Month: April 2023

ਲਗਜ਼ਰੀ ਕਾਰ ‘ਚੋਂ ਜ਼ਬਤ ਹੋਏ 39 ਲੱਖ ਦੇ ਚਾਂਦੀ ਦੇ ਭਾਂਡੇ, ਪ੍ਰਡਿਊਸਰ ਬੋਨੀ ਕਪੂਰ ਨਾਲ ਜੁੜਿਆ ਕਨੈਕਸ਼ਨ

ਮੁੰਬਈ– ਕਰਨਾਟਕ ਚੋਣਾਂ ਦੇ ਵਿਚਾਲੇ ਫਿਲਮਮੇਕਰ ਬੋਨੀ ਕਪੂਰ ਕਾਨੂੰਨੀ ਸ਼ਿਕੰਜੇ ‘ਚ ਫੱਸਦੇ ਦਿਖ ਰਹੇ ਹਨ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸਵੇਰੇ ਇਕ ਕਾਰ ‘ਚੋਂ 66 ਕਿਲੋ...

ਸਿੱਧੂ ਮੂਸੇਵਾਲਾ ਦੇ ਗੀਤ ‘ਮੇਰਾ ਨਾਂ’ ਨੇ ਮਚਾਈ ਧੂਮ, ਹੁਣ ਤੱਕ ਮਿਲੇ 19 ਮਿਲੀਅਨ ਵਿਊ

ਚੰਡੀਗੜ੍ਹ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ 7 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ, ਇਸ ਗੀਤ ਨੂੰ ਉਨ੍ਹਾਂ ਦੇ ਸਰੋਤਿਆਂ ਵਲੋਂ ਖ਼ੂਬ ਪਿਆਰ ਮਿਲ...

ਨੁਕਸਾਨੀ ਫ਼ਸਲ ਦੇ ਮੁਆਵਜ਼ੇ ਸਬੰਧੀ ਸਰਕਾਰ ਗੰਭੀਰ, 23 ਸੀਨੀਅਰ IAS ਅਧਿਕਾਰੀਆਂ ਦੀ ਲਾਈ ਡਿਊਟੀ

ਜਲੰਧਰ –ਬਰਸਾਤ ਅਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵਿਸਾਖੀ ਤੱਕ ਦਿੱਤਾ ਜਾ ਸਕੇ, ਇਸ ਲਈ ਪੰਜਾਬ ਸਰਕਾਰ ਨੇ ਉਪਰਾਲੇ ਤੇਜ਼ ਕਰ ਦਿੱਤੇ।...

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਜਥਾ ਰਵਾਨਾ

ਅੰਮ੍ਰਿਤਸਰ – ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ...

ਸ਼ੁੱਕਰਵਾਰ ਤੋਂ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਗੰਦੇ ਨਾਲੇ ’ਚੋਂ ਮਿਲੀ ਲਾਸ਼

ਲੁਧਿਆਣਾ –ਥਾਣਾ ਹੈਬੋਵਾਲ ਦੇ ਇਲਾਕੇ ਗੋਪਾਲ ਨਗਰ ਨੇੜੇ ਸ਼ੁੱਕਰਵਾਰ ਨੂੰ ਘਰੋਂ ਮਾਂ ਨਾਲ ਗਏ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਲਾਸ਼ ਐਤਵਾਰ ਨੂੰ ਗੰਦੇ...

ਹਰਿਆਣਾ ਦੇ ਸਾਬਕਾ CM ਭੂਪਿੰਦਰ ਹੁੱਡਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਗੱਡੀ ਹਾਦਸੇ ਦਾ ਸ਼ਿਕਾਰ...

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦੇਸ਼ ਦੇ ਇਨ੍ਹਾਂ ਸੂਬਿਆਂ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਸਾਵਧਾਨੀ ਦੇ ਤੌਰ...

ਭਾਰਤੀ ਜਲ ਸੈਨਾ ਦੇ ਜਹਾਜ਼ ‘ਤੇ ਹਾਦਸਾ, ਸਮੁੰਦਰ ’ਚ ਆਪ੍ਰੇਸ਼ਨ ਦੌਰਾਨ ਕਰਮਚਾਰੀ ਦੀ ਮੌਤ

ਨਵੀਂ ਦਿੱਲੀ : ਭਾਰਤੀ ਜਲ ਸੈਨਾ ਦੇ 23 ਸਾਲਾ ਇਕ ਕਰਮਚਾਰੀ ਦੀ ਸਮੁੰਦਰ ’ਚ ਆਪ੍ਰੇਸ਼ਨ ਦੌਰਾਨ ਮਿਜ਼ਾਈਲਾਂ ਨਾਲ ਲੈਸ ਇਕ ਬੇੜੇ ’ਤੇ ਗੰਭੀਰ ਸੱਟਾਂ ਲੱਗਣ ਕਾਰਨ...

ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ

ਸਿਰਸਾ –ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਇਕ ਗੁਰਗੇ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਫੋਨ ਕਰ ਕੇ 50...

ਯੂਕੇ ‘ਚ ਲੈਸਟਰ ਮੇਅਰ ਦੀ ਭੂਮਿਕਾ ਲਈ ਭਾਰਤੀ ਮੂਲ ਦੇ ਉਮੀਦਵਾਰ ਅਜਮਾਉਣਗੇ ਕਿਸਮਤ

ਲੰਡਨ – ਬ੍ਰਿਟੇਨ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਸਥਾਨਕ ਚੋਣਾਂ ਵਿੱਚ ਲੈਸਟਰ ਦੇ ਮੇਅਰ ਦੇ ਅਹੁਦੇ ਲਈ ਭਾਰਤੀ ਮੂਲ ਦੇ ਦੋ ਉਮੀਦਵਾਰ ਆਹਮੋ-ਸਾਹਮਣੇ ਹਨ। ਕੰਜ਼ਰਵੇਟਿਵ ਪਾਰਟੀ...

ਕੈਂਸਰ ਨੂੰ ਖ਼ਤਮ ਕਰਨ ਲਈ ਬਣ ਰਹੀ ਹੈ ਵੈਕਸੀਨ, ਬਚ ਸਕੇਗੀ ਲੱਖਾਂ ਲੋਕਾਂ ਦੀ ਜਾਨ

ਅਮਰੀਕਾ- ਅਮਰੀਕੀ ਵਿਗਿਆਨੀ ਕੋਵਿਡ ਵੈਕਸੀਨ ਤੋਂ ਬਾਅਦ ਹੁਣ ਕਈ ਪ੍ਰਕਾਰ ਦੇ ਟਿਊਮਰ ਵਾਲੇ ਕੈਂਸਰ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਨੂੰ ਬਣਾਉਣ ’ਚ ਲੱਗੇ ਹਨ। ਅੰਦਾਜ਼ਾ...

ਬਾਈਡੇਨ ‘ਗੁੱਡ ਫਰਾਈਡੇ’ ਸੰਧੀ ਦੀ ਵਰ੍ਹੇਗੰਢ ‘ਤੇ ਕਰਨਗੇ ਬ੍ਰਿਟੇਨ ਦਾ ਦੌਰਾ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਗਲੇ ਹਫ਼ਤੇ ਉੱਤਰੀ ਆਇਰਲੈਂਡ ਦੇ ਬੇਲਫਾਸਟ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਮੇਜ਼ਬਾਨੀ ਕਰਨਗੇ। ਡਾਊਨਿੰਗ ਸਟ੍ਰੀਟ ਨੇ ਐਤਵਾਰ...

ਪਾਕਿਸਤਾਨ ‘ਚ ਨਾਬਾਲਗ ਧੀ ਨਾਲ ਬਲਾਤਕਾਰ ਦੇ ਦੋਸ਼ੀ ਪਿਤਾ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪੇਸ਼ਾਵਰ — ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਅਦਾਲਤ ਨੇ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਵਾਲੇ ਪਿਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਧਿਕਾਰੀਆਂ ਮੁਤਾਬਕ...

ਪੰਜਾਬ ਸੂਬੇ ਦੀਆਂ ਚੋਣਾਂ ਬਾਰੇ ਫ਼ੈਸਲਾ ਲੈਣ ਲਈ ਪਾਕਿ ਮੰਤਰੀ ਮੰਡਲ ਦੀ ਮੀਟਿੰਗ ਅੱਜ

ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 14 ਮਈ ਨੂੰ ਚੋਣਾਂ ਕਰਵਾਉਣ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੂੰ ਫੰਡ ਜਾਰੀ ਕਰਨਾ ਹੈ ਜਾਂ ਇਸ ਸਬੰਧ...

 ਮਗਰਮੱਛ ਦੇ ਹਮਲੇ ਕਾਰਨ ਜ਼ਖ਼ਮੀ ਹੋਇਆ ਸ਼ਖ਼ਸ, ਹਸਪਤਾਲ ‘ਚ ਦਾਖਲ

 ਆਸਟ੍ਰੇਲੀਆ ਵਿਖੇ ਕੁਈਨਜ਼ਲੈਂਡ ਸੂਬੇ ਵਿਚ ਇਕ ਮਗਰਮੱਛ ਨੇ ਸ਼ਖਸ ‘ਤੇ ਅਚਾਨਕ ਹਮਲਾ ਕਰ ਦਿੱਤਾ। ਕੁਈਨਜ਼ਲੈਂਡ ਦੇ ਇੱਕ ਦੂਰ-ਦੁਰਾਡੇ ਕੈਂਪਗ੍ਰਾਉਂਡ ਨੇੜੇ ਮਗਰਮੱਛ ਦੁਆਰਾ ਹਮਲਾ ਕੀਤੇ ਜਾਣ...

PM ਮੋਦੀ ਨੇ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਕੈਨਬਰਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਸਬੇਨ ਵਿਖੇ ਹੋ ਰਹੀਆਂ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ ਮੋਦੀ ਨੇ...

ਈਸਟਰ ’ਤੇ ਸ਼ਾਂਤੀ ਦੀ ਅਪੀਲ ਦੇ ਬਾਵਜੂਦ ਯੂਕ੍ਰੇਨ ’ਚ ਗੋਲ਼ਾਬਾਰੀ ਜਾਰੀ

ਕੀਵ : ਯੂਕ੍ਰੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਫੌਜੀਆਂ ਵੱਲੋਂ ਕੀਤੀ ਗੋਲ਼ਾਬਾਰੀ ‘ਚ ਘੱਟੋ-ਘੱਟ 7 ਨਾਗਰਿਕ ਮਾਰੇ ਗਏ। ਇਹ ਗੋਲ਼ਾਬਾਰੀ ਉਦੋਂ ਹੋਈ ਜਦੋਂ...

ਵਾਇਰਲ ਹੋਣ ਲਈ ਇਹ ਕਿਹੜਾ ‘ਬੁਖਾਰ’! ਸ਼ਰੇਆਮ ਮੈਟਰੋ ’ਚ ਨਹਾਉਂਦਾ ਦਿਖਿਆ ਇਕ ਨੌਜਵਾਨ

ਨਿਊਯਾਰਕ : ਅੱਜਕਲ ਵਾਇਰਲ ਹੋਣ ਲਈ ਮੈਟਰੋ ਵਿਚ ਅਜੀਬੋ-ਗਰੀਬ ਹਰਕਤਾਂ ਕਰਨ ਦਾ ਰੁਝਾਨ ਬਣ ਗਿਆ ਹੈ। ਬਿਕਨੀ ਗਰਲ ਤੋਂ ਬਾਅਦ ਹੁਣ ਇਕ ਵਿਅਕਤੀ ਚਰਚਾ ’ਚ ਹੈ।...

ਦਸਵੀਂ ਦੀ ਪ੍ਰੀਖਿਆ ਠੀਕ ਨਾ ਹੋਣ ਤੋਂ ਪ੍ਰੇਸ਼ਾਨ ਸੀ ਵਿਦਿਆਰਥੀ, ਚੁੱਕ ਲਿਆ ਖ਼ੌਫ਼ਨਾਕ ਕਦਮ

ਲੁਧਿਆਣਾ- ਪ੍ਰੀਖਿਆ ਠੀਕ ਨਾ ਹੋਣ ਕਾਰਨ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ (17) ਵਾਸੀ ਜੀਵਨ ਨਗਰ ਵਜੋਂ ਹੋਈ ਹੈ। ਸੂਚਨਾ ਦੇ...

ਵਿੱਤੀ ਸਾਲ 23 ‘ਚ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਖੁੱਲ੍ਹੇ 2.5 ਕਰੋੜ ਨਵੇਂ ਡੀਮੈਟ ਖਾਤੇ

ਨਵੀਂ ਦਿੱਲੀ– ਸਾਲ 2023 ‘ਚ 20 ਲੱਖ ਮਹੀਨਾਵਾਰ ਦੀ ਔਸਤ ਨਾਲ ਲਗਭਗ 2.5 ਕਰੋੜ ਡੀਮੈਟ ਖਾਤੇ ਖੁੱਲ੍ਹੇ। ਬਾਜ਼ਾਰ ‘ਚ ਸੁਸਤ ਰਿਟਰਨ ਅਤੇ ਉਤਰਾਅ-ਚੜ੍ਹਾਅ ਜਾਰੀ ਰਹਿਣ...

ਦੇਸ਼ ‘ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ ‘ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ

ਨਵੀਂ ਦਿੱਲੀ- ਦੇਸ਼ ‘ਚ ਜਲਦ ਹੀ ਪਾਣੀ ਦੇ ਹੇਠਾਂ ਵੀ ਯਾਤਰੀ ਹੁਣ ਟਰੇਨ ‘ਚ ਸਫ਼ਰ ਦਾ ਆਨੰਦ ਲੈ ਸਕਣਗੇ। ਕੋਲਕਾਤਾ ‘ਚ 9 ਅਪ੍ਰੈਲ 2023 ਨੂੰ ਕੋਲਕਾਤਾ...

ਇੰਗਲੈਂਡ ਨੇ ਬ੍ਰਾਜ਼ੀਲ ਨੂੰ ਹਰਾ ਕੇ ਪਹਿਲਾ ਮਹਿਲਾ ਫਾਈਨਲਲੀਸਿਮਾ ਦਾ ਖਿਤਾਬ ਜਿੱਤਿਆ

ਇੰਗਲੈਂਡ ਨੇ ਕਲੋ ਕੇਲੀ ਦੇ ਗੋਲ ਦੇ ਦਮ ’ਤੇ ਬ੍ਰਾਜ਼ੀਲ ਨੂੰ ਇਥੇ ਪੈਨਲਟੀ ਸ਼ੂਟਆਊਟ ’ਚ 4-2 ਨਾਲ ਹਰਾ ਕੇ ਪਹਿਲੀ ਮਹਿਲਾ ਫਾਈਨਲਲੀਸਿਮਾ ਫੁੱਟਬਾਲ ਪ੍ਰਤੀਯੋਗਿਤਾ ਦਾ...

ਭਾਰਤੀ ਹਾਕੀ ‘ਚ ਪੁਰਸ਼ ਤੇ ਮਹਿਲਾ ਟੀਮਾਂ ’ਚ ਨਵੇਂ ਸਹਾਇਕ ਸਟਾਫ ਦੀ ਨਿਯੁਕਤੀ

ਨਵੀਂ ਦਿੱਲੀ : ਆਸਟ੍ਰੇਲੀਆ ਦੇ ਪ੍ਰਸਿੱਧ ਕੋਚ ਏਂਥਨੀ ਫੇਰੀ ਨੂੰ ਭਾਰਤੀ ਮਹਿਲਾ ਹਾਕੀ ਟੀਮ ਦਾ ਵਿਸ਼ਲੇਸ਼ਣਾਤਮਕ ਕੋਚ ਨਿਯੁਕਤ ਕੀਤਾ ਗਿਆ ਹੈ ਜਦਕਿ ਦੱਖਣੀ ਅਫਰੀਕਾ ਦੇ ਰੇਟ...

ਰਾਵਤ ਨੇ ਰਾਮਕੁਮਾਰ ਨੂੰ ਹਰਾ ਕੇ ਆਈਟੀਐਫ ਫਿਊਚਰਜ਼ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਚੇਨਈ – ਚੌਥਾ ਦਰਜਾ ਪ੍ਰਾਪਤ ਸਿਧਾਰਥ ਰਾਵਤ ਨੇ ਸ਼ਨੀਵਾਰ ਨੂੰ ਇੱਥੇ ਗਾਂਧੀ ਨਗਰ ਕਲੱਬ ਵਿਖੇ ਬੀ.ਆਰ ਅਦਿਤਯਨ ਮੈਮੋਰੀਅਲ ਆਈਟੀਐਫ ਪੁਰਸ਼ ਫਿਊਚਰਜ਼ ਟੈਨਿਸ ਟੂਰਨਾਮੈਂਟ ਦੇ ਸਿੰਗਲ ਸੈਮੀਫਾਈਨਲ...

16 ਅਪ੍ਰੈਲ ਨੂੰ ਫ਼ਿਲਮ ‘ਸੂਰਿਆ 42’ ਦੇ ਟਾਈਟਲ ਤੇ ਰਿਲੀਜ਼ ਡੇਟ ਦਾ ਕੀਤਾ ਜਾਵੇਗਾ ਐਲਾਨ

ਮੁੰਬਈ – ਸਾਊਥ ਸਿਨੇਮਾ ਦੇ ਦਿੱਗਜ ਕਲਾਕਾਰ ਸੂਰਿਆ ਦੀਆਂ ਫ਼ਿਲਮਾਂ ਦਾ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਹੈ, ਇਸੇ ਦੌਰਾਨ ਸੂਰਿਆ ਦੀ ਆਉਣ ਵਾਲੀ ਫ਼ਿਲਮ ‘ਸੂਰਿਆ 42’...

ਸਲਮਾਨ ਖ਼ਾਨ ਨੇ ਖਰੀਦੀ ਨਵੀਂ ਬੁਲੇਟ ਪਰੂਫ ਨਿਸਾਨ ਗੱਡੀ

ਮੁੰਬਈ – ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਇਨ੍ਹੀਂ ਦਿਨੀਂ ਕਈ ਧਮਕੀਆਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈ-ਮੇਲ...

10 ਕਰੋੜ ਫੀਸ, 100 ਕਰੋੜ ਦਾ ਘਰ ਤੇ 7 ਕਰੋੜ ਦੀ ਵੈਨਿਟੀ ਵੈਨ, ਜਾਣੋ ਕਿੰਨੇ ਅਮੀਰ ਨੇ ਅੱਲੂ ਅਰਜੁਨ

ਮੁੰਬਈ – ਅੱਲੂ ਅਰਜੁਨ ਭਾਰਤੀ ਸਿਨੇਮਾ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ’ਚੋਂ ਇਕ ਹਨ। ‘ਪੁਸ਼ਪਾ’ ਤੋਂ ਬਾਅਦ ਹੁਣ ਉਨ੍ਹਾਂ ਦੀ ਦੇਸ਼ ਭਰ ’ਚ...

ਪਤਨੀ ਤੇ ਪੁੱਤ ਨੂੰ ਕੁਹਾੜੀ ਨਾਲ ਵੱਢਣ ਵਾਲਾ ਗ੍ਰਿਫਤਾਰ, ਛੋਟੇ ਪੁੱਤ ਨੂੰ ਵੀ ਚੁੰਗਲ ’ਚੋਂ ਕਰਵਾਇਆ ਰਿਹਾਅ

ਸਮਰਾਲਾ –ਦੋ ਦਿਨ ਪਹਿਲਾਂ ਪਿੰਡ ਕੋਟਾਲਾ ਵਿਖੇ ਆਪਣੀ ਪਤਨੀ ਅਤੇ ਵੱਡੇ ਪੁੱਤ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਉਨ੍ਹਾਂ ਨੂੰ ਮਰਨ ਕਿਨਾਰੇ ਪਹੁੰਚਾਉਣ ਵਾਲੇ ਮੁਲਜ਼ਮ...

ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ ਦਾ ਸਮਰਥਕਾਂ ਨੇ ਕੀਤਾ ਸਵਾਗਤ

ਅੰਮ੍ਰਿਤਸਰ : ਰੋਡਰੇਜ ਮਾਮਲੇ ’ਚ ਜੇਲ੍ਹ ਵਿਚੋਂ ਬਾਹਰ ਆਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ । ਇਸ ਦੌਰਾਨ ਸਿੱਧੂ ਦੇ...

ਪੰਜਾਬ ਪੁਲਸ ਵੱਲੋਂ ਲੁਟੇਰਿਆਂ ਦੇ ਗਿਰੋਹ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਨਕਦੀ ਨਾਲ 2 ਮੁਲਜ਼ਮ ਗ੍ਰਿਫ਼ਤਾਰ

ਮੋਹਾਲੀ: ਪੰਜਾਬ ਪੁਲਸ ਵੱਲੋਂ ਅਪਰਾਧੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਐੱਸ.ਏ.ਐੱਸ. ਨਗਰ ਪੁਲਸ ਵੱਲੋਂ ਇਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ...

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼

ਚੰਡੀਗੜ੍ਹ : ਸੂਬੇ ’ਚ ਸੇਵਾਵਾਂ ਮੁਹੱਈਆ ਕਰਵਾਉਣ ਸਮੇਂ ਬਰਾਬਰਤਾ ਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਅਤੇ ਸਿਸਟਮ ’ਚੋਂ ‘ਖ਼ਾਸ ਆਦਮੀ’ ਕਲਚਰ ਨੂੰ ਖ਼ਤਮ ਕਰਨ ਵਾਸਤੇ ਪੰਜਾਬ ਦੇ...

ਸਕੂਲਾਂ ਵਿੱਚ ਅੰਗਰੇਜ਼ੀ ਨਹੀਂ ਮਾਂ ਬੋਲੀ ਨੂੰ ਤਰਜੀਹ ਦੇਣ ਦੀ ਤਿਆਰੀ

ਨਵੀਂ ਦਿੱਲੀ, 8 ਅਪਰੈਲ-: ਕੌਮੀ ਪਾਠਕ੍ਰਮ ਖਾਕੇ (ਐੱਨਸੀਐੱਫ) ਦੇ ਖਰੜੇ ਤਹਿਤ ਮਾਂ ਬੋਲੀ ਨੂੰ ਤਰਜੀਹ ਦੇਣ ਦੀ ਵਕਾਲਤ ਕੀਤੀ ਗਈ ਹੈ। ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ...

‘ਫਰਜ਼ੀ’ ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ, ਪਾਕਿਸਤਾਨ ਤੋਂ 3 ਅੱਤਵਾਦੀ ਭਾਰਤ ਆਉਣ ਦੀ ਸੀ ਸੂਚਨਾ

ਮੁੰਬਈ : ਮੁੰਬਈ ਪੁਲਸ ਨੂੰ ਮਹਾਨਗਰ ਵਿਚ ਪਾਕਿਸਤਾਨ ਨਾਲ ਜੁੜੇ ਤਿੰਨ ਅੱਤਵਾਦੀਆਂ ਦੇ ਪਹੁੰਚਣ ਦੀ ਸੂਚਨਾ ਦੇਣ ਵਾਲੀ ਫ਼ੋਨ ਕਾਲ ਫਰਜ਼ੀ ਨਿਕਲੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ...

ਅਮਰੀਕਾ ਦੌਰੇ ‘ਤੇ ਜਾਵੇਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, WBG ਤੇ IMF ਦੀਆਂ ਮੀਟਿੰਗਾਂ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ 10 ਅਪ੍ਰੈਲ ਤੋਂ ਅਮਰੀਕਾ ਦੀ ਅਧਿਕਾਰਤ ਯਾਤਰਾ ਲਈ ਰਵਾਨਾ ਹੋਣਗੇ। ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।...

ਸੰਸਦ ਦੀ ਨਵੀਂ ਵੈੱਬਸਾਈਟ ਦਾ ‘ਸਾਫ਼ਟ ਲਾਂਚ’, ਜਲਦ ਸ਼ੁਰੂ ਹੋਵੇਗੀ ‘ਡਿਜੀਟਲ ਸੰਸਦ’

ਨਵੀਂ ਦਿੱਲੀ : ਸੰਸਦ ਨੇ ਸ਼ਨੀਵਾਰ ਨੂੰ ਆਪਣੀ ਨਵੀਂ ਵੈੱਬਸਾਈਟ ਦਾ ‘ਸਾਫ਼ਟ ਲਾਂਚ’ ਕੀਤਾ, ਜਿਸ ਵਿਚ ਸੰਸਦ ਟੀਵੀ ਦੇ ਸਿੱਧੇ ਪ੍ਰਸਾਰਣ ਦੇ ਲਈ ਇਕ ‘ਪੋਪ-ਅੱਪ ਵਿੰਡੋ’...

‘ਸੱਸ’ ਸੁਧਾ ਮੂਰਤੀ ਨੂੰ ਪਦਮ ਭੂਸ਼ਣ ਮਿਲਣ ‘ਤੇ ਖ਼ੁਸ਼ ਹੋਏ ਬ੍ਰਿਟਿਸ਼ PM ਸੁਨਕ, ਲਿਖਿਆ- ‘ਮਾਣ ਦਾ ਦਿਨ’

ਲੰਡਨ- ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਲੇਖਿਕਾ ਅਤੇ ਸਮਾਜਕ ਕਰਕੁਨ ਸੁਧਾ ਮੂਰਤੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ...

ਭਾਰਤੀ ਮੂਲ ਦੀ ਸ਼ੈੱਫ ਮੰਜੂ ਮੱਲ੍ਹੀ ਨੂੰ ਮਿਲਿਆ ਮਹਾਰਾਜ ਚਾਰਲਸ ਦੇ ਤਾਜਪੋਸ਼ੀ ਸਮਾਰੋਹ ‘ਚ ਸ਼ਾਮਲ ਹੋਣ ਲਈ ਸੱਦਾ

ਲੰਡਨ – ਬ੍ਰਿਟਿਸ਼ ਐਂਪਾਇਰ ਮੈਡਲ (ਬੀ.ਈ.ਐੱਮ.) ਨਾਲ ਸਨਮਾਨਿਤ ਭਾਰਤੀ ਮੂਲ ਦੀ ਸ਼ੈੱਫ ਨੂੰ ਅਗਲੇ ਮਹੀਨੇ ਲੰਡਨ ਵਿੱਚ ਹੋਣ ਵਾਲੇ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੇ...

ਜਲੰਧਰ ਦੇ ਪ੍ਰਭਜੋਤ ਸਿੰਘ ਨੇ ਚਮਕਾਇਆ ਭਾਰਤ ਦਾ ਨਾਂ, ਨਾਮੀ ਏਅਰਲਾਈਨ ਵਿਜ਼ ਦਾ ਬਣਿਆ ਕੈਪਟਨ

ਰੋਮ – ਇਟਲੀ ਦੇ ਭਾਰਤੀ ਭਾਵੇਂ ਉਹ ਬੱਚੇ ਹਨ ਜਾਂ ਵੱਡੇ ਇਟਲੀ ਵਿੱਚ ਬੁਲੰਦ ਹੌਸਲਿਆਂ ਅਤੇ ਦ੍ਰਿੜ ਇਰਾਦਿਆਂ ਨਾਲ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ...