Category: Sports

ਬਿਸਮਾਹ ਨੇ ਛੱਡੀ ਪਾਕਿ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ- ਅੱਲ੍ਹਾ ਦੀ ਸ਼ੁਕਰਗੁਜ਼ਾਰ ਹਾਂ

ਲਾਹੌਰ— ਬਿਸਮਾਹ ਮਾਰੂਫ ਨੇ ਛੇ ਸਾਲ ਤੱਕ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਕਪਤਾਨ...

ਜਡੇਜਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਬਣਾਇਆ ਵੱਡਾ ਰਿਕਾਰਡ

ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਬੁੱਧਵਾਰ ਨੂੰ ਕਪਿਲ ਦੇਵ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ 500 ਵਿਕਟਾਂ ਅਤੇ 5000 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣ ਗਏ...

ਅਨੁਪਮਾ ਨੇ ਆਕਰਸ਼ੀ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ ਸਿੰਗਲਜ਼ ਚੈਂਪੀਅਨ ਦਾ ਖਿਤਾਬ ਜਿੱਤਿਆ

ਪੁਣੇ : ਅਨੁਪਮਾ ਉਪਾਧਿਆਏ ਨੇ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2023 ਦੇ ਫਾਈਨਲ ਮੈਚ ਵਿੱਚ ਮੰਗਲਵਾਰ ਨੂੰ ਆਕਰਸ਼ੀ ਕਸ਼ਯਪ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ ਸਿੰਗਲਜ਼ ਦਾ...

KL ਰਾਹੁਲ ‘ਤੇ ਰੋਹਿਤ ਦਾ ਪਹਿਲਾ ਬਿਆਨ ਆਇਆ ਸਾਹਮਣੇ, ਉਪ-ਕਪਤਾਨੀ ਨੂੰ ਲੈ ਕੇ ਰੱਖੀ ਰਾਏ

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡੀ ਜਾ ਰਹੀ 4 ਮੈਚਾਂ ਦੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਤੀਜੇ ਮੈਚ...

ਸਚਿਨ ਤੇਂਦੁਲਕਰ ਨੇ ਪਤਨੀ ਅੰਜਲੀ ਸਣੇ ਬਿਲ ਗੇਟਸ ਨਾਲ ਕੀਤੀ ਮੁਲਾਕਾਤ

 ਭਾਰਤੀ ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਉਦਯੋਗਪਤੀ ਬਿਲ ਗੇਟਸ ਨਾਲ ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਸਚਿਨ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਵੀ...

ਮਹਿਲਾ ਪ੍ਰੀਮੀਅਰ ਲੀਗ 2023 ਦੇ ਉਦਘਾਟਨੀ ਸਮਾਰੋਹ ‘ਚ ਜਲਵੇ ਬਿਖੇਰੇਗੀ Kiara Advani

ਬਾਲੀਵੁੱਡ ਅਭਿਨੇਤਰੀ ਕਿਆਰਾ ਅਡਵਾਨੀ ਜਿਸ ਨੇ ਹਾਲ ਹੀ ‘ਚ ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਨਾਲ ਵਿਆਹ ਕੀਤਾ ਹੈ, ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੀ...

ਇਟਲੀ ‘ਚ ਨਸਲੀ ਵਿਤਕਰਾ : ਲੀਗ ਫੁੱਟਬਾਲ ‘ਚ ਰੈਫਰੀਆਂ ਵਲੋਂ ਗ਼ੈਰ-ਗੋਰੇ ਖਿਡਾਰੀਆਂ ਨੂੰ ਮਿਲਦੀ ਹੈ ਜ਼ਿਆਦਾ ਸਜ਼ਾ

ਲੰਡਨ- ਇਟਲੀ ਦੀ ਚੋਟੀ ਦੀ ਫੁੱਟਬਾਲ ਲੀਗ ਨੂੰ ਲੈ ਕੇ ਰਿਸਰਚ ‘ਚ ਰੈਫਰੀਆਂ ਵਲੋਂ ਨਸਲੀ ਵਿਤਕਰੇ ਦਾ ਖੁਲਾਸਾ ਹੋਇਆ ਹੈ। ਗ਼ੈਰ ਗੋਰੇ ਖਿਡਾਰੀਆਂ ‘ਤੇ ਗੋਰੇ ਖਿਡਾਰੀਆਂ...

ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਤੇ ਮਿਤਾਲੀ ਪਾਰੁਲਕਰ

ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਨੇ ਮੁੰਬਈ ‘ਚ ਇਕ ਰਵਾਇਤੀ ਸਮਾਰੋਹ ਦੌਰਾਨ ਮਿਤਾਲੀ ਪਾਰੁਲਕਰ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ। ਇਸ ਸਾਲ ਕੇ.ਐੱਲ ਰਾਹੁਲ ਅਤੇ...

ਇੰਦੌਰ ਟੈਸਟ ਤੋਂ ਪਹਿਲਾਂ ਟ੍ਰੈਵਿਸ ਹੈੱਡ ਨੇ ਕੀਤਾ ਦਾਅਵਾ-  ਦੂਜੇ ਮੈਚ ਵਾਂਗ ਹਮਲਾਵਰ ਬੱਲੇਬਾਜ਼ੀ ਕਰਾਂਗਾ

ਨਵੀਂ ਦਿੱਲੀ– ਆਸਟਰੇਲੀਆ ਦੇ ਖੱਬੇ ਹੱਥ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 1 ਮਾਰਚ ਤੋਂ ਇੰਦੌਰ ਵਿਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਭਾਰਤੀ ਸਪਿਨਰਾਂ ਵਿਰੁੱਧ ਹਮਲਾਵਰ...

ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਚੋਰੀ, ਲੱਖਾਂ ਦਾ ਸਾਮਾਨ ਲੈ ਕੇ ਚੋਰ ਹੋਏ ਫਰਾਰ

ਪਾਕਿਸਤਾਨ ਸੁਪਰ ਲੀਗ 2023 (PSL) ਟੂਰਨਾਮੈਂਟ ‘ਚ ਚੋਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੀ. ਐੱਸ. ਐੱਲ ਦੀ ਨਿਗਰਾਨੀ ਲਈ ਲਾਹੌਰ ਦੇ ਗੱਦਾਫੀ...

ਭਾਰਤੀ ਜੂਨੀਅਰ ਮਹਿਲਾ ਟੀਮ ਟੀਮ ਨੇ ਦੱਖਣੀ ਅਫਰੀਕਾ ‘ਏ’ ਨੂੰ 4-4 ਨਾਲ ਬਰਾਬਰੀ ‘ਤੇ ਰੋਕਿਆ

ਨਵੀਂ ਦਿੱਲੀ- ਭਾਰਤੀ ਜੂਨੀਅਰ ਮਹਿਲਾ ਟੀਮ ਨੇ ਦੱਖਣੀ ਅਫਕੀਤਾ ‘ਏ’ ਨੂੰ ਸ਼ੁੱਕਰਵਾਰ ਨੂੰ ਇੱਥੇ 4-4 ਦੀ ਬਰਾਬਰੀ ‘ਤੇ ਰੋਕ ਕੇ ਇਸ ਦੌਰ ‘ਤੇ ਆਪਣੀ ਅਜੇਤੂ ਮੁਹਿੰਮ...

ਸੌਰਵ ਗਾਂਗੁਲੀ ਨੇ ਕੀਤੀ ਵੱਡੀ ਭਵਿੱਖਬਾਣੀ, ਦੱਸਿਆ ਇੰਨੇ ਫ਼ਰਕ ਨਾਲ ਜਿੱਤੇਗਾ ਭਾਰਤ ਸੀਰੀਜ਼

 ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ‘ਚ ਆਸਟ੍ਰੇਲੀਆ ਨੂੰ 4-0 ਨਾਲ ਹਰਾਏਗਾ। ਉਨ੍ਹਾਂ ਕਿਹਾ ਕਿ ਹਾਲਾਤ...

“ਸ਼ਕਰੀਨ ਨਹੀਂ ਹੈ ਸਕਰੀਨ ਹੁੰਦੈ”, ਸ਼ੋਏਬ ਅਖ਼ਤਰ ਨੇ ਟੀ.ਵੀ ਡਿਬੇਟ ‘ਚ ਕਾਮਰਾਨ ਅਕਮਲ ਦਾ ਉਡਾਇਆ ਮਜ਼ਾਕ

ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦਾ ਆਨਲਾਈਨ ਬਹਿਸ ‘ਚ ਮਜ਼ਾਕ ਉਡਾਉਣਾ ਪਾਕਿਸਤਾਨੀ ਬੱਲੇਬਾਜ਼ ਕਾਮਰਾਨ ਅਕਮਲ ਨੂੰ ਮਹਿੰਗਾ ਸਾਬਤ ਹੋਇਆ। ਬਾਬਰ ਆਜ਼ਮ ਦੀ ਅੰਗਰੇਜ਼ੀ ‘ਤੇ ਸ਼ੋਏਬ...

6ਵੀਂ ਵਾਰ ਨੰਬਰ-1 ਟੈਸਟ ਗੇਂਦਬਾਜ਼ ਬਣੇ ਜੇਮਸ ਐਂਡਰਸਨ, ਤੀਜੇ ਸਭ ਤੋਂ ਵਧ ਉਮਰ ਵਾਲੇ ਕ੍ਰਿਕਟਰ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਆਪਣੇ 41ਵੇਂ ਜਨਮਦਿਨ ਤੋਂ 5 ਮਹੀਨੇ ਪਹਿਲਾਂ ਹੀ ਵਿਸ਼ਵ ਟੈਸਟ ਰੈਂਕਿੰਗ ਵਿਚ ਟਾਪ ਉੱਤੇ ਪਹੁੰਚ ਗਏ ਹਨ। ਐਂਡਰਸਨ ਨੇ...

ਭਾਰਤ ਦੌਰੇ ਉੱਤੇ ਮੈਕਸਵੈੱਲ, ਮਾਰਸ਼ ਦੀ ਵਨ-ਡੇ ਟੀਮ ਵਿਚ ਵਾਪਸੀ

ਮੈਲਬੋਰਨ- ਆਸਟਰੇਲੀਆ ਨੇ ਭਾਰਤ ਵਿਰੁੱਧ ਮਾਰਚ ਵਿਚ ਹੋਣ ਵਾਲੀ 3 ਮੈਚਾਂ ਦੀ ਵਨ-ਡੇ ਸੀਰੀਜ਼ ਲਈ ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਮਿਚੇਲ ਮਾਰਸ਼ ਨੂੰ ਟੀਮ ਵਿਚ ਸ਼ਾਮਲ ਕੀਤਾ...

2.7 ਬਿਲੀਅਨ ਡਾਲਰ ਦਾ ਭੁਗਤਾਨ ਕਰਕੇ IPL ਮੁਫ਼ਤ ਦਿਖਾਉਣਗੇ ਮੁਕੇਸ਼ ਅੰਬਾਨੀ

ਮੁਕੇਸ਼ ਅੰਬਾਨੀ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਗੇਮਾਂ ਨੂੰ ਮੁਫ਼ਤ ਵਿਚ ਸਟ੍ਰੀਮ ਕਰਨਗੇ। ਪੈਰਾਮਾਉਂਟ ਗਲੋਬਲ ਅਤੇ ਅੰਬਾਨੀ ਦੇ ਸਮੂਹ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਨਾਲ ਵਾਈਕੌਮ 18...

ਸਬਾਲੇਂਕਾ ਨੇ ਕੁਆਰਟਰ ਫਾਈਨਲ ਵਿੱਚ ਜਦਕਿ ਸਵੀਆਤੇਕ ਨੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਦੁਬਈ : ਆਸਟ੍ਰੇਲੀਅਨ ਓਪਨ ਚੈਂਪੀਅਨ ਐਰੀਨਾ ਸਬਾਲੇਂਕਾ ਨੇ ਯੇਲੇਨਾ ਓਸਟਾਪੇਂਕੋ ਨੂੰ ਹਰਾ ਕੇ ਇਸ ਸਾਲ ਲਗਾਤਾਰ 13ਵੀਂ ਜਿੱਤ ਦਰਜ ਕੀਤੀ ਅਤੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ...

ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ T-20 ਵਿਸ਼ਵ ਕੱਪ ‘ਚੋਂ ਬਾਹਰ ਹੋਈ ਭਾਰਤੀ ਟੀਮ

ਭਾਰਤੀ ਮਹਿਲਾ ਕ੍ਰਿਕੇਟ ਟੀਮ ਸੈਮੀਫ਼ਾਈਨਲ ਮੁਕਾਬਲੇ ‘ਚ ਮਿਲੀ ਹਾਰ ਤੋਂ ਬਾਅਦ T-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ...

Women T20 WC :ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 173 ਦੌੜਾਂ ਦਾ ਟੀਚਾ

ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਅੱਜ ਕੇਪਟਾਊਨ ਦੇ ਨਿਊਲੈਂਡਸ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ...

ਭਾਰਤੀ ਸਪਿਨਰਾਂ ਵਿਰੁੱਧ ਆਸਟਰੇਲੀਅਨ ਬੱਲੇਬਾਜ਼ਾਂ ਦੀ ਮਦਦ ਕਰੇਗਾ ਮੈਥਿਊ ਹੇਡਨ

ਨਵੀਂ ਦਿੱਲੀ – ਧਾਕੜ ਬੱਲੇਬਾਜ਼ ਮੈਥਿਊ ਹੇਡਨ ਭਾਰਤ ਵਿਰੁੱਧ ਮੌਜੂਦਾ ਟੈਸਟ ਲੜੀ ਵਿਚ ਆਸਟਰੇਲੀਆ ਦੀ ਬੱਲੇਬਾਜ਼ੀ ਦੀ ਸਮੱਸਿਆ ਦੂਰ ਕਰਨ ਲਈ ਤਿਆਰ ਹੈ, ਜੇਕਰ ਉਸ...

ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਖੇਡੇਗੀ ਕਤਰ ਦੇ ਖਿਲਾਫ ਦੋ ਦੋਸਤਾਨਾ ਮੈਚ

ਨਵੀਂ ਦਿੱਲੀ : ਭਾਰਤੀ ਅੰਡਰ-17 ਫੁੱਟਬਾਲ ਟੀਮ ਏਐਫਸੀ ਅੰਡਰ-17 ਏਸ਼ੀਆਈ ਕੱਪ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ 27 ਅਤੇ 28 ਫਰਵਰੀ ਨੂੰ ਕਤਰ ਖ਼ਿਲਾਫ਼ ਦੋ ਦੋਸਤਾਨਾ ਮੈਚ...

ਹਜ਼ਾਰਾਂ ਔਕੜਾਂ ਵੀ ਨਾ ਤੋੜ ਸਕੀਆਂ ਜਜ਼ਬਾ, ਕਬਾੜੀਏ ਦੀ ਧੀ ਨੇ ਭਾਰਤੀ ਤੀਰਅੰਦਾਜ਼ੀ ਟੀਮ ‘ਚ ਬਣਾਈ ਜਗ੍ਹਾ

ਕੋਲਕਾਤਾ – ਕੋਵਿਡ -19 ਦਾ ਕਹਿਰ ਜਦੋਂ ਆਪਣੇ ਸਿਖਰ ‘ਤੇ ਸੀ, ਉਦੋਂ ਕਬਾੜ ਦਾ ਕੰਮ ਕਰਨ ਵਾਲੇ ਰਾਜਕੁਮਾਰ ਜਾਇਸਵਾਲ ਦਾ ਪਰਿਵਾਰ ਦਿਨ ਵਿਚ ਸਿਰਫ ਇਕੋ ਵਾਰ...

“ਆਪਣਾ ਵਿਆਹ ਨਹੀਂ ਹੋ ਸਕਦਾ”- ਸ਼ਿਖਰ ਧਵਨ ਨੂੰ ਬੋਲੀ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ

ਸ਼ਿਖਰ ਧਵਨ ਭਾਵੇਂ ਹੀ ਭਾਰਤੀ ਕ੍ਰਿਕਟ ਟੀਮ ਦੇ ਤਿੰਨਾਂ ਫਾਰਮੈਟਾਂ ‘ਚ ਜਗ੍ਹਾ ਬਣਾਉਣ ‘ਚ ਨਾਕਾਮ ਰਹੇ ਹੋਣ ਪਰ ਉਹ ਸੋਸ਼ਲ ਮੀਡੀਆ ‘ਤੇ ਅਜੇ ਵੀ ਆਪਣੀ...

ਸੈਮੀਫਾਈਨਲ ‘ਚ ਪਹੁੰਚਣ ਤੋਂ ਬਾਅਦ ਮੰਧਾਨਾ ਨੇ ਕਿਹਾ, ਇਹ ਮੇਰੀ ਸਭ ਤੋਂ ਮੁਸ਼ਕਿਲ ਪਾਰੀ ਸੀ

ਗੇਕਬਰਾਹਾ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਇਰਲੈਂਡ ਖ਼ਿਲਾਫ਼ 56 ਗੇਂਦਾਂ ’ਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਨੂੰ ਉਸ ਦੀ ਸਭ...

T20 Women’s World Cup: ਭਾਰਤ ਸੈਮੀਫਾਈਨਲ ‘ਚ, DLS ਰਾਹੀਂ 5 ਦੌੜਾਂ ਨਾਲ ਜਿੱਤ ਕੀਤੀ ਦਰਜ

ਗਕਬੇਹਰਾ : ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਹਮਲਾਵਰ ਅਰਧ ਸੈਂਕੜੇ ਦੇ ਦਮ ’ਤੇ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-2 ਦੇ ਮੀਂਹ ਪ੍ਰਭਾਵਿਤ ਆਪਣੇ ਆਖਰੀ...

ਅਰਜਨਟੀਨਾ ਓਪਨ ਦੇ ਫਾਈਨਲ ਵਿੱਚ ਅਲਕਾਰਾਜ਼ ਦੇ ਸਾਹਮਣੇ ਨੌਰੀ ਦੀ ਚੁਣੌਤੀ

ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਅਰਜਨਟੀਨਾ ਓਪਨ ਦੇ ਸੈਮੀਫਾਈਨਲ ‘ਚ ਬਰਨਾਬੀ ਜ਼ਪਾਟਾ ਮਿਰਾਲੇਸ ਨੂੰ ਹਰਾ ਕੇ ਕੈਮਰਨ ਨੌਰੀ ਨਾਲ ਖਿਤਾਬੀ ਮੁਕਾਬਲਾ ਤੈਅ ਕੀਤਾ।...

ਡਬਲਯੂਆਰ ਮਾਸਟਰਜ਼ ਸ਼ਤਰੰਜ – ਪ੍ਰਗਿਆਨੰਦਾ ਨੇ ਜਰਮਨੀ ਦੇ ਵਿਨਸੈਂਟ ਨੂੰ ਹਰਾ ਕੇ ਵਾਪਸੀ ਕੀਤੀ

ਜਰਮਨੀ – ਭਾਰਤ ਦੇ ਗ੍ਰੈਂਡ ਮਾਸਟਰ ਰਮੇਸ਼ਬਾਬੂ ਪ੍ਰਗਿਆਨੰਦਾ ਨੇ ਵਿਸ਼ਵ ਦੇ 10 ਸਰਵੋਤਮ ਸੁਪਰ ਗ੍ਰੈਂਡ ਮਾਸਟਰਾਂ ਵਿੱਚ ਸ਼ੁਰੂ ਹੋਏ ਡਬਲਯੂਆਰ ਮਾਸਟਰਜ਼ ਸ਼ਤਰੰਜ ਵਿੱਚ ਲਗਾਤਾਰ ਦੋ ਹਾਰਾਂ...

ਕੋਹਲੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕਟ ‘ਚ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ

ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਕਰੀਅਰ ‘ਚ ਇਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕੀਤੀ ਹੈ। ਵਿਰਾਟ ਹੁਣ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼...

ਫੈਨ ਨੂੰ ਸੱਟਾ ਲਗਾਉਣਾ ਪਿਆ ਮਹਿੰਗਾ, ਹੁਣ ਮੈਦਾਨ ‘ਚ ਨਹੀਂ ਦੇਖ ਸਕੇਗਾ ਮੈਚ

ਹਰਾਰੇ : ਜ਼ਿੰਬਾਬਵੇ ਕ੍ਰਿਕੇਟ (ਜ਼ੈਡ.ਸੀ) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਇੱਕ ਭਾਰਤੀ ਸੱਟੇਬਾਜ਼ ਦੁਆਰਾ ਇੱਕ ਅੰਤਰਰਾਸ਼ਟਰੀ ਖਿਡਾਰੀ ਨੂੰ ਸਪਾਟ ਫਿਕਸਿੰਗ ਵਿੱਚ ਸ਼ਾਮਲ ਕਰਨ ਦੀ...

ਅਸ਼ਵਿਨ ਨੇ ਆਸਟ੍ਰੇਲੀਆ ਖ਼ਿਲਾਫ਼ 100 ਟੈਸਟ ਵਿਕਟਾਂ ਕੀਤੀਆਂ ਪੂਰੀਆਂ

ਨਵੀਂ ਦਿੱਲੀ- ਭਾਰਤ ਦੇ ਦਿੱਗਜ ਹਰਫਨਮੌਲਾ ਰਵੀਚੰਦਰਨ ਅਸ਼ਵਿਨ ਨੇ ਆਪਣੇ ਸ਼ਾਨਦਾਰ ਕਰੀਅਰ ‘ਚ ਇਕ ਹੋਰ ਉਪਲੱਬਧੀ ਜੋੜਦੇ ਹੋਏ ਸ਼ੁੱਕਰਵਾਰ ਨੂੰ ਬਾਰਡਰ-ਗਾਵਸਕਰ ਟਰਾਫੀ ‘ਚ 100 ਵਿਕਟਾਂ...

ਫੋਰਬਸ ਦਾ ਵੱਡਾ ਦਾਅਵਾ, ‘ਵਸੀਮ ਅਕਰਮ ਤੇ ਗੇਲ ਸਣੇ 500 ਕ੍ਰਿਕਟਰਾਂ ਦਾ ਪਾਸਪੋਰਟ ਡਾਟਾ ਹੋਇਆ ਲੀਕ’

ਮੈਗਜ਼ੀਨ ਫੋਰਬਸ ਨੇ ਦਿੱਗਜ ਕ੍ਰਿਕਟਰਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਫੋਰਬਸ ਨੇ ਵਸੀਮ ਅਕਰਮ, ਕ੍ਰਿਸ ਗੇਲ ਵਰਗੇ ਧਾਕੜ ਕ੍ਰਿਕਟਰਾਂ ਦੇ ਪਾਸਪੋਰਟ ਡਾਟਾ ਲੀਕ...

ਉਰਵਸ਼ੀ ਰੌਤੇਲਾ ਨੇ ਫਿਰ ਕੀਤਾ ਰਿਸ਼ਭ ਪੰਤ ਦਾ ਜ਼ਿਕਰ, ਕਿਹਾ – “ਮੇਰੀਆਂ ਦੁਆਵਾਂ ਉਨ੍ਹਾਂ ਦੇ ਨਾਲ”

ਅਦਾਕਾਰਾ ਉਰਵੀ ਰੌਤੇਲਾ ਨੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਤਬੀਅਤ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਦਾ ਮਾਣ ਅਤੇ ਸੰਪੱਤੀ ਹੈ। ਉਰਵਸ਼ੀ ਨੂੰ...

ਚੇਨਈ ਓਪਨ ਚੈਲੰਜਰ : ਡੀ ਅਲਬੋਰਨ ਨੇ ਚੋਟੀ ਦਾ ਦਰਜਾ ਪ੍ਰਾਪਤ ਸੇਂਗ ਨੂੰ ਹਰਾਇਆ

ਚੇਨਈ— ਅਮਰੀਕਾ ਦੇ ਨਿਕੋਲਸ ਮੋਰੇਨੋ ਡੀ ਅਲਬੋਰਨ ਨੇ ਬੁੱਧਵਾਰ ਨੂੰ ਇੱਥੇ ਚੇਨਈ ਓਪਨ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ ‘ਚ ਚੀਨੀ ਤਾਈਪੇ ਦੇ ਚੋਟੀ...

ਸ਼ਾਹਿਦ ਅਫਰੀਦੀ ਦਾ ਏਸ਼ੀਆ ਕੱਪ ਵਿਵਾਦ ‘ਤੇ ਬਿਆਨ, ਕਿਹਾ- BCCI ਦੇ ਸਾਹਮਣੇ ਕੁਝ ਨਹੀਂ ਕਰ ਸਕੇਗੀ ICC

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਧਾਕੜ ਆਲਰਾਊਂਡਰ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਦੇ ਦੇਸ਼ ‘ਚ 2023 ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਦੀ ਗੱਲ...

ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਅਸ਼ਵਿਨ ਦੂਜੇ ਸਥਾਨ ‘ਤੇ, ਜਡੇਜਾ ਨੇ ਮਾਰੀ ਲੰਮੀ ਛਾਲ

ਨਵੀਂ ਦਿੱਲੀ : ਭਾਰਤ ਦੇ ਆਫ ਸਪਿਨਰ ਆਰ ਅਸ਼ਵਿਨ ਆਸਟ੍ਰੇਲੀਆ ਖਿਲਾਫ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼) ਦੇ ਪਹਿਲੇ ਟੈਸਟ ਮੈਚ ‘ਚ 8 ਵਿਕਟਾਂ...

ਰਾਮ ਬਾਬੂ ਅਤੇ ਮੰਜੂ ਰਾਣੀ ਨੇ 35 ਕਿਲੋਮੀਟਰ ਪੈਦਲ ਚਾਲ ਚੈਂਪੀਅਨਸ਼ਿਪ ‘ਚ ਰਾਸ਼ਟਰੀ ਰਿਕਾਰਡ ਬਣਾਇਆ

ਰਾਂਚੀ— ਰਾਮ ਬਾਬੂ ਅਤੇ ਮੰਜੂ ਰਾਣੀ ਨੇ ਬੁੱਧਵਾਰ ਨੂੰ ਇੱਥੇ ਪੈਦਲ ਚਾਲ ਚੈਂਪੀਅਨਸ਼ਿਪ ਦੇ ਆਖਰੀ ਦਿਨ ਕ੍ਰਮਵਾਰ ਪੁਰਸ਼ ਅਤੇ ਮਹਿਲਾ ਦੇ 35 ਕਿਲੋਮੀਟਰ ਮੁਕਾਬਲੇ ‘ਚ ਰਾਸ਼ਟਰੀ...

ਮਾਨਸਾ ਦੀ ਧੀ ਨੇ ਬਣਾਇਆ ਨੈਸ਼ਨਲ ਰਿਕਾਰਡ, ਗੋਲਡ ਮੈਡਲ ਜਿੱਤ ਏਸ਼ੀਆਈ ਖੇਡਾਂ ਲਈ ਹੋਈ ਕੁਆਲੀਫਾਈ

ਚੰਡੀਗੜ੍ਹ: ਰਾਂਚੀ ਵਿਖੇ ਚੱਲ ਰਹੀ 10ਵੀਂ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿਚ ਅੱਜ ਪੰਜਾਬ ਦੀ ਅਥਲੀਟ ਮੰਜੂ ਨੇ 35 ਕਿਲੋਮੀਟਰ ਪੈਦਲ ਤੋਰ ਵਿਚ 2.57.54 ਸਮੇਂ ਨਾਲ ਨਵਾਂ ਨੈਸ਼ਨਲ...

ਪਹਿਲੇ ਮੈਚ ‘ਚ ਹੋਵੇਗਾ ਅਡਾਨੀ-ਅੰਬਾਨੀ ਦੀਆਂ ਟੀਮਾਂ ਵਿਚਾਲੇ ਮੁਕਾਬਲਾ

 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦਾ ਵੱਡੇ ਪੱਧਰ ‘ਤੇ ਆਯੋਜਨ ਕਰਨ ਜਾ ਰਿਹਾ ਹੈ। ਸੀਜ਼ਨ ਦੀ ਸ਼ੁਰੂਆਤ 4 ਮਾਰਚ ਨੂੰ...

ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਵੱਡਾ ਖ਼ੁਲਾਸਾ, ‘ਭਾਰਤੀ ਕ੍ਰਿਕਟਰ ਫਿੱਟ ਰਹਿਣ ਲਈ ਲਗਾਉਂਦੇ ਨੇ ਇੰਜੈਕਸ਼ਨ’

ਨਵੀਂ ਦਿੱਲੀ–ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲਗਾਉਂਦੇ ਹਨ। ਇਹ ਖ਼ੁਲਾਸਾ ਟੀਮ ਇੰਡੀਆ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਇਕ ਨਿਊਜ਼ ਚੈਨਲ ਦੇ...

ਹਾਰਦਿਕ ਪੰਡਯਾ ਨੇ ਵੈਲੇਨਟਾਈਨ ਡੇਅ ‘ਤੇ ਮੁੜ ਕਰਵਾਇਆ ਵਿਆਹ

ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਸਟੈਨਕੋਵਿਕ ਦੇ ਨਾਲ ਵੈਲੇਨਟਾਈਨ ਡੇਅ ਮੌਕੇ ਦੁਬਾਰਾ ਵਿਆਹ ਕਰਵਾਇਆ ਹੈ। ਉਦੈਪੁਰ ਵਿਚ ਹਾਰਦਿਕ ਨੇ ਨਤਾਸ਼ਾ ਦੇ ਨਾਲ ਕ੍ਰਿਸ਼ਚੀਅਨ...

PM ਮੋਦੀ ਨੇ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਖਿਡਾਰੀਆਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬੈਂਗਲੁਰੂ ਦੇ ਰਾਜ ਭਵਨ ‘ਚ ਭਾਰਤੀ ਕ੍ਰਿਕਟ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਕ੍ਰਿਕਟ...

RCB ਵੱਲੋਂ 3.4 ਕਰੋੜ ‘ਚ ਖ਼ਰੀਦੇ ਜਾਣ ਤੋਂ ਬਾਅਦ ਸਮ੍ਰਿਤੀ ਮੰਧਾਨਾ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਵੱਲੋਂ 3.4 ਕਰੋੜ ਰੁਪਏ ਵਿੱਚ ਖ਼ਰੀਦੇ ਜਾਣ ਤੋਂ ਬਾਅਦ ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਉਹ ਸ਼ੁਰੂਆਤੀ ਮਹਿਲਾ...

ਯੋਜਨਾ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਡਰਾਈਵ ਸ਼ਾਟ ਖੇਡਣ ਲਈ ਮਜਬੂਰ ਕਰਨ ਦੀ ਸੀ : ਅਸ਼ਵਿਨ

ਨਾਗਪੁਰ – ਭਾਰਤ ਦੇ ਮੁੱਖ ਸਪਿਨਰ ਆਰ. ਅਸ਼ਵਿਨ ਨੇ ਕਿਹਾ ਕਿ ਨਾਗਪੁਰ ਦੀ ਹੌਲੀ ਪਿੱਚ ’ਤੇ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਡਰਾਈਵ ਸ਼ਾਟਾਂ ਖੇਡ ਕੇ ਗਲਤੀਆਂ ਕਰਨ...