Category: Sports

ਬਾਰਸੀਲੋਨਾ ਨੇ ਸੇਵਿਲਾ ਨੂੰ ਹਰਾਇਆ, ਮੈਡ੍ਰਿਡ ਵੀ ਜਿੱਤਿਆ

ਬਾਰਸੀਲੋਨਾ: ਸਪੈਨਿਸ਼ ਲੀਗ ਫੁਟਬਾਲ ਵਿੱਚ ਬਾਰਸੀਲੋਨਾ ਨੇ ਸੇਵਿਲਾ ਨੂੰ 3-0 ਨਾਲ ਹਰਾਇਆ ਜਿਸ ਵਿੱਚ ਰੌਬਰਟ ਲੇਵਾਂਡੋਵਸਕੀ, ਰਾਫਿਨਹਾ ਅਤੇ ਜੁਲੇਸ ਕਾਂਊਡੇ ਨੇ ਗੋਲ ਕੀਤੇ। ਲੇਵਾਂਡੋਵਸਕੀ ਨੇ ਬਾਇਰਨ...

MP ਰਾਘਵ ਚੱਢਾ ਤੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ

ਚੰਡੀਗੜ੍ਹ : ਸੰਯੁਕਤ ਅਰਬ ਅਮੀਰਾਤ ਵਿਖੇ ਚੱਲ ਰਹੇ ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵੱਲੋਂ ਕੈਚ ਛੱਡਣ ਕਾਰਨ ਉਨ੍ਹਾਂ ਦੀਆਂ...

ਪੁਰਸ਼ਾਂ ਦੀ ਵਾਲੀਬਾਲ ਟੀਮ ਨੇ ਉਪ ਰਾਸ਼ਟਰਪਤੀ ਧਨਖੜ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਭਾਰਤੀ ਪੁਰਸ਼ ਅੰਡਰ-20 ਵਾਲੀਬਾਲ ਟੀਮ, ਜਿਸ ਨੇ ਹਾਲ ਹੀ ਵਿੱਚ ਏਸ਼ੀਆਈ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ, ਨੇ ਬੁੱਧਵਾਰ ਨੂੰ ਇੱਥੇ ਉਪ...

ਪਾਕਿਸਤਾਨ ਖ਼ਿਲਾਫ਼ ਕੈਚ ਛੱਡਣ ਕਾਰਨ ਨਿਸ਼ਾਨੇ ’ਤੇ ਆਇਆ ਅਰਸ਼ਦੀਪ ਸਿੰਘ

ਚੰਡੀਗੜ੍ਹ/ਦੁਬਈ, 5 ਸਤੰਬਰ– ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ...

ਰੋਹਿਤ ਨੇ ਮਾਰੇ ਛੱਕੇ, ਟ੍ਰੋਲ ਹੋਏ ਮੁਹੰਮਦ ਰਿਜ਼ਵਾਨ

ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦਰਮਿਆਨ ਪ੍ਰਸ਼ੰਸਕ ਵੀ ਇਕ-ਦੂਜੇ ਨਾਲ ਭਿੜਦੇ ਦੇਖਣ ਨੂੰ ਮਿਲੇ, ਜਿਸ ’ਚ ਪ੍ਰਸ਼ੰਸਕ ਇਕ-ਦੂਜੇ ਦੇ ਖਿਡਾਰੀਆਂ ਨੂੰ ਟ੍ਰੋਲ ਕਰਦੇ ਹੋਏ...

ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਅਰਧ ਸੈਂਕੜੇ ਤੇ ਮੁਹੰਮਦ ਨਵਾਜ਼ ਦੇ ਨਾਲ ਉਸਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ...

ਵਿਰਾਟ ਕੋਹਲੀ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ ਦਿੱਤਾ 182 ਦੌੜਾਂ ਦਾ ਟੀਚਾ

ਏਸ਼ੀਆ ਕੱਪ 2022 ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਦਾ ਦੂਜਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਭਾਰਤ...

ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ

ਚੰਡੀਗੜ੍ਹ – ਬੀਤੇ ਦਿਨੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਸੀ। ਇਹ ਮੈਚ ਪਾਕਿਸਤਾਨ ਨੇ 5 ਵਿਕਟਾਂ ਨਾਲ ਜਿੱਤ ਲਿਆ। ਮੈਚ ਹਾਰਨ ਮਗਰੋਂ ਭਾਰਤੀ ਕ੍ਰਿਕਟਰ ਅਰਸ਼ਦੀਪ...

ਵਿਸ਼ਵ ਕੱਪ ਜੇਤੂ ਕੋਚ ਬੇਲਿਸ ਦਾ ਪੰਜਾਬ ਕਿੰਗਜ਼ ਦਾ ਮੁੱਖ ਕੋਚ ਬਣਨਾ ਤੈਅ

ਨਵੀਂ ਦਿੱਲੀ, 3 ਸਤੰਬਰ – ਪੰਜਾਬ ਕਿੰਗਜ਼ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 2023 ਸੀਜ਼ਨ ਤੋਂ ਪਹਿਲਾਂ ਵਿਸ਼ਵ ਕੱਪ ਵਿਜੇਤਾ ਕੋਚ ਟ੍ਰੇਵਰ ਬੇਲਿਸ ਨਾਲ ਮੁੱਖ ਕੋਚ...

ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

ਸ਼ਾਰਜਾਹ– ਸ਼੍ਰੀਲੰਕਾ ਨੇ ਗੇਂਦਬਾਜ਼ਾਂ ਦੇ ਆਖਰੀ ਓਵਰਾਂ ਵਿਚ ਲਗਾਮ ਕੱਸਣ ਤੋਂ ਬਾਅਦ ਬੱਲੇਬਾਜ਼ਾਂ ਦੀ ਬਦੌਲਤ ਸ਼ਨੀਵਾਰ ਨੂੰ ਇੱਥੇ ਏਸ਼ੀਆ ਕੱਪ ‘ਸੁਪਰ-4’ ਟੀ-20 ਕ੍ਰਿਕਟ ਮੈਚ ਵਿਚ ਅਫਗਾਨਿਸਤਾਨ...

ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਦਿੱਤਾ 176 ਦੌੜਾਂ ਦਾ ਟੀਚਾ

ਸ਼ਾਰਜਾਹ- ਏਸ਼ੀਆ ਕੱਪ 2022 ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਦਾ ਪਹਿਲਾ ਮੈਚ ‘ਚ ਅੱਜ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਾਹਜਾਹ ਕ੍ਰਿਕਟ ਸਟੇਡੀਅਮ ‘ਚ ਸ਼੍ਰੀਲੰਕਾ...

ਅਨਿਰਬਾਨ ਲਹਿੜੀ 4 ਅੰਡਰ ਦੇ ਸਕੋਰ ਨਾਲ 5ਵੇਂ ਸਥਾਨ ‘ਤੇ

ਬੋਸਟਨ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਆਕਰਸ਼ਕ ‘ਐੱਲਆਈਵੀ ਗੋਲਫ ਇਨਵੀਟੇਸ਼ਨਲ ਸੀਰੀਜ਼’ ਦੇ ਚੌਥੇ ਟੂਰਨਾਮੈਂਟ ਦੇ ਦੂਜੇ ਦੌਰ ‘ਚ ਬੋਗੀ-ਫ੍ਰੀ ਚਾਰ ਅੰਡਰ 66 ਦਾ ਕਾਰਡ...

ਭੂਟੀਆ ਨੂੰ ਹਰਾ ਕੇ ਕਲਿਆਣ ਚੌਬੇ ਫੁਟਬਾਲ ਫੈਡਰੇਸ਼ਨ ਦੇ ਬਣੇ ਪ੍ਰਧਾਨ

ਨਵੀਂ ਦਿੱਲੀ, 2 ਸਤੰਬਰ–: ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ ਆਪਣੇ 85 ਸਾਲ ਦੇ ਇਤਿਹਾਸ ਵਿੱਚ ਅੱਜ ਪਹਿਲੀ ਵਾਰ ਕਲਿਆਣ ਚੌਬੇ ਦੇ ਰੂਪ ਵਿੱਚ ਪਹਿਲਾ...

 ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ: ਸੇਰੇਨਾ

ਨਿਊਯਾਰਕ,3 ਸਤੰਬਰ-: ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ’ਤੇ ਕਈ ਰਿਕਾਰਡ ਕਾਇਮ ਕਰਨ ਵਾਲੀ 41 ਸਾਲਾ ਸੇਰੇਨਾ ਵਿਲੀਅਮਜ਼ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ...

ਮੈਕਸੀਕੋ ‘ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, 4 ਲੋਕਾਂ ਦੀ ਮੌਤ

ਮੈਕਸੀਕੋ ਸਿਟੀ – ਮੈਕਸੀਕੋ ਦੇ ਮੱਧ ਸੂਬੇ ਮੋਰੇਲੋਸ ਵਿਚ ਇਕ ਫੁੱਟਬਾਲ ਮੈਚ ਵਿਚ ਹਥਿਆਰਬੰਦ ਸ਼ੱਕੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਸਾਬਕਾ ਮੇਅਰ ਸਮੇਤ ਘੱਟੋ-ਘੱਟ...

ਵਿਦੇਸ਼ੀ ਧਰਤੀ ‘ਤੇ 58 ਸਾਲਾ ਬਲਰਾਜ ਸਿੰਘ ਨੇ ਚਮਕਾਇਆ ਹੁਸ਼ਿਆਰਪੁਰ ਦਾ ਨਾਂ

ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਪ੍ਰਸਿੱਧ ਸਾਈਕਲਿਸਟ ਬਲਰਾਜ ਸਿੰਘ ਚੌਹਾਨ (ਬ੍ਰਾਂਡ ਅੰਬੈਸਡਰ ਮਿਉਂਸਿਪਲ ਕਾਰਪੋਰੇਸ਼ਨ ਹੁਸ਼ਿਆਰਪੁਰ ,ਸਵੱਛ ਭਾਰਤ ਮਿਸ਼ਨ ਅਤੇ ਕੌਫ਼ੀ ਹਾਓੂਸ) ਵੱਲੋਂ ਵਿਦੇਸ਼ ਦੀ ਧਰਤੀ ‘ਤੇ ਹੁਸ਼ਿਆਰਪੁਰ...

ਏਸ਼ੀਆ ਕੱਪ: ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ ਦਿੱਤਾ 184 ਦੌੜਾਂ ਦਾ ਟੀਚਾ

ਦੁੁੁੁਬਈ, 1 ਸਤੰਬਰ– ਬੰਗਲਾਦੇਸ਼ ਨੇ ਇਥੇ ਏਸ਼ੀਆ ਕੱਪ ਦੇ ਗਰੁੱਪ ਬੀ ਵਿੱਚ ਸ੍ਰੀਲੰਕਾ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ...

ਇਟਲੀ ‘ਚ ਅਮਿੱਟ ਪੈੜਾਂ ਛੱਡਦਾ ਯੂਰਪੀ ਕਬੱਡੀ ਟੂਰਨਾਮੈਂਟ ਸ਼ਾਨੋਂ-ਸ਼ੌਕਤ ਨਾਲ ਹੋਇਆ ਸਮਾਪਤ

ਰੋਮ – ਮਾਂ ਖੇਡ ਕਬੱਡੀ ਨੂੰ ਦੁਨੀਆ ਦੇ ਕੌਨੇ-ਕੌਨੇ ਵਿਚ ਮਸ਼ਹੂਰ ਕਰਨ ਦੇ ਇਰਾਦੇ ਨਾਲ ਬੀਤੇ ਦਿਨੀਂ ਇਟਲੀ ਵਿਚ ਕਰਵਾਇਆ ਗਿਆ ਕਬੱਡੀ ਦਾ ਮਹਾਂਕੁੰਭ ਅਮਿੱਟ...

ਵਿਸ਼ਵ ਜੂਨੀਅਰ ਤੈਰਾਕੀ : ਅਪੇਕਸ਼ਾ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਨਵੀਂ ਦਿੱਲੀ – ਅਪੇਕਸ਼ਾ ਫਰਨਾਂਡੀਜ਼ ਵਿਸ਼ਵ ਜੂਨੀਅਰ ਤੈਰੀਕਾ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਉਹ ਪੇਰੂ ਦੇ ਲੀਮਾ...

ਬੱਲੇਬਾਜ਼ੀ ਕ੍ਰਮ ’ਚ ਕਿਸੇ ਵੀ ਸਥਾਨ ’ਤੇ ਖੇਡਣ ਲਈ ਤਿਆਰ ਸੂਰਿਯਾਕੁਮਾਰ ਯਾਦਵ

ਦੁਬੰਈ – ਹਮਲਾਵਰ ਬੱਲੇਬਾਜ਼ੀ ਲਈ ਮਸ਼ਹੂਰ ਸੂਰਿਯਾਕੁਮਾਰ ਯਾਦਵ ਭਾਰਤੀ ਟੀਮ ਲਈ ਵੱਖ-ਵੱਖ ਸਥਾਨਾਂ ’ਤੇ ਬੱਲੇਬਾਜ਼ੀ ਕਰ ਚੁੱਕਾ ਹੈ, ਜਿਸ ’ਚ ਪਾਰੀ ਦਾ ਆਗਾਜ਼ ਕਰਨਾ ਵੀ...

ਤਾਇਕਵਾਂਡੋ: ਜਿਗੀਸ਼ਾ ਤੇ ਵਿੱਕੀ ਨੇ ਸੋਨ ਤਗਮਾ ਜਿੱਤਿਆ

ਚੰਡੀਗੜ੍ਹ:ਸੈਕਟਰ-42 ਸਪੋਰਟਸ ਕੰਪਲੈਕਸ, ਚੰਡੀਗੜ੍ਹ ਵਿੱਚ ਹੋਏ ਨੌਰਥ ਜ਼ੋਨ ਰੈਂਕਿੰਗ ਤਾਇਕਵਾਂਡੋ ਟੂਰਨਾਮੈਂਟ ਵਿੱਚ ਜਿਗੀਸ਼ਾ ਤੇ ਵਿੱਕੀ ਨੇ ਸੋਨ ਤਗਮਾ ਜਿੱਤਿਆ ਹੈ। ਜਿਗੀਸ਼ਾ ਸ਼ਰਮਾ ਅਤੇ ਵਿੱਕੀ ਨੇ...

ਕੋਹਲੀ ਬਣੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ

ਦੁਬਈ – ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ 2022 ਏਸ਼ੀਆ ਕੱਪ ‘ਚ ਹਾਂਗਕਾਂਗ ਖ਼ਿਲਾਫ਼ ਅਰਧ ਸੈਂਕੜਾ ਲਗਾ ਕੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ...

‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਆਹਮੋ-ਸਾਹਮਣੇ ਬੰਗਲਾਦੇਸ਼ ਅਤੇ ਸ਼੍ਰੀਲੰਕਾ

ਦੁਬਈ : ਏਸ਼ੀਆ ਕੱਪ 2022 ਵਿੱਚ ਵੀਰਵਾਰ ਨੂੰ ਕਰੋ ਜਾਂ ਮਰੋ ਦੇ ਮੈਚ ਵਿੱਚ ਸ੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ। ਦੋਵੇਂ ਟੀਮਾਂ...

ਕੌਮੀ ਫੁਟਬਾਲ ਫੈਡਰੇਸ਼ਨ ਦੇ ਤਿੰਨ ਅਹੁਦਿਆਂ ਲਈ ਸਿੱਧਾ ਮੁਕਾਬਲਾ

ਨਵੀਂ ਦਿੱਲੀ:ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀਆਂ ਦੋ ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਿਖ਼ਰਲੇ ਤਿੰਨ ਅਹੁਦਿਆਂ ਲਈ ਸਿੱਧਾ ਮੁਕਾਬਲਾ ਹੋਵੇਗਾ। ਪ੍ਰਧਾਨਗੀ ਦੇ ਅਹੁਦੇ ਲਈ ਭਾਈਚੁੰਗ...

ਹਾਂਗਕਾਂਗ ਖ਼ਿਲਾਫ਼ ਭਾਰਤੀ ਬੱਲੇਬਾਜ਼ੀ ਦੀ ਪ੍ਰੀਖਿਆ

ਦੁਬਈ : ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2022 ‘ਚ ਬੁੱਧਵਾਰ ਨੂੰ ਹਾਂਗਕਾਂਗ ਨਾਲ ਭਿੜੇਗੀ, ਜਿੱਥੇ ਭਾਰਤੀ ਬੱਲੇਬਾਜ਼ੀ ਦੀ ਹਮਲਾਵਰਤਾ ਦੀ ਪ੍ਰੀਖਿਆ ਹੋਵੇਗੀ। ਏਸ਼ੀਆ ਕੱਪ ਦੇ...

ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

 ਮੁਜ਼ਬੀਮ ਉਰ ਰਹਿਮਾਨ ਤੇ ਰਾਸ਼ਿਦ ਖਾਨ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਨਜ਼ੀਬਉੱਲ੍ਹਾ ਜ਼ਾਦਰਾਨ ਤੇ ਇਬ੍ਰਾਹਿਮ ਜ਼ਾਦਰਾਨ ਦੀਆਂ ਅਜੇਤੂ ਪਾਰੀਆਂ ਨਾਲ ਅਫਗਾਨਿਸਤਾਨ ਮੰਗਲਵਾਰ ਨੂੰ ਇੱਥੇ...

‘ਖੇਡਾਂ ਵਤਨ ਪੰਜਾਬ ਦੀਆਂ’ ਦੀ ਹੋਈ ਸ਼ੁਰੂਆਤ : CM ਮਾਨ ਉੱਤਰੇ ਖੇਡ ਮੈਦਾਨ ’ਚ

ਜਲੰਧਰ : ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕਰਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਮੈਦਾਨ ’ਚ ਉਤਰ ਕੇ...

ਵਿਰਾਟ ਕੋਹਲੀ ਨੇ ਆਪਣੇ ਦਸਤਖ਼ਤ ਵਾਲੀ ਜਰਸੀ ਹੈਰਿਸ ਰਊਫ ਨੂੰ ਤੋਹਫੇ ਵਜੋਂ ਦਿੱਤੀ

ਦੁਬਈ – ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਇੱਥੇ ਏਸ਼ੀਆ ਕੱਪ ‘ਚ ਪਾਕਿਸਤਾਨ ‘ਤੇ ਟੀਮ ਦੀ 5 ਵਿਕਟਾਂ ਨਾਲ ਜਿੱਤ ਤੋਂ ਬਾਅਦ ਵਿਰੋਧੀ ਟੀਮ...

ਪਾਕਿ ਓਲੰਪੀਅਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਦੇਣ ਤੋਂ ਹਸਪਤਾਲ ਨੇ ਕੀਤਾ ਮਨ੍ਹਾ

ਲਾਹੌਰ–ਪਾਕਿਸਤਾਨ ਦੇ ਓਲੰਪੀਅਨ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਨੂੰ ਇਥੇ ਇਕ ਨਿੱਜੀ ਹਸਪਤਾਲ ਨੇ ਇਲਾਜ ਦਾ ਬਕਾਇਆ ਨਾ ਦੇਣ...

ਕਿੱਕ ਬਾਕਸਿੰਗ ਟੂਰਨਾਮੈਂਟ ‘ਚ ਜੀਵਨ ਜੋਤ ਕੌਰ ਨੇ ਜਿੱਤਿਆ ਸੋਨ ਤਗਮਾ

ਫਰੀਦਾਬਾਦ, 28 ਅਗਸਤ ਫਰੀਦਾਬਾਦ ਦੀ ਧੀ ਜੀਵਨ ਜੋਤ ਕੌਰ ਨੇ ਚੇਨਈ, ਤਾਮਿਲਨਾਡੂ ਵਿੱਚ ਹੋਏ ਨੈਸ਼ਨਲ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ 65 ਕਿਲੋ ਵਰਗ ਵਿੱਚ ਸੋਨ ਤਗਮਾ...

PM ਮੋਦੀ ਵੱਲੋਂ ਭਾਰਤੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ

ਨਵੀਂ ਦਿੱਲੀ-ਏਸ਼ੀਆ ਕੱਪ ਦੇ ਗਰੁੱਪ ਏ ਦੇ ਦੂਜੇ ਮੁਕਾਬਲੇ ‘ਚ ਅੱਜ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਈਆਂ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ...

ਜੂਡੋ ਚੈਂਪੀਅਨਸ਼ਿਪ ‘ਚ ਭਾਰਤ ਦੇ ਨਾਮ ਇਤਿਹਾਸਕ ਸੋਨ ਤਮਗਾ

ਨਵੀਂ ਦਿੱਲੀ : ਭਾਰਤ ਦੀ ਲਿਨਥੋਈ ਚਾਨਾਂਬਾਮ ਨੇ ਬੋਸਨੀਆ-ਹਰਜ਼ੇਗੋਵਿਨਾ ਦੇ ਸਾਰਾਜੇਵੋ ਵਿੱਚ ਵਿਸ਼ਵ ਕੈਡੇਟ ਜੂਡੋ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ, ਜਿਸ ਨਾਲ ਉਹ ਟੂਰਨਾਮੈਂਟ ਵਿੱਚ...

 ਆਪਣੇ ਆਖਰੀ ਟੂਰਨਾਮੈਂਟ ‘ਚ ਕੋਵਿਨਿਕ ਨਾਲ ਭਿੜੇਗੀ ਸੇਰੇਨਾ ਵਿਲੀਅਮਸ

ਨਿਊਯਾਰਕ : ਯੂ. ਐੱਸ. ਓਪਨ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਦੇ ਮੈਚ ‘ਚ ਸੇਰੇਨਾ ਵਿਲੀਅਮਸ ਸੋਮਵਾਰ (29 ਅਗਸਤ) ਨੂੰ ਮੋਂਟੇਨੇਗਰੋ ਦੀ ਡੰਕਾ ਕੋਵਿਨਿਕ ਨਾਲ ਭਿੜੇਗੀ।...

ਗੋਲਫ ਟੂਰਨਾਮੈਂਟ ‘ਚ ਸੰਯੁਕਤ 36ਵੇਂ ਸਥਾਨ ‘ਤੇ ਦੀਕਸ਼ਾ ਸਵੀਡਨ

ਸਕਾਫਟੋ – ਭਾਰਤ ਦੀ ਦੀਕਸ਼ਾ ਡਾਗਰ ਨੇ ਇੱਥੇ ਡਿਡ੍ਰਿਕਸਨਜ਼ ਸਕਾਫਟੋ ਓਪਨ ਗੋਲਫ ਟੂਰਨਾਮੈਂਟ ਵਿਚ ਲਗਾਤਾਰ ਤਿੰਨ ਬੋਗੀ ਦੀ ਖਰਾਬ ਸ਼ੁਰੂਆਤ ਤੋਂ ਉੱਭਰ ਕੇ ਪਾਰ 69 ਦਾ...

ਅਫਗਾਨਿਸਤਾਨ ਨੇ 8 ਵਿਕਟਾਂ ਨਾਲ ਹਰਾਇਆ ਸ਼੍ਰੀਲੰਕਾ 

ਸਪੋਰਟਸ – ਫਜ਼ਲਹੱਕ ਫਾਰੂਕੀ (11 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਰਹਿਮਾਨਉੱਲ੍ਹਾ ਗੁਰਬਾਜ਼ ਤੇ ਹਜ਼ਰਤਉੱਲ੍ਹਾ ਜਜ਼ਈ ਦੀ ਧਮਾਕੇਦਾਰ...

ਕੋਹਲੀ ਨੂੰ ਭਾਰਤ ਲਈ ਹੀ ਨਹੀਂ ਸਗੋਂ ਆਪਣੇ ਲਈ ਵੀ ਦੌੜਾਂ ਬਣਾਉਣੀਆਂ ਪੈਣਗੀਆਂ : ਗਾਂਗੁਲੀ

ਕੋਲਕਾਤਾ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਘਰਸ਼ ਕਰ ਰਹੇ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਨੂੰ ਨਾ...

ਫੀਫਾ ਨੇ AIFF ਤੋਂ ਹਟਾਈ ਪਾਬੰਦੀ, ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਖੁੱਲ੍ਹਿਆ ਰਾਹ

ਨਵੀਂ ਦਿੱਲੀ– ਇੰਟਰਨੈਸ਼ਨਲ ਫੈੱਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਨੇ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ’ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਫੀਫਾ ਨੇ...