Month: June 2023

ਇਟਲੀ ’ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਪੰਜਾਬ ’ਚੋਂ ਗ੍ਰਿਫ਼ਤਾਰ

ਰੋਮ: ਪੰਜਾਬ ’ਚ ਪਿਛਲੇ ਤਕਰੀਬਨ ਇਕ ਦਹਾਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਅਤੇ ਬੀਤੇ ਦਿਨੀਂ...

ਨਿਊਯਾਰਕ ’ਚ ਵਿਰੋਧ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਾਈਵ ਆਏ ਰਾਜਾ ਵੜਿੰਗ

ਅਮਰੀਕਾ : ਨਿਊਯਾਰਕ ਦੇ ਸ਼ਹਿਰ ਮੈਨਹਟਨ ਵਿਚ ਹੋਏ ਵਿਰੋਧ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ’ਤੇ...

ਈ-ਪੇਪਰ ਓਪਨਿੰਗ ਕਰਦੇ ਸਮੇਂ ਹਰਦੇਵ ਬਰਾੜ ਜੀ ਪਰਿਵਾਰਕ ਮੈਂਬਰਾਂ ਨਾਲ

ਔਕਲੈਂਡ-: ਮਹਿਕ-ਏ-ਵਤਨ ਆਨ-ਲਾਇਨ ਨਿਊਜ਼ ਪੋਰਟਲ ਵੈਬਸਾਈਟ ਦੇ ਚੀਫ ਐਡੀਟਰ ਹਰਦੇਵ ਬਰਾੜ ਜੀ ਅਤੇ ਐਸੋਸੀਏਟ ਐਡੀਟਰ ਜਸਵਿੰਦਰ ਕੌਰ ਬਰਾੜ ਜੀ ਨੇ ਹਾਲ ਹੀ ਵਿੱਚ ਆਪਣਾ ਈ-ਪੇਪਰ...

ਦਿੱਲੀ-NCR ‘ਚ 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

ਨਵੀਂ ਦਿੱਲੀ : ਦਿੱਲੀ ਅਤੇ ਐੱਨਸੀਆਰ ਦੇ ਖੇਤਰਾਂ ਵਿੱਚ 1 ਅਕਤੂਬਰ ਤੋਂ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਜਾਣਕਾਰੀ ਮਿਲੀ ਹੈ।...

ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ LIC ਦੇਵੇਗੀ ਰਾਹਤ, ਜਲਦ ਮਿਲੇਗੀ ਬੀਮਾ ਰਾਸ਼ੀ

ਨਵੀਂ ਦਿੱਲੀ : ਓਡੀਸ਼ਾ ਵਿੱਚ ਹੋਏ ਭਿਆਨਕ ਰੇਲ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਐਲਆਈਸੀ ਨੇ ਕਈ ਤਰ੍ਹਾਂ ਦੀ ਰਾਹਤ ਦੇਣ ਦਾ...

14 ਸਾਲਾਂ ਦੀ ਟੁੱਟੇਗੀ ਸਾਂਝ, ਦਿੱਗਜ ਫੁੱਟਬਾਲਰ ਬੇਂਜੇਮਾ ਛੱਡਣਗੇ ਰੀਅਲ ਮੈਡਰਿਡ

ਮੈਡ੍ਰਿਡ : ਫਰਾਂਸੀਸੀ ਫੁੱਟਬਾਲਰ ਕਰੀਮ ਬੇਂਜੇਮਾ ਹੁਣ ਅਗਲੇ ਸੀਜ਼ਨ ਤੋਂ ਸਪੇਨ ਦੇ ਚੋਟੀ ਦੇ ਕਲੱਬਾਂ ‘ਚੋਂ ਇਕ ਰੀਅਲ ਮੈਡ੍ਰਿਡ ਦੀ ਨੁਮਾਇੰਦਗੀ ਨਹੀਂ ਕਰਨਗੇ। ਰੀਅਲ ਮੈਡ੍ਰਿਡ ਨੇ...

ਜੂਨੀਅਰ ਏਸ਼ੀਆ ਕੱਪ : ਭਾਰਤੀ ਕੁੜੀਆਂ ਦਾ ਸਾਹਮਣਾ ਮਜ਼ਬੂਤ ਮਲੇਸ਼ੀਆ ਨਾਲ

ਕਾਕਾਮਿਗਾਹਾਰਾ – ਮੁਹਿੰਮ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਉਜ਼ਬੇਕਿਸਤਾਨ ਨੂੰ 22-0 ਨਾਲ ਹਰਾਉਣ ਵਾਲੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦਾ ਸਾਹਮਣਾ  ਸੋਮਵਾਰ ਨੂੰ ਮਹਿਲਾ ਜੂਨੀਅਰ ਏਸ਼ੀਆ...

ਦਰਸ਼ਕਾਂ ਦੀ ‘ਹੂਟਿੰਗ’ ਦੇ ਵਿਚਾਲੇ ਮੇਸੀ ਨੇ PSG ਨੂੰ ਕਿਹਾ ਅਲਵਿਦਾ

ਪੈਰਿਸ : ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨਲ ਮੇਸੀ ਨੇ ਪੈਰਿਸ ਸੇਂਟ-ਜਰਮੇਨ (ਪੀ.ਐੱਸ.ਜੀ.) ਲਈ ਆਪਣਾ ਆਖਰੀ ਮੈਚ ਦਰਸ਼ਕਾਂ ਦੀ ‘ਹੂਟਿੰਗ’ ਦਰਮਿਆਨ ਖੇਡਿਆ। ਫ੍ਰੈਂਚ ਲੀਗ ਦਾ ਖਿਤਾਬ ਪਹਿਲਾਂ...

ਮੈਂ ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਅਦਾਕਾਰੀ ਚੁਣੀ: ਨਿਮਰਤ ਕੌਰ

ਨਵੀਂ ਦਿੱਲੀ:ਅਦਾਕਾਰਾ ਨਿਮਰਤ ਕੌਰ ਦਾ ਕਹਿਣਾ ਹੈ ਉਸ ਨੇ ਆਪਣੇ ਅੰਦਰਲੇ ‘ਬੱਚੇ’ ਦੇ ਸੰਪਰਕ ਵਿੱਚ ਰਹਿਣ ਅਤੇ ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਅਦਾਕਾਰੀ ਨੂੰ ਪੇਸ਼ੇ...

ਫ਼ਿਲਮ ‘ਕਟਹਲ’ ਦੀ ਸਫਲਤਾ ਤੋਂ ਬਾਅਦ ਸਾਨਿਆ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ

ਮੁੰਬਈ – ਸਾਨਿਆ ਮਲਹੋਤਰਾ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਚੰਗੀ ਡਾਂਸਰ ਵੀ ਹੈ। ਉਸ ਦੀ ਸ਼ਖ਼ਸੀਅਤ ਦਾ ਸਭ ਤੋਂ ਪ੍ਰਭਾਵਸ਼ਾਲੀ ਪਹਿਲੂ ਦਰਸ਼ਕਾਂ ਦੇ ਸਾਹਮਣੇ...

ਫ਼ਿਲਮ ‘ਆਦਿਪੁਰਸ਼’ ਦੇ ਗਾਣੇ ‘ਜੈ ਸ਼੍ਰੀ ਰਾਮ’ ਨੇ ਬਣਾਈ ਖ਼ਾਸ ਜਗ੍ਹਾ

ਮੁੰਬਈ– ਓਮ ਰਾਓਤ ਵਲੋਂ ਨਿਰਦੇਸ਼ਿਤ ਤੇ ਭੂਸ਼ਣ ਕੁਮਾਰ ਵਲੋਂ ਨਿਰਮਿਤ ‘ਆਦਿਪੁਰਸ਼’ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। 31 ਮਈ ਨੂੰ ਇੰਦੌਰ ਗੌਰਵ ਦਿਵਸ ਸਮਾਗਮ...

ਜਦੋਂ ਇਕ ਕਾਲਰ ਨੇ ਡਰੇਕ ਨੂੰ ਪੁੱਛਿਆ- ‘ਕੀ ਸਿੱਧੂ ਉਸ ਦਾ ਦੋਸਤ ਹੈ?’

ਚੰਡੀਗੜ੍ਹ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਦੇਸ਼-ਵਿਦੇਸ਼ਾਂ ’ਚ ਬੀਤੀ 29 ਮਈ ਨੂੰ ਪਹਿਲੀ ਬਰਸੀ ਮਨਾਈ ਗਈ। ਇਸ ਦੌਰਾਨ ਸਿੱਧੂ ਦੇ ਪ੍ਰਸ਼ੰਸਕਾਂ ਵਲੋਂ ਜਗ੍ਹਾ-ਜਗ੍ਹਾ...

20 ਸਾਲ ਛੋਟੀ ਇਸ ਬ੍ਰਿਟਿਸ਼-ਪੰਜਾਬੀ ਮਾਡਲ ਨੂੰ ਡੇਟ ਕਰ ਰਹੇ ‘ਟਾਈਟੈਨਿਕ’ ਸਟਾਰ

ਮੁੰਬਈ – ‘ਟਾਈਟੈਨਿਕ’ ਫੇਮ ਹਾਲੀਵੁੱਡ ਅਦਾਕਾਰ ਲਿਓਨਾਰਡੋ ਡੀਕੈਪਰੀਓ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਦੱਸਿਆ ਜਾ ਰਿਹਾ ਹੈ ਕਿ 48 ਸਾਲਾ...

ਹਥਿਆਰਬੰਦ ਲੁਟੇਰਿਆਂ ਨੇ ਪਰਿਵਾਰ ‘ਤੇ ਹਮਲਾ ਕਰ ਖੋਹੀ ਕਾਰ

ਜ਼ੀਰਾ : ਜ਼ੀਰਾ ਨੇਡ਼ਲੇ ਪਿੰਡ ਬਹਿਕ ਪਛਾਡ਼ੀਆਂ ਕੋਲ ਇਕ ਸਵਿਫਟ ਕਾਰ ਨੂੰ ਰੋਕ ਕੇ ਪਿੱਛੋਂ ਆਏ ਕਾਰ ਸਵਾਰ ਲੁਟੇਰਿਆਂ ਵੱਲੋਂ ਕਾਰ ਸਵਾਰ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ...

ਪਾਕਿਸਤਾਨ ਦੀ ਜੇਲ੍ਹ ’ਚੋਂ 3 ਸਾਲ ਬਾਅਦ ਰਿਹਾਅ ਹੋ ਕੇ ਆਇਆ ਪੰਜਾਬੀ ਨੌਜਵਾਨ

ਗੁਰਦਾਸਪੁਰ : ਭਾਰਤ-ਪਾਕਿਸਤਾਨ ਸਮਝੌਤੇ ਤਹਿਤ‌ ਪਾਕਿ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕਈ ਭਾਰਤੀ ਕੈਦੀ ਰਿਹਾਅ ਕੀਤੇ ਗਏ ਹਨ। ਹਾਲ ਹੀ ਵਿਚ ਰਿਹਾਅ ਕੀਤੇ ਗਏ ਤਿੰਨ...

ਪਹਿਲਵਾਨ ਛੇਤੀ ਸੱਦਣਗੇ ਮਹਾਪੰਚਾਇਤ: ਪੂਨੀਆ

ਗੋਹਾਨਾ, 4 ਜੂਨ-: ਥਾਂ-ਥਾਂ ਹੋ ਰਹੀਆਂ ਪੰਚਾਇਤਾਂ ਦਰਮਿਆਨ ਅੱਜ ਮੁੰਡਲਾਨਾ ਮਹਾਪੰਚਾਇਤ ਵਿੱਚ ਬਜਰੰਗ ਪੂਨੀਆ ਨੇ ਐਲਾਨ ਕੀਤਾ ਕਿ ਪਹਿਲਵਾਨ ਛੇਤੀ ਹੀ ਮਹਾਪੰਚਾਇਤ ਸੱਦਣਗੇ। ਮਹਾਪੰਚਾਇਤ ਕਦੋਂ...

ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਹਰ ਸਾਲ 12,000 ਕਰੋੜ ਰੁ: ਖਰਚ ਕਰ ਰਹੀ ਤੇਲੰਗਾਨਾ ਸਰਕਾਰ

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਾਲਾਨਾ 12,000...

ਮਮਤਾ ‘ਚ ‘ਮਮਤਾ’ ਨਹੀਂ, ਓਡਿਸ਼ਾ ਰੇਲ ਹਾਦਸੇ ‘ਤੇ ਅਨੁਰਾਗ ਠਾਕੁਰ ਨੇ ਦੀਦੀ ‘ਤੇ ਕੱਸਿਆ ਤੰਜ

 ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਓਡਿਸ਼ਾ ਰੇਲ ਹਾਦਸੇ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ...

ਲੋਕ ਸਭਾ ’ਚ ਦਿੱਤੇ ਭਾਸ਼ਣਾਂ ਬਾਰੇ ਹੁਣ ਇੰਟਰਨੈੱਟ ’ਤੇ ਮਿਲ ਸਕੇਗੀ ਜਾਣਕਾਰੀ

ਪਟਿਆਲਾ – ਕੇਂਦਰ ਸਰਕਾਰ ਦੇ ਮਨਿਸਟਰੀ ਆਫ਼ ਇਲੈਕਟ੍ਰੋਨਿਕ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਨੇ ਇਕ ਬੇਹੱਦ ਅਹਿਮ ਫੈਸਲਾ ਲੈਂਦਿਆਂ ਲੋਕ ਸਭਾ ’ਚ ਦਿੱਤੇ ਗਏ ਸਮੁੱਚੇ ਭਾਸ਼ਣਾਂ, ਸਮੁੱਚੀਆਂ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਧੋਖਾਧੜੀ ਦੇ ਦੋਸ਼ ‘ਚ ਤਿੰਨ ਸਾਲ ਦੀ ਕੈਦ

ਲੰਡਨ – ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਜਾਇਦਾਦ ਖਰੀਦਣ ਵਿੱਚ ਮਦਦ ਕਰਨ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਕਰੀਬ 16,000 ਪੌਂਡ ਦੀ ਠੱਗੀ...

ਵਿਸ਼ਵ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ‘ਗੱਤਕੇ’ ਨੂੰ ਕੌਮੀ ਖੇਡਾਂ’ ਚ ਸ਼ਾਮਲ

ਨਿਉਯਾਰਕ – ਵਿਸ਼ਵ ਦੇ ਸਮੂਹ ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਦੀ ਨੁਮਾਇੰਦਾ ਖੇਡ ਜੱਥੇਬੰਦੀਆਂ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨੇ ਭਾਰਤ ਵਿੱਚ ਗੱਤਕਾ ਖੇਡ ਨੂੰ...

ਪਤਨੀ ਤੇ ਦੋ ਧੀਆਂ ਦੇ ਕਤਲ ਕਰਨ ਵਾਲੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ

ਗੁਰਦਾਸਪੁਰ- ਜੁਲਾਈ 2021 ’ਚ ਪਾਕਿਸਤਾਨ ਦੇ ਸ਼ਿਕਾਰਪੁਰ ਜ਼ਿਲ੍ਹੇ ’ਚ ਗੜੀ ਯਾਮੀਨ ਤਾਤੁਲਾ ਦੇ ਮਿਰਜ਼ਾਪੁਰ ਇਲਾਕੇ ਦੇ ਨਜ਼ਦੀਕ ਪਿੰਡ ਫ਼ਕੀਰ ’ਚ ਇਕ ਵਿਅਕਤੀ ਨੂੰ ਆਪਣੀ ਪਤਨੀ, ਦੋ...

ਪ੍ਰਧਾਨ ਮੰਤਰੀ ਅਲਬਾਨੀਜ਼ ਵੀਅਤਨਾਮ ‘ਚ ਵਪਾਰ ਬਾਰੇ ਕਰਨਗੇ ਵਿਚਾਰ

ਸਿਡਨੀ- ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅੱਜ ਵੀਅਤਨਾਮ ਵਿੱਚ ਪ੍ਰਮੁੱਖ ਨੇਤਾਵਾਂ ਨਾਲ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਬਾਰੇ ਚਰਚਾ ਕਰਨਗੇ। ਅਲਬਾਨੀਜ਼ ਸ਼ਨੀਵਾਰ ਨੂੰ ਹਨੋਈ ਪਹੁੰਚੇ, ਜਿੱਥੇ...

ਪਿਓ-ਪੁੱਤ ‘ਤੇ ਕੈਨੇਡਾ ‘ਚ ਨਾਬਾਲਗ ਕੁੜੀਆਂ ਦਾ ਜਿਨਸੀ ਸ਼ੋਸ਼ਣ ਅਤੇ ਕੁੱਟਮਾਰ ਕਰਨ ਦਾ ਦੋਸ਼

ਟੋਰਾਂਟੋ – ਕੈਨੇਡਾ ਵਿੱਚ ਭਾਰਤੀ ਮੂਲ ਦੇ ਇੱਕ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ‘ਤੇ ਕਈ ਮਹੀਨਿਆਂ ਦੌਰਾਨ ਕਈ ਨਾਬਾਲਗ ਕੁੜੀਆਂ ਦਾ ਜਿਨਸੀ...

ਅਮਰੀਕਾ ਦੇ ਇਸ ਸੂਬੇ ‘ਚ ਸਿੱਖਾਂ ਨੂੰ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਦੀ ਮਿਲੀ ਇਜਾਜ਼ਤ

ਨਿਊਯਾਰਕ : ਕੈਲੀਫੋਰਨੀਆ ਦੀ ਸੈਨੇਟ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਸੁਰੱਖਿਆ ਹੈਲਮੇਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। 2021 ਦੇ...

ਡੇਵਿਡ ਵਾਰਨਰ ਦਾ ਖੁਲਾਸਾ, ਪਾਕਿਸਤਾਨ ਖਿਲਾਫ ਸਿਡਨੀ ‘ਚ ਖੇਡਣਗੇ ਆਖਰੀ ਮੈਚ

ਆਸਟ੍ਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਉਹ ਜਨਵਰੀ ‘ਚ ਪਾਕਿਸਤਾਨ ਖਿਲਾਫ ਆਪਣੇ ਘਰੇਲੂ ਮੈਦਾਨ ਸਿਡਨੀ ਕ੍ਰਿਕਟ ਮੈਦਾਨ ‘ਤੇ...

ਉਰਵਸ਼ੀ ਰੌਤੇਲਾ 190 ਕਰੋੜ ਦੇ ਬੰਗਲੇ ’ਚ ਹੋਈ ਸ਼ਿਫਟ! ਮਾਂ ਨੇ ਦੱਸਿਆ ਝੂਠ ਤੇ ਬਾਅਦ ’ਚ ਪੋਸਟ ਕੀਤੀ ਡਿਲੀਟ

ਮੁੰਬਈ– ਅਦਾਕਾਰਾ ਉਰਵਸ਼ੀ ਰੌਤੇਲਾ ਦੇ ਆਲੀਸ਼ਾਨ ਬੰਗਲੇ ਦੀ ਖ਼ਬਰ ਹਰ ਪਾਸੇ ਅੱਗ ਵਾਂਗ ਫੈਲ ਗਈ ਹੈ। ਖ਼ਬਰ ਹੈ ਕਿ ਅਦਾਕਾਰਾ 190 ਕਰੋੜ ਦੇ ਆਲੀਸ਼ਾਨ ਬੰਗਲੇ ’ਚ...

ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕਰਨ ’ਤੇ ਮਿਸ ਪੂਜਾ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਰੱਦ

ਚੰਡੀਗੜ੍ਹ – ਪੰਜਾਬੀ ਗਾਇਕਾ ਮਿਸ ਪੂਜਾ ਦੇ ਖ਼ਿਲਾਫ਼ ਇਕ ਗੀਤ ’ਚ ਫ਼ਿਲਮਾਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਪੁਲਸ...

ਮਸਤੂਆਣਾ: ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਸੰਘਰਸ਼ ਸ਼ੁਰੂ

ਮਸਤੂਆਣਾ ਸਾਹਿਬ, 3 ਜੂਨ-: ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ’ਤੇ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਦੀ ਯਾਦ ਵਿੱਚ ਬਣਨ...

ਨੌਜਵਾਨ ’ਤੇ ਸਾਬਕਾ ਕੌਂਸਲਰ ਦੇ ਪੁੱਤ ਨੇ ਚਲਾਈਆਂ ਗੋਲ਼ੀਆਂ

ਅੰਮ੍ਰਿਤਸਰ –ਅੰਮ੍ਰਿਤਸਰ ਦੇ ਸਥਾਨਕ ਲੋਹਗੜ੍ਹ ਫਾਟਕ ’ਤੇ ਸਾਬਕਾ ਕੌਂਸਲਰ ਦੇ ਬੇਟੇ ਨੇ ਸ਼ਰੇਆਮ ਗੋਲ਼ੀਆਂ ਚਲਾ ਕੇ ਇਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਨੌਜਵਾਨ...