Category: Sports

ਪਾਕਿਸਤਾਨ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਅਲੀ ਨਵਾਜ਼ ਦਾ ਦਿਹਾਂਤ

ਲਾਹੌਰ— ਪਾਕਿਸਤਾਨ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਅਲੀ ਨਵਾਜ਼ ਬਲੋਚ ਦਾ ਸ਼ੁੱਕਰਵਾਰ ਸਵੇਰੇ ਕਰਾਚੀ ‘ਚ ਦਿਹਾਂਤ ਹੋ ਗਿਆ। ਨਿਊਜ਼ ਚੈਨਲ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਬਲੋਚ...

ਬੰਗਲਾਦੇਸ਼-ਜਿੰਬਾਬਵੇ ਮੈਚ ਦੇ ਅਖ਼ੀਰ ‘ਚ ਦਿਖਿਆ Ind-Pak ਵਰਗਾ ਰੋਮਾਂਚ

ਆਸਟ੍ਰੇਲੀਆ : ਬੰਗਲਾਦੇਸ਼ ਅਤੇ ਜਿੰਬਾਬਵੇ ਵਿਚਕਾਰ ਐਤਵਾਰ ਨੂੰ ਖੇਡੇ ਗਏ ਮੈਚ ‘ਚ ਅਚਾਨਕ ਭਾਰਤ-ਪਾਕਿਸਤਾਨ ਦੇ ਮੈਚ ਵਰਗਾ ਰੋਮਾਂਚ ਦੇਖਣ ਨੂੰ ਮਿਲਿਆ। ਜਿੰਬਾਬਵੇ ਨੂੰ ਆਖ਼ਰੀ ਓਵਰ...

ਮੀਂਹ ਦੀ ਭੇਂਟ ਚੜ੍ਹਿਆ ਇੰਗਲੈਂਡ-ਆਸਟ੍ਰੇਲੀਆ ਮੈਚ, ਦੋਵਾਂ ਟੀਮਾਂ ‘ਚ ਵੰਡੇ ਅੰਕ

ਮੈਲਬੌਰਨ- ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) ‘ਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਆਈ.ਸੀ.ਸੀ ਟੀ-20 ਵਿਸ਼ਵ ਕੱਪ 2022 ਦੇ ਇਕ ਹੋਰ ਗਰੁੱਪ 1, ਸੁਪਰ 12 ਮੈਚ ਮੀਂਹ...

ਕਪਿਲ ਦੇਵ ਨੇ ਦੱਸੀਆਂ ਭਾਰਤੀ ਟੀਮ ਦੀਆਂ ਕਮੀਆਂ, ਸੈਮੀਫਾਈਨਲ ਤੋਂ ਪਹਿਲਾਂ ਕਰਨਾ ਹੋਵੇਗਾ ਦੂਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ 2022 ਟੀ-20 ਵਿਸ਼ਵ ਕੱਪ ’ਚ ਹੁਣ ਤੱਕ ਦੋ ਮੈਚਾਂ ’ਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।...

ਜਾਣੋ ਕੌਣ ਹੈ ਨੀਦਰਲੈਂਡ ਦੀ ਟੀਮ ਵੱਲੋਂ ਖੇਡ ਰਿਹਾ 19 ਸਾਲ ਦਾ ਪੰਜਾਬੀ ਗੱਭਰੂ ਵਿਕਰਮਜੀਤ ਸਿੰਘ

ਟੀ20 ਵਿਸ਼ਵ ਕੱਪ ‘ਚ ਅੱਜ ਭਾਰਤੀ ਟੀਮ ਨੇ ਆਪਣਾ ਦੁਜਾ ਮੈਚ ਨੀਦਰਲੈਂਡ ਖ਼ਿਲਾਫ਼ ਸਿਡਨੀ ‘ਚ ਖੇਡਿਆ। ਵਿਸ਼ਵ ਕੱਪ ਸੀਰੀਜ਼ ਵਿੱਚ ਹੁਣ ਤੱਕ ਇਨ੍ਹਾਂ ਦੋਵਾਂ ਟੀਮਾਂ...

ਕੋਹਲੀ ਦੀ ਫਾਰਮ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਉਮੀਦ : ਸਾਬਕਾ ਭਾਰਤੀ ਕ੍ਰਿਕਟਰ

ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਪਾਕਿਸਤਾਨ ਖਿਲਾਫ ਰੋਮਾਂਚਕ ਜਿੱਤ ਤੋਂ ਬਾਅਦ ਭਾਰਤ ਨੇ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ...

ਆਸਟ੍ਰੇਲੀਆਈ ਵਿਕਟਕੀਪਰ ਮੈਥਿਊ ਵੇਡ ਹੋਏ ਕੋਵਿਡ ਪਾਜ਼ੇਟਿਵ

ਸਿਡਨੀ :- ਆਸਟ੍ਰੇਲੀਆਈ ਵਿਕਟਕੀਪਰ ਮੈਥਿਊ ਵੇਡ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹਨਾਂ ਦੀ ਟੈਸਟ ਰਿਪੋਰਟ ਇੰਗਲੈਂਡ ਨਾਲ ਖੇਡੇ ਗਏ ਮੈਚ ਤੋਂ ਬਾਅਦ ਆਈ ਹੈ। ਵੇਡ ਦਾ...

ਮੇਸੀ ਦੇ ਦੋ ਗੋਲ, PSG ਸਮੇਤ ਚਾਰ ਟੀਮਾਂ ਚੈਂਪੀਅਨਜ਼ ਲੀਗ ਵਿੱਚ ਅੱਗੇ ਵਧੀਆਂ

ਪੈਰਿਸ- ਸਟਾਰ ਖਿਡਾਰੀ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀਐਸਜੀ) ਨੇ ਮੰਗਲਵਾਰ ਨੂੰ ਇੱਥੇ ਮੈਕਾਬੀ ਹੇਈਫਾ ਨੂੰ 7-2 ਨਾਲ ਹਰਾਇਆ ਤੇ...

ਅਰਸ਼ਦੀਪ ਉਹ ਕਰ ਸਕਦਾ ਹੈ ਜੋ ਜ਼ਹੀਰ ਖਾਨ ਨੇ ਭਾਰਤ ਲਈ ਕੀਤਾ : ਕੁੰਬਲੇ

ਨਵੀਂ ਦਿੱਲੀ— ਸਾਬਕਾ ਕਪਤਾਨ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਨੌਜਵਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਭਾਰਤ ਲਈ ਉਹ ਭੂਮਿਕਾ ਨਿਭਾ ਸਕਦੇ ਹਨ ਜੋ...

ਕੋਨੇਰੂ ਹੰਪੀ ਨੇ ਜਿੱਤ ਨਾਲ ਦੇਸ਼ ਨੂੰ ਦਿੱਤਾ ਦੀਵਾਲੀ ਦਾ ਤੋਹਫਾ

ਮੋਂਟੇ ਕਾਰਲੋ – ਦੀਵਾਲੀ ਦੇ ਅਗਲੇ ਦਿਨ ਸ਼ੁਰੂ ਹੋਈ ਫਿਡੇ ਮਹਿਲਾ ਕੈਂਡੀਡੇਟ ਟੂਰਨਾਮੈਂਟ ਦੇ ਪੂਲ-ਏ ਵਿਚ ਭਾਰਤ ਦੀ ਚੋਟੀ ਦੀ ਖਿਡਾਰਨ ਗ੍ਰੈਂਡ ਮਾਸਟਰ ਕੋਨੇਰੂ ਹੰਪੀ...

ਸੇਰੇਨਾ ਵਿਲੀਅਮਸ ਟੈਨਿਸ ਤੋਂ ਨਹੀਂ ਲਵੇਗੀ ਸੰਨਿਆਸ, ਕੋਰਟ ‘ਤੇ ਵਾਪਸੀ ਦਾ ਦਿੱਤਾ ਸੰਕੇਤ

ਸਾਨ ਫਰਾਂਸਿਸਕੋ— ਅਮਰੀਕਾ ਦੀ ਮਹਾਨ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਸੰਨਿਆਸ ਲੈਣ ਨਾਲ ਜੁੜੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸ ਦੇ ਟੈਨਿਸ ਕੋਰਟ...

ਸਟੋਇਨਿਸ ਦੀ ਧਮਾਕੇਦਾਰ ਪਾਰੀ ਨਾਲ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਪਰਥ- ਮਾਰਕਸ ਸਟੋਇਨਿਸ ਦੀਆਂ 18 ਗੇਂਦਾਂ ਵਿਚ ਅਜੇਤੂ 59 ਦੌੜਾਂ ਦੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਗੇੜ ਵਿਚ ਗਰੁੱਪ ਇਕ...

ਡਰੱਗ ਕੇਸ : ਰੂਸੀ ਅਦਾਲਤ ਨੇ ਅਮਰੀਕੀ ਬਾਸਕਟਬਾਲ ਖਿਡਾਰੀ ਗ੍ਰਿਨਰ ਦੀ ਸਜ਼ਾ ਰੱਖੀ ਬਰਕਰਾਰ

ਮਾਸਕੋ— ਰੂਸ ਦੀ ਇਕ ਅਦਾਲਤ ਨੇ ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਦੀ ਅਪੀਲ ਨੂੰ ਰੱਦ ਕਰਦੇ ਹੋਏ ਉਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ‘ਚ ਦਿੱਤੀ...

ਭਾਰਤੀ ਟੀਮ ਨੇ ਲੰਚ ਦੇ ਬਾਇਕਾਟ ਤੋਂ ਬਾਅਦ ਪ੍ਰੈਕਟਿਸ ਤੋਂ ਕੀਤਾ ਇਨਕਾਰ

ਵੀਰਵਾਰ ਨੂੰ ਨੀਦਰਲੈਂਡ ਦੇ ਖ਼ਿਲਾਫ਼ ਟੀਮ ਦੇ ਦੂਜੇ ਟੀ-20 ਵਿਸ਼ਵ ਕੱਪ 2022 ਮੁਕਾਬਲੇ ਤੋਂ ਪਹਿਲਾਂ ਭਾਰਤੀ ਖੇਮੇ ਵਿੱਚ ਵਿਵਾਦ ਪੈਦਾ ਹੋ ਗਿਆ। ਭਾਰਤੀ ਟੀਮ ਨੇ...

ਯੂਰਪੀ ਓਪਨ ਦੇ ਫਾਈਨਲ ‘ਚ ਹਾਰੇ ਬੋਪੰਨਾ ਤੇ ਮਿਡਲਕੂਪ

ਐਂਟਵਰਪ- ਨੀਦਰਲੈਂਡ ਦੇ ਟਾਲੋਨ ਗ੍ਰਿਕਸਪੁਰ ਤੇ ਬਾਟਿਕ ਵੈਨ ਡੇ ਜਾਂਡਸ਼ੁਲਪ ਦੀ ਪੁਰਸ਼ ਡਬਲਜ਼ ਜੋੜੀ ਨੇ ਯੂਰਪੀਅਨ ਓਪਨ ਦੇ ਰੋਮਾਂਚਕ ਫਾਈਨਲ ‘ਚ ਭਾਰਤ ਦੇ ਰੋਹਨ ਬੋਪੰਨਾ ਤੇ...

AIFF ਦੇ ਪ੍ਰਧਾਨ ਕਲਿਆਣ ਚੌਬੇ ਨੇ ਮਰਡੇਕਾ ਕੱਪ ਨੂੰ ਮੁੜ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ

ਕੁਆਲਾਲੰਪੁਰ: ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ) ਦੇ ਪ੍ਰਧਾਨ ਕਲਿਆਣ ਚੌਬੇ ਨੇ ਮਲੇਸ਼ੀਆ ਫੁੱਟਬਾਲ ਫੈਡਰੇਸ਼ਨ ਨੂੰ ਮਰਡੇਕਾ ਕੱਪ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਟੀਮ...

ਵਿਰਾਟ ਕੋਹਲੀ ਦੇ ਆਲੋਚਕਾਂ ‘ਤੇ ਵਰ੍ਹੇ ਬ੍ਰੈਟ ਲੀ, ਕਹੀਆਂ ਇਹ ਗੱਲਾਂ

ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੇ ਆਲੋਚਕਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਲੀ ਨੇ ਕਿਹਾ ਹੈ ਕਿ ਵਿਰਾਟ ਕੋਹਲੀ...

ਪਾਕਿਸਤਾਨ ਨੂੰ ਹਜ਼ਮ ਨਹੀਂ ਹੋਈ ਭਾਰਤ ਦੀ ਜਿੱਤ, ਚੀਟਰਸ ਹੈਸ਼ਟੈਗ ਚਲਾ ਕੇ ਲਾਏ ਇਹ ਇਲਜ਼ਾਮ

ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਹੀ ਮੈਚ ’ਚ ਭਾਰਤ ਤੋਂ ਹਾਰਨ ਮਗਰੋਂ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ...

ਜੇਕਰ ਉਨ੍ਹਾਂ ਨੇ ਮੈਨੂੰ ਖੇਡਣ ਨਾ ਦਿੱਤਾ ਹੁੰਦਾ ਤਾਂ ਮੈਂ ਅੱਜ ਇੱਥੇ ਨਾ ਹੁੰਦਾ, ਪਿਤਾ ਨੂੰ ਯਾਦ ਕਰ ਭਾਵੁਕ ਹੋਏ ਹਾਰਦਿਕ ਪੰਡਯਾ

ਟੀ-20 ਵਿਸ਼ਵ ਕੱਪ 2022 ਦੇ ਮੁਕਾਬਲੇ ‘ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਇਕ ਇੰਟਰਵਿਊ ਦੌਰਾਨ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਕੇ...

ਟੀਮ ਇੰਡੀਆ ਆਸਟ੍ਰੇਲੀਆ ‘ਚ ਮਨਾਵੇਗੀ ਦੀਵਾਲੀ, ਕੋਹਲੀ ਸਮੇਤ ਇਨ੍ਹਾਂ ਖਿਡਾਰੀਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

 ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਆਈ. ਸੀ. ਸੀ. ਟੀ20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਦੇ ਖਿਲਾਫ ਰੋਮਾਂਚਕ ਜਿੱਤ ਦਰਜ ਕਰਦੇ ਹੋਈ ਕੀਤੀ ਤੇ ਦੇਸ਼ਵਾਸੀਆਂ...

ਭਾਰਤ ਨੂੰ ਅਰਸ਼ਦੀਪ ਤੇ ਪਾਕਿ ਨੂੰ ਨਸੀਮ ਤੋਂ ਉਮੀਦਾਂ, ਇਕ ਝਾਤ ਹੁਨਰਬਾਜ਼ਾਂ ਦੇ ਹੁਣ ਤਕ ਦੇ ਪ੍ਰਦਰਸ਼ਨ ‘ਤੇ

ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਦੌਰ ਦੇ ਮੈਚ ਅੱਜ ਭਾਵ ਸ਼ਨੀਵਾਰ ਤੋਂ ਖੇਡੇ ਜਾ ਰਹੇ ਹਨ। ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਦੌਰ ਦੇ...

ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦਾ ਸਿਨੇਮਾਘਰਾਂ ‘ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ

ਨਵੀਂ ਦਿੱਲੀ— ਵੱਖ-ਵੱਖ ਸਿਨੇਮਾਘਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਵੱਡੇ ਪਰਦੇ ‘ਤੇ ਲਾਈਵ ਪ੍ਰਸਾਰਣ ਕਰਨਗੇ ਅਤੇ ਇਸ ਦੇ...

ਮੱਧ ਪ੍ਰਦੇਸ਼ ਕਰੇਗਾ ‘ਖੇਡੋ ਇੰਡੀਆ ਯੂਥ ਗੇਮਜ਼-2023’ ਦੀ ਮੇਜ਼ਬਾਨੀ

ਨਵੀਂ ਦਿੱਲੀ – ਦਿੱਲੀ ’ਚ ਆਯੋਜਿਤ ਪ੍ਰੋਗਰਾਮ ’ਚ ਮੱਧ ਪ੍ਰਦੇਸ਼ ਨੂੰ ‘ਖੇਲੋ ਇੰਡੀਆ ਯੂਥ ਗੇਮਜ਼-2023’ ਦੀ ਮੇਜ਼ਬਾਨੀ ਮਿਲੀ ਹੈ। ਪ੍ਰੋਗਰਾਮ ਦੇ ਕੇਂਦਰੀ ਯੁਵਾ ਮਾਮਲਿਆਂ ਅਤੇ...

ਸ਼ੈਲੀ ਸਿੰਘ ਨੇ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ

ਝਾਂਸੀ – ਉੱਤਰ ਪ੍ਰਦੇਸ਼ ਦੀ ਵਿਰਾਂਗਨਾ ਨਗਰੀ ਝਾਂਸੀ ਦੀ ਬੇਟੀ ਅਤੇ ਮੰਨੀ-ਪ੍ਰਮੰਨੀ ਅਥਲੀਟ ਤੇ ਅੰਤਰਰਾਸ਼ਟਰੀ ਰਿਕਾਰਡ ਹੋਲਡਰ ਸ਼ੈਲੀ ਸਿੰਘ ਨੇ ਬੈਂਗਲੁਰੂ ’ਚ ਰਾਸ਼ਟਰੀ ਓਪਨ ਐਥਲੈਟਿਕਸ...

ਪੰਜਾਬ ਕਿੰਗਜ਼ ਨਾਲ ਸਹਾਇਕ ਕੋਚ ਦੇ ਤੌਰ ’ਤੇ ਜੁੜਿਆ ਬ੍ਰੈਡ ਹੈਡਿਨ

ਨਵੀਂ ਦਿੱਲੀ – ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਆਈ. ਪੀ. ਐੱਲ.-2023 ਤੋਂ ਪਹਿਲਾਂ ਪੰਜਾਬ ਕਿੰਗਜ਼ ਤੋਂ ਸਹਾਇਕ ਕੋਚ ਦੇ ਤੌਰ ’ਤੇ ਜੁੜ ਗਿਆ ਹੈ।...

ਮਹਾਰਾਸ਼ਟਰ ਸਰਕਾਰ ਨਿਸ਼ਾਨੇਬਾਜ਼ੀ ਚੈਂਪੀਅਨ ਰੁਦਰਾਕਸ਼ ਪਾਟਿਲ ਨੂੰ ਦੇਵੇਗੀ 2 ਕਰੋੜ ਰੁਪਏ ਨਕਦ ਇਨਾਮ

ਮੁੰਬਈ – ਮਿਸਰ ਵਿੱਚ ਆਈ.ਐੱਸ.ਐੱਸ.ਐੱਫ. ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੇ ਰੁਦਰਾਕਸ਼ ਪਾਟਿਲ ਨੂੰ ਮਹਾਰਾਸ਼ਟਰ ਸਰਕਾਰ ਨੇ 2 ਕਰੋੜ ਰੁਪਏ ਦੇ ਨਕਦ ਇਨਾਮ...

ਆਸਟਰੇਲੀਆ ਦੇ 24 ਸਾਲਾ ਰਗਬੀ ਖਿਡਾਰੀ ਦੀ ਸਪੇਨ ‘ਚ ਮੌਤ, ਨਾਈਟ ਕਲੱਬ ‘ਚੋਂ ਮਿਲੀ ਲਾਸ਼

ਬਾਰਸੀਲੋਨਾ – ਆਸਟ੍ਰੇਲੀਆਈ ਰਗਬੀ ਲੀਗ ਖਿਡਾਰੀ ਲਿਆਮ ਹੈਂਪਸਨ ਸਪੇਨ ਦੀ ਯਾਤਰਾ ‘ਤੇ ਲਾਪਤਾ ਹੋਣ ਤੋਂ ਬਾਅਦ ਇਕ ਨਾਈਟ ਕਲੱਬ ਵਿਚ ਮ੍ਰਿਤਕ ਪਾਏ ਗਏ ਹਨ। ਹੈਂਪਸਨ...

ਏਸ਼ੀਆ ਕੱਪ ਲਈ ਪਾਕਿਸਤਾਨ ਜਾਣ ਦਾ ਫੈਸਲਾ BCCI ਨਹੀਂ ਲਵੇਗੀ, ਸਰਕਾਰ ਕਰੇਗੀ : ਰੋਜਰ ਬਿੰਨੀ

ਬੈਂਗਲੁਰੂ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਵੇਂ ਪ੍ਰਧਾਨ ਰੋਜਰ ਬਿੰਨੀ ਨੇ ਵੀਰਵਾਰ ਨੂੰ ਕਿਹਾ ਕਿ ਬੋਰਡ ਇਹ ਫੈਸਲਾ ਨਹੀਂ ਕਰ ਸਕਦਾ ਕਿ ਕ੍ਰਿਕਟ ਟੀਮ...

UAE ਦੀ ਜਿੱਤ ਨਾਲ ਜਾਗੀ ਨੀਦਰਲੈਂਡ ਦੀ ਕਿਸਮਤ, ਨਾਮੀਬੀਆ ਦੇ ਧਾਕੜਾਂ ਨੇ ਵਹਾਏ ਹੰਝੂ

ਜੀਲਾਂਗ- ਡੇਵਿਡ ਵੀਜ਼ੇ (55) ਦੇ ਸੰਘਰਸ਼ਪੂਰਨ ਅਰਧ ਸੈਂਕੜੇ ਦੇ ਬਾਵਜੂਦ ਯੂਏਈ (ਸੰਯੁਕਤ ਅਰਬ ਅਮੀਰਾਤ) ਨੇ ਵੀਰਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਦੇ ਰੋਮਾਂਚਕ...

ਮਾਇਆ ਰੇਵਤੀ ਨੇ ਫੇਨੇਸਟਾ ਓਪਨ ਦੇ ਸੈਮੀਫਾਈਨਲ ‘ਚ ਦਰਜ ਕੀਤੀ ਜਿੱਤ

ਨਵੀਂ ਦਿੱਲੀ- ਮਾਇਆ ਰੇਵਤੀ ਨੇ ਵੀਰਵਾਰ ਨੂੰ ਇੱਥੇ ਚੌਥਾ ਦਰਜਾ ਪ੍ਰਾਪਤ ਐਸ਼ਵਰਿਆ ਜਾਧਵ ਨੂੰ 6-3, 6-2 ਨਾਲ ਹਰਾ ਕੇ ਫਨੇਸਟਾ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਅੰਡਰ-16 ਵਰਗ...

ਭਾਰਤ ਦੇ ਸੈਮੀਫਾਈਨਲ ‘ਚ ਪਹੁੰਚਣ ਦੀ 30 ਫੀਸਦੀ ਸੰਭਾਵਨਾ : ਕਪਿਲ ਦੇਵ

ਨਵੀਂ ਦਿੱਲੀ- ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ 2022 ਦਾ ਖਿਤਾਬ ਜਿੱਤਣ ਦੀਆਂ ਦਾਅਵੇਦਾਰ ਟੀਮਾਂ ਵਿੱਚੋਂ ਇੱਕ ਹੈ। ਹਾਲਾਂਕਿ, 1983 ਵਿਸ਼ਵ...

ਕਾਰਲਸਨ ਤੇ ਡੂਡਾ ਐੱਮ. ਚੈੱਸ ਰੈਪਿਡ ਸ਼ਤਰੰਜ ਦੇ ਸੈਮੀਫਾਈਨਲ ’ਚ ਆਹਮੋ-ਸਾਹਮਣੇ

ਨਵੀਂ ਦਿੱਲੀ,  –ਚੈਂਪੀਅਨਸ਼ਿਪ ਚੈੱਸ ਟੂਰ ਦੇ ਅੱਠਵੇਂ ਪੜਾਅ ਐੱਮ. ਚੈੱਸ ਰੈਪਿਡ ਸ਼ਤਰੰਜ ਦੇ ਪਲੇਅ ਆਫ ਮੁਕਾਬਲਿਆਂ ਵਿਚ ਕੋਈ ਵੀ ਭਾਰਤੀ ਖਿਡਾਰੀ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ...

ਖੇਡ ਮੰਤਰਾਲਾ ਨੇ ‘ਰਾਸ਼ਟਰੀ ਯੁਵਾ ਪੁਰਸਕਾਰ-2020-21’ ਲਈ 6 ਨਵੰਬਰ ਤੱਕ ਨਾਮਜ਼ਦਗੀਆਂ ਮੰਗੀਆਂ

ਜੈਤੋ, – ਕੇਂਦਰ ਸਰਕਾਰ ਨੇ ਕਿਹਾ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ਪੋਰਟਲ https://awards.gov.in/ ਰਾਹੀਂ ਰਾਸ਼ਟਰੀ ਯੁਵਾ ਪੁਰਸਕਾਰਾਂ ਲਈ 6 ਨਵੰਬਰ ਤੱਕ 2020-21 ਲਈ ਨਾਮਜ਼ਦਗੀਆਂ ਮੰਗੀਆਂ...

ਭਾਰਤੀ ਖਿਡਾਰਨ ਪ੍ਰਿਯੰਕਾ ਨੂੰ ਜੂਨੀਅਰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚੋਂ ਕੀਤਾ ਬਾਹਰ

ਚੇਨਈ –ਭਾਰਤ ਦੀ ਮਹਿਲਾ ਗ੍ਰੈਂਡ ਮਾਸਟਰ ਪ੍ਰਿਯੰਕਾ ਨੁਟਕੱਕੀ ਨੂੰ ਉਸ ਦੀ ਜੈਕੇਟ ਦੀ ਜੇਬ ’ਚ ‘ਈਅਰਬਡ’ ਹੋਣ ਕਾਰਨ ਇਟਲੀ ਵਿਚ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ’ਚੋਂ ਬਾਹਰ...

ਟੀ-20 ਵਿਸ਼ਵ ਕੱਪ ’ਚ ਇਨ੍ਹਾਂ 5 ਬੱਲੇਬਾਜ਼ਾਂ ’ਤੇ ਰਹਿਣਗੀਆਂ ਨਜ਼ਰਾਂ

ਨਵੀਂ ਦਿੱਲੀ –ਆਸਟਰੇਲੀਆ ਦੇ ਮੈਦਾਨਾਂ ਦੀਆਂ ਲੰਬੀਆਂ ਬਾਊਂਡਰੀਆਂ ਨੂੰ ਦੇਖਦੇ ਹੋਏ ਵੱਡੀਆਂ ਸ਼ਾਟਾਂ ਖੇਡਣ ਲਈ ਪਾਵਰ ਹਿੱਟਰਸ ਦੀ ਲੋੜ ਪਵੇਗੀ ਪਰ ਇਹ 5 ਬੱਲੇਬਾਜ਼ ਟੀ-20...

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਪਿਤਾ ਦਾ ਹੈਦਰਾਬਾਦ ‘ਚ ਦਿਹਾਂਤ

ਹੈਦਰਾਬਾਦ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਹੈਦਰਾਬਾਦ ਕ੍ਰਿਕਟ ਸੰਘ (ਐੱਚ.ਸੀ.ਏ.) ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ ਦੇ ਪਿਤਾ ਮੁਹੰਮਦ ਅਜ਼ੀਜ਼ੂਦੀਨ ਦਾ ਮੰਗਲਵਾਰ ਰਾਤ ਨੂੰ...

ਬਿੰਨੀ ਅੱਜ ਸੰਭਾਲਣਗੇ ਬੀਸੀਸੀਆਈ ਪ੍ਰਧਾਨ ਦਾ ਅਹੁਦਾ

ਮੁੰਬਈ:ਭਾਰਤੀ ਕ੍ਰਿਕਟ ਬੋਰਡ ਦੀ ਮੰਗਲਵਾਰ ਨੂੰ ਇੱਥੇ ਹੋਣ ਵਾਲੀ ਸਾਲਾਨਾ ਆਮ ਬੈਠਕ (ਏਜੀਐੱਮ) ਵਿੱਚ ਭਾਰਤ ਦੇ ਸਾਬਕਾ ਕ੍ਰਿਕਟਰ ਰੋਜਰ ਬਿੰਨੀ, ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ...

ਦੱਖਣੀ ਅਫਰੀਕਾ ਨੇ ਅਭਿਆਸ ਮੈਚ ‘ਚ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਬ੍ਰਿਸਬੇਨ : ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਅਤੇ ਰਿਲੇ ਰੂਸੋ (ਅਜੇਤੂ 54) ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ 2022 ਦੇ...

ਗੋਲਫਰ ਜੀਵ ਮਿਲਖਾ ਸਿੰਘ ਦੀ ਸ਼ਿਕਾਇਤ ਖਾਰਜ, ਭੁਗਤਣੇ ਪੈਣਗੇ 85 ਹਜ਼ਾਰ ਦੇ 63 ਟ੍ਰੈਫਿਕ ਚਲਾਨ

ਸਪੋਰਟਸ- ਆਪਣੇ ਨਾਂ ਵਾਲੀ ਮਰਸਡੀਜ਼ ਕਾਰ ਦੇ ਦਿੱਲੀ ‘ਚ 63 ਚਲਾਨ ਨਾਲ ਸਬੰਧਤ ਮਾਮਲੇ ‘ਚ ਮਰਹੂਮ ਦੌੜਾਕ ਮਿਲਖਾ ਸਿੰਘ ਦੇ ਪੁੱਤਰ ਅਤੇ ਗੋਲਫਰ ਜੀਵ ਮਿਲਖਾ ਸਿੰਘ ਦੀ...

ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਨਿਸ਼ਾਨੇਬਾਜ਼ਾਂ ਨੇ ਪੰਜਵਾਂ ਸੋਨ ਤਗ਼ਮਾ ਫੁੰਡਿਆ

ਕਾਹਿਰਾ- ਰੁਦਰਾਕਸ਼ ਬਾਲਾਸਾਹਿਬ ਪਾਟਿਲ, ਕਿਰਨ ਅੰਕੁਸ਼ ਜਾਧਵ ਅਤੇ ਅਰਜੁਨ ਬਬੂਤਾ ਦੀ ਭਾਰਤੀ ਤਿਕੜੀ ਨੇ ਐਤਵਾਰ ਨੂੰ ਇੱਥੇ ਚੀਨ ਨੂੰ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਦੇ...

ਵਿਰਾਟ ਦੇ ਫੈਨ ਨੇ ਰੋਹਿਤ ਸ਼ਰਮਾ ਦੇ ਫੈਨ ਦਾ ਕੀਤਾ ਕਤਲ, ਟਵਿੱਟਰ ‘ਤੇ ਟਰੈਂਡ ਹੋਇਆ Arrest Kohli

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਟੀਮ ਨਾਲ ਇੰਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ। ਜਿੱਥੇ ਟੀ 20...

ਟੀ-20 ਮਹਿਲਾ ਏਸ਼ੀਆ ਕੱਪ: ਸ੍ਰੀਲੰਕਾ ਨੂੰ ਹਰਾ ਕੇ ਭਾਰਤ ਸੱਤਵੀਂ ਵਾਰ ਚੈਂਪੀਅਨ

ਸਿਲਹਟ, 15 ਅਕਤੂਬਰ ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਨੂੰ ਇੱਕਪਾਸੜ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਮਹਿਲਾ ਟੀ-20 ਏਸ਼ੀਆ ਕੱਪ ਜਿੱਤ ਲਿਆ।...

ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਯੂਰਪ ‘ਚ ਇਕ ਵਾਰ ਮੁੜ ਸ਼ੁਰੂਆਤੀ ਦੌਰ ‘ਚੋਂ ਹੋਏ ਬਾਹਰ

ਸੋਟੋਗ੍ਰਾਂਡੇ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਲਈ ਇੱਥੇ 2022 ਐਸਟ੍ਰੇਲਾ ਡੈਮ ਐਨ. ਏ. ਐਂਡਲੁਸੀਆ ਮਾਸਟਰਜ਼ ਵਿੱਚ ਇੱਕ ਹੋਰ ਨਿਰਾਸ਼ਾਜਨਕ ਹਫ਼ਤਾ ਰਿਹਾ ਕਿਉਂਕਿ ਉਹ ਦੂਜੇ ਦੌਰ ਵਿੱਚ...

ਪੰਜਾਬ ਟਾਪ-10 ’ਚ, ਗੁਜਰਾਤ ਦੇ ਸ਼ੌਰਯਜੀਤ ਨੇ ਪਿਤਾ ਨੂੰ ਗੁਆ ਕੇ ਵੀ ਜਿੱਤਿਆ ਤਮਗਾ

36ਵੀਆਂ ਰਾਸ਼ਟਰੀ ਖੇਡਾਂ ’ਚ ਸਰਵਿਸਿਜ਼ ਨੇ ਜੇਤੂ ਝੰਡਾ ਲਹਿਰਾਇਆ। ਕੇਰਲ ਦਾ ਤੈਰਾਕ ਸਾਜਨ ਪ੍ਰਕਾਸ਼ ਬੈਸਟ ਪਲੇਅਰ (ਪੁਰਸ਼) ਤੇ ਕਰਨਾਟਕ ਦੀ ਹਾਸ਼ਿਕਾ ਰਾਮਚੰਦਰ ਬੈਸਟ ਪਲੇਅਰ (ਮਹਿਲਾ)...