ਸ਼ਾਹਰੁਖ ਦੀ ਧੀ ਸੁਹਾਨਾ ਖ਼ਾਨ ਨੇ ਬਾਥਟਬ ‘ਚ ਨਹਾਉਂਦੇ ਹੋਏ ਦਿੱਤੇ ਪੋਜ਼
ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਮੇਸ਼ਾ ਆਪਣੇ ਲੁੱਕ ਅਤੇ ਸਟਾਈਲ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ। ਹਾਲ ਹੀ ‘ਚ ਸੁਹਾਨਾ ਖ਼ਾਨ...
ਅਦਾਕਾਰਾ ਕੰਗਨਾ ਰਣੌਤ ਦਾ ਲੋਕ ਸਭਾ ਚੋਣਾਂ ਲੜਨਾ ਤੈਅ
ਮੁੰਬਈ : ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਮਗਰੋਂ ਚਰਚਾਵਾਂ ਕਾਫ਼ੀ ਤੇਜ਼ ਹੋ ਗਈਆਂ ਹਨ ਕਿ ਭਾਜਪਾ ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਨੂੰ ਹਿਮਾਚਲ...
ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇਕ ਵਾਰ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ, ਬੀਤੇ ਦਿਨੀਂ ਸਿੱਧੂ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਨਾਲ...
ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ
ਸਿੱਧੂ ਮੂਸੇ ਵਾਲਾ ਦੇ ਘਰ ਖ਼ੁਸ਼ੀਆਂ ਵਾਪਸ ਆ ਗਈਆਂ ਹਨ। ਬਲਕੌਰ ਸਿੰਘ ਤੇ ਚਰਨ ਕੌਰ ਦੇ ਘਰ ਪੁੱਤਰ ਹੋਇਆ ਹੈ, ਜਿਸ ਦੇ ਚਲਦਿਆਂ ਹਰ ਆਮ...
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ‘ਚ ਹੋਈ ਪੇਸ਼
ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਦਰਅਸਲ, ਇਸ ਫ਼ਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ...
ਨਿੱਕੇ ਸਿੱਧੂ ਦੇ ਵਾਪਸ ਆਉਣ ‘ਤੇ ਅਫ਼ਸਾਨਾ ਖਾਨ ਨੇ ਸਾਂਝੀ ਕੀਤੀ ਪੋਸਟ
ਚੰਡੀਗੜ੍ਹ – ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਖ਼ੁਸ਼ਖ਼ਬਰੀ ਸਿੱਧੂ...
ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ
ਚੰਡੀਗੜ੍ਹ- ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਅੱਜ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਵੱਡੀ...
ਮੂਸੇਵਾਲਾ ਹਵੇਲੀ ‘ਚ ਦਿਨ ਵੇਲੇ ਚੱਲੀ ਹੋਲੀ ਤੇ ਰਾਤੀਂ ਬਣਿਆ ਦੀਵਾਲੀ ਦਾ ਮਾਹੌਲ
ਜਲੰਧਰ – ਅੱਜ ਮਾਨਸਾ-ਬਠਿੰਡਾ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਦੁਨੀਆ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬਠਿੰਡਾ ਦੇ ਹਸਪਤਾਲ ‘ਚ ਅੱਜ ਸਿੱਧੂ ਮੂਸੇਵਾਲਾ ਦੀ...
ਨਿੱਕੇ ਮੂਸੇਵਾਲਾ ਦੇ ਜਨਮ ‘ਤੇ ਮਾਂ-ਪੁੱਤ ਨੂੰ ਮਿਲਣ ਪਹੁੰਚੇ ਗੁਰਦਾਸ ਮਾਨ
ਅੱਜ ਸਵੇਰ ਤੋਂ ਹੀ ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਜਨਮ ਦਿੱਤਾ ਹੈ, ਉਦੋਂ ਤੋਂ ਹੀ...
ਰਮਜ਼ਾਨ ਦੇ ਪਵਿੱਤਰ ਮਹੀਨੇ ਮੱਕਾ ਪਹੁੰਚੇ ਅਲੀ ਗੋਨੀ
ਮੁੰਬਈ : ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਇਹ ਮਹੀਨਾ ਬਹੁਤ ਪਵਿੱਤਰ ਅਤੇ ਖਾਸ ਹੈ। ਇਸ ਪਵਿੱਤਰ ਮਹੀਨੇ ਵਿੱਚ, ਅੱਲ੍ਹਾ ਆਪਣੇ ਬੰਦਿਆਂ ‘ਤੇ ਆਪਣੀ...
ਪ੍ਰਸਿੱਧ ਭਜਨ ਗਾਇਕਾ ਅਨੁਰਾਧਾ ਪੌਡਵਾਲ ਵੱਲੋਂ ਸਿਆਸੀ ਸਫ਼ਰ ਦੀ ਸ਼ੁਰੂਆਤ
ਪ੍ਰਸਿੱਧ ਭਜਨ ਗਾਇਕਾ ਅਨੁਰਾਧਾ ਪੌਡਵਾਲ ਦੀ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਉਹ ਅੱਜ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਈ...
ਅਦਾਕਾਰਾ ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ ਬੱਝੇ ਵਿਆਹ ਦੇ ਬੰਧਨ ‘ਚ
ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜੋੜੇ ਨੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਮਾਨੇਸਰ ‘ਚ ਆਈ....
‘ਬਿੱਗ ਬੌਸ 17’ ਫੇਮ ਆਇਸ਼ਾ ਖ਼ਾਨ ਦੀ ਵਿਗੜੀ ਸਿਹਤ
ਨਵੀਂ ਦਿੱਲੀ : ਮਸ਼ਹੂਰ ਅਦਾਕਾਰਾ ਆਇਸ਼ਾ ਖ਼ਾਨ ਨੂੰ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ ਸੀਜ਼ਨ 17’ ਤੋਂ ਪ੍ਰਸਿੱਧੀ ਮਿਲੀ। ਆਇਸ਼ਾ ਵੀ ਸ਼ੋਅ ‘ਚ ਆਪਣੀ ਬੀਮਾਰੀ...
ਅੰਬਾਨੀ ਦੀ ਹੋਲੀ ਪਾਰਟੀ ‘ਚ ਪ੍ਰਿਯੰਕਾ ਚੋਪੜਾ ਦਾ ਹੌਟ ਲੁੱਕ
ਮੁੰਬਈ : ਰੰਗਾਂ ਦਾ ਤਿਉਹਾਰ ਹੋਲੀ ਨੇੜੇ ਆ ਰਿਹਾ ਹੈ। ਅਜਿਹੇ ‘ਚ ਬਾਲੀਵੁੱਡ ‘ਚ ਵੀ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ...
ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ
ਜਲੰਧਰ – ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਅੱਜ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਸਿੱਧੂ...
ਫਿਲਮ ‘ਪਾਊਡਰ’ ਦੀ ਸ਼ੂਟਿੰਗ ਪੂਰੀ, ਕੰਟੈਂਟ ਦੀ ਦੁਨੀਆ ‘ਚ ਹੋਵੇਗਾ TVF ਦਾ ਬੋਲਬਾਲਾ
ਮੁੰਬਈ – ਟੀ. ਵੀ. ਐੱਫ. (ਦਿ ਵਾਇਰਲ ਫੀਵਰ) ਨੇ ਦਰਸ਼ਕਾਂ ਨੂੰ ਬਹੁਤ ਸ਼ਾਨਦਾਰ ਕੰਟੈਂਟ ਨਾਲ ਨਵਾਜਿਆ ਹੈ, ਜੋ ਉਨ੍ਹਾਂ ਦਾ ਪੂਰੀ ਤਰ੍ਹਾਂ ਮਨੋਰੰਜਨ ਕਰਦਾ ਹੈ। ਟੀ....
ਉੜੀਆ ਅਭਿਨੇਤਾ ਅਰਿੰਦਮ ਬੀ. ਜੇ. ਡੀ. ਛੱਡ ਕੇ ਭਾਜਪਾ ’ਚ ਸ਼ਾਮਲ
ਭੁਵਨੇਸ਼ਵਰ – ਮਸ਼ਹੂਰ ਉੜੀਆ ਅਭਿਨੇਤਾ ਅਰਿੰਦਮ ਰਾਏ ਸ਼ੁੱਕਰਵਾਰ ਨੂੰ ਬੀਜੂ ਜਨਤਾ ਦਲ (ਬੀ. ਜੇ. ਡੀ.) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਵਿਰੋਧੀ ਧਿਰ ਭਾਜਪਾ ਵਿਚ...
‘ਲਵ, ਸੈਕਸ ਔਰ ਧੋਖਾ-2’ ਨਾਲ ਉਰਫ਼ੀ ਜਾਵੇਦ ਕਰ ਰਹੀ ਆਪਣਾ ਬਿਗ ਸਕ੍ਰੀਨ ਡੈਬਿਊ
ਮੁੰਬਈ – ਫਿਲਮ ‘ਲਵ ਸੈਕਸ ਐਂਡ ਧੋਖਾ-2’ ਇੰਟਰਨੈੱਟ ਦੇ ਦੌਰ ’ਚ ਪਿਆਰ ਤੇ ਰਿਸ਼ਤਿਆਂ ਦੀ ਝਲਕ ਦੇਣ ਜਾ ਰਹੀ ਹੈ, ਜੋ ਇਸ ਦੇ ਨਾਲ-ਨਾਲ ਵਧੀਆ...
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਮੁੰਬਈ – ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸਵੇਰੇ ਦੀਆਂ ਖ਼ਬਰਾਂ ਆ ਰਹੀਆਂ ਸਨ ਕਿਬਿੱਗ ਬੀ ਦੀ ਤਬੀਅਤ ਕਾਫ਼ੀ ਜ਼ਿਆਦਾ...
‘ਜਨ ਗਣ ਮਨ’ ਗਾਉਣ ਵਾਲੀ ਗਾਇਕਾ ਮੈਰੀ ਮਿਲਬੇਨ ਨੇ ਕਿਹਾ- CAA ‘ਲੋਕਤੰਤਰ ਦਾ ਸੱਚਾ ਕਾਰਜ’
ਵਾਸ਼ਿੰਗਟਨ – ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਣ ਮਨ’ ਗਾਉਣ ਅਤੇ ਪ੍ਰਧਾਨ ਮੰਤਰੀ ਦੇ ਪੈਰ ਛੂਹਣ...
ਫਰੀਦਕੋਟ ਤੋਂ ਟਿਕਟ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ
ਪੰਜਾਬੀ ਫ਼ਿਲਮ ਇੰਡਸਟਰੀ ਦਾ ਚਰਚਿਤ ਨਾਂ ਕਰਮਜੀਤ ਅਨਮੋਲ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ...
ਅਦਾਕਾਰਾ ਹਿਨਾ ਖ਼ਾਨ ਇਸ ਗੰਭੀਰ ਬੀਮਾਰੀ ਦਾ ਹੋਈ ਸ਼ਿਕਾਰ
ਟੀ. ਵੀ. ਸੀਰੀਅਲ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਘਰ-ਘਰ ‘ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖ਼ਾਨ ਅੱਜ ਲੱਖਾਂ ਲੋਕਾਂ ਦੇ ਦਿਲ ਦੀ ਧੜਕਣ ਬਣ...
ਯੂ. ਕੇ. ’ਚ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਵਿਰੋਧ
ਜਰਮਨ – 1988 ਵਿਚ ਪੰਜਾਬ ’ਚ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲੇ ਦੀ ਜੀਵਨੀ ’ਤੇ ਆਧਾਰਿਤ ਨੈੱਟਫਲਿਕਸ ਲਈ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਦੇਸ਼-ਵਿਦੇਸ਼ ਵਿਚ ਸਿੱਖ...
ਕਿਸਾਨੀ ਅੰਦੋਲਨ ਦੇ ਹੱਕ ‘ਚ ਨਿੱਤਰੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ ‘ਚ ਰਾਜ ਕਰਦੇ ਹਨ। ਹਾਲ ਹੀ ‘ਚ ਗਾਇਕ ਸੁਖਵਿੰਦਰ ਸਿੰਘ ਕਿਸਾਨਾਂ ਦੇ...
ਗਾਇਕਾ ਨਿਮਰਤ ਖਹਿਰਾ ਦੇ ਸਾਦਗੀ ਭਰੇ ਅੰਦਾਜ਼ ਦੇ ਦੀਵਾਨੇ ਹੋਏ ਫੈਨਜ਼
ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਹਾਲ ਹੀ ‘ਚ ਨਿਮਰਤ ਖਹਿਰਾ...
ਫਰੀਦਕੋਟ ਤੋਂ ਟਿਕਟ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ
ਪੰਜਾਬੀ ਫ਼ਿਲਮ ਇੰਡਸਟਰੀ ਦਾ ਚਰਚਿਤ ਨਾਂ ਕਰਮਜੀਤ ਅਨਮੋਲ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ...
ਆਲੀਆ ਭੱਟ ਦੀ ਲਾਡਲੀ ਧੀ ਨੂੰ ਮਿਲਿਆ ਸੀ ਪਹਿਲੀ ਵਾਰ ਇਹ ਪਿਆਰਾ ਤੋਹਫ਼ਾ
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਪਿਆਰੀ ਧੀ ਰਾਹਾ ਕਪੂਰ ਆਪਣੇ ਜਨਮ ਤੋਂ ਹੀ ਲਾਈਮਲਾਈਟ ਦਾ ਹਿੱਸਾ ਰਹੀ ਹੈ। ਪਿਛਲੇ ਸਾਲ ਕ੍ਰਿਸਮਿਸ ਮੌਕੇ...
‘ਜ਼ੀ ਸਿਨੇ ਐਵਾਰਡਜ਼’ ‘ਚ ਸ਼ਾਹਰੁਖ ਖ਼ਾਨ ਦੀ ਹੋਈ ਬੱਲੇ-ਬੱਲੇ
ਨਵੀਂ ਦਿੱਲੀ – ‘ਜਵਾਨ’ ਨੇ ਜ਼ੀ ਸਿਨੇ ਐਵਾਰਡਸ ‘ਚ ਕੁੱਲ 10 ਐਵਾਰਡ ਜਿੱਤੇ। ਐਟਲੀ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਨੇ ਬਿਨਾਂ ਸ਼ੱਕ ਦਰਸ਼ਕਾਂ ਦੇ ਦਿਲਾਂ ‘ਤੇ ਆਪਣਾ...
ਐਕਟ੍ਰੈੱਸ, ਪ੍ਰੋਡਿਊਸਰ ਪੱਲਵੀ ਜੋਸ਼ੀ ਬਣੀ ਐੱਫ਼. ਟੀ. ਆਈ. ਆਈ. ਮੈਂਬਰ
ਮੁੰਬਈ – ਪੱਲਵੀ ਜੋਸ਼ੀ, ਜੋ ਕਿ ਮਨੋਰੰਜਨ ਉਦਯੋਗ ’ਚ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ, ਇਕ ਸ਼ਾਨਦਾਰ ਕਲਾਕਾਰ ਹੋਣ ਦੇ ਨਾਲ-ਨਾਲ ‘ਆਈ. ਐਮ. ਬੁੱਧਾ’ ’ਚ ਇਕ...
ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਬੱਝੀ ਵਿਆਹ ਦੇ ਬੰਧਨ ‘ਚ
ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਹੁਣ ਮਿਸ ਤੋਂ ਮਿਸਿਜ ਬਣ ਗਈ ਹੈ। ਮੀਰਾ ਚੋਪੜਾ ਨੇ ਬਿਜ਼ਨੈੱਸਮੈਨ ਰਕਸ਼ਿਤ ਕੇਜਰੀਵਾਲ...
ਸ਼ਹਿਨਾਜ਼ ਗਿੱਲ ਦੇ ਪਿਤਾ ਦੀ ਪੁਲਸ ਨੇ ਖੋਲ੍ਹੀ ਪੋਲ, ਦੱਸਿਆ ਕਿਉਂ ਰਚੀ ਝੂਠੀ ਸਾਜ਼ਿਸ਼
ਮੁੰਬਈ – ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ।...
ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ
ਹਾਲ ਹੀ ’ਚ ਗਾਇਕ ਗੀਤਾ ਜ਼ੈਲਦਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੂੰ ਸਟੇਜ ’ਤੇ ਸਵਰਗੀ ਗਾਇਕ ਸੁਰਿੰਦਰ ਛਿੰਦਾ ਦਾ ਮਜ਼ਾਕ...
RRR ਫੇਮ ਰਾਮ ਚਰਨ ਦੀ ਪਤਨੀ ਨੇ ਅਯੁੱਧਿਆ ‘ਚ ਲੌਂਚ ਕੀਤਾ ‘ਅਪੋਲੋ ਹਸਪਤਾਲ’
ਮੁੰਬਈ : ਸਾਊਥ ਸੁਪਰਸਟਾਰ ਰਾਮ ਚਰਨ ਦੀ ਪਤਨੀ ਉਪਾਸਨਾ ਕਾਮਿਨੇਨੀ ਕੋਨੀਡੇਲਾ ਨੇ ਅਯੁੱਧਿਆ ਸ਼ਹਿਰ ‘ਚ ਅਪੋਲੋ ਹਸਪਤਾਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮਕਸਦ ਰਾਮ...
ਰਾਮਾਇਣ ਵਿਚ ਰਣਬੀਰ ਕਪੂਰ ਨੂੰ ‘ਸ਼੍ਰੀ ਰਾਮ’ ਦਾ ਕਿਰਦਾਰ ਮਿਲਣ ‘ਤੇ ਅਰੁਣ ਗੋਵਿਲ ਦਾ ਪਹਿਲਾ ਬਿਆਨ
ਨਿਤੇਸ਼ ਤਿਵਾਰੀ ਦੀ ਫ਼ਿਲਮ ‘ਰਾਮਾਇਣ’ ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਵਿਚ ਸ਼੍ਰੀ ਰਾਮ ਦਾ ਕਿਰਦਾਰ ਰਣਬੀਰ...
ਪ੍ਰਿਯੰਕਾ-ਪਰਿਣੀਤੀ ਦੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ
ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਤੋਂ ਬਾਅਦ ਹੁਣ ਚੋਪੜਾ ਪਰਿਵਾਰ ਦੀ ਇੱਕ ਹੋਰ ਧੀ ਦੁਲਹਨ ਬਣਨ ਜਾ ਰਹੀ ਹੈ। ਅਦਾਕਾਰਾ ਮੀਰਾ ਚੋਪੜਾ ਵਿਆਹ ਕਰਨ...
ਗਾਇਕ ਦਿਲਜੀਤ ਦੋਸਾਂਝ ਪਹੁੰਚੇ ‘ਦਲਾਈਲਾਮਾ ਟੈਂਪਲ’
ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਲਾਈ ਲਾਮਾ ਟੈਂਪਲ ਪਹੁੰਚੇ, ਜਿਥੇ ਉਨ੍ਹਾਂ ਨੇ ਭਿਕਸ਼ੂਆਂ ਨਾਲ ਮੈਡੀਟੇਸ਼ਨ ਤੇ ਸਥਾਨਕ ਮਹਿਲਾਵਾਂ ਨਾਲ ਪਹਾੜੀ ਧੁਨਾਂ ਦਾ ਆਨੰਦ...
ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ
ਮੁੰਬਈ/ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਦੋਂ ਤੋਂ ਅੰਬਾਨੀਆਂ ਦੇ ਫੰਕਸ਼ਨ ‘ਚ ਪਰਫਾਰਮੈਂਸ ਦਿੱਤੀ ਹੈ, ਉਦੋ ਤੋਂ ਹੀ ਉਹ ਚਰਚਾ ‘ਚ ਬਣੇ ਹੋਏ...
Oppenheimer ਨੇ ਮੁੜ ਮਾਰੀ ਬਾਜ਼ੀ, ਕ੍ਰਿਸਟੋਫਰ ਨੋਲਨ ਬਣੇ ਬੈਸਟ ਡਾਇਰੈਕਟਰ
ਦੁਨੀਆ ਦੇ ਸਭ ਤੋਂ ਪ੍ਰਸਿੱਧ ਪੁਰਸਕਾਰਾਂ ‘ਚੋਂ ਇਕ ਅਕੈਡਮੀ ਐਵਾਰਡ ਹੈ। ਹਰ ਸਟਾਰ ਦਾ ਆਸਕਰ ਜਿੱਤਣ ਦਾ ਸੁਫ਼ਨਾ ਹੁੰਦਾ ਹੈ। 96ਵਾਂ ਅਕੈਡਮੀ ਐਵਾਰਡ 10 ਮਾਰਚ,...
ਨੀਤਾ ਅੰਬਾਨੀ ਨੂੰ ‘ਮਿਸ ਵਰਲਡ’ ਈਵੈਂਟ ‘ਚ ਮਿਲਿਆ ‘ਹਿਊਮੈਨਿਟੇਰੀਅਨ ਐਵਾਰਡ’
ਬੀਤੇ ਸ਼ਨੀਵਾਰ ਯਾਨੀਕਿ 9 ਮਾਰਚ ਨੂੰ ’71ਵੀਂ ਮਿਸ ਵਰਲਡ’ ਜੇਤੂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਇਹ ਖਿਤਾਬ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਸਜਕੋਵਾ ਦੇ...
ਗਾਇਕ ਦਿਲਜੀਤ ਦੋਸਾਂਝ ਪਹੁੰਚੇ ਖ਼ੂਬਸੂਰਤ ਵਾਦੀਆਂ ‘ਚ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਮਗਰੋਂ ਹੁਣ ਖ਼ੂਬਸੂਰਤ ਵਾਦੀਆਂ ਦੀ ਸੈਰ ‘ਤੇ ਨਿਕਲੇ ਹਨ। ਹਾਲ ਹੀ ‘ਚ ਦੋਸਾਂਝਾਵਾਲੇ ਨੇ ਆਪਣੇ...
ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਸਿੰਘ ਬਾਵਾ ਦਾ ਦਿਹਾਂਤ
ਜਲੰਧਰ : ਪੰਜਾਬੀ ਸਵਰਗਵਾਸੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਘਰ ਇਕ ਵਾਰ ਫਿਰ ਮਾਤਮ ਛਾ ਗਿਆ ਹੈ। ਖ਼ਬਰ ਹੈ ਕਿ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ...
ਐਲਵਿਸ਼ ਯਾਦਵ ਖ਼ਿਲਾਫ਼ ਇਕ ਹੋਰ ਮਾਮਲਾ ਦਰਜ
ਮੁੰਬਈ – ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਹੋ ਰਹੀਆਂ ਹਨ। ਐਲਵਿਸ਼ ਲਗਾਤਾਰ ਵਿਵਾਦਾਂ ’ਚ ਰਹੇ ਹਨ। ਹੁਣ ਉਸ ਦੇ ਖ਼ਿਲਾਫ਼ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ...
ਵੀਡੀਓ ਵਾਇਰਲ ਹੋਣ ਤੋਂ ਬਾਅਦ ਐਲਵਿਸ਼ ਤੇ ਸਾਗਰ ਇਕੱਠੇ ਆਏ ਲਾਈਵ
ਬੀਤੇ ਦਿਨੀਂ ‘ਬਿਗ ਬਾਸ ਓਟੀਟੀ ਫੇਮ’ ਐਲਵਿਸ਼ ਯਾਦਵ ਵੱਲੋਂ ਆਪਣੇ 8-10 ਸਾਥੀਆਂ ਨਾਲ ਮਿਲ ਕੇ ਇਕ ਯੂਟਿਊਬਰ ਸਾਗਰ ਠਾਕੁਰ ਉਰਫ਼ ਮੈਕਸਟਰਨ ਨਾਲ ਕੁੱਟਮਾਰ ਕੀਤੀ ਗਈ...
ਰਣਬੀਰ ਕਪੂਰ ਦੀ ਫ਼ਿਲਮ ‘ਰਾਮਾਇਣ’ ਦਾ Plot ਹੋਇਆ ਲੀਕ
ਨਿਤੇਸ਼ ਤਿਵਾਰੀ ਦੀ ਫ਼ਿਲਮ ‘ਰਾਮਾਇਣ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਫ਼ਿਲਮ ਵਿਚ ਮਸ਼ਹੂਰ ਸਿਤਾਰੇ ਹਨ ਅਤੇ ਇਹ ਬਹੁਤ ਵੱਡੇ ਪੈਮਾਨੇ ‘ਤੇ ਬਣ ਰਹੀ ਹੈ।...
26 ਸਾਲ ਦੀ ਬਾਲਗ ਫਿਲਮ ਸਟਾਰ ਸੋਫੀਆ ਲਿਓਨ ਦਾ ਅਮਰੀਕਾ ‘ਚ ਦਿਹਾਂਤ
ਨਿਊਯਾਰਕ – ਬਾਲਗ ਫਿਲਮ ਸਟਾਰ ਸੋਫੀਆ ਲਿੳਨ ਦਾ (26) ਅਮਰੀਕਾ ਵਿਚ ਦਿਹਾਂਤ ਹੋ ਗਿਆ। ਇਸ ਗੱਲ ਦੀ ਪੁਸ਼ਟੀ ਅਦਾਕਾਰਾ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਨੇ ਕੀਤੀ...
ਮਾਤਾ ਚਰਨ ਕੌਰ ਹਸਪਤਾਲ ਵਿਚ ਦਾਖਲ
ਮਾਨਸਾ : ਸਿੱਧੂ ਮੂਸੇਵਾਲਾ ਦੇ ਹਵੇਲੀ ਵਿਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦਰਅਸਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ...
‘ਮਡਗਾਓਂ ਐਕਸਪ੍ਰੈੱਸ’ ਦੇੇ ਮੇਕਰਸ ਨੇ ਪਾਰਟੀ ਸਾਂਗ ਕੀਤਾ ਲਾਂਚ
ਮੁੰਬਈ – ਫਿਲਮ ‘ਮਡਗਾਓਂ ਐਕਸਪ੍ਰੈੱਸ’ ਦੇ ਮੇਕਰਸ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਨੇ ਪਹਿਲਾ ਗਾਣਾ ‘ਬੇਬੀ ਬ੍ਰਿੰਗ ਇਟ ਆਨ’ ਲਾਂਚ ਕੀਤਾ ਹੈ। ਐਕਸਲ ਐਂਟਰਟੇਨਮੈਂਟ, ਆਪਣੀ ਨਿਰੰਤਰ...
ਅਜੇ ਦੇਵਗਨ ਦੀ ‘ਸ਼ੈਤਾਨ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਕੀਤਾ ਧਮਾਕਾ
ਮੁੰਬਈ – ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਸ਼ੈਤਾਨ’ ਨੇ ਬਾਕਸ ਆਫਿਸ ‘ਤੇ ਚੰਗੀ ਸ਼ੁਰੂਆਤ ਕੀਤੀ ਹੈ। ਫ਼ਿਲਮ ‘ਚ ਅਜੇ ਦੇਵਗਨ, ਜੋਤਿਕਾ, ਆਰ ਮਾਧਵਨ ਅਤੇ ਜਾਨਕੀ ਬੋਦੀਵਾਲਾ...
ਕਿਸਾਨਾਂ ਦੇ ਹੱਕ ‘ਚ ਨਿੱਤਰੇ ਬੱਬੂ ਮਾਨ, ਨਵੇਂ ਗਾਣੇ ਨਾਲ ਸੋਸ਼ਲ ਮੀਡੀਆ ‘ਤੇ ਪਾਈ ਧੱਕ
ਚੰਡੀਗੜ੍ਹ: ਕਿਸਾਨਾਂ ਵੱਲੋਂ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਲਖੀਮਪੁਰ ਖਿਰੀ ਦਾ ਇਨਸਾਫ਼ ਲੈਣ, ਕਿਸਾਨ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ...
ਮੁਕੇਸ਼-ਨੀਤਾ ਅੰਬਾਨੀ ਨੇ ਦੱਸਿਆ ਪੁੱਤਰ ਅਨੰਤ ਅੰਬਾਨੀ ਦਾ ਕੌਣ ਹੈ ‘ਗਾਡਫ਼ਾਦਰ’
ਮੁੰਬਈ – ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਲਈ ਇੱਕ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ। ਇਹ ਜਸ਼ਨ ਤਿੰਨ...