Month: March 2023

ਪਠਾਨਕੋਟ ’ਚ ਨਾਕੇ ਦੌਰਾਨ ਕਾਰ ਸਵਾਰ ਵੱਲੋਂ ਥਾਣੇਦਾਰ ’ਤੇ ਹਮਲਾ

ਪਠਾਨਕੋਟ, 28 ਫਰਵਰੀ-: ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ’ਤੇ ਨਾਕੇ ਦੌਰਾਨ ਅੱਜ ਇੱਕ ਇਨੋਵਾ ਕਾਰ ਚਾਲਕ ਨੇ ਥਾਣੇਦਾਰ ’ਤੇ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ...

CM ਮਾਨ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਧੰਨਵਾਦ ਕਰਦਿਆਂ ਬੋਲੇ- ਹੁਣ ਬਿਨਾਂ ਰੋਕ-ਟੋਕ ਤੋਂ ਚੱਲੇਗਾ ਵਿਧਾਨ ਸਭਾ ਸੈਸ਼ਨ

ਚੰਡੀਗੜ੍ਹ : 3 ਮਾਰਚ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਮਨਜ਼ੂਰੀ ਦੇਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ...

ਗਲਵਾਨ ‘ਚ ਸ਼ਹੀਦ ਹੋਏ ਪੁੱਤ ਦਾ ਪਿਤਾ ਨੇ ਬਣਾਇਆ ਸਮਾਰਕ, ਪੁਲਸ ਨੇ ਕੀਤੀ ਕੁੱਟਮਾਰ

ਪਟਨਾ- ਪੁੱਤਰ ਚੀਨੀ ਫ਼ੌਜੀਆਂ ਨਾਲ ਲੋਹਾ ਲੈਂਦੇ ਹੋਏ 2020 ‘ਚ ਗਲਵਾਨ ਘਾਟੀ ਵਿਚ ਸ਼ਹੀਦ ਹੋ ਗਿਆ। ਪਿਤਾ ਨੇ ਘਰ ਦੇ ਸਾਹਮਣੇ ਸਥਿਤ ਸਰਕਾਰੀ ਜ਼ਮੀਨ ’ਤੇ...

ਸੁਪਰੀਮ ਕੋਰਟ ਵੱਲੋਂ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਨਾਂਹ

ਨਵੀਂ ਦਿੱਲੀ, 28 ਫਰਵਰੀ-: ਸੁਪਰੀਮ ਕੋਰਟ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਆਬਕਾਰੀ ਨੀਤੀ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ ਤੇ ਦਿੱਲੀ ਪੁਲੀਸ...

LPG ਖ਼ਪਤਕਾਰਾਂ ਨੂੰ ਹੋਲੀ ਤੋਂ ਪਹਿਲਾਂ ਵੱਡਾ ਝਟਕਾ : ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ

ਹੋਲੀ ਤੋਂ ਪਹਿਲਾਂ ਆਮ ਆਦਮੀ ਨੂੰ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪੈ ਗਈ ਹੈ। ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵੱਧ ਗਈਆਂ ਹਨ।...

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਭਾਰਤ ਪਹੁੰਚੇ, ਜੀ-20 ਦੇਸ਼ਾਂ ਦੀ ਬੈਠਕ ‘ਚ ਹੋਣਗੇ ਸ਼ਾਮਲ

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਬੈਠਕ ‘ਚ ਹਿੱਸਾ ਲੈਣ ਮੰਗਲਵਾਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚ...

ਔਰਤ ਦੇ ਕਤਲ ਮਾਮਲੇ ‘ਚ ਭਾਰਤੀ ਵਿਅਕਤੀ ਦੀ ਆਸਟ੍ਰੇਲੀਆਈ ਪੁਲਸ ਨੂੰ ਹਵਾਲਗੀ

ਮੈਲਬੌਰਨ : 2018 ਵਿਚ ਕੁਈਨਜ਼ਲੈਂਡ ਬੀਚ ‘ਤੇ ਮ੍ਰਿਤਕ ਪਾਈ ਗਈ ਔਰਤ ਦੇ ਕਤਲ ਮਾਮਲੇ ਵਿਚ ਇਕ ਭਾਰਤੀ ਵਿਅਕਤੀ ਦੀ ਆਸਟ੍ਰੇਲੀਆਈ ਪੁਲਸ ਨੂੰ ਹਵਾਲਗੀ ਕੀਤੀ ਜਾਵੇਗੀ। ਅਧਿਕਾਰੀਆਂ...

ਰੂਸ-ਯੂਕ੍ਰੇਨ ਜੰਗ ਨੇ ਲਿਥੁਆਨੀਆ ’ਚ ਸ਼ਰਨਾਰਥੀਆਂ ਦੀ ਗਿਣਤੀ ਵਧਾਈ

ਵਿਲਨੀਅਸ : 2022 ‘ਚ ਲਿਥੁਆਨੀਆ ਵਿੱਚ ਵਸਣ ਵਾਲੇ ਤਿੰਨ ਚੌਥਾਈ ਵਿਦੇਸ਼ੀ ਸ਼ਰਨਾਰਥੀ ਯੂਕ੍ਰੇਨ ਤੋਂ ਭੱਜ ਕੇ ਆਏ ਸਨ। ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।...

ਬ੍ਰਿਟੇਨ ਪਹੁੰਚੇ ਰਾਹੁਲ ਗਾਂਧੀ, ਕੈਂਬ੍ਰਿਜ ਯੂਨੀਵਰਸਿਟੀ ‘ਚ ਦੇਣਗੇ ਭਾਸ਼ਣ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਹਫ਼ਤੇ ਦੀ ਯਾਤਰਾ ‘ਤੇ ਬ੍ਰਿਟੇਨ ਪਹੁੰਚੇ, ਜਿੱਥੇ ਉਹ ਕੈਂਬ੍ਰਿਜ ਯੂਨੀਵਰਸਿਟੀ ‘ਚ ਸੰਬੋਧਨ ਕਰਨਗੇ ਅਤੇ ਉੱਥੇ ਭਾਰਤੀ...

ਇਟਲੀ ‘ਚ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਮਨਾਇਆ ਗਿਆ ‘ਅੰਤਰਾਸ਼ਟਰੀ ਭਾਸ਼ਾ ਦਿਵਸ’

ਇਟਲੀ : ਯੂਰਪ ਵਿੱਚੋਂ ਇਟਲੀ ਇੱਕ ਅਜਿਹਾ ਦੇਸ਼ ਹੈ ਜਿੱਥੇ ਭਾਰਤੀ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ। ਇੱਥੇ ਆਏ ਦਿਨ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ...

ਨਾਸਾ ਨੇ ਮਹਿਲਾ ਵਿਗਿਆਨੀ 100 ਤੋਂ ਵੱਧ ਪ੍ਰੋਜੈਕਟਾਂ ਦੀ ਕਰੇਗੀ ਕਮਾਂਡ

ਵਾਸ਼ਿੰਗਟਨ : ਨਾਸਾ ਨੇ ਪਹਿਲੀ ਵਾਰ ਇੱਕ ਮਹਿਲਾ ਵਿਗਿਆਨੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਵਾਸ਼ਿੰਗਟਨ ਵਿੱਚ ਨਾਸਾ ਹੈੱਡਕੁਆਰਟਰ ਨੇ ਇੱਕ ਨਵਾਂ ਵਿਗਿਆਨ ਮੁਖੀ ਚੁਣਿਆ ਹੈ। ਇਹ...

ਤੋਸ਼ਾਖਾਨਾ ਕੇਸ: ਇਮਰਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ

ਇਸਲਾਮਾਬਾਦ:‘ਤੋਸ਼ਾਖਾਨਾ’ ਕੇਸ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ...

ਕਸ਼ਮੀਰ ’ਚ ਅੱਤਵਾਦੀ ਕਮਾਂਡਰ ਰਹਿ ਚੁੱਕੇ ਖਾਲਿਦ ਰਾਜਾ ਦਾ ਪਾਕਿਸਤਾਨ ’ਚ ਕਤਲ

ਇਸਲਾਮਾਬਾਦ –ਪਾਕਿਸਤਾਨ ’ਚ ਇਕ ਹੋਰ ਕਸ਼ਮੀਰੀ ਅੱਤਵਾਦੀ ਦਾ ਰਹੱਸਮਈ ਢੰਗ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਕਸ਼ਮੀਰੀ ਅੱਤਵਾਦੀ ਦਾ ਨਾਂ ਖਾਲਿਦ ਰਾਜਾ ਦੱਸਿਆ ਜਾ...

ਪਾਕਿਸਤਾਨ ’ਚ ਗਰੀਬੀ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਦੋ ਬੱਚਿਆਂ ਸਣੇ ਕੀਤੀ ਖ਼ੁਦਕੁਸ਼ੀ

ਪਾਕਿਸਤਾਨ – ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਕਸਬਾ ਸਮਬਰਿਆਲ ਵਿਚ ਇਕ ਗਰੀਬ ਵਿਅਕਤੀ ਨੇ ਮਹਿੰਗਾਈ ਅਤੇ ਗਰੀਬੀ ਤੋਂ ਤੰਗ ਆ ਕੇ ਆਪਣੇ ਦੋ ਛੋਟੇ ਬੱਚਿਆਂ ਸਮੇਤ...

ਆਸਟ੍ਰੇਲੀਆ ‘ਚ ਪੁਲਸ ਸਟੇਸ਼ਨ ਅੰਦਰ ਭਾਰਤੀ ਵਿਅਕਤੀ ਨੇ ਚਾਕੂ ਨਾਲ ਕੀਤਾ ਹਮਲਾ

ਸਿਡਨੀ -: ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਵਿੱਚ ਪੁਲਸ ਫੋਰਸ ਨੇ ਮੰਗਲਵਾਰ ਨੂੰ ਸਿਡਨੀ ਵਿੱਚ ਇੱਕ ਪੁਲਸ ਸਟੇਸ਼ਨ ਅੰਦਰ ਚਾਕੂ ਨਾਲ ਹਮਲਾ ਕਰਨ ਵਾਲੇ...

ਨਿਊਜ਼ੀਲੈਂਡ ‘ਚ ਲੁਟੇਰਿਆਂ ਨੇ ਭਾਰਤੀ ਵਿਅਕਤੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਵੈਲਿੰਗਟਨ : ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਵੈਸਟ ਆਕਲੈਂਡ ਵਿੱਚ ਭਾਰਤੀ ਮੂਲ ਦੇ ਇਕ ਡੇਅਰੀ...

ਅਮਰੀਕਾ ‘ਚ ਸਰਕਾਰੀ ਉਪਕਰਨਾਂ ਅਤੇ ਕੈਨੇਡਾ ‘ਚ ਸਰਕਾਰੀ ਫੋਨਾਂ ‘ਚ ‘TikTok’ ‘ਤੇ ਪਾਬੰਦੀ

ਟੋਰਾਂਟੋ – ਵ੍ਹਾਈਟ ਹਾਊਸ ਨੇ ਫੈਡਰਲ ਏਜੰਸੀਆਂ ਨੂੰ ਸਾਰੇ ਸਰਕਾਰੀ ਉਪਕਰਨਾਂ ਤੋਂ ‘ਟਿਕ-ਟੌਕ’ ਨੂੰ ਪੂਰੀ ਤਰ੍ਹਾਂ ਹਟਾਉਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ...

ਸਿਡਨੀ ‘ਚ ਆਸਟ੍ਰੇਲੀਆਈ ਪੁਲਸ ਵੱਲੋਂ ਕੀਤੀ ਫਾਇਰਿੰਗ ‘ਚ ਭਾਰਤੀ ਨਾਗਰਿਕ ਦੀ ਮੌਤ

ਆਸਟ੍ਰੇਲੀਆਈ ਪੁਲਸ ਨੇ ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਇਕ ਸਫ਼ਾਈ ਕਰਮਚਾਰੀ ਨੂੰ ਕਥਿਤ ਤੌਰ ‘ਤੇ ਚਾਕੂ ਮਾਰਨ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ‘ਤੇ...