ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਯੂਰਪ ‘ਚ ਇਕ ਵਾਰ ਮੁੜ ਸ਼ੁਰੂਆਤੀ ਦੌਰ ‘ਚੋਂ ਹੋਏ ਬਾਹਰ

ਸੋਟੋਗ੍ਰਾਂਡੇ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਲਈ ਇੱਥੇ 2022 ਐਸਟ੍ਰੇਲਾ ਡੈਮ ਐਨ. ਏ. ਐਂਡਲੁਸੀਆ ਮਾਸਟਰਜ਼ ਵਿੱਚ ਇੱਕ ਹੋਰ ਨਿਰਾਸ਼ਾਜਨਕ ਹਫ਼ਤਾ ਰਿਹਾ ਕਿਉਂਕਿ ਉਹ ਦੂਜੇ ਦੌਰ ਵਿੱਚ ਤਿੰਨ ਓਵਰ 74 ਦਾ ਕਾਰਡ ਬਣਾਉਣ ਤੋਂ ਬਾਅਦ ਕੱਟ ਹਾਸਲ ਕਰਨ ਤੋਂ ਖੁੰਝ ਗਿਆ। ਪਹਿਲੇ ਦੌਰ ਵਿੱਚ ਉਸਦਾ ਸਕੋਰ 78 ਸੀ।

ਦੂਜੇ ਗੇੜ ਵਿੱਚ, ਉਸਨੇ ਤਿੰਨ ਬਰਡੀ ਬਣਾਏ ਪਰ ਛੇ ਬੋਗੀ ਡਰਾਪ ਕਰਨ ਨਾਲ 73 ਦੇ ਕਾਰਡ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਸਥਾਨਕ ਖਿਡਾਰੀ ਏਂਜਲ ਹਿਡਾਲਗੋ ਨੇ ਦੂਜੇ ਦੌਰ ਵਿੱਚ 63 ਦੇ ਸ਼ਾਨਦਾਰ ਕਾਰਡ ਨਾਲ ਸਾਂਝੀ ਬੜ੍ਹਤ ਬਣਾਈ ਹੋਈ ਹੈ।

Add a Comment

Your email address will not be published. Required fields are marked *