Month: February 2023

ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਵੱਡਾ ਖ਼ੁਲਾਸਾ, ‘ਭਾਰਤੀ ਕ੍ਰਿਕਟਰ ਫਿੱਟ ਰਹਿਣ ਲਈ ਲਗਾਉਂਦੇ ਨੇ ਇੰਜੈਕਸ਼ਨ’

ਨਵੀਂ ਦਿੱਲੀ–ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲਗਾਉਂਦੇ ਹਨ। ਇਹ ਖ਼ੁਲਾਸਾ ਟੀਮ ਇੰਡੀਆ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਇਕ ਨਿਊਜ਼ ਚੈਨਲ ਦੇ...

ਹਾਰਦਿਕ ਪੰਡਯਾ ਨੇ ਵੈਲੇਨਟਾਈਨ ਡੇਅ ‘ਤੇ ਮੁੜ ਕਰਵਾਇਆ ਵਿਆਹ

ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਸਟੈਨਕੋਵਿਕ ਦੇ ਨਾਲ ਵੈਲੇਨਟਾਈਨ ਡੇਅ ਮੌਕੇ ਦੁਬਾਰਾ ਵਿਆਹ ਕਰਵਾਇਆ ਹੈ। ਉਦੈਪੁਰ ਵਿਚ ਹਾਰਦਿਕ ਨੇ ਨਤਾਸ਼ਾ ਦੇ ਨਾਲ ਕ੍ਰਿਸ਼ਚੀਅਨ...

ਇਸ ਸ਼ੁੱਕਰਵਾਰ ਰਿਲੀਜ਼ ਹੋਵੇਗੀ ਫ਼ਿਲਮ ‘ਗੋਲਗੱਪੇ’, ਬੀਨੂੰ ਢਿੱਲੋਂ ਨਾਲ ਇਹ ਸਿਤਾਰੇ ਨਿਭਾਅ ਰਹੇ ਮੁੱਖ ਭੂਮਿਕਾ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਗੋਲਗੱਪੇ’ ਇਸ ਸ਼ੁੱਕਰਵਾਰ ਯਾਨੀ 17 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਕਾਮੇਡੀ, ਕਨਫਿਊਜ਼ਨ ਤੇ ਮਸਤੀ ਨਾਲ ਭਰਪੂਰ ਨਜ਼ਰ ਆ ਰਹੀ...

ਤੁਰਕੀ-ਸੀਰੀਆ ’ਚ ਆਏ ਭਿਆਨਕ ਭੂਚਾਲ ਨਾਲ ਮਚੀ ਤਬਾਹੀ ਦੇਖ ਪਿਘਲਿਆ ਪ੍ਰਿਅੰਕਾ ਚੋਪੜਾ ਦਾ ਦਿਲ

ਮੁੰਬਈ – ਤੁਰਕੀ ਤੇ ਸੀਰੀਆ ’ਚ ਆਏ ਭਿਆਨਕ ਭੂਚਾਲ ’ਚ ਹੁਣ ਤਕ ਹਜ਼ਾਰਾਂ ਲੋਕਾਂ ਦੇ ਘਰ ਉਜੜ ਗਏ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਈ...

ਸਵਿਟਜ਼ਰਲੈਂਡ ’ਚ ਯਸ਼ ਚੋਪੜਾ ਦੀ ਵਿਰਾਸਤ ਹੋਈ ਪ੍ਰਸਿੱਧ, ਭਾਰਤੀਆਂ ਨੂੰ ਖ਼ੂਬਸੂਰਤੀ ਦਿਖਾਉਣ ’ਚ ਯੋਗਦਾਨ ਨੂੰ ਕੀਤਾ ਸਲਾਮ

ਮੁੰਬਈ – ਸਵਿਟਜ਼ਰਲੈਂਡ ਮਹਾਨ ਫ਼ਿਲਮ ਨਿਰਮਾਤਾ ਯਸ਼ ਚੋਪੜਾ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਆਪਣੇ ਸਿਨੇਮਾ ਰਾਹੀਂ ਭਾਰਤੀਆਂ ਨੂੰ ਸਵਿਟਜ਼ਰਲੈਂਡ ਦੀ ਸੁੰਦਰਤਾ ਦਿਖਾਉਣ...

ਪਤੀ ’ਤੇ ਕੇਸ ਕਰਨ ਮਗਰੋਂ ਰਾਖੀ ਨੇ ਸਾਂਝੀ ਕੀਤੀ ਬੈੱਡਰੂਮ ਵੀਡੀਓ, ਲੋਕਾਂ ਨੇ ਕਿਹਾ- ‘ਤੁਹਾਡੇ ਡਰਾਮੇ ਦੇਖ ਕੇ ਥੱਕ ਗਏ ਹਾਂ’

ਮੁੰਬਈ– ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਹੈ। ਰਾਖੀ ਨੇ ਹਾਲ ਹੀ ’ਚ ਆਪਣੇ ਪਤੀ ਆਦਿਲ...

ਸਲਮਾਨ ਖ਼ਾਨ ਦੇ ਡਾਂਸ ਦਾ ਲੋਕਾਂ ਨੇ ਉਡਾਇਆ ਮਜ਼ਾਕ, ਕਿਹਾ– ‘ਕਸਰਤ ਕਰਨਾ ਭੁੱਲ ਗਏ ਸੀ?’

ਮੁੰਬਈ – ਸਲਮਾਨ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਰੋਮਾਂਟਿਕ ਗੀਤ ‘ਨਈਓ ਲੱਗਦਾ’ ਰਿਲੀਜ਼ ਹੋ ਗਿਆ ਹੈ।...

ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, ‘ਲਗਾਨ’ ਤੇ ‘ਚੱਕ ਦੇ ਇੰਡੀਆ’ ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

ਸੀਨੀਅਰ ਬਾਲੀਵੁੱਡ ਅਦਾਕਾਰ ਜਾਵੇਦ ਖ਼ਾਨ ਅਮਰੋਹੀ ਦਾ ਅੱਜ 70 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਫੇਫੜਿਆਂ ਦੀ ਸਮੱਸਿਆ ਤੋਂ...

ਕੇਂਦਰ ਵੱਲੋਂ ਪੰਜਾਬ ਨੂੰ ਨੈਸ਼ਨਲ ਸਿਹਤ ਮਿਸ਼ਨ ਤਹਿਤ ਫੰਡ ਰੋਕਣ ਦੀ ਚਿਤਾਵਨੀ

ਚੰਡੀਗੜ੍ਹ, 14 ਫਰਵਰੀ-: ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕੀਤੇ ਜਾਣ ਤੋਂ ਔਖੇ ਹੋਏ ਕੇਂਦਰ ਨੇ ਪੰਜਾਬ ਸਰਕਾਰ ਨੂੰ ਨੈਸ਼ਨਲ ਸਿਹਤ ਮਿਸ਼ਨ ਤਹਿਤ...

ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਟਿਕਾਣਿਆਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ

ਚੰਡੀਗੜ੍ਹ : ਪੰਜਾਬ ਪੁਲਸ ਵੱਲੋਂ ਅੱਜ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸੂਬੇ ਭਰ...

ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ

ਚੰਡੀਗੜ੍ਹ : ਇਕ ਵੱਡੇ ਨਾਗਰਿਕ ਪੱਖੀ ਫ਼ੈਸਲੇ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਟਰਾਂਸਪੋਰਟ ਵਿਭਾਗ ਅਤੇ ਐੱਨ. ਆਈ. ਸੀ. ਵੱਲੋਂ ਲੋਕਾਂ ਨੂੰ...

ਸ਼੍ਰੋਮਣੀ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤ ਤੋਂ ਲਏ ਜਾਣਗੇ ਸੁਝਾਅ : ਭਾਈ ਗਰੇਵਾਲ

ਅੰਮ੍ਰਿਤਸਰ – ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤਾਂ ਦੇ ਸੁਝਾਅ ਵੀ ਅਹਿਮ ਹੋਣਗੇ। ਬਜਟ ਦੇ ਸਬੰਧ ਵਿਚ ਵਿਚਾਰ ਅਤੇ...

ਅੱਜ ਤੋਂ ਸ਼ੁਰੂ ਹੋਵੇਗੀ CBSE 10ਵੀਂ ਤੇ 12ਵੀਂ ਦੀ ਪ੍ਰੀਖਿਆ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਪ੍ਰੀਖਿਆਰਥੀ

ਲੁਧਿਆਣਾ –ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ ਕਲਾਸ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਡੇਟਸ਼ੀਟ...

ਰਾਹੁਲ ਗਾਂਧੀ ਦੇ ਹਵਾਈ ਜਹਾਜ਼ ਨੂੰ ਵਾਰਾਨਸੀ ਵਿੱਚ ਉਤਰਨ ਨਹੀਂ ਦਿੱਤਾ ਗਿਆ: ਕਾਂਗਰਸ

ਵਾਰਾਨਸੀ, 14 ਫਰਵਰੀ-: ਕਾਂਗਰਸ ਨੇ ਅੱਜ ਦਾਅਵਾ ਕੀਤਾ ਹੈ ਕਿ ਪਾਰਟੀ ਆਗੂ ਰਾਹੁਲ ਗਾਂਧੀ ਦੇ ਹਵਾਈ ਜਹਾਜ਼ ਨੂੰ ਸੋਮਵਾਰ ਦੇਰ ਰਾਤ ਇਥੋਂ ਦੇ ਹਵਾਈ ਅੱਡੇ...

ਮੁੰਬਈ ਵਿਚ ਬਹੁਮੰਜ਼ਿਲਾ ਇਮਾਰਤ ਤੋਂ ਡਿੱਗੇ ਪੱਥਰ, 2 ਲੋਕਾਂ ਦੀ ਹੋਈ ਦਰਦਨਾਕ ਮੌਤ

ਮੁੰਬਈ: ਮੁੰਬਈ ਦੇ ਵਰਲੀ ਇਲਾਕੇ ਵਿਚ ਮੰਗਲਵਾਰ ਰਾਤ ਬਹੁਮੰਜ਼ਿਲਾ ਇਮਾਰ ਤੋਂ ਡਿੱਗੇ ਪੱਥਰ ਦੀ ਲਪੇਟ ਵਿਚ ਆਉਣ ਨਲਾ 2 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ...

ਫੇਰਿਆਂ ਤੋਂ ਪਹਿਲਾਂ ਪੌੜੀਆਂ ‘ਚੋਂ ਡਿੱਗੀ ਲਾੜੀ ਤਾਂ ਹਸਪਤਾਲ ‘ਚ ਬਾਰਾਤ ਲੈ ਆਇਆ ਲਾੜਾ

 ਬੀਤੇ ਦਿਨੀਂ ਇਕ ਜੋੜੇ ਦਾ ਅਜਿਹਾ ਵਿਆਹ ਹੋਇਆ ਜਿਸ ਦਾ ਗਵਾਹ ਸ਼ਹਿਰ ਦਾ ਸੱਭ ਤੋਂ ਵੱਡਾ ਹਸਪਤਾਲ ਬਣਿਆ। ਇਸ ਹਸਪਤਾਲ ‘ਚ ਦਾਖ਼ਲ ਕੁੜੀ ਨਾਲ ਵਿਆਹ...

ਰੂਸ-ਯੂਕ੍ਰੇਨ ਮੁੱਦੇ ਨੂੰ ਸੁਲਝਾਉਣ ‘ਤੇ ਫਰਾਂਸ ਦੇ ਰਾਸ਼ਟਰਪਤੀ ਬੋਲੇ- ‘ਦੁਨੀਆ ਨੂੰ ਇਕਜੁੱਟ ਕਰ ਸਕਦਾ ਹੈ ਭਾਰਤ’

ਨਵੀਂ ਦਿੱਲੀ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਯੂਕ੍ਰੇਨ ਵਿਰੁੱਧ ਰੂਸੀ ਹਮਲੇ ਦੇ...

ਬ੍ਰਿਟੇਨ ਦੀਆਂ ਅਦਾਲਤਾਂ ਤੋਂ ਸਿੱਖਾਂ ’ਤੇ ‘ਗੈਰ-ਕਾਨੂੰਨੀ’ ਪਾਬੰਦੀ ਲੱਗਣ ਦਾ ਖ਼ਤਰਾ

ਲੰਡਨ – ਬ੍ਰਿਟੇਨ ਵਿਚ ਪ੍ਰੈਕਟਿਸ ਕਰਨ ਵਾਲੇ ਸਿੱਖਾਂ ’ਤੇ ਕਿਰਪਾਨ ਨੂੰ ਲੈ ਕੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇੰਗਲੈਂਡ ਅਤੇ ਵੇਲਸ ਵਿਚ ਅਦਾਲਤਾਂ ਅਤੇ ਟ੍ਰਿਬਿਊਨਲਸ ਵਿਚ...

ਏਅਰ ਇੰਡੀਆ-ਬੋਇੰਗ ਦੇ ‘ਇਤਿਹਾਸਕ’ ਸਮਝੌਤੇ ਤੋਂ ਬਾਅਦ PM ਮੋਦੀ ਤੇ ਬਾਈਡੇਨ ਨੇ ਫੋਨ ‘ਤੇ ਕੀਤੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ-ਅਮਰੀਕਾ ਦੀ ਵਧ...

ਮਰੀਅਮ ਨੇ ਇਮਰਾਨ ਨੂੰ ਪੁੱਛਿਆ- ਜੇਕਰ ਬਾਜਵਾ ਸੁਪਰ ਕਿੰਗ ਸਨ ਤਾਂ ਕੀ ਤੁਸੀਂ ਨੌਕਰ ਸੀ?

ਲਾਹੌਰ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਮੰਗਲਵਾਰ ਨੂੰ ਸਾਬਕਾ ਫੌਜ ਮੁਖੀ ਜਨਰਲ (ਸੇਵਾ-ਮੁਕਤ) ਕਮਰ ਜਾਵੇਦ ਬਾਜਵਾ ਬਾਰੇ...

ਪਾਕਿਸਤਾਨੀ ਪ੍ਰਵਾਸੀਆਂ ਦੇ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ 9.9 ਫੀਸਦੀ ਘਟੀ

ਇਸਲਾਮਾਬਾਦ –ਵਿਦੇਸ਼ਾਂ ਵਿਚ ਵਸੇ ਪਾਕਿਸਤਾਨੀ ਪ੍ਰਵਾਸੀ ਲੋਕਾਂ ਅਤੇ ਕਾਮਿਆਂ ਵੱਲੋਂ ਘਰ ਭੇਜੇ ਜਾਣ ਵਾਲੇ ਪੈਸਿਆਂ ਦੀ ਦਰ ਵਿਚ 9.9 ਫੀਸਦੀ ਦੀ ਕਮੀ ਆਈ ਹੈ। ਸਟੇਟ...

ਆਸਟ੍ਰੇਲੀਆ ਤੋਂ 72 ਮੈਂਬਰੀ ਦਸਤਾ ਆਪਦਾ ਸੇਵਾਵਾਂ ਪ੍ਰਦਾਨ ਕਰਨ ਲਈ ਪਹੁੰਚਿਆ ਤੁਰਕੀ

ਸਿਡਨੀ:- ਆਸਟ੍ਰੇਲੀਆ ਦੀਆਂ ਐਮਰਜੈਂਸੀ ਸੇਵਾਵਾਂ ਦੇ ਸ਼ਹਿਰੀ ਖੋਜ ਅਤੇ ਬਚਾਅ ਮਾਹਿਰ ਪਿਛਲੇ ਹਫ਼ਤੇ ਦੇ ਵਿਨਾਸ਼ਕਾਰੀ ਭੂਚਾਲ ਦੇ ਮੱਦੇਨਜ਼ਰ ਤੁਰਕੀ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਜ਼ਮੀਨੀ...

ਭੂਚਾਲ ਦੇ 8ਵੇਂ ਦਿਨ ਵੀ ਤੁਰਕੀ ’ਚ ਬਚਾਅ ਕਰਮੀਆਂ ਨੂੰ ਮਿਲ ਰਹੇ ਜ਼ਿੰਦਾ ਲੋਕ

ਅੰਤਾਕਯਾ : ਤੁਰਕੀ ‘ਚ ਪਿਛਲੇ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਤਿੰਨ ਸੂਬਿਆਂ ਵਿਚ ਮਲਬੇ ‘ਚ ਦੱਬੇ ਲੋਕਾਂ ਤੱਕ ਪਹੁੰਚਣ ਲਈ ਬਚਾਅ ਕਰਮੀ...

‘ਜਾਸੂਸੀ ਗੁਬਾਰੇ’ ਦੇ ਮਲਬੇ ਤੋਂ ਖੁੱਲ੍ਹੀ ਚੀਨ ਦੀ ਪੋਲ! ਅਮਰੀਕਾ ਨੇ ਕੀਤੇ ਹੈਰਾਨ ਕਰਨ ਵਾਲੇ ਦਾਅਵੇ

ਵਾਸ਼ਿੰਗਟਨ : ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਲੈ ਕੇ ਅਮਰੀਕਾ ਨੇ ਵੱਡਾ ਖੁਲਾਸਾ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਾਲ ਹੀ ‘ਚ ਡੇਗੇ ਗਏ ਚੀਨ...

USA: ਕਬਾੜਖਾਨੇ ‘ਚੋਂ ਮਿਲੀ ਛਤਰਪਤੀ ਸ਼ਿਵਾਜੀ ਦੀ ਲਾਪਤਾ ਮੂਰਤੀ

ਨਿਊਯਾਰਕ  : ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਕ ਮੂਰਤੀ ਮਿਲੀ ਹੈ, ਜੋ ਪਿਛਲੇ ਮਹੀਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ ਸ਼ਹਿਰ ਦੇ ਇਕ ਪਾਰਕ ‘ਚੋਂ...

ਡੀਜ਼ਲ ਦੇ ਭਾਅ ਵਧਣ ਮਗਰੋਂ ਪ੍ਰਾਈਵੇਟ-ਸਰਕਾਰੀ ਬੱਸਾਂ ਦਾ ਕਿਰਾਇਆ ਵਧਾਉਣ ਦੀ ਤਿਆਰੀ

ਜਲੰਧਰ –ਮਹਿੰਗਾਈ ਦੇ ਇਸ ਦੌਰ ਵਿਚ ਯਾਤਰੀਆਂ ਦੀ ਜੇਬ ’ਤੇ ਭਾਰ ਪੈਣ ਵਾਲਾ ਹੈ ਕਿਉਂਕਿ ਬੱਸਾਂ ਦਾ ਸਫ਼ਰ ਮਹਿੰਗਾ ਕਰਨ ਦੀ ਤਿਆਰੀ ਕੀਤੀ ਜਾ ਰਹੀ...

ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ ‘ਖਜ਼ਾਨਾ’

ਜੰਮੂ-ਕਸ਼ਮੀਰ ਵਿਚ ਮਾਤਾ ਵੈਸ਼ਨੋ ਦੇਵੀ ਤੋਂ ਥੋੜੀ ਦੂਰ ਸਥਿਤ ਰਿਆਸੀ ਜ਼ਿਲ੍ਹੇ ਵਿਚ ਅਰਬਾਂ ਦਾ ਖਜ਼ਾਨਾ ਮਿਲਿਆ ਹੈ। ਦਰਅਸਲ, ਭਾਰਤੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਹੈ ਕਿ...

PM ਮੋਦੀ ਨੇ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਖਿਡਾਰੀਆਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬੈਂਗਲੁਰੂ ਦੇ ਰਾਜ ਭਵਨ ‘ਚ ਭਾਰਤੀ ਕ੍ਰਿਕਟ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਕ੍ਰਿਕਟ...

RCB ਵੱਲੋਂ 3.4 ਕਰੋੜ ‘ਚ ਖ਼ਰੀਦੇ ਜਾਣ ਤੋਂ ਬਾਅਦ ਸਮ੍ਰਿਤੀ ਮੰਧਾਨਾ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਵੱਲੋਂ 3.4 ਕਰੋੜ ਰੁਪਏ ਵਿੱਚ ਖ਼ਰੀਦੇ ਜਾਣ ਤੋਂ ਬਾਅਦ ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਉਹ ਸ਼ੁਰੂਆਤੀ ਮਹਿਲਾ...

‘ਕੇ. ਜੀ. ਐੱਫ.’ ਤੇ ‘ਕਾਂਤਾਰਾ’ ਦੇ ਅਦਾਕਾਰਾਂ ਯਸ਼ ਤੇ ਰਿਸ਼ਬ ਸ਼ੈੱਟੀ ਨੇ ਕੀਤੀ ਪੀ. ਐੱਮ. ਮੋਦੀ ਨਾਲ ਮੁਲਾਕਾਤ

ਮੁੰਬਈ – ਕੰਨੜਾ ਫ਼ਿਲਮ ਇੰਡਸਟਰੀ ਦਾ ਇਨ੍ਹੀਂ ਦਿਨੀਂ ਭਾਰਤ ਦੇ ਨਾਲ-ਨਾਲ ਦੁਨੀਆ ਭਰ ’ਚ ਵੱਡਾ ਨਾਂ ਹੈ। ਪਹਿਲਾਂ ‘ਕੇ. ਜੀ. ਐੱਫ. 1’ ਤੇ ‘ਕੇ. ਜੀ. ਐੱਫ....

ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

ਮਾਨਸਾ – ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ...

ਗਾਇਕਾ ਰਿਹਾਨਾ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ, ਲਾਈਵ ਸ਼ੋਅ ਦੌਰਾਨ ਫਲਾਂਟ ਕੀਤਾ ‘ਬੇਬੀ ਬੰਪ’

ਮੁੰਬਈ : ਹਾਲੀਵੁੱਡ ਦੀ ਪ੍ਰਸਿੱਧ ਗਾਇਕਾ ਰਿਹਾਨਾ ਨੇ ਆਪਣੇ ਦਮਦਾਰ ਪ੍ਰਦਰਸ਼ਨ ਤੋਂ ਪਹਿਲਾਂ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਸੁਪਰ ਬਾਊਲ ‘ਤੇ ਕੋਈ...

ਸਾਡੀ ਪੀੜ੍ਹੀ ਦੀ ਪ੍ਰਭਾਸ਼ਿਤ ਫ਼ਿਲਮ ਰਹੀ ਹੈ ‘DDLJ’  : ਰਣਬੀਰ ਕਪੂਰ

ਮੁੰਬਈ : ਨੈੱਟਫਲਿਕਸ ਦਸਤਾਵੇਜ਼ੀ-ਸੀਰੀਜ਼ ‘ਰੋਮਾਂਟਿਕਸ ਕੋਨੇ’ ’ਚ ਹੈ। ਯਸ਼ ਚੋਪੜਾ ਦੀ ਵਿਰਾਸਤ, ਫ਼ਿਲਮ ਸਟੂਡੀਓ- ਯਸ਼ਰਾਜ ਫਿਲਮਸ ਤੇ 50 ਸਾਲਾਂ ਤੋਂ ਦੇਸ਼ ’ਤੇ ਇਸ ਦੇ ਸੱਭਿਆਚਾਰਕ ਪ੍ਰਭਾਵ...

ਰਾਖੀ ਸਾਵੰਤ ਦੇ ਦੋਸ਼ਾਂ ਬਾਰੇ ਆਦਿਲ ਦੇ ਵਕੀਲ ਨੇ ਖੋਲ੍ਹ ਦਿੱਤੇ ਭੇਤ, “ਸਭ ਪਹਿਲਾਂ ਤੋਂ ਪਲਾਨ ਸੀ”

ਮੁੰਬਈ: ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਰਾਖੀ ਨੇ ਪਤੀ ਆਦਿਲ ਦੁਰਾਨੀ ‘ਤੇ ਮਾਰਕੁੱਟ, ਧੋਖਾ,...

ਸਿਧਾਰਥ-ਕਿਆਰਾ ਦੀ ਰਿਸੈਪਸ਼ਨ ‘ਚ ਸ਼ਲੋਕਾ ਨੇ ਖਿੱਚਿਆਂ ਲੋਕਾਂ ਦਾ ਧਿਆਨ

ਮੁੰਬਈ – ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਰਿਸੈਪਸ਼ਨ ਇਸ ਸਮੇਂ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ। ਇਸ ਦੌਰਾਨ ਨਾ ਸਿਰਫ਼ ਬਾਲੀਵੁੱਡ...

ਮੂਸੇਵਾਲਾ ਦੇ ਪਿਤਾ ਨੇ ਮਾਨ ਦੀ ਪਤਨੀ ਦੀ ਸੁਰੱਖਿਆ ’ਤੇ ਚੁੱਕੇ ਸਵਾਲ

ਮਾਨਸਾ-; ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਬਾਅਦ ਅੱਜ ਪਿੰਡ ਮੂਸਾ ਹਵੇਲੀ ਵਿਚ ਲੋਕਾਂ...

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ ਤਾਇਨਾਤ ਕੀਤੇ ਬੁਲੇਟ ਪਰੂਫ ਟਰੈਕਟਰ

ਮੁਹਾਲੀ, 13 ਫਰਵਰੀ-: ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ...

’ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ ਤੋਂ ਹੋਵੇਗੀ ਸ਼ੁਰੂ’

ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ...

ਦਿੱਲੀ ਜਲ ਬੋਰਡ ਦੇ ਬਿੱਲ ਕਲੈਕਸ਼ਨ ਵਿਚ 20 ਕਰੋੜ ਦਾ ਘਪਲਾ, 3 ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਜਲ ਬੋਰਡ ਵਿਚ ਤਕਰੀਬਨ 20 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਆਰਮ ਈ ਪੇਮੈਂਟ ਪ੍ਰਾਈਵੇਟ ਲਿਮਟਿਡ...