Month: December 2022

ਇਤਿਹਾਸਕ ਵਿਸ਼ਿਆਂ ’ਤੇ ਬਣੀ ਮੌਜੂਦਾ ਫ਼ਿਲਮਾਂ ਕਾਲਪਨਿਕ ਚੌਵਿਨਵਾਦ ’ਚ ਡੁੱਬੀ : ਅਮਿਤਾਭ ਬੱਚਨ

ਕੋਲਕਾਤਾ- ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਵੀਰਵਾਰ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਤਿਹਾਸਿਕ ਵਿਸ਼ਿਆਂ ’ਤੇ ਬਣਨ ਵਾਲੀਆਂ ਮੌਜੂਦਾ ਦੌਰ ਦੀਆਂ...

ED ਨੇ ਰਕੁਲ ਪ੍ਰੀਤ ਸਿੰਘ ਨੂੰ ਭੇਜਿਆ ਸੰਮਨ, ਡਰੱਗਜ਼ ਤੇ ਮਨੀ ਲਾਂਡਰਿੰਗ ਕੇਸ ’ਚ ਹੋਵੇਗੀ ਪੁੱਛਗਿੱਛ

ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਨੂੰ ਡਰੱਗ ਤੇ ਮਨੀ ਲਾਂਡਰਿੰਗ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੰਮਨ ਭੇਜਿਆ ਹੈ। ਈ....

ਮਿਸ ਯੂਨੀਵਰਸ ਹਰਨਾਜ ਸੰਧੂ ਨੇ ‘ਮਿਸ ਭਾਰਤ ਯੂ. ਐੱਸ. ਏ.’ ਦੇ ਜੇਤੂਆਂ ਸਿਰ ਸਜਾਇਆ ਤਾਜ

ਨਿਊਜਰਸੀ – ਨਿਊਜਰਸੀ ਸਥਿਤ ਮਾਈ ਡ੍ਰੀਮ ਇੰਟਰਟੇਨਮੈਂਟ ਕੰਪਨੀ ਨੇ 10 ਦਸੰਬਰ ਨੂੰ ਜਾਰਜੀਆ ਵਿਚ ਮਿਸ ਭਾਰਤ ਯੂ. ਐੱਸ. ਏ. 2022 ਨੈਸ਼ਨਲ ਬਿਊਟੀ ਮੁਕਾਬਲੇਬਾਜ਼ੀ ਦਾ ਸਫਲ ਆਯੋਜਨ...

ਸ਼ਾਹਰੁਖ ਖ਼ਾਨ ਦਾ ‘ਪਠਾਨ’ ਵਿਵਾਦ ‘ਤੇ ਵੱਡਾ ਬਿਆਨ, ਕਿਹਾ- ਕੁੱਝ ਲੋਕ ਸੋਸ਼ਲ ਮੀਡੀਆ ‘ਤੇ ਫੈਲਾ ਰਹੇ ਨਫ਼ਰਤ

ਮੁੰਬਈ : ਕੁਝ ਲੋਕ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਹਨ। ਇੱਥੋਂ ਤੱਕ ਕਿ ਫ਼ਿਲਮ ‘ਤੇ...

ਮਰੀ ਨਹੀਂ ਜ਼ਿੰਦਾ ਹੈ ਅਦਾਕਾਰਾ ਵੀਨਾ ਕਪੂਰ, ਪੁਲਸ ਸਟੇਸ਼ਨ ਪਹੁੰਚ ਕਿਹਾ- ਨਹੀਂ ਹੋਇਆ ਮੇਰਾ ਕਤਲ

ਜਲੰਧਰ : ਬੀਤੇ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਮਸ਼ਹੂਰ ਟੀ. ਵੀ. ਅਦਾਕਾਰਾ ਵੀਨਾ ਕਪੂਰ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਪੁੱਤਰ ‘ਤੇ...

ਮੁਸਲਿਮ ਨਾਲ ਵਿਆਹ ਕਰਵਾਉਣ ‘ਤੇ ਟਰੋਲ ਹੋਈ ਦੇਵੋਲੀਨਾ ਭੱਟਾਚਾਰਜੀ

ਮੁੰਬਈ  : ‘ਸਾਥ ਨਿਭਾਨਾ ਸਾਥੀਆ’ ਫੇਮ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ ‘ਚ ਆਪਣੇ ਪ੍ਰੇਮੀ ਸ਼ਾਹਨਵਾਜ਼ ਸ਼ੇਖ ਨਾਲ ਕੋਰਟ ਮੈਰਿਜ ਕਰਵਾਈ। ਦੇਵੋਲੀਨਾ ਨੂੰ ਮੁਸਲਿਮ ਧਰਮ...

ਪਰਵਾਸੀ ਪੰਜਾਬੀਆਂ ਨਾਲ ਕਿਸਾਨ ਅੰਦੋਲਨ ਦੀ ‘ਕਿੜ’ ਕੱਢਣ ਲੱਗਿਆ ਕੇਂਦਰ

ਸੂਬਾ ਸਰਕਾਰ ਵੱਲੋਂ ‘ਪੰਜਾਬੀ ਐੱਨਆਰਆਈਜ਼ ਨਾਲ ਮਿਲਣੀ’ ਨਾਂ ਦੇ ਸ਼ੁਰੂ ਕੀਤੇ ਗਏ ਪ੍ਰੋਗਰਾਮ ਵਿੱਚ ਕੈਨੇਡਾ ਤੋਂ ਆਏ ਪਰਵਾਸੀ ਪੰਜਾਬੀਆਂ ਨੇ ਆਖਿਆ ਕਿ ਕਿਸਾਨ ਅੰਦੋਲਨ ਤੋਂ...

ਸ਼ਿਵ ਸੈਨਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸਮਰਥਕਾਂ ਨੇ 5-6 ਘੰਟੇ ਕੀਤਾ ਧਰਨਾ-ਪ੍ਰਦਰਸ਼ਨ

 ਜਲੰਧਰ – ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ’ਤੇ ਕਾਰਵਾਈ ਨਾ ਹੋਣ ਕਰ ਕੇ ਸ਼ਿਵ ਸੈਨਾ (ਰਾਸ਼ਟਰਵਾਦੀ) ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਗੋਰੀਆ ਦੀ ਅਗਵਾਈ ਵਿਚ...

ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਲਈ ਇਕ ਕਰੋੜ ਦੀ ਗ੍ਰਾਂਟ ਕਰਵਾਈ ਰਿਲੀਜ਼

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਵਿਚ ਆਉਂਦਿਆਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਰਿਲੀਜ਼...

ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ, ਕਿਡਨੈਪਰਾਂ ਨੇ ਪਰਿਵਾਰ ਤੋਂ ਮੰਗੇ ਸਨ 30 ਲੱਖ ਰੁਪਏ

ਸ੍ਰੀ ਮੁਕਤਸਰ ਸਾਹਿਬ – ਸ੍ਰੀ ਮੁਕਤਸਰ ਸਾਹਿਬ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 25 ਨਵੰਬਰ ਨੂੰ ਸ੍ਰੀ ਮੁਕਤਸਰ ਦੇ ਪਿੰਡ ਕੋਟ...

ਦਿੱਲੀ ‘ਚ ਟੀਚਰ ਨੇ ਵਿਦਿਆਰਥਣ ‘ਤੇ ਕੀਤਾ ਕੈਂਚੀ ਨਾਲ ਹਮਲਾ, ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਨਵੀਂ ਦਿੱਲੀ – ਦਿੱਲੀ ‘ਚ ਇਕ ਅਧਿਆਪਕਾ ਨੇ 5ਵੀਂ ਜਮਾਤ ਦੀ ਵਿਦਿਆਰਥਣ ‘ਤੇ ਕੈਂਚੀ ਨਾਲ ਹਮਲਾ ਕੀਤਾ ਅਤੇ ਫਿਰ ਉਸ ਨੂੰ ਸਕੂਲ ਦੀ ਪਹਿਲੀ ਮੰਜ਼ਿਲ...

ਛਪਰਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 65 ਲੋਕਾਂ ਦੀ ਮੌਤ, ਸੁਪਰੀਮ ਕੋਰਟ ਪਹੁੰਚਿਆ ਮਾਮਲਾ

ਪਟਨਾ : ਪਹਿਲਾਂ 24, ਫਿਰ 40 ਤੇ ਹੁਣ 65, ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਗ੍ਰਾਫ ਦਿਲ ਦਹਿਲਾ ਦੇਣ ਵਾਲਾ ਹੈ। ਛਪਰਾ ਸ਼ਰਾਬ...

ਹਰਸਿਮਰਤ ਬਾਦਲ ਵੱਲੋਂ ਸਾਹਿਬਜ਼ਾਦਿਆਂ ਦੀ ਯਾਦਗਾਰ ਮਨਾਉਣ ’ਤੇ PM ਮੋਦੀ ਦੀ ਸ਼ਲਾਘਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ...

ਭਾਰਤ ਜੋੜੋ ਯਾਤਰਾ : ਕਾਂਗਰਸੀ ਆਗੂਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਪਿਕਅੱਪ ਨਾਲ ਭਿਆਨਕ ਟੱਕਰ

ਭਾਰਤ ਜੋੜੋ ਯਾਤਰਾ ’ਚ ਹਿੱਸਾ ਲੈਣ ਆਏ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਅਹੁਦੇਦਾਰਾਂ ਦੀ ਬੱਸ ਅੱਜ ਜ਼ਿਲ੍ਹੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਲ੍ਹੇ ਦੇ ਸਦਰ...

ਦਰਿਆਈ ਘੋੜੇ ਦੇ ਮੂੰਹ ‘ਚੋਂ ਜ਼ਿੰਦਾ ਬਾਹਰ ਆਇਆ 2 ਸਾਲ ਦਾ ਮਾਸੂਮ

ਕੰਪਾਲਾ : ਅਫਰੀਕੀ ਦੇਸ਼ ਯੁਗਾਂਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਘੋੜੇ ਭਾਵ ਹਿੱਪੋਪੋਟੇਮਸ ਨੇ ਦੋ ਸਾਲ ਦੇ ਬੱਚੇ ਨੂੰ ਜ਼ਿੰਦਾ ਨਿਗਲ...

ਭਾਰਤੀ ਵਿਦਿਆਰਥੀ ਦਾ ਕਮਾਲ, ਪਾਣਿਨੀ ਦੇ 2,500 ਸਾਲ ਪੁਰਾਣੇ ਸੰਸਕ੍ਰਿਤ ਨਿਯਮ ਨੂੰ ਕੀਤਾ ਹੱਲ

ਲੰਡਨ: ਕੈਮਬ੍ਰਿਜ ਯੂਨੀਵਰਸਿਟੀ ਦੇ ਇੱਕ ਪੀਐਚਡੀ ਵਿਦਿਆਰਥੀ ਨੇ 2500 ਸਾਲ ਪੁਰਾਣੀ ਅਸ਼ਟਾਧਿਆਈ ਵਿੱਚ ਵਿਆਕਰਣ ਦੀ ਸਮੱਸਿਆ ਨੂੰ ਹੱਲ ਕੀਤਾ ਹੈ। ਇਸ ਨੂੰ ਸੰਸਕ੍ਰਿਤ ਦੇ ਮਹਾਨ...

ਭਾਰਤੀ-ਅਮਰੀਕੀ ਲੈਬ ਮਾਲਕ ਮੈਡੀਕੇਅਰ ਘੁਟਾਲੇ ‘ਚ ਦੋਸ਼ੀ ਕਰਾਰ

ਵਾਸ਼ਿੰਗਟਨ- ਅਟਲਾਂਟਾ ਵਿਚ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮੀਨਲ ਪਟੇਲ ਨੂੰ ਮੈਡੀਕੇਅਰ ਸਿਹਤ ਬੀਮਾ ਪ੍ਰੋਗਰਾਮ ਵਿਚ ਧੋਖਾਧੜੀ ਕਰਕੇ ਜੈਨੇਟਿਕ ਜਾਂਚ ਦੇ 44.75 ਕਰੋੜ ਡਾਲਰ ਦੇ...

ਜੈਸ਼ੰਕਰ ਨੇ ਲਾਈ ਕਲਾਸ ਤਾਂ ਪਾਕਿ ਮੰਤਰੀ ਬਿਲਾਵਲ ਭੁੱਟੋ ਨੂੰ ਲੱਗੀ ਮਿਰਚੀ, PM ਮੋਦੀ ‘ਤੇ ਕੀਤਾ ਨਿੱਜੀ ਹਮਲਾ

 ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਕਦੇ ਵੀ ਬਾਜ ਨਹੀਂ ਆ ਸਕਦਾ। ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ, ਪਾਕਿਸਤਾਨ...

ਅੱਤਵਾਦੀ ਕਸਾਬ ਨੂੰ 26/11 ਦੇ ਹਮਲੇ ਤੋਂ ਬਾਅਦ ਜੇਲ੍ਹ ‘ਚ ‘ਥੋੜ੍ਹਾ ਜਿਹਾ ਵੀ ਅਫਸੋਸ’ ਨਹੀਂ ਸੀ : ਅੰਜਲੀ ਕੁਲਥੇ

ਮੁੰਬਈ 26/11 ਹਮਲੇ ‘ਚ ਕਈ ਜਾਨਾਂ ਬਚਾਉਣ ਵਾਲੀ ਸਟਾਫ ਨਰਸ ਅੰਜਲੀ ਕੁਲਥੇ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਉਹ ਜੇਲ ‘ਚ ਬੰਦ ਪਾਕਿਸਤਾਨੀ ਅੱਤਵਾਦੀ ਅਜ਼ਮਲ...

ਆਸਟ੍ਰੇਲੀਆ ਨੇ ਯਾਤਰੀਆਂ ਦੀ ਆਮਦ ਦੇ ਮੱਦੇਨਜ਼ਰ ਨਵਾਂ ਨਿਰਦੇਸ਼ ਕੀਤਾ ਜਾਰੀ

ਕੈਨਬਰਾ : ਛੁੱਟੀਆਂ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਵਿਚ ਲੋਕ ਆਸਟ੍ਰੇਲੀਆ ਦੀ ਯਾਤਰਾ ‘ਤੇ ਹਨ। ਇਸ ਦੌਰਾਨ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਤੋਂ ਯਾਤਰਾ ਕਰਨ ਵਾਲੇ...

ਅਮਰੀਕਾ ’ਚ ਔਰਤ ਨੇ ਗੋਲ਼ੀਆਂ ਮਾਰ ਕੇ ਦੋ ਪੁਲਸ ਅਧਿਕਾਰੀਆਂ ਨੂੰ ਉਤਾਰਿਆ ਮੌਤ ਦੇ ਘਾਟ

ਬੀਤੇ ਦਿਨ ਸੇਂਟ ਲੂਈਸ, ਮਿਸੀਸਿਪੀ ’ਚ ਦੋ ਪੁਲਸ ਅਧਿਕਾਰੀਆਂ ਨੂੰ ਤੜਕੇ ਇਕ ਔਰਤ ਵੱਲੋਂ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੇ ਇਕ...

ਫਰਾਂਸ : ਵਿਸ਼ਵ ਕੱਪ ਜਿੱਤ ਦੇ ਜਸ਼ਨ ਦੌਰਾਨ ਕਾਰ ਦੀ ਟੱਕਰ ਨਾਲ ਮੁੰਡੇ ਦੀ ਮੌਤ

ਪੈਰਿਸ – ਫਰਾਂਸ ਦੀ ਵਿਸ਼ਵ ਕੱਪ ਸੈਮੀਫਾਈਨਲ ’ਚ ਜਿੱਤ ਦਾ ਜਸ਼ਨ ਮਨਾਉਣ ਦੌਰਾਨ ਦੱਖਣੀ ਫਰਾਂਸ ’ਚ ਮੋਂਟਪੇਲੀਅਰ ਸ਼ਹਿਰ ’ਚ ਇਕ ਕਾਰ ਨੇ ਮੁੰਡੇ ਨੂੰ ਟੱਕਰ...

ਕੈਨੇਡਾ ਤੋਂ ਪੰਜਾਬ ਲਈ ਸਿੱਧੀਆ ਉਡਾਣਾਂ ਸਬੰਧੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਮਤਾ ਪਾਸ

ਬਰੈਂਪਟਨ — ਕੈਨੇਡਾ ਤੋਂ ਪੰਜਾਬ ਲਈ ਸਿੱਧੀਆ ਉਡਾਣਾਂ ਚਲਾਉਣ ਸਬੰਧੀ ਇਕ ਮਤਾ ਬੀਤੇ ਦਿਨ ਕੈਨੇਡਾ ਦੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਅੱਜ ਸਰਬ-ਸੰਮਤੀ ਦੇ ਨਾਲ ਪਾਸ...

ਬ੍ਰਿਟੇਨ ‘ਚ ਭਾਰਤੀ ਮੂਲ ਦੇ 7 ਲੋਕ ‘ਯੰਗ ਡੈਂਟਿਸਟ ਅਵਾਰਡ’ ਨਾਲ ਸਨਮਾਨਿਤ

ਲੰਡਨ– ਸੱਤ ਬ੍ਰਿਟਿਸ਼-ਭਾਰਤੀਆਂ ਨੂੰ ਪੂਰੇ ਬ੍ਰਿਟੇਨ ਵਿੱਚ ਦੰਦਾਂ ਦੀ ਡਾਕਟਰੀ ਵਿੱਚ ਉੱਤਮਤਾ ਦੇ ਸਨਮਾਨ ਵਿੱਚ ‘ਯੰਗ ਡੈਂਟਿਸਟ ਅਵਾਰਡ’ ਮਿਲਿਆ ਹੈ। 2022 ਡੈਂਟਿਸਟਰੀ ਅਵਾਰਡਜ਼, ਜਿਸ ਨੂੰ...

ਯੂਨੀਕੋਰਨ ਵਿੱਚ ਸ਼ਾਮਲ ਹੋਇਆ BLS ਇੰਟਰਨੈਸ਼ਨਲ,  ਮਾਰਕੀਟ ਪੂੰਜੀਕਰਣ ਇੱਕ ਬਿਲੀਅਨ ਡਾਲਰ ਦੇ ਪਾਰ

ਨਵੀਂ ਦਿੱਲੀ – ਸਟਾਰਟਅੱਪ ਕੰਪਨੀ ਬੀਐਲਐਸ ਇੰਟਰਨੈਸ਼ਨਲ ਸਰਵਿਸਿਜ਼ (ਬੀਐਲਐਸ) ਯੂਨੀਕੋਰਨ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਤਕਨਾਲੋਜੀ ਆਧਾਰਿਤ ਸੇਵਾ ਪ੍ਰਦਾਤਾ ਕੰਪਨੀ ਦਾ ਬਾਜ਼ਾਰ ਪੂੰਜੀਕਰਣ...

ਗੁਜਰਾਤ ਦੇ ਹੀਰਾ ਕਾਰੋਬਾਰੀਆਂ ’ਤੇ ਸੰਕਟ ਦੇ ਬੱਦਲ, ਕਰੀਬ 1 ਲੱਖ ਕਾਰੀਗਰ ਹੋਏ ਬੇਰੋਜ਼ਗਾਰ

ਪ੍ਰਮੁੱਖ ਐਕਸਪੋਰਟ ਬਾਜ਼ਾਰਾਂ ਤੋਂ ਮੰਗ ’ਚ ਭਾਰੀ ਗਿਰਾਵਟ ਕਾਰਨ ਗੁਜਰਾਤ ਦੇ ਹੀਰਾ ਕਾਰੋਬਾਰੀਆਂ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ, ਜਿਸ ਕਾਰਨ ਕਰੀਬ 1 ਲੱਖ...

ਹਾਕੀ ਵਿਸ਼ਵ ਕੱਪ ‘ਚ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰੇਗਾ ਆਸਟ੍ਰੇਲੀਆ : ਅਜੀਤ ਪਾਲ

ਨਵੀਂ ਦਿੱਲੀ— ਹਾਕੀ ਦੇ ਮਹਾਨ ਖਿਡਾਰੀ ਅਜੀਤਪਾਲ ਸਿੰਘ ਦਾ ਮੰਨਣਾ ਹੈ ਕਿ ਘਰੇਲੂ ਮੈਦਾਨ ‘ਤੇ ਹੋਣ ਵਾਲੇ ਵਿਸ਼ਵ ਕੱਪ ‘ਚ ਆਸਟ੍ਰੇਲੀਆ ਭਾਰਤ ਲਈ ਸਭ ਤੋਂ ਵੱਡਾ...

ਕੋਹਲੀ ਨੂੰ ਪਤਾ ਹੈ ਕਿ ਕਦੋਂ ਹਮਲਾਵਰ ਹੋਣਾ ਹੈ ਅਤੇ ਕਦੋਂ ਖੇਡ ‘ਤੇ ਦਬਦਬਾ ਬਣਾਉਣਾ ਹੈ : ਦ੍ਰਾਵਿੜ

ਚਟਗਾਂਵ— ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਹਿਣਾ ਹੈ ਕਿ ਖੇਡ ਦੀ ਇੰਨੀ ਚੰਗੀ ਸਮਝ ਰੱਖਣ ਵਾਲੇ ਵਿਰਾਟ ਕੋਹਲੀ ਮੈਚ ਦੌਰਾਨ ਆਸਾਨੀ ਨਾਲ ਜਾਣ ਸਕਦੇ ਹਨ ਕਿ...

ਰਣਵੀਰ ਸਿੰਘ ਬਣੇ ਛੋਟੇ ਬੱਚੇ ਦੇ ਰਖਵਾਲੇ, ਵੀਡੀਓ ਹੋਈ ਵਾਇਰਲ

ਮੁੰਬਈ– ਸੁਪਰਸਟਾਰ ਰਣਵੀਰ ਸਿੰਘ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਦਿਲਵਾਲਿਆਂ ’ਚੋਂ ਇਕ ਹਨ। ਉਨ੍ਹਾਂ ਦੇ ਦਿਆਲੂ ਤੇ ਪਿਆਰ ਭਰੇ ਸੁਭਾਅ ਬਾਰੇ ਵਿਆਪਕ ਤੌਰ ’ਤੇ ਗੱਲ...

‘ਬੇਸ਼ਰਮ ਰੰਗ’ ਦੀਪਿਕਾ ਨਾਲ ਮੇਰਾ ਪਹਿਲਾ ਗਾਣਾ ਹੈ, ਇਸ ਲਈ ਮੈਂ ਕੁਝ ਖ਼ਾਸ ਕਰਨਾ ਚਾਹੁੰਦੀ ਸੀ : ਵੈਭਵੀ ਮਰਚੈਂਟ

ਮੁੰਬਈ – ਨਿਰਮਾਤਾ ਆਦਿਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਸੋਮਵਾਰ ਨੂੰ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਲਾਂਚ ਕੀਤਾ, ਜਿਸ ਨੇ ਇੰਟਰਨੈੱਟ ’ਤੇ ਤੂਫਾਨ ਲਿਆ...

ਸ਼ਾਹਰੁਖ ਦੀ ਫ਼ਿਲਮ ‘ਪਠਾਨ’ ‘ਚ ਦੀਪਿਕਾ ਦੀ ਬਿਕਨੀ ਦੇ ਰੰਗ ‘ਤੇ ਵਿਵਾਦ

ਭੋਪਾਲ – ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫ਼ਿਲਮ ‘ਪਠਾਨ’ ਵਿਵਾਦਾਂ ‘ਚ ਘਿਰ ਗਈ ਹੈ। ਫ਼ਿਲਮ ‘ਪਠਾਨ’ ਦੇ ਗਾਣੇ ‘ਚ...

ਹਾਲੀਵੁੱਡ ਦੀ ਸਭ ਤੋਂ ਵੱਡੀ ਓਪਨਿੰਗ ‘Avengers Endgame’ ਦੇ ਨਾਂ, ਕੀ ‘Avatar 2’ ਤੋੜੇਗੀ ਥਾਨੋਸ ਦਾ ਰਿਕਾਰਡ?

ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ ਤੋਂ ਭਾਰਤੀ ਬਾਕਸ ਆਫਿਸ ‘ਤੇ ਮਾਰਵਲ ਫ਼ਿਲਮਾਂ ਦਾ ਦਬਦਬਾ ਰਿਹਾ ਹੈ। ਖ਼ਾਸ ਤੌਰ ‘ਤੇ ‘ਸੁਪਰਹੀਰੋ’ ਸੀਰੀਜ਼ ਦੀਆਂ ਫ਼ਿਲਮਾਂ ਨੇ ਬੇਮਿਸਾਲ...

ਮੁੱਖ ਮੰਤਰੀ ਵੱਲੋਂ ਲਾਚੋਵਾਲ ਟੌਲ ਪਲਾਜ਼ਾ ਬੰਦ ਕਰਨ ਦਾ ਐਲਾਨ

ਹੁਸ਼ਿਆਰਪੁਰ, 15 ਦਸੰਬਰ-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪਿਛਲੇ 15 ਸਾਲਾਂ ਤੋਂ ਰਾਹਗੀਰਾਂ ਤੋਂ ਟੈਕਸ ਵਸੂਲ ਰਹੇ ਟੌਲ...

ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕੀਤਾ ਕਰੋੜਾਂ ਦਾ ਘਪਲਾ, ਬੈਂਕ ਮੈਨੇਜਰ ਸਮੇਤ 4 ਖ਼ਿਲਾਫ਼ ਮਾਮਲਾ ਦਰਜ

ਸੁਲਤਾਨਪੁਰ ਲੋਧੀ: ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਜਾਅਲੀ ਦਸਤਖ਼ਤ ਤੇ ਜਾਅਲੀ ਐਫੀਡੇਵਿਟ ਤਿਆਰ ਕਰ ਕੇ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ ’ਚ ਬੈਂਕ...

ਹੈਰੋਇਨ ਸਮੇਤ ਫੜੇ ਗਏ ਨੌਜਵਾਨ ਦੀ ਮੌਤ, ਹਸਪਤਾਲ ‘ਚ ਪਰਿਵਾਰ ਨੇ ਕੀਤਾ ਹੰਗਾਮਾ

ਚੰਡੀਗੜ੍ਹ : ਚੰਡੀਗੜ੍ਹ ਪੁਲਸ ਵੱਲੋਂ 24 ਨਵੰਬਰ ਨੂੰ ਡਰੱਗਜ਼ ਕੇਸ ‘ਚ ਫੜੇ ਗਏ ਸੈਕਟਰ-56 ਦੇ ਰਹਿਣ ਵਾਲੇ ਰਾਹੁਲ (22) ਦੀ ਸੈਕਟਰ-32 ਜੀ. ਐੱਮ. ਸੀ. ਐੱਚ. ਵਿੱਚ...

ਲਤੀਫ਼ਪੁਰਾ ਦੀ ਕਾਰਵਾਈ ਬਣੀ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ, ਘੱਟ ਗਿਣਤੀ ਕਮਿਸ਼ਨ ਨੇ ਵੀ ਲਿਆ ਨੋਟਿਸ

ਜਲੰਧਰ – ਪਾਕਿਸਤਾਨ ਤੋਂ ਉੱਜੜ ਕੇ ਲਤੀਫ਼ਪੁਰਾ ’ਚ ਆ ਕੇ ਵਸੇ ਲੋਕਾਂ ਦੇ ਘਰਾਂ ਨੂੰ ਢਾਹੁਣ ਦਾ ਮਾਮਲਾ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ...

ਸ਼ਰਾਬ ਪੀਣ ਮਗਰੋਂ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਪ੍ਰੈਸ਼ਰ ਕੁੱਕਰ ਮਾਰ ਕੇ ਰੂਮਮੇਟ ਦੀ ਕੀਤੀ ਹੱਤਿਆ

ਚੰਡੀਗੜ੍ਹ : ਕਿਸ਼ਨਗੜ੍ਹ ’ਚ ਮੰਗਲਵਾਰ ਦੇਰ ਰਾਤ ਇਕ ਸ਼ਰਾਬੀ ਰੂਮਮੇਟ ਨੇ ਇਕ ਨੇਪਾਲੀ ਰੂਮਮੇਟ ਨੂੰ ਝਗੜੇ ਤੋਂ ਬਾਅਦ ਪ੍ਰੈਸ਼ਰ ਕੁੱਕਰ ਸਿਰ ’ਤੇ ਮਾਰ ਕੇ ਮੌਤ ਦੇ...

ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਤੇ ਵਿਦੇਸ਼ੀ ਛੁੱਟੀ-ਸਿੱਖਿਆ ਵਿਭਾਗ

ਲੁਧਿਆਣਾ – ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਤਿਆਰੀ ਕਰਵਾਉਣ ਅਤੇ ਅਧਿਆਪਕਾਂ ਤੇ ਹੋਰ ਸਟਾਫ ਦੀ ਛੁੱਟੀ ਕਾਰਨ ਉਨ੍ਹਾਂ ਦੀ...

ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

ਕਹਿੰਦੇ ਹਨ ਕਿ ਪਿਆਰ ‘ਚ ਉਮਰ, ਰੰਗ-ਰੂਪ ਜਾਂ ਅਮੀਰ-ਗਰੀਬ ਵਰਗੀ ਕੋਈ ਚੀਜ਼ ਨਹੀਂ ਹੁੰਦੀ ਪਰ ਇਹ ਸਭ ਲਿਮਟ ਤੋਂ ਪਾਰ ਹੋ ਜਾਵੇ ਤਾਂ ਲੋਕ ਕੁਮੈਂਟ...

ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, PM ਮੋਦੀ ਨੇ ਐਤਵਾਰ ਨੂੰ ਕੀਤੀ ਸੀ ਰਵਾਨਾ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਤਾਂ ਨਹੀਂ  ਮਿਲੀ ਪਰ ਰੇਲਗੱਡੀ...

ਜੇ.ਪੀ. ਨੱਢਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਦੱਸਿਆ ‘ਪਛਤਾਵਾ ਯਾਤਰਾ’

ਕੋਪਲ/ਕਰਨਾਟਕ : ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਭਾਰਤ ਜੋੜੋ ਯਾਤਰਾ ਦਾ ਮਜ਼ਾਕ ਉਡਾਇਆ ਅਤੇ ਕਥਿਤ ਰੂਪ ਨਾਲ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਦਾ ਪੱਖ ਲੈਣ...