Month: October 2022

ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿ ’ਚ ਅੱਤਵਾਦੀ ਹਮਲੇ ਵਧੇ

ਇਸਲਾਮਾਬਾਦ- ਪਾਕਿਸਤਾਨ ਵਿਚ ਪਿਛਲੇ ਸਾਲ ਅਗਸਤ ’ਚ ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ਵਿਚ ਕਾਬਜ਼ ਹੋਣ ਅਤੇ ਅਮਰੀਕੀ ਫੋਰਸਾਂ ਦੀ ਵਾਪਸੀ ਤੋਂ ਬਾਅਦ ਇਕ ਸਾਲ ਦੇ...

ਆਸਟ੍ਰੇਲੀਆ ‘ਚ ਹੜ੍ਹ ਦਾ ਕਹਿਰ, ਜੀਡੀਪੀ ਵਿਕਾਸ ਹੋਵੇਗਾ ਪ੍ਰਭਾਵਿਤ 

ਕੈਨਬਰਾ – ਆਸਟ੍ਰੇਲੀਆ ਵਿਚ ਇਕ ਪਾਸੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਦੂਜੇ ਪਾਸੇ ਦੇਸ਼ ਦੇ ਖਜ਼ਾਨਾ ਮੰਤਰੀ ਜਿਮ ਚੈਲਮਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣ-ਪੂਰਬੀ...

ਕੈਨੇਡਾ ‘ਚ ਇਕ ਪੰਜਾਬੀ ‘ਤੇ ਆਪਣੇ ਬੱਚਿਆਂ ਦਾ ਕਤਲ ਕਰਨ ਦੇ ਦੋਸ਼

ਓਟਾਵਾ : ਕੈਨੇਡਾ ਵਿਖੇ ਮਾਂਟਰੀਅਲ ਦੇ ਉੱਤਰ ਵਿੱਚ ਰਹਿ ਰਹੇ ਘਰ ਵਿੱਚ ਦੋ ਬੱਚਿਆਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਇੰਡੋ-ਕੈਨੇਡੀਅਨ ਪੰਜਾਬੀ ‘ਤੇ ਫਸਟ-ਡਿਗਰੀ ਕਤਲ ਦੇ...

ਬ੍ਰਿਟਿਸ਼ ਕੋਲੰਬੀਆ ‘ਚ 2 ਪੰਜਾਬੀ ਅਧਿਆਪਕਾਵਾਂ ਨੇ ਵਧਾਇਆ ਮਾਣ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ‘ਚ ਇਕ ਵਾਰ ਫਿਰ ਪੰਜਾਬ ਦੀਆਂ ਧੀਆਂ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ ‘ਚ 2 ਮਹਿਲਾ ਅਧਿਆਪਕਾਂ ਨੂੰ ਪ੍ਰੀਮੀਅਰਜ਼ ਐਵਾਰਡ...

ਠੱਗ ਸੁਕੇਸ਼ ਚੰਦਰਸ਼ੇਖਰ ਮਾਮਲੇ ’ਚ 82 ਜੇਲ ਅਧਿਕਾਰੀਆਂ ਦੀ ਹੋਵੇਗੀ ਜਾਂਚ

ਨਵੀਂ ਦਿੱਲੀ – ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਠੱਗ ਸੁਕੇਸ਼ ਚੰਦਰਸ਼ੇਖਰ ਵਲੋਂ ਰੋਹਿਣੀ ਜੇਲ ਤੋਂ ਚਲਾਏ ਜਾ ਰਹੇ ਸੰਗਠਿਤ ਅਪਰਾਧ ਗਿਰੋਹ ਵਿਚ ਦਿੱਲੀ...

ਦੁਬਈ ’ਚ ਮੁਕੇਸ਼ ਅੰਬਾਨੀ ਨੇ ਖਰੀਦੀ ਸਭ ਤੋਂ ਮਹਿੰਗੀ ਹਵੇਲੀ

ਨਵੀਂ ਦਿੱਲੀ – ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਦੁਬਈ ’ਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਖਰੀਦੀ ਹੈ। ਬਲੂਮਬਰਗ ਦੀ ਇਕ...

ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ, 40 ਫ਼ੀਸਦੀ ਵਧੀ ਕੀਮਤੀ ਧਾਤੂਆਂ ਦੀ ਮੰਗ

ਨਵੀਂ ਦਿੱਲੀ – ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦੀਵਾਲੀ ਅਤੇ ਧਨਤੇਰਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ...

ਮਹਾਰਾਸ਼ਟਰ ਸਰਕਾਰ ਨਿਸ਼ਾਨੇਬਾਜ਼ੀ ਚੈਂਪੀਅਨ ਰੁਦਰਾਕਸ਼ ਪਾਟਿਲ ਨੂੰ ਦੇਵੇਗੀ 2 ਕਰੋੜ ਰੁਪਏ ਨਕਦ ਇਨਾਮ

ਮੁੰਬਈ – ਮਿਸਰ ਵਿੱਚ ਆਈ.ਐੱਸ.ਐੱਸ.ਐੱਫ. ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੇ ਰੁਦਰਾਕਸ਼ ਪਾਟਿਲ ਨੂੰ ਮਹਾਰਾਸ਼ਟਰ ਸਰਕਾਰ ਨੇ 2 ਕਰੋੜ ਰੁਪਏ ਦੇ ਨਕਦ ਇਨਾਮ...

ਆਸਟਰੇਲੀਆ ਦੇ 24 ਸਾਲਾ ਰਗਬੀ ਖਿਡਾਰੀ ਦੀ ਸਪੇਨ ‘ਚ ਮੌਤ, ਨਾਈਟ ਕਲੱਬ ‘ਚੋਂ ਮਿਲੀ ਲਾਸ਼

ਬਾਰਸੀਲੋਨਾ – ਆਸਟ੍ਰੇਲੀਆਈ ਰਗਬੀ ਲੀਗ ਖਿਡਾਰੀ ਲਿਆਮ ਹੈਂਪਸਨ ਸਪੇਨ ਦੀ ਯਾਤਰਾ ‘ਤੇ ਲਾਪਤਾ ਹੋਣ ਤੋਂ ਬਾਅਦ ਇਕ ਨਾਈਟ ਕਲੱਬ ਵਿਚ ਮ੍ਰਿਤਕ ਪਾਏ ਗਏ ਹਨ। ਹੈਂਪਸਨ...

ਏਸ਼ੀਆ ਕੱਪ ਲਈ ਪਾਕਿਸਤਾਨ ਜਾਣ ਦਾ ਫੈਸਲਾ BCCI ਨਹੀਂ ਲਵੇਗੀ, ਸਰਕਾਰ ਕਰੇਗੀ : ਰੋਜਰ ਬਿੰਨੀ

ਬੈਂਗਲੁਰੂ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਵੇਂ ਪ੍ਰਧਾਨ ਰੋਜਰ ਬਿੰਨੀ ਨੇ ਵੀਰਵਾਰ ਨੂੰ ਕਿਹਾ ਕਿ ਬੋਰਡ ਇਹ ਫੈਸਲਾ ਨਹੀਂ ਕਰ ਸਕਦਾ ਕਿ ਕ੍ਰਿਕਟ ਟੀਮ...

UAE ਦੀ ਜਿੱਤ ਨਾਲ ਜਾਗੀ ਨੀਦਰਲੈਂਡ ਦੀ ਕਿਸਮਤ, ਨਾਮੀਬੀਆ ਦੇ ਧਾਕੜਾਂ ਨੇ ਵਹਾਏ ਹੰਝੂ

ਜੀਲਾਂਗ- ਡੇਵਿਡ ਵੀਜ਼ੇ (55) ਦੇ ਸੰਘਰਸ਼ਪੂਰਨ ਅਰਧ ਸੈਂਕੜੇ ਦੇ ਬਾਵਜੂਦ ਯੂਏਈ (ਸੰਯੁਕਤ ਅਰਬ ਅਮੀਰਾਤ) ਨੇ ਵੀਰਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਦੇ ਰੋਮਾਂਚਕ...

ਮਾਇਆ ਰੇਵਤੀ ਨੇ ਫੇਨੇਸਟਾ ਓਪਨ ਦੇ ਸੈਮੀਫਾਈਨਲ ‘ਚ ਦਰਜ ਕੀਤੀ ਜਿੱਤ

ਨਵੀਂ ਦਿੱਲੀ- ਮਾਇਆ ਰੇਵਤੀ ਨੇ ਵੀਰਵਾਰ ਨੂੰ ਇੱਥੇ ਚੌਥਾ ਦਰਜਾ ਪ੍ਰਾਪਤ ਐਸ਼ਵਰਿਆ ਜਾਧਵ ਨੂੰ 6-3, 6-2 ਨਾਲ ਹਰਾ ਕੇ ਫਨੇਸਟਾ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਅੰਡਰ-16 ਵਰਗ...

ਕੈਨੇਡਾ ਦੇ ਸ਼ਹਿਰ ਨੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਮੇਅਰ ਨੇ ਲਾਇਆ ਰੁੱਖ

ਓਟਾਵਾ – ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਮਾਰੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਰੁੱਖ ਲਗਾਇਆ ਗਿਆ।ਗੌਰਤਲਬ...

ਅਕਸ਼ੈ ਕੁਮਾਰ ਦੀ ‘ਰਾਮ ਸੇਤੂ’ ਨੂੰ CBFC ਵੱਲੋਂ ਮਿਲਿਆ U/A ਸਰਟੀਫ਼ਿਕੇਟ

ਨਵੀਂ ਦਿੱਲੀ- ਅਕਸ਼ੈ ਕੁਮਾਰ ਬਾਲੀਵੁੱਡ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦੇ ਰਹੇ ਹਨ। ਇਸ ਸਾਲ ਅਕਸ਼ੈ ਆਪਣੀ ਪੰਜਵੀਂ ਫ਼ਿਲਮ ‘ਰਾਮ ਸੇਤੂ’ ਲੈ ਕੇ ਆ ਰਹੇ ਹਨ। ਪ੍ਰਸ਼ੰਸਕ...

ਕੀ ਸੱਚਮੁੱਚ ਮਾਂ ਬਣੀ ਬਿਪਾਸ਼ਾ ਬਸੂ! ਵਾਇਰਲ ਹੋ ਰਹੀ ਨਵਜੰਮੇ ਬੱਚੇ ਦੀ ਤਸਵੀਰ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਦੌਰਾਨ ਬਿਪਾਸ਼ਾ ਬਾਸੂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ...

ਫਵਾਦ ਖ਼ਾਨ ਦੀ ‘ਮੌਲਾ ਜੱਟ’ ਨੇ ਤੋੜੇ ਸਾਰੇ ਰਿਕਾਰਡ, ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਫ਼ਿਲਮ

ਮੁੰਬਈ : ਅਦਾਕਾਰ ਫਵਾਦ ਖ਼ਾਨ ਦੀ ਸਭ ਤੋਂ ਚਰਚਿਤ ਫ਼ਿਲਮ ‘ਦਿ ਲੀਜੈਂਡ ਆਫ਼ ਮੌਲਾ ਜੱਟ’ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ...

ਫ਼ਿਲਮ ‘ਭੇੜੀਆ’ ਦੀ ਅਦਾਕਾਰ ਪ੍ਰਭਾਸ ਨੇ ਕੀਤੀ ਤਾਰੀਫ਼, ਟ੍ਰੇਲਰ ਯੂਟਿਊਬ ’ਤੇ ਨੰਬਰ 1 ਕਰ ਰਿਹਾ ਟ੍ਰੈਂਡ

ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਦੀ ਫ਼ਿਲਮ ‘ਭੇੜੀਆ’ ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਹੈ। ਭੇੜੀਆ ਦਾ ਇਹ ਖ਼ਤਰਨਾਕ ਟ੍ਰੇਲਰ ਰਿਲੀਜ਼ ਹੋਣ...

ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ’ਚ ਵਰੁਣ ਨੇ ਪਤਨੀ ਦਾ ਹੱਥ ਫੜ ਕੇ ਦਿੱਤੇ ਪੋਜ਼

ਬਾਲੀਵੁੱਡ ’ਚ ਹਰ ਸਾਲ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤਿਉਹਾਰ ਦਾ ਜਸ਼ਨ ਦੀਵਾਲੀ ਵਾਲੇ ਦਿਨ ਹੀ ਨਹੀਂ ਸਗੋਂ ਇਸ ਤੋਂ ਕਈ...

ਸ਼ਹਿਨਾਜ਼ ਨਾਲ ਦਿਸੇ ਵਿੱਕੀ ਕੌਸ਼ਲ,ਸਾਂਝੀਆਂ ਕੀਤੀਆਂ ਤਸਵੀਰਾਂ

ਜਲੰਧਰ : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ‘ਚ...

ਗਾਇਕ ਪਰਮੀਸ਼ ਵਰਮਾ ਨੇ ਖੋਲ੍ਹਿਆ ਭੇਦ, ਦੱਸਿਆ ਕਿਉਂ ਕਟਵਾਈਆਂ ਸਨ ਸਟਾਈਲਿਸ਼ ਦਾੜ੍ਹੀ-ਮੁੱਛਾਂ

ਜਲੰਧਰ : ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਹਾਲ ਹੀ ‘ਚ ਇਕ ਵੀਡੀਓ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ...

ਪਟਾਕੇ ਬੈਨ ਖ਼ਿਲਾਫ ਸੁਣਵਾਈ ਤੋਂ SC ਦਾ ਇਨਕਾਰ, ਕਿਹਾ- ਪੈਸੇ ਮਠਿਆਈ ’ਤੇ ਖ਼ਰਚ ਕਰੋ

ਨਵੀਂ ਦਿੱਲੀ- ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ, ਅਜਿਹੇ ’ਚ ਦਿੱਲੀ ’ਚ ਪਟਾਕਿਆਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ...

ਆਂਧਰਾ ਪ੍ਰਦੇਸ਼ ’ਚ ਤੀਜੇ ਦਿਨ ਵੀ ਜਾਰੀ ਰਹੀ ਭਾਰਤ ਜੋੜੋ ਯਾਤਰਾ

ਕੁਰਨੂਲ, 20 ਅਕਤੂਬਰ– ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਅੱਜ ਲਗਾਤਾਰ ਤੀਜੇ ਦਿਨ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ...

ਪੈਰੋਲ ‘ਤੇ ਬਾਹਰ ਆਏ ਸਿਰਸਾ ਮੁਖੀ ਦੇ ਆਨਲਾਈਨ ਸਤਿਸੰਗ ‘ਚ ਸ਼ਾਮਲ ਹੋਏ ਭਾਜਪਾ ਨੇਤਾ

ਕਰਨਾਲ – ਪੈਰੋਲ ‘ਤੇ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ, ਜਿਸ ‘ਚ ਭਾਜਪਾ...

ਕਾਂਗਰਸ ਨੇ ਜਾਰੀ ਕੀਤੀ 17 ਉਮੀਦਵਾਰਾਂ ਦੀ ਦੂਜੀ ਸੂਚੀ, ਕਿੰਨੌਰ ਸਮੇਤ 5 ਸੀਟਾਂ ’ਤੇ ਅਜੇ ਵੀ ਫਸਿਆ ਪੇਚ

ਸ਼ਿਮਲਾ—ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਦੇਰ ਰਾਤ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ। ਸੂਚੀ ਤਹਿਤ 17 ਸੀਟਾਂ ‘ਤੇ ਉਮੀਦਵਾਰਾਂ ਨੂੰ...

ਗੈਂਗਸਟਰ ਪਵਨ ਟੀਨੂੰ ਨੂੰ ਪਟਿਆਲਾ ਹਾਊਸ ਕੋਰਟ ‘ਚ ਕੀਤਾ ਪੇਸ਼

ਦਿੱਲੀ : ਪੰਜਾਬ ਪੁਲਸ ਦੀ ਹਿਰਾਸਤ ਤੋਂ ਫ਼ਰਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਦੀਪਕ ਕੁਮਾਰ ਉਰਫ਼ ਟੀਨੂੰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਪਟਿਆਲਾ...

ਏਐੱਸਆਈ ਦੀ ਰਿਵਾਲਵਰ ’ਚੋਂ ਚੱਲੀ ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਅੰਮ੍ਰਿਤਸਰ, 20 ਅਕਤੂਬਰ ਏਐੱਸਆਈ ਦੀ ਸਰਕਾਰੀ ਰਿਵਾਲਵਰ ਵਿੱਚੋਂ ਗੋਲੀ ਚੱਲਣ ਕਾਰਨ ਕੱਲ੍ਹ ਜ਼ਖ਼ਮੀ ਹੋਏ ਨੌਜਵਾਨ ਅੰਕੁਸ਼ ਸੂਦ ਦੀ ਅੱਜ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।...

ਬੀਪੀ ਦੀ ਸ਼ਿਕਾਇਤ ਮਗਰੋਂ ਸਿੱਧੂ ਨੂੰ ਹਸਪਤਾਲ ਲਿਆਂਦਾ

ਪਟਿਆਲਾ, 20 ਅਕਤੂਬਰ– ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਲਿਜਾਣਾ...

ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਨਾਂ ਲਿਖੇ ਦੋ ਪੱਤਰਾਂ ਤੋਂ ਵਿਵਾਦ

ਚੰਡੀਗੜ੍ਹ, 20 ਅਕਤੂਬਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਛਿੜੀ ਠੰਢੀ ਜੰਗ ਹੁਣ ਸਿਆਸੀ ਟਕਰਾਅ ’ਚ ਬਦਲਣ ਲੱਗੀ ਹੈ। ਪੰਜਾਬ ਖੇਤੀ...

ਪੰਜਾਬ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, AK-47 ਸਣੇ 3 ਗੈਂਗਸਟਰ ਕਾਬੂ

ਅੰਮ੍ਰਿਤਸਰ : ਦਿੱਲੀ ਪੁਲਸ ਨੇ ਈ.ਜੀ.ਟੀ.ਐੱਫ. ਅਤੇ ਕਮਿਸ਼ਨਰੇਟ ਪੁਲਿਸ ਨੇ ਅੱਜ ਅੰਮ੍ਰਿਤਸਰ ਦੇ ਘੀਰਾ ਮੰਡੀ ਇਲਾਕੇ ‘ਚ ਸਥਿਤ ਇਕ ਹੋਟਲ ‘ਚ ਸਾਂਝੀ ਕਾਰਵਾਈ ਕੀਤੀ | ਇਸ...

ਪੰਜਾਬ ’ਚ ਲੋਕਾਂ ਨੂੰ ਗੁੰਮਰਾਹ ਕਰਕੇ ਹੋਂਦ ’ਚ ਆਈ ‘ਆਪ’ ਸਰਕਾਰ ਗੁਆ ਬੈਠੀ ਆਪਣੀ ਹੋਂਦ : ਸੁਖਬੀਰ ਬਾਦਲ

ਸੰਗਰੂਰ –ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ...

ਈਰਾਨ ਨੇ ‘ਅੱਤਵਾਦ ਦਾ ਸਮਰਥਨ’ ਕਰਨ ਲਈ ਬ੍ਰਿਟਿਸ਼ ਅਧਿਕਾਰੀਆਂ ‘ਤੇ ਲਗਾਈਆਂ ਪਾਬੰਦੀਆਂ

ਤਹਿਰਾਨ : ਈਰਾਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਬ੍ਰਿਟੇਨ ਦੀਆਂ ਸੰਸਥਾਵਾਂ ਅਤੇ ਵਿਅਕਤੀਆਂ ‘ਤੇ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿਚ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਨਾ, ਹਿੰਸਾ...

ਹਾਊਸ ਆਫ ਲਾਰਡਜ਼ ‘ਚ ਪਹਿਲੇ ਦਸਤਾਰਧਾਰੀ ਸਿੱਖ ਕੁਲਦੀਪ ਸਿੰਘ ਨਿਯੁਕਤ

ਭਾਰਤ ਵਿੱਚ ਜਨਮੇ ਕੁਲਦੀਪ ਸਿੰਘ ਸਹੋਤਾ ਹਾਊਸ ਆਫ਼ ਲਾਰਡਜ਼ ਵਿੱਚ ਲੇਬਰ ਬੈਂਚ ਵਿੱਚ ਦਸਤਾਰ ਸਜਾਉਣ ਵਾਲਾ ਪਹਿਲਾ ਲੇਬਰ ਪੀਅਰ ਅਤੇ ਇਕਲੌਤਾ ਸਿੱਖ ਬਣ ਗਿਆ ਹੈ।...

ਵ੍ਹਾਈਟ ਹਾਊਸ ਦੇ ਸਾਹਮਣੇ ਡਟਿਆ ਈਸਾਈ ਭਾਈਚਾਰਾ, ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਵਾਸ਼ਿੰਗਟਨ – ਅੰਮ੍ਰਿਤਪਾਲ ਸਿੰਘ ਵੱਲੋਂ ਯਿਸੂ ਮਸੀਹ ਵਿਰੁੱਧ ਦਿੱਤੇ ਬਿਆਨ ਤੋਂ ਨਾਰਾਜ਼ ਜਿੱਥੇ ਪੰਜਾਬ ਦਾ ਈਸਾਈ ਭਾਈਚਾਰਾ ਸੜਕਾਂ ‘ਤੇ ਉਤਰ ਰਿਹਾ ਹੈ, ਉਥੇ ਹੀ ਵਿਦੇਸ਼ਾਂ...

ਪਾਕਿਸਤਾਨ ਨੂੰ ਖ਼ਤਰਨਾਕ ਮੁਲਕ ਦੱਸ ਕੇ ਹੁਣ ਮੁਕਰਿਆ ਅਮਰੀਕਾ

ਵਾਸ਼ਿੰਗਟਨ — ਪਾਕਿਸਤਾਨ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਬਿਆਨ ਨੇ ਅੱਗ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਬਾਇਡੇਨ...

ਟੋਰਾਂਟੋ ਏਅਰਪੋਰਟ ਤੋਂ ਪਾਕਿ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਲਾਪਤਾ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੇ ਇਕ ਫਲਾਈਟ ਅਟੈਂਡੈਂਟ ਦੀ ਟੋਰਾਂਟੋ ਏਅਰਪੋਰਟ ‘ਤੇ ਇਮੀਗ੍ਰੇਸ਼ਨ ਤੋਂ ਬਾਅਦ ਕੈਨੇਡਾ ‘ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।...

ਕੈਨੇਡਾ ‘ਚ ਤੂਫ਼ਾਨ ‘ਫਿਓਨਾ’ ਦਾ ਕਹਿਰ, 660 ਮਿਲੀਅਨ ਡਾਲਰ ਦਾ ਹੋਇਆ ਨੁਕਸਾਨ

ਓਟਾਵਾ : ਕੈਨੇਡਾ ਵਿਚ ਤੂਫਾਨ ਫਿਓਨਾ ਨੇ ਭਾਰੀ ਤਬਾਹੀ ਮਚਾਈ। ਤੂਫਾਨ ਫਿਓਨਾ ਕਾਰਨ ਕੈਨੇਡਾ ਵਿਚ 660 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 528 ਮਿਲੀਅਨ ਅਮਰੀਕੀ ਡਾਲਰ) ਦਾ ਬੀਮਾਯੁਕਤ...

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ 4 ਮੈਂਬਰਾਂ ਨੂੰ ਕੀਤਾ ਢੇਰ

ਕਵੇਟਾ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਦੇਸ਼ ਦੇ ਅਸ਼ਾਂਤ ਦੱਖਣ-ਪੱਛਮ ਖੇਤਰ ‘ਚ ਚਾਰ ਬਾਗੀਆਂ ਨੂੰ ਉਨ੍ਹਾਂ ਦੇ ਟਿਕਾਣੇ ‘ਤੇ ਛਾਪੇਮਾਰੀ ਦੌਰਾਨ  ਮਾਰ ਦਿੱਤਾ। ਅਧਿਕਾਰੀਆਂ...

ਰੂਸ ਦੇ ਨਵੇਂ ਨਕਸ਼ੇ ਤੋਂ ਚੀਨ ਤੇ ਪਾਕਿਸਤਾਨ ਨੂੰ ਲੱਗੇਗਾ ਝਟਕਾ

ਰੂਸ ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਹਿੱਸਾ ਮੰਨਿਆ ਹੈ। ਰੂਸੀ ਸਰਕਾਰ ਵੱਲੋਂ ਜਾਰੀ ਕੀਤੇ ਗਏ SCO ਮੈਂਬਰ ਦੇਸ਼ਾਂ ਦੇ ਨਕਸ਼ੇ...

ਮੈਲਬੌਰਨ ‘ਚ ਹੋ ਰਹੇ ਦੂਜੇ ‘ਕਬੱਡੀ ਵਿਸ਼ਵ ਕੱਪ’ ਦੀਆਂ ਤਿਆਰੀਆਂ ਮੁਕੰਮਲ

ਮੈਲਬੌਰਨ – ਖੱਖ ਪ੍ਰੋਡਕਸ਼ਨਜ਼ ਅਤੇ ਸਹਿਯੋਗੀਆਂ ਵੱਲੋਂ 22 ਅਕਤੂਬਰ ਨੂੰ ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿਤ ਸੌਕਰ ਸਟੇਡੀਅਮ ਵਿੱਚ ਦੂਜਾ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ...

ਅਮਰੀਕੀ ਵਿਗਿਆਨੀਆਂ ਨੇ ਈਜਾਦ ਕੀਤਾ ਖਤਰਨਾਕ ਵਾਇਰਸ , 100 ’ਚੋਂ 80 ਪ੍ਰਭਾਵਿਤਾਂ ਦੀ ਹੋ ਸਕਦੀ ਹੈ ਮੌਤ

ਕੋਰੋਨਾ ਮਹਾਮਾਰੀ ਦੇ ਖਾਤਮੇ ਦੇ ਅਧਿਕਾਰਤ ਐਲਾਨ ਦੀ ਉਡੀਕ ਕਰ ਰਹੀ ਦੁਨੀਆ ਦੇ ਸਾਹਮਣੇ ਹੁਣ ਅਮਰੀਕਾ ਨੇ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਥੇ ਖੋਜਕਰਤਾਵਾਂ ਨੇ...

ਨਿਊਜ਼ੀਲੈਂਡ ਦੇ ਕਿਸਾਨ ਟੈਕਸ ਯੋਜਨਾ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰੇ 

ਵੈਲਿੰਗਟਨ – ਨਿਊਜ਼ੀਲੈਂਡ ਦੇ ਕਿਸਾਨ ਗਊ ਬੁਰਪਸ ਅਤੇ ਹੋਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ‘ਤੇ ਟੈਕਸ ਲਾਉਣ ਦੀਆਂ ਸਰਕਾਰੀ ਯੋਜਨਾਵਾਂ ਦਾ ਵਿਰੋਧ ਕਰਨ ਲਈ ਵੀਰਵਾਰ ਨੂੰ ਆਪਣੇ...

ਪ੍ਰੇਮਿਕਾ ਨੂੰ ਵਿਦੇਸ਼ ਭੇਜਣ ਲਈ ਖ਼ਰਚੇ ਲੱਖਾਂ, ਵਿਆਹ ਦੀ ਗੱਲ ਤੁਰਨ ‘ਤੇ ਜੋ ਹੋਇਆ, ਹੋਸ਼-ਹਵਾਸ ਗੁਆ ਬੈਠਾ ਪ੍ਰੇਮੀ

ਪਾਇਲ : ਇੱਥੇ ਪ੍ਰੇਮਿਕਾ ਵੱਲੋਂ ਵਿਆਹ ਕਰਵਾਉਣ ਤੋਂ ਮਨ੍ਹਾਂ ਕਰਨ ਅਤੇ ਪੈਸੇ ਵਾਪਸ ਨਾ ਦੇਣ ਤੋਂ ਪਰੇਸ਼ਾਨ ਹੋਏ ਨੌਜਵਾਨ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ...