀਮਾ ਕੰਪਨੀਆਂ ਵਲੋਂ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਗਲਤ ਦਾਅਵੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਟੈਕਸ ਅਧਿਕਾਰੀਆਂ ਨੇ ਹੁਣ ਕੁੱਝ...

ਮਾਰਕ ਜ਼ੁਕਰਬਰਗ ਨੇ ਅਮੀਰਾਂ ਦੀ ਸੂਚੀ ‘ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ

ਨਵੀਂ ਦਿੱਲੀ – ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਅਮੀਰਾਂ ਦੀ ਸੂਚੀ ਵਿੱਚ ਵੱਡਾ ਝਟਕਾ ਲੱਗਾ ਹੈ।...

ਪਾਕਿਸਤਾਨ ਦੀ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ‘ਚ ਗ੍ਰਿਫ਼ਤਾਰ ਚੀਨੀ ਨਾਗਰਿਕ ਨੂੰ ਕੀਤਾ ਰਿਹਾਅ

ਇਸਲਾਮਾਬਾਦ – ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਚੀਨੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ।...

ਤੋਸ਼ਾਖਾਨਾ ਮਾਮਲਾ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਅਤੇ ਉਸ ਦੀ ਪਤਨੀ ਦੀ ਪਟੀਸ਼ਨ ਖਾਰਜ

ਇਸਲਾਮਾਬਾਦ – ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਦੀਆਂ ਉਹਨਾਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ, ਜਿਹਨਾਂ ਨੂੰ...

ਮੁਕੇਸ਼ ਅੰਬਾਨੀ ਨੇ ਇਸ ਵਿਅਕਤੀ ਨੂੰ ਦਿੱਤਾ 1500 ਕਰੋੜ ਦਾ 22 ਮੰਜ਼ਿਲਾ ਘਰ

ਮੁੰਬਈ – ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਕੋਲ ਵੱਡਾ ਬੈਂਕ ਬੈਲੇਂਸ ਹੈ। ਮੁਕੇਸ਼ ਅੰਬਾਨੀ, ਜੋ ਹਮੇਸ਼ਾ ਆਪਣੇ...

ਰਿਲਾਇੰਸ ਕੈਪੀਟਲ ਦੀ ਦੂਜੀ ਨਿਲਾਮੀ ‘ਚ ਹਿੰਦੂਜਾ ਗਰੁੱਪ ਨੇ ਲਗਾਈ 9,650 ਕਰੋੜ ਰੁਪਏ ਦੀ ਬੋਲੀ

ਨਵੀਂ ਦਿੱਲੀ- ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਦੀ ਦੀਵਾਲੀਆ ਕੰਪਨੀ ਰਿਲਾਇੰਸ ਕੈਪੀਟਲ (ਆਰਕੈਪ) ਦੀ ਦੂਜੀ ਨਿਲਾਮੀ ਬੁੱਧਵਾਰ 26...

​​​​​​​Bournvita ਨੂੰ ਗੁੰਮਰਾਹਕੁੰਨ ਇਸ਼ਤਿਹਾਰ ਹਟਾਉਣ ਦੇ ਮਿਲੇ ਨਿਰਦੇਸ਼

ਨਵੀਂ ਦਿੱਲੀ – ਬੱਚਿਆਂ ਦੀ ਪਸੰਦੀਦਾ ਹੈਲਥ ਪਾਊਡਰ ਡਰਿੰਕ ਵਜੋਂ ਜਾਣੀ ਜਾਂਦੀ ਬੋਰਨਵੀਟਾ ਨੂੰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਨੇ ਨੋਟਿਸ ਭੇਜਿਆ...

ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ ‘ਚ ਭਰੋਸੇ ਦਾ ਵੋਟ ਕੀਤਾ ਹਾਸਲ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਨੈਸ਼ਨਲ ਅਸੈਂਬਲੀ ‘ਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਸਰਕਾਰ ਅਤੇ ਸਿਖਰਲੀ ਨਿਆਂਪਾਲਿਕਾ ਵਿਚਾਲੇ...

ਰੁਪਿਆ ਸ਼ੁਰੂਆਤੀ ਕਾਰੋਬਾਰੀ ‘ਚ ਛੇ ਪੈਸੇ ਟੁੱਟ ਕੇ 82.01 ਪ੍ਰਤੀ ਡਾਲਰ ‘ਤੇ

ਨਵੀਂ ਦਿੱਲੀ– ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੇ ਵਹਾਅ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ...

ਅਲ ਨੀਨੋ ਅਤੇ ਵੱਡੇ ਦੇਸ਼ਾਂ ‘ਚ ਤਣਾਅ ਨਾਲ ਹੌਲੀ ਪੈ ਸਕਦੀ ਹੈ ਦੇਸ਼ ਦੀ ਗ੍ਰੋਥ

ਨਵੀਂ ਦਿੱਲੀ- ਦੇਸ਼ ‘ਚ ਖੇਤੀ ਉਤਪਾਦਨ ਘਟ ਸਕਦਾ ਹੈ। ਇਸ ਕਾਰਨ ਅਨਾਜ, ਦਾਲਾਂ ਅਤੇ ਖੰਡ ਵਰਗੀਆਂ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ। ਵਿੱਤ ਮੰਤਰਾਲੇ ਨੇ ਆਰਥਿਕ...

ਪਾਕਿਸਤਾਨੀ ਫ਼ੌਜ ਮੁਖੀ ਮੁਨੀਰ ਪਹਿਲੀ ਵਾਰ ਪਹੁੰਚੇ ਚੀਨ, ਡ੍ਰੈਗਨ ਤੋਂ ਮੰਗਣਗੇ ਮਦਦ

ਇਸਲਾਮਾਬਾਦ – ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਚਾਰ ਦਿਨਾਂ ਅਧਿਕਾਰਕ ਯਾਤਰਾ ’ਤੇ ਚੀਨ ਪਹੁੰਚੇ ਹਨ। ਇਹ ਦੌਰਾ ਦੋ-ਪੱਕੀ ਰੱਖਿਆ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਤੇ...

ਹੁਣ ਇਕੋ ਸਮੇਂ 4 ਮੋਬਾਇਲਾਂ ‘ਤੇ ਚਲਾ ਸਕੋਗੇ ਇਕ ਹੀ WhatsApp, ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ

 ਮੇਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਫੀਚਰ ‘ਚ ਲਗਾਤਾਰ ਨਵੇਂ ਅਪਡੇਟ ਲੈ ਕੇ ਆ ਰਹੀ ਹੈ। ਹੁਣ ਵਟਸਐਪ ਇਕ ਹੋਰ...

ਰਤਨ ਟਾਟਾ ਨੂੰ ਮਿਲਿਆ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ

ਮੁੰਬਈ : ਭਾਰਤ ਦੇ ਉੱਘੇ ਉਦਯੋਗਪਤੀ ਅਤੇ ਟਾਟਾ ਗਰੁੱਪ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਨੂੰ ਆਸਟ੍ਰੇਲੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।...

ਸਰਕਾਰੀ ਸੰਸਥਾ ਨਹੀਂ ਹੈ PM CARES ਫੰਡ, ਫਿਰ ਵੀ ਸਰਕਾਰੀ ਕੰਪਨੀਆਂ ਨੇ ਹੀ ਦਿੱਤਾ ਮੋਟਾ ਦਾਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਇਨ ਐਮਰਜੈਂਸੀ ਸਿਚੂਏਸ਼ਨ ਫੰਡ (ਪੀਐਮ ਕੇਅਰਜ਼) ਵਿੱਚ ਸੂਚੀਬੱਧ ਕੰਪਨੀਆਂ ਨੇ ਦਾਨ ਵਿੱਚ ਵਧੇਰੇ ਯੋਗਦਾਨ ਪਾਇਆ ਹੈ। ਨੈਸ਼ਨਲ ਸਟਾਕ...

ਚੀਨ ਨੇ ਮੁੜ ਕੀਤੀ ਯਾਰ ਮਾਰ! ਪਾਕਿ ਵੱਲੋਂ ਤਿਆਰ ‘ਔਰੇਂਜ ਲਾਈਨ’ ‘ਤੇ ਕੀਤਾ ਕਬਜ਼ਾ

ਇਸਲਾਮਾਬਾਦ — ਇਨ੍ਹੀਂ ਦਿਨੀਂ ਪਾਕਿਸਤਾਨ ਆਪਣੇ ਖ਼ਾਸ ਦੋਸਤ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ। ਕਰਜ਼ੇ ਦੇ ਜਾਲ ‘ਚ ਫਸਣ ਤੋਂ ਲੈ ਕੇ ਸੰਕਟ ‘ਚ...

ਗਲੋਬਲ ਸਹਿਮਤੀ ਤੋਂ ਬਿਨਾਂ ਕ੍ਰਿਪਟੋ ਦੇ ਨਿਯਮ ਦਾ ਕੋਈ ਫਾਇਦਾ ਨਹੀਂ ਹੋਵੇਗਾ: ਸੀਤਾਰਮਨ

ਬੈਂਗਲੁਰੂ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਦੇ ਕਿਸੇ ਵੀ ਕਦਮ ਤੋਂ ਪਹਿਲਾਂ ਕ੍ਰਿਪਟੋ ਦੇ ਨਿਯਮ ‘ਤੇ ਵਿਸ਼ਵਵਿਆਪੀ ਸਹਿਮਤੀ ਬਣਾਉਣ ‘ਤੇ ਜ਼ੋਰ ਦਿੱਤਾ ਹੈ।...

ਅਕਸ਼ੈ ਤ੍ਰਿਤੀਆ ‘ਤੇ ਦਿੱਲੀ ‘ਚ ਇਕ ਦਿਨ ‘ਚ ਵਿਕਿਆ 250 ਕਰੋੜ ਰੁਪਏ ਦਾ ਸੋਨਾ

ਨਵੀਂ ਦਿੱਲੀ — ਅਕਸ਼ੈ ਤ੍ਰਿਤੀਆ ਤਿਉਹਾਰ ਦੇ ਮੌਕੇ ‘ਤੇ ਦੇਸ਼ ਭਰ ‘ਚ ਲੋਕਾਂ ਨੇ ਸੋਨੇ ਦੀ ਭਾਰੀ ਖ਼ਰੀਦਦਾਰੀ ਕੀਤੀ। ਰਾਜਧਾਨੀ ਦਿੱਲੀ ‘ਚ ਸੋਨੇ ਦੇ ਗਹਿਣਿਆਂ...

ਇਮਰਾਨ ਖ਼ਾਨ ਦੀ ਪਾਰਟੀ ਸੋਮਵਾਰ ਤੋਂ ਪੰਜਾਬ ਸੂਬੇ ‘ਚ ਸ਼ੁਰੂ ਕਰੇਗੀ ਚੋਣ ਪ੍ਰਚਾਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਪੰਜਾਬ ਵਿਧਾਨ...

ਪਾਕਿ ਚੀਫ਼ ਜਸਟਿਸ ਦੀ ਸੱਸ ਦਾ ਆਡੀਓ ਲੀਕ, ਸਰਕਾਰ ਖ਼ਿਲਾਫ਼ ਪ੍ਰਗਟਾਈ ਨਾਰਾਜ਼ਗੀ

ਇਸਲਾਮਾਬਾਦ – ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਸੱਸ ਮਹਿਜਬੀਨ ਨੂਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਵਕੀਲ ਖਵਾਜਾ ਤਾਰਿਕ ਰਹੀਮ ਦੀ ਪਤਨੀ...

ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦੇ ਟ੍ਰਾਂਸਫਰ ‘ਤੇ  GST ਲਾਗੂ ਨਹੀਂ

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਦੇ ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਸੌਂਪਣ ਲਈ ਸੌਦੇ ‘ਤੇ ਜੀ.ਐੱਸ.ਟੀ ਲਾਗੂ ਨਹੀਂ ਹੈ। ਅਥਾਰਟੀ...