ਅਬੂ ਧਾਬੀ ‘ਚ ਹਿੰਦੂ ਮੰਦਰ ਦੇ ਉਦਘਾਟਨ ਲਈ PM ਮੋਦੀ ਜਲਦ ਹੋਣਗੇ ਰਵਾਨਾ
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਬੂ ਧਾਬੀ ਵਿੱਚ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਹਿੰਦੂ ਮੰਦਰ ਦਾ ਉਦਘਾਟਨ ਕਰਨਗੇ, ਜੋ UAE ਵਿੱਚ ਪਹਿਲਾ...
ਇਟਲੀ ਦੀ ਜੇਲ੍ਹ ‘ਚ ਬੰਦ ਭਾਰਤੀ ਕੈਦੀ ਨੇ ਕੀਤੀ ਖ਼ੁਦਕੁਸ਼ੀ
ਮਿਲਾਨ/ਇਟਲੀ – ਇਟਲੀ ਦੇ ਸ਼ਹਿਰ ਲਾਤੀਨਾ ਦੀ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਵੱਲੋਂ ਸੈੱਲ ਦੇ ਬਾਥਰੂਮ ਅੰਦਰ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ...
ਅਮਰੀਕੀ ਰੱਖਿਆ ਮੰਤਰੀ ਆਸਟਿਨ ਮੁੜ ਹਸਪਤਾਲ ‘ਚ ਦਾਖਲ
ਵਾਸ਼ਿੰਗਟਨ – ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੂੰ ‘ਮਸਾਨੇ ਦੀ ਸਮੱਸਿਆ’ ਨਾਲ ਸਬੰਧਤ ਲੱਛਣਾਂ ਕਾਰਨ ਐਤਵਾਰ ਨੂੰ ਮੁੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਮਰੀਕੀ...
ਆਸਟ੍ਰੇਲੀਆ ‘ਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ
ਜਲੰਧਰ – ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ ਬਣਾਉਣ ਜਾ ਰਿਹਾ ਹੈ। ਪਰਥ...
ਆਸਟ੍ਰੇਲੀਆ ਦੇ ਸਕੂਲਾਂ ‘ਚ ਨਵੀਂ ਫੂਡ ਪਾਲਿਸੀ ਲਾਗੂ
ਸਿਡਨੀ– ਇੱਕ ਨਵੀਂ ਸਿਹਤਮੰਦ ਭੋਜਨ ਨੀਤੀ ਦੇ ਤਹਿਤ ਪੱਛਮੀ ਆਸਟ੍ਰੇਲੀਅਨ ਸਕੂਲਾਂ ਦੀਆਂ ਕੰਟੀਨਾਂ ਵਿੱਚ ਸਧਾਰਨ ਹੈਮ ਅਤੇ ਪਨੀਰ ਸੈਂਡਵਿਚ ‘ਤੇ ਪਾਬੰਦੀ ਲਗਾਈ ਗਈ ਹੈ। ਨਵੀਆਂ...
ਕੈਨੇਡਾ ‘ਚ 22 ਸਾਲਾ ਭਾਰਤੀ ਮੁੰਡੇ ਨੇ ਕੀਤਾ ਆਪਣੇ ਪਿਤਾ ਦਾ ਕਤਲ
ਟੋਰਾਂਟੋ – ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਸਥਿਤ ਘਰ ‘ਚ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਭੱਜਣ ਵਾਲੇ ਭਾਰਤੀ ਮੂਲ ਦੇ 22 ਸਾਲਾ ਮੁੰਡੇ...
ਕੈਨੇਡਾ ’ਚ 3 ਬੱਚਿਆਂ ਅਤੇ 2 ਔਰਤਾਂ ਦਾ ਕਤਲ, ਸ਼ੱਕੀ ਗ੍ਰਿਫ਼ਤਾਰ
ਵਿੰਨੀਪੈਗ : ਕੈਨੇਡਾ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਨੂੰ ਕਤਲ ਕੀਤੇ ਜਾਣ ਦਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਵਿੰਨੀਪੈਗ ਤੋਂ...
ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੰਘਰਸ਼ ਜਾਰੀ
ਟੋਰਾਂਟੋ – ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਰਿਹਾਇਸ਼ੀ ਅਤੇ ਮੁੱਢਲੀਆਂ ਲੋੜਾਂ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਚੈਰਿਟੀ ਅਤੇ ਸਹਾਇਤਾ ਸਮੂਹਾਂ ਨੇ ਵੀ ਹੱਥ...
ਪਾਕਿਸਤਾਨ ‘ਚ ਧਮਾਕੇ ਦੌਰਾਨ ‘ਚ 2 ਲੋਕਾਂ ਦੀ ਮੌਤ, 3 ਜ਼ਖ਼ਮੀ
ਇਸਲਾਮਾਬਾਦ – ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਇਕ ਧਮਾਕੇ ਦੌਰਾਨ ਦੋ ਲੋਕਾਂ ਦੀ ਮੌਤ ਅਤੇ ਤਿੰਨ ਜ਼ਖ਼ਮੀ ਹੋ ਗਏ। ਇਸ ਦੀ ਜਾਣਕਾਰੀ ਬਚਾਅ ਟੀਮਾਂ...
ਭਾਰਤੀ ਤੇ ਵਿਦੇਸ਼ੀ ਵਿਦਿਆਰਥੀਆਂ ਨੇ ਨਾਮ ‘ਕਲੀਅਰ’ ਕਰਾਉਣ ਲਈ ਚੁੱਕੀ ਆਵਾਜ਼
ਲੰਡਨ : ਕਈ ਭਾਰਤੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਕ ਸਮੂਹ, ਜਿਨ੍ਹਾਂ ਦਾ ਵੀਜ਼ਾ ਲਗਭਗ 10 ਸਾਲ ਪਹਿਲਾਂ ਬ੍ਰਿਟੇਨ ਵਿੱਚ ਅੰਗਰੇਜ਼ੀ ਭਾਸ਼ਾ ਦੇ ਇਮਤਿਹਾਨਾਂ ਵਿੱਚ ਧੋਖਾਧੜੀ ਦੇ...
ਟੌਰੰਗਾ ਦੇ ‘ਫੈਟ ਬ੍ਰਦਰ’ ਵਾਲੇ ਗਰੇਵਾਲ ਜੀ ਦਾ ਸ਼ਲਾਘਾਯੋਗ ਕੰਮ
ਆਕਲੈਂਡ – ਟੌਰੰਗਾ ਦੇ ਮਸ਼ਹੂਰ ‘ਫੈਟ ਬ੍ਰਦਰ’ ਰੈਸਟੋਰੈਂਟ ਦੇ ਮਾਲਕ ਡੋਨ ਗਰੇਵਾਲ ਹੋਣਾ ਜਦੋਂ ਉਨ੍ਹਾਂ ਦੀ ਫੇਸਬੁੱਕ ‘ਤੇ ਦੇਖਿਆ ਕਿ ਕਈ ਲੋੜਵੰਦ ਲੋਕ ਮੁਫਤ ਭੋਜਨ...
ਕਲੇਰੈਂਸ ਨਦੀ ‘ਤੇ ਵਾਪਰਿਆ ਵੱਡਾ ਹਾਦਸਾ
ਕਲੇਰੈਂਸ ਨਦੀ ‘ਤੇ ਸ਼ਨੀਵਾਰ ਨੂੰ ਪਾਣੀ ਨਾਲ ਜੁੜੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਵੇਰਵੇ ਜਾਰੀ ਕੀਤੇ ਗਏ...
ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ: ਜਗਦੀਪ ਧਨਖੜ
ਜੈਪੁਰ — ਉਪ ਪ੍ਰਧਾਨ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ 2014 ਤੋਂ ਪਹਿਲਾਂ ਭਾਰਤ ‘ਪੰਜ ਕਮਜ਼ੋਰ’ ਅਰਥਵਿਵਸਥਾਵਾਂ ‘ਚੋਂ ਇਕ ਸੀ, ਪਰ ਅੱਜ ਭਾਰਤ ਦੁਨੀਆ ਦੀ...
ਟਾਟਾ ਸਟੀਲ ਦੇ ਪਲਾਂਟਾਂ ਨੂੰ ਮਿਲਿਆ ‘ਜ਼ਿੰਮੇਵਾਰ ਸਟੀਲ’ ਦਾ ਸਰਟੀਫਿਕੇਟ
ਭੁਵਨੇਸ਼ਵਰ – ਟਾਟਾ ਸਟੀਲ ਦੇ ਓਡਿਸ਼ਾ ’ਚ ਕਲਿੰਗਨਗਰ ਅਤੇ ਮੇਰਾਮੰਡਲੀ ਸਥਿਤ ਪਲਾਂਟਾਂ ਨੂੰ ਮਸ਼ਹੂਰ ‘ਜ਼ਿੰਮੇਵਾਰ ਸਟੀਲ’ ਦਾ ਸਰਟੀਫਿਕੇਟ ਮਿਲਿਆ ਹੈ। ਕੰਪਨੀ ਨੇ ਕਿਹਾ ਕਿ ‘ਜ਼ਿੰਮੇਵਾਰ...
Zomato ‘ਤੇ ਵੱਡੀ ਕਾਰਵਾਈ, ਦਿੱਲੀ ਕੋਰਟ ਨੇ ਜਾਰੀ ਕੀਤਾ ਸੰਮਨ
ਦਿੱਲੀ ਦੀ ਇਕ ਅਦਾਲਤ ਨੇ ਫੂਡ ਡਿਲੀਵਰੀ ਐਪ ਜ਼ੋਮੈਟੋ ਨੂੰ ਸਿਵਲ ਮਾਮਲੇ ‘ਚ ਸੰਮਨ ਜਾਰੀ ਕੀਤਾ ਹੈ। ਸਿਵਲ ਕੇਸ ਨੇ ਕੰਪਨੀ ਨੂੰ ਰਾਸ਼ਟਰੀ ਰਾਜਧਾਨੀ ਦੇ...
ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਜਿੱਤਿਆ ਸੋਨਾ
ਨਵੀਂ ਦਿੱਲੀ– ਭਾਰਤ ਦੇ ਹਾਈ ਜੰਪ ਦੇ ਰਾਸ਼ਟਰੀ ਰਿਕਾਰਡਧਾਰੀ ਐਥਲੀਟ ਤੇਜਸਵਿਨ ਸ਼ੰਕਰ ਨੇ ਬੈਲਜੀਅਮ ਦੇ ਹੇਸਟ-ਆਪ-ਡੇਨ ਬਰਗ ਵਿਚ ‘ਇੰਟਰਨੈਸ਼ਨਲ ਹਾਈ ਜੰਪ ਗਾਲਾ ਐਲਮੋਸ 2024 ਐਥਲੈਟਿਕਸ’...
ਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ
ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਦੇ ਵਿਲੋਮੂਰ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ...
ਸਮੀਰ ਵਾਨਖੇੜੇ ਵਿਰੁੱਧ ਈ. ਡੀ. ਵਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜ
ਮੁੰਬਈ – ਇੰਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਖ਼ੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ...
8 ਸਾਲਾਂ ਬਾਅਦ ਮੁੜ ਇਕੱਠੇ ਆ ਰਹੇ ਨੇ ਸਲਮਾਨ ਖ਼ਾਨ ਤੇ ਸੂਰਜ ਬੜਜਾਤੀਆ
ਮੁੰਬਈ – ਸਭ ਤੋਂ ਸਫ਼ਲ ਨਿਰਦੇਸ਼ਕ-ਅਦਾਕਾਰ ਜੋੜੀ ਸੂਰਜ ਬੜਜਾਤੀਆ ਤੇ ਸਲਮਾਨ ਖ਼ਾਨ ਨੇ ਹੁਣ ਤੱਕ ਕਈ ਵੱਡੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ’ਚ ‘ਮੈਨੇਂ ਪਿਆਰ ਕੀਆ’,...
ਮਿਥੁਨ ਚੱਕਰਵਰਤੀ ਦੀ ਸਿਹਤ ’ਚ ਸੁਧਾਰ, ਆਈ. ਸੀ. ਯੂ. ’ਚੋਂ ਬਾਹਰ ਆਏ ਅਦਾਕਾਰ
ਮੁੰਬਈ – ਅਦਾਕਾਰ ਮਿਥੁਨ ਚੱਕਰਵਰਤੀ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਅਪੋਲੋ ਹਸਪਤਾਲ ਦੀ ਐਮਰਜੈਂਸੀ ਯੂਨਿਟ ’ਚ ਦਾਖ਼ਲ ਕਰਵਾਇਆ ਗਿਆ...
ਹਜ਼ਾਰਾਂ ਟਰੈਕਟਰ-ਟਰਾਲੀਆਂ ਲੈ ਕੇ ਕਿਸਾਨ ਭਲਕੇ ਕਰਨਗੇ ਦਿੱਲੀ ਵੱਲ ਕੂਚ
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਸਮੇਤ 26 ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਗੀਆਂ। ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਕਿ...
ਕਾਂਗਰਸ ਪ੍ਰਧਾਨ ਖੜਗੇ ਦੇ ਪ੍ਰੋਗਰਾਮ ’ਚ ਨਹੀਂ ਪਹੁੰਚੇ ਨਵਜੋਤ ਸਿੱਧੂ
ਸਮਰਾਲਾ : ਨਵਜੋਤ ਸਿੰਘ ਸਿੱਧੂ ਅੱਜ ਸਮਰਾਲਾ ’ਚ ਹੋਈ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਦੀ ਰੈਲੀ ਵਿਚ ਵੀ ਸ਼ਾਮਲ ਨਹੀਂ ਹੋਏ। ਨਵਜੋਤ ਸਿੱਧੂ ਨੂੰ...
ਮਾਪਿਆਂ ਦੀ ਇੱਛਾ ਤੇ 17 ਸਾਲਾਂ ਦੇ ਪਿਆਰ ਲਈ ਹੈਲੀਕਾਪਟਰ ‘ਚ ਲਾੜੀ ਵਿਆਹੁਣ ਗਿਆ ਲਾੜਾ
ਜਲੰਧਰ – ਹਰ ਇਨਸਾਨ ਵਿਆਹ ਕੁਝ ਵੱਖਰੇ ਢੰਗ ਨਾਲ ਕਰਨ ਦੀ ਸੋਚਦਾ ਹੈ ਤੇ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੁਝ ਹਟ ਕੇ ਪਲਾਨਿੰਗ ਕਰਦਾ ਹੈ।...
ਆਂਧਰਾ ਪ੍ਰਦੇਸ਼ ‘ਚ ਪਾਣੀ ‘ਚ ਡੁੱਬਣ ਕਾਰਨ ਪੰਜ ਨੌਜਵਾਨ ਦੀ ਮੌਤ
ਵਿਜੇਵਾੜਾ — ਆਂਧਰਾ ਪ੍ਰਦੇਸ਼ ਦੇ ਏਲੁਰੂ ਅਤੇ ਏ.ਐੱਸ.ਆਰ. ਜ਼ਿਲ੍ਹਿਆਂ ‘ਚ ਐਤਵਾਰ ਨੂੰ ਪੰਜ ਨਾਬਾਲਿਗਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕੁਝ ਵਿਦਿਆਰਥੀ...
ਭਾਜਪਾ ਤੇ ਆਰ. ਐੱਸ. ਐੱਸ. ਵਲੋਂ ਦੇਸ਼ ’ਚ ਫੈਲਾਈ ਜਾ ਰਹੀ ਹੈ ਨਫਰਤ : ਰਾਹੁਲ
ਰਾਏਗੜ੍ਹ, – ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਫ਼ਰਤ ਫੈਲਾ ਰਹੇ ਹਨ ਜਦਕਿ...
ਦਿੱਲੀ ਟ੍ਰੈਫਿਕ ਪੁਲਸ ਨੇ ਕਿਸਾਨਾਂ ਦੇ ਕੂਚ ਤੋਂ ਪਹਿਲਾਂ ਜਾਰੀ ਕੀਤੀ ਐਡਵਾਈਜ਼ਰੀ
ਨਵੀਂ ਦਿੱਲੀ – ਦਿੱਲੀ ਪੁਲਸ ਨੇ ਐਤਵਾਰ ਨੂੰ ਪ੍ਰਸਤਾਵਿਤ ਕਿਸਾਨਾਂ ਦੇ ਕੂਚ ਦੇ ਮੱਦੇਨਜ਼ਰ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਕੇ ਯਾਤਰੀਆਂ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਤਿੰਨ ਸਰਹੱਦਾਂ...
UAE ‘ਚ ਭਾਰਤੀ ਵਿਅਕਤੀ ਨੇ ਜਿੱਤਿਆ 33 ਕਰੋੜ ਦਾ ਜੈਕਪਾਟ
ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਚਮਕ ਪਈ ਅਤੇ ਉਸ ਨੇ ਬਿਗ ਟਿਕਟ ਅਬੂ ਧਾਬੀ ਹਫ਼ਤਾਵਾਰੀ ਡਰਾਅ ਵਿੱਚ 15 ਮਿਲੀਅਨ ਦਿਰਹਮ (ਕਰੀਬ...
ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਦੀ ਸਜ਼ਾ ਮੁਆਫ਼ ਕਰਨਾ ਰਾਸ਼ਟਰਪਤੀ ਨੂੰ ਪਿਆ ਭਾਰੀ
ਬੁਡਾਪੇਸਟ – ਬਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਵਿਅਕਤੀ ਦੀ ਸਜ਼ਾ ਮੁਆਫ਼ ਕਰਨ ਲਈ ਆਲੋਚਨਾ ਦਾ ਸਾਹਮਣਾ ਕਰ ਰਹੀ ਹੰਗਰੀ ਦੇ ਰਾਸ਼ਟਰਪਤੀ ਕੈਟਾਲਿਨ...
18 ਸਾਲਾਂ ਬਾਅਦ ਇਟਲੀ ਦਾ ‘ਪਾਸਪੋਰਟ’ ਬਣਿਆ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ
ਰੋਮ : ਇਟਲੀ ਆਪਣੀਆਂ ਅਨੇਕਾਂ ਖੂਬੀਆਂ ਕਾਰਨ ਦੁਨੀਆ ਵਿੱਚ ਆਪਣਾ ਇੱਕ ਖ਼ਾਸ ਤੇ ਵਿਸ਼ੇਸ਼ ਰੁਤਬਾ ਰੱਖਦਾ ਹੈ। ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦਾ ਵੀ ਇਟਲੀ ਨੂੰ...
ਮਾਂ ਨੇ ਗ਼ਲਤੀ ਨਾਲ ਬੱਚੇ ਨੂੰ ‘ਓਵਨ’ ‘ਚ ਰੱਖਿਆ
ਕੰਸਾਸ ਸਿਟੀ – ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਿਸੂਰੀ ਵਿੱਚ ਇੱਕ ਮਾਂ ਨੇ ਗ਼ਲਤੀ ਨਾਲ ਆਪਣੇ ਬੱਚੇ ਨੂੰ ਸੁਲਾਉਣ...
ਆਸਟ੍ਰੇਲੀਆ : ਆਈਸ-ਸਕੇਟਿੰਗ ਰਿੰਕ ‘ਤੇ 16 ਬੱਚੇ ਬੀਮਾਰ
ਆਸਟ੍ਰੇਲੀਆ ਵਿਖੇ ਐਡੀਲੇਡ ਦੇ ਪੱਛਮ ਵਿਚ ਇਕ ਆਈਸ-ਸਕੇਟਿੰਗ ਰਿੰਕ ‘ਤੇ ਸ਼ੱਕੀ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਤੋਂ ਪੀੜਤ ਹੋਣ ਤੋਂ ਬਾਅਦ ਇਕ ਦਰਜਨ ਤੋਂ ਵੱਧ ਬੱਚਿਆਂ...
ਵੈਨਕੂਵਰ ‘ਚ ‘ਕਾਮਾਗਾਟਾ ਮਾਰੂ ਜਹਾਜ਼’ ਦੇ ਸਨਮਾਨ ‘ਚ Street Signs ਦਾ ਉਦਘਾਟਨ
ਕੈਨੇਡਾ ਵਿਖੇ ਵੈਨਕੂਵਰ ਸ਼ਹਿਰ ਨੇ ਕਾਮਾਗਾਟਾ ਮਾਰੂ ਸਥਾਨ ਦੇ ਰੂਪ ਵਿੱਚ ਇੱਕ ਪ੍ਰਮੁੱਖ ਐਵੇਨਿਊ ਦੇ ਆਨਰੇਰੀ ਨਾਮਕਰਨ ਦੇ ਹਿੱਸੇ ਵਜੋਂ ਸੜਕ ਦੇ ਸੰਕੇਤਾਂ ਨੂੰ ਪ੍ਰਦਰਸ਼ਿਤ...
Tauranga ‘ਚ ਰਾਜ ਮਾਰਗ ‘ਤੇ ਪਈ ਖੱਡ
ਆਕਲੈਂਡ- ਟੌਰੰਗਾ ਵਿੱਚ ਰਾਜ ਮਾਰਗ 29ਏ ਦਾ ਇੱਕ ਹਿੱਸਾ ਸੜਕ ਦੇ ਹੇਠਾਂ ਇੱਕ ਵੱਡਾ ਟੋਮੋ, ਜਾਂ ਕੈਵਿਟੀ ਲੱਭੇ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ...
ਨਿਊਜ਼ੀਲੈਂਡ Medical Imaging Scans ਦੇ ਰੇਟ ‘ਚ ਹੋਇਆ ਵਾਧਾ
ਮੈਡੀਕਲ ਸਟਾਫ਼ ਦੀ ਘਾਟ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਹੈਲਥ ਸਿਸਟਮ ਨੇ ਹੁਣ ਦੇਸ਼ ਵਾਸੀਆਂ ਦੀ ਬਿਪਤਾ ਹੋਰ ਵਧਾ ਦਿੱਤੀ ਹੈ। ਦਰਅਸਲ ਮੈਡੀਕਲ ਇਮੇਜਿੰਗ ਸਕੈਨ...
ਆਕਲੈਂਡ ਦੇ ਜਿਊਲਰੀ ਸਟੋਰ ‘ਚ ਭੰਨਤੋੜ ਮਗਰੋਂ ਹੋਈ ਲੁੱਟ
ਆਕਲੈਂਡ ਦੇ ਜਿਊਲਰੀ ਸਟੋਰ ‘ਤੇ ਸ਼ਨੀਵਾਰ ਦੁਪਹਿਰ ਚੋਰਾਂ ਨੇ ਭੰਨਤੋੜ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਨੀਵਾਰ ਦੁਪਹਿਰ 4 ਵਜੇ ਤੋਂ ਬਾਅਦ ਪਾਪਾਟੋਏਟੋਏ...
ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ
ਨਵੀਂ ਦਿੱਲੀ – ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਲਗਾਤਾਰ ਆਪਣਾ ਕਾਰੋਬਾਰ ਵਧਾ ਰਹੀ ਹੈ। ਰਿਲਾਇੰਸ ਨੇ ਪ੍ਰਸਿੱਧ ਟੌਫੀ...
JSW ਗਰੁੱਪ ਨੇ 40,000 ਕਰੋੜ ਰੁਪਏ ਦੇ ਨਿਵੇਸ਼ ਲਈ ਓਡੀਸ਼ਾ ਸਰਕਾਰ ਨਾਲ ਕੀਤਾ ਸਮਝੌਤਾ
ਭੁਵਨੇਸ਼ਵਰ – JSW ਸਮੂਹ ਨੇ ਓੜੀਸ਼ਾ ਵਿਚ 40,000 ਕਰੋੜ ਰੁਪਏ ਦੇ ਨਿਵੇਸ਼ ਨਾਲ ਈਵੀ ਪ੍ਰੋਜੈਕਟ ਸਥਾਪਤ ਕਰਨ ਲਈ ਰਾਜ ਸਰਕਾਰ ਨਾਲ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ...
ਆਸਟ੍ਰੇਲੀਆ ਦੇ ਜਾਨਸਨ ਨੂੰ ਟੀ-20 ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦੀ ਉਮੀਦ
ਮੈਲਬੋਰਨ–ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਪੇਂਸਰ ਜਾਨਸਨ ਦੀਆਂ ਨਜ਼ਰਾਂ ਇਸ ਸਾਲ ਮਈ ਵਿਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਦੀ...
ਮਾਰਕੋਸ ਗਿਰੋਨ ਨੇ ਚੋਟੀ ਦਾ ਦਰਜਾ ਪ੍ਰਾਪਤ ਫ੍ਰਾਂਸਿਸ ਟਿਆਫੋ ਨੂੰ ਹਰਾ ਕੇ ਕੀਤਾ ਉਲਟਫੇਰ
ਡਲਾਸ : ਗੈਰ ਦਰਜਾ ਪ੍ਰਾਪਤ ਮਾਰਕੋਸ ਗਿਰੋਨ ਨੇ ਸ਼ੁੱਕਰਵਾਰ ਰਾਤ ਨੂੰ ਚੋਟੀ ਦਾ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੂੰ ਹਰਾ ਕੇ ਹਾਰਡਕੋਰਟ ਟੂਰਨਾਮੈਂਟ ਡਲਾਸ ਓਪਨ ਦੇ ਸੈਮੀਫਾਈਨਲ...
ਚਾਹੁੰਦਾ ਹਾਂ ਕਿ ਧੋਨੀ ਸਰ ਨੂੰ ਮੇਰੇ ’ਤੇ ਮਾਣ ਹੋਵੇ : ਅਰਾਵੇਲੀ ਅਵਨੀਸ਼
ਉਹ ਪੀਲੀ ਜਰਸੀ ਵਾਲੀ ਟੀਮ ਵਿਰੁੱਧ ਐਤਵਾਰ ਨੂੰ ਅੰਡਰ-19 ਵਿਸ਼ਵ ਕੱਪ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੇਗਾ ਪਰ ਉਸਦਾ ਅਗਲਾ ਟੀਚਾ ਪੀਲੀ ਜਰਸੀ ਪਹਿਨ ਕੇ...
ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ‘ਕਾਗਜ਼ 2’ ਦਾ ਟਰੇਲਰ ਰਿਲੀਜ਼
ਮੁੰਬਈ – ਬਾਲੀਵੁੱਡ ਦੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ‘ਕਾਗਜ਼ 2’ 1 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਅਨੁਪਮ...
ਅਦਾਕਾਰ ਮਿਥੁਨ ਚੱਕਰਵਰਤੀ ਬੇਚੈਨੀ ਤੇ ਛਾਤੀ ’ਚ ਤੇਜ਼ ਦਰਦ ਤੋਂ ਪੀੜਤ
ਮੁੰਬਈ – ਅਦਾਕਾਰ ਤੇ ਰਾਜਨੇਤਾ ਮਿਥੁਨ ਚੱਕਰਵਰਤੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਥੁਨ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ...
ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ
ਪੰਜਾਬੀ ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਮੈਂਡੀ ਤੱਖਰ ਦੀਆਂ ਜਿਥੇ ਪਹਿਲੇ ਹਲਦੀ ਸੈਰੇਮਨੀ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸਨ,...
ਜਲੰਧਰ ਦੇ ਮਸ਼ਹੂਰ ਨਿੱਜੀ ਸਕੂਲ ਨੂੰ ਸਿੱਖਿਆ ਵਿਭਾਗ ਦਾ ਨੋਟਿਸ
ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਲੰਧਰ ਦੇ ਕੈਂਬਰਿਜ ਸਕੂਲ ਨੂੰ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਨਾ ਪੜਾਉਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ...
ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸੱਦੀ ਮੀਟਿੰਗ
ਸੋਨੀਪਤ : ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ‘ਦਿੱਲੀ ਕੂਚ’ ਦੇ ਸੱਦੇ ਨੂੰ ਵੇਖਦਿਆਂ ਗੱਲਬਾਤ ਰਾਹੀਂ ਮਸਲਾ...
ਅਨੁਸ਼ਾਸਨਹੀਣਤਾ ਖ਼ਿਲਾਫ਼ ਕਾਂਗਰਸ ਦੀ ਸਖ਼ਤ ਕਾਰਵਾਈ
ਨਵੀਂ ਦਿੱਲੀ – ਅਨੁਸ਼ਾਸਨਹੀਣਤਾ ਖ਼ਿਲਾਫ਼ ਕਾਂਗਰਸ ਪਾਰਟੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਪ੍ਰਮੋਦ ਕ੍ਰਿਸ਼ਨਮ ‘ਤੇ ਵੱਡਾ ਐਕਸ਼ਨ ਲਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ...
ਕਾਂਗਰਸ ਛੱਡਣ ਵਾਲੇ ਬਾਬਾ ਸਿੱਦੀਕੀ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ‘ਚ ਸ਼ਾਮਲ
ਮੁੰਬਈ — ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਮੁੰਬਈ ‘ਚ ਕਾਂਗਰਸ ਦੇ ਮੁਸਲਿਮ ਨੇਤਾ ਬਾਬਾ ਸਿੱਦੀਕੀ ਸ਼ਨੀਵਾਰ ਨੂੰ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.)...
ਮਹਿਲਾ ਕੌਂਸਲਰ ਦਾ ਦਿਨ-ਦਿਹਾੜੇ ਲੋਕਾਂ ਸਾਹਮਣੇ ਗੋਲੀ ਮਾਰ ਕੇ ਕਤਲ
ਕਿਊਟੋ- ਇਕਵਾਡੋਰ ਵਿਚ ਇਕ ਮਹਿਲਾ ਕੌਂਸਲਰ ਨੂੰ ਇਕ ਅਹਿਮ ਮੀਟਿੰਗ ਦੇ ਪ੍ਰਧਾਨਗੀ ਕਰਨ ਤੋਂ ਤੁਰੰਤ ਬਾਅਦ ਦਿਨ-ਦਿਹਾੜੇ ਲੋਕਾਂ ਦੀ ਭੀੜ ਦੇ ਸਾਹਮਣੇ ਮੌਤ ਦੇ ਘਾਟ...
13 ਫਰਵਰੀ ਨੂੰ UAE ਦੀ ਯਾਤਰਾ ‘ਤੇ ਰਵਾਨਾ ਹੋਣਗੇ PM ਮੋਦੀ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੋ ਦਿਨਾਂ ਦੌਰੇ ‘ਤੇ ਹੋਣਗੇ, ਜਿਸ ਦੌਰਾਨ ਉਹ ਰਾਸ਼ਟਰਪਤੀ...
ਨਿਊਜ਼ੀਲੈਂਡ ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ ‘ਚ ਨੌਜਵਾਨ ਦੀ ਮੌਤ
ਹੁਸ਼ਿਆਰਪੁਰ – ਆਏ ਦਿਨ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਨਾਲ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ...
