Month: September 2022

ਹਾਰਡੀ ਸੰਧੂ ਤੇ ਪਰਿਣੀਤੀ ਚੋਪੜਾ ਦੀ ਫ਼ਿਲਮ ‘ਕੋਡ ਨੇਮ ਤਿਰੰਗਾ’ ਦਾ ਟਰੇਲਰ ਰਿਲੀਜ਼

ਮੁੰਬਈ : ਕਈ ਪੰਜਾਬੀ ਕਲਾਕਾਰ ਅਜਿਹੇ ਹਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਫ਼ਿਲਮ ਇੰਡਸਟਰੀ ਦਾ ਰੁੱਖ ਕੀਤਾ। ਇਸੇ ਲਿਸਟ ‘ਚ ਹੁਣ ਮਸ਼ਹੂਰ ਪੰਜਾਬੀ ਗਾਇਕ...

ਅਨਨਿਆ ਪਾਂਡੇ ਦੇ ਕੱਦ ਨੂੰ ਲੋਕਾਂ ਨੇ ਕੀਤਾ ਟਰੋਲ, ਕਿਹਾ– ‘ਅੱਜ ਦੁੱਗਲ ਸਾਬ੍ਹ ਟਾਵਰ ਬਣੇ ਹਨ’

ਮੁੰਬਈ – ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਅਕਸਰ ਚਰਚਾ ’ਚ ਰਹਿੰਦੀ ਹੈ। ਇਕ ਪਾਸੇ ਜਿਥੇ ਅਨਨਿਆ ਪਾਂਡੇ ਆਪਣੀ ਪ੍ਰੋਫੈਸ਼ਨਲ ਲਾਈਫ ਕਾਰਨ ਖ਼ਬਰਾਂ ’ਚ ਰਹਿੰਦੀ ਹੈ, ਦੂਜੇ ਪਾਸੇ...

ਮਲਾਲਾ ਯੂਸੁਫਜ਼ਈ ਦੀ ਨਿਰਮਾਣ ਕੰਪਨੀ ਨੇ ਐੱਪਲ ਟੀ. ਵੀ. ਪਲੱਸ ਨਾਲ ਪਹਿਲੀ ਫ਼ਿਲਮ ਬਣਾਉਣ ਦਾ ਕੀਤਾ ਐਲਾਨ

ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਦੀ ਫ਼ਿਲਮ ਨਿਰਮਾਣ ਕੰਪਨੀ ‘ਐਕਸਟਰਾ ਕਰੀਕੁਲਰ’ ਨੇ ਡਿਜੀਟਲ ਪਲੇਟਫਾਰਮ (ਓ. ਟੀ. ਟੀ.) ਐੱਪਲ ਟੀ. ਵੀ. ਪਲੱਸ ਦੇ ਸਹਿਯੋਗ ਨਾਲ ਪਹਿਲੀ...

ਦੁਨੀਆ ਭਰ ‘ਚ ਹਿਜਾਬ ਵਿਰੋਧੀ ਲਹਿਰ, ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਨੇ ਸਟੇਜ ‘ਤੇ ਕੱਟੇ ਵਾਲ 

ਤੇਹਰਾਨ/ਅੰਕਾਰਾ : ਈਰਾਨ ‘ਚ 22 ਸਾਲਾ ਮਹਿਸਾ ਅਮੀਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਮਾਰ ਦਿੱਤੇ ਜਾਣ ਤੋਂ ਬਾਅਦ ਪੂਰੀ ਦੁਨੀਆ ‘ਚ ਹਿਜਾਬ ਵਿਰੋਧੀ...

ਭੋਜਪੁਰੀ ਅਦਾਕਾਰ ਰਵੀ ਕਿਸ਼ਨ ਨਾਲ 3 ਕਰੋੜ ਦੀ ਠੱਗੀ, ਮਾਮਲਾ ਦਰਜ

ਮੁੰਬਈ : ਗੋਰਖਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਰਵੀ ਕਿਸ਼ਨ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਕਾਰੋਬਾਰੀ ਨੇ ਭਾਜਪਾ ਸੰਸਦ ਰਵੀ ਕਿਸ਼ਨ ਨਾਲ...

ਸ਼ਹੀਦ ਭਗਤ ਸਿੰਘ ਨੂੰ ਪੰਜਾਬੀ ਕਲਾਕਾਰਾਂ ਨੇ ਕੀਤਾ ਯਾਦ, ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਦਿੱਤੀ ਸ਼ਰਧਾਂਜਲੀ

ਜਲੰਧਰ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਪੰਜਾਬ ਸਣੇ ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਹੈ। ਅੱਜ...

3.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਦਿਲਜੀਤ-ਸਰਗੁਣ ਦਾ ਗੀਤ ‘ਬੈਚਲਰ ਪਾਰਟੀ’

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਨਵਾਂ ਗੀਤ ‘ਬੈਚਲਰ ਪਾਰਟੀ’ ਕੱਲ ਰਿਲੀਜ਼ ਹੋਇਆ ਸੀ। ਗੀਤ ਨੂੰ ਹੁਣ ਤਕ ਯੂਟਿਊਬ ’ਤੇ 3.2 ਮਿਲੀਅਨ ਤੋਂ...

ਦੀਪਿਕਾ ਪਾਦੂਕੋਣ ਹਸਪਤਾਲ ਦੇ ਬੈੱਡ ‘ਤੇ ਬੇਹੋਸ਼ੀ ਦੀ ਹਾਲਤ ‘ਚ ਆਈ ਨਜ਼ਰ

ਮੁੰਬਈ – ਬਾਲੀਵੁੱਡ ਦੀ ਡਿੰਪਲ ਗਰਲ ਯਾਨੀ ਦੀਪਿਕਾ ਪਾਦੂਕੋਣ ਨੂੰ ਬੀਤੀ ਸੋਮਵਾਰ ਰਾਤ ਅਚਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਅਦਾਕਾਰਾ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ...

ਸ਼ਹੀਦ ਭਗਤ ਸਿੰਘ ਨੂੰ ਅਦਾਕਾਰਾ ਤਾਨੀਆ ਨੇ ਸਿਰ ‘ਤੇ ਦਸਤਾਰ ਸਜਾ ਕੇ ਦਿੱਤੀ ਸ਼ਰਧਾਂਜਲੀ

ਜਲੰਧਰ : ਸ਼ਹੀਦ ਭਗਤ ਸਿੰਘ ਦਾ ਅੱਜ ਯਾਨਿ 28 ਸਤੰਬਰ ਨੂੰ 115 ਜਨਮ ਦਿਹਾੜਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਪੰਜਾਬ ਸਣੇ ਪੂਰਾ ਦੇਸ਼ ਦੇਸ਼ ਭਗਤੀ...

ਗਾਇਕ ਮੀਕਾ ਸਿੰਘ ਨੇ ਖ਼ਰੀਦਿਆ ਪ੍ਰਾਈਵੇਟ ਆਈਲੈਂਡ, 7 ਕਿਸ਼ਤੀਆਂ ਤੇ 10 ਘੋੜਿਆਂ ਦੇ ਬਣੇ ਮਾਲਕ

ਚੰਡੀਗੜ੍ਹ : ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਨਾਲ ਬਾਲੀਵੁੱਡ ਇੰਡਸਟਰੀ ‘ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਸਮੇਂ ਪਹਿਲਾਂ ਹੀ ਮੀਕਾ ਸਿੰਘ ਅਦਾਕਾਰਾ ਅਕਾਂਸ਼ਾ...

ਹੁਣ ਸਟਰੀਟ ਲਾਈਟ ਘਪਲੇ ‘ਚ ਕਾਂਗਰਸ ਦੇ ਇਸ ਆਗੂ ਨੂੰ ਘੇਰਨ ਦੀ ਤਿਆਰੀ ‘ਚ ਵਿਜੀਲੈਂਸ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਹੁਣ ਕਾਂਗਰਸ ਦੇ ਇਕ ਵੱਡੇ ਆਗੂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ 65 ਲੱਖ...

ਪੰਜਾਬ ਯੂਨੀਵਰਸਿਟੀ ਤੋਂ ਰਿਲੀਵ ਕੀਤੇ ਅਧਿਆਪਕਾਂ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਤੋਂ ਰਿਲੀਵ ਕੀਤੇ ਗਏ ਫੈਕਲਟੀ ਮੈਂਬਰਾਂ ‘ਚੋਂ ਜ਼ਿਆਦਾਤਰ ਨੇ ਸੇਵਾਮੁਕਤੀ ਦੀ ਉਮਰ 60 ਤੋਂ 65 ਸਾਲ ਕੀਤੇ ਜਾਣ ਸਬੰਧੀ ਸੁਪਰੀਮ ਕੋਰਟ...

ਪੰਜਾਬ ਸਰਕਾਰ ਦੀ ਹੈਂਡਲਿੰਗ ਤੇ ਟਰਾਂਸਪੋਰਟ ਪਾਲਿਸੀ ’ਤੇ ਅਗਲੀ ਸੁਣਵਾਈ ਤੱਕ ਰੋਕ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 23 ਅਗਸਤ ਨੂੰ ਜਾਰੀ ਕੀਤੀ ਗਈ ਨਵੀਂ ਟਰਾਂਸਪੋਰਟ ਅਤੇ ਲੇਬਰ ਪਾਲਿਸੀ ’ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਆਪਣੇ...

ਪਾਕਿ ’ਚ ਡਾਕਟਰ ਦੀ ਦੁਕਾਨ ’ਚ ਗੋਲੀਬਾਰੀ, ਇਕ ਚੀਨੀ ਨਾਗਰਿਕ ਦੀ ਮੌਤ

ਕਰਾਚੀ – ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਦੰਦਾਂ ਦੇ ਕਲੀਨਿੰਗ ਅੰਦਰ ਗੋਲੀਬਾਰੀ ਕੀਤੀ, ਜਿਸ ਨਾਲ ਇਕ ਚੀਨੀ ਨਾਗਰਿਕ ਦੀ...

ਜੈਸ਼ੰਕਰ ਨੇ ਬਲਿੰਕਨ ਸਾਹਮਣੇ ਉਠਾਇਆ ‘ਵੀਜ਼ਾ’ ਦੇਰੀ ਦਾ ਮੁੱਦਾ, ਮਿਲਿਆ ਇਹ ਭਰੋਸਾ

ਵਾਸ਼ਿੰਗਟਨ – ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਭਾਰਤ ਤੋਂ ਲਟਕਦੀਆਂ ਅਮਰੀਕੀ ਵੀਜ਼ਾ ਅਰਜ਼ੀਆਂ ਦਾ ਮੁੱਦਾ ਚੁੱਕਿਆ। ਇਸ ‘ਤੇ ਅਮਰੀਕਾ...

ਪਾਕਿਸਤਾਨ ‘ਚ ਡਾਕਟਰ ਦੀ ਕਾਰ ‘ਤੇ ਅੰਨ੍ਹੇਵਾਹ ਫਾਈਰਿੰਗ, ਤਿੰਨ ਪੁੱਤਰਾਂ ਦੀ ਮੌਤ

ਕਰਾਚੀ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਵੇਟਾ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਡਾਕਟਰ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੇ ਤਿੰਨ...

ਨਿਊਜ਼ੀਲੈਂਡ 2023 ਦੀ ਰਾਸ਼ਟਰੀ ਮਰਦਮਸ਼ੁਮਾਰੀ ਦੀ ਕਰ ਰਿਹੈ ਤਿਆਰੀ

ਵੈਲਿੰਗਟਨ – ਨਿਊਜ਼ੀਲੈਂਡ ਮਾਰਚ 2023 ਵਿੱਚ ਹੋਣ ਵਾਲੀ ਪੰਜ ਸਾਲਾ ਰਾਸ਼ਟਰੀ ਮਰਦਮਸ਼ੁਮਾਰੀ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੇ ਅੰਕੜਾ ਵਿਭਾਗ ਨੇ ਬੁੱਧਵਾਰ ਨੂੰ ਇਸ ਸਬੰਧੀ...

ਮੁਸਲਿਮ ਕਲਾਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਕੀਤੀ ਬੇਅਦਬੀ ‘ਤੇ ਪਾਕਿਸਤਾਨੀ ਸਿੱਖਾਂ ਨੇ ਜਤਾਇਆ ਇਤਰਾਜ਼

ਪਾਕਿਸਤਾਨੀ ਸਿੱਖ ਭਾਈਚਾਰੇ ਨੇ ਗੈਰ-ਸਿੱਖਾਂ ਵੱਲੋਂ ਸਿੱਖਾਂ ਦੇ ਪਹਿਰਾਵੇ ਪਹਿਨਣ ਤੋਂ ਬਾਅਦ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਇਲਾਕੇ ਵਿੱਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਅੰਦਰ...

ਕੈਨੇਡਾ ‘ਚ ‘ਸ਼੍ਰੀ ਭਗਵਦ ਗੀਤਾ ਪਾਰਕ’ ਦਾ ਕੀਤਾ ਗਿਆ ਉਦਘਾਟਨ

ਨਿਊਯਾਰਕ/ਬਰੈਂਪਟਨ : ਕੈਨੇਡਾ ਵਿਖੇ ਓਂਟਾਰੀੳ ਦੇ ਸਿਟੀ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਟਰਾਇਰਜ਼ ਪਾਰਕ ਦਾ ਨਾਂ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ। ਇਸ ਮੌਕੇ...

ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰ ਰੂਸ ’ਚ ਸ਼ਾਮਲ ਕਰਨ ਲਈ ਪੁਤਿਨ ਨੂੰ ਪੁੱਛਾਂਗੇ : ਰੂਸੀ ਅਧਿਕਾਰੀ

ਕੀਵ – ਯੂਕ੍ਰੇਨ ਦੇ ਕਬਜ਼ੇ ਵਾਲੇ ਖੇਤਰ ਵਿਚ ਤਾਇਨਾਤ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਹਿਣਗੇ ਅਤੇ ਉਨ੍ਹਾਂ ਨੂੰ...

ਅਯੁੱਧਿਆ ‘ਚ ਬਣਿਆ ‘ਲਤਾ ਮੰਗੇਸ਼ਕਰ ਚੌਂਕ’, ਸਵਰ ਕੋਕਿਲਾ ਦੀ ਯਾਦ ‘ਚ ਸਥਾਪਿਤ ਕੀਤੀ ਗਈ 14 ਟਨ ਦੀ ਵੀਣਾ

ਮੁੰਬਈ : ਅੱਜ ਭਾਰਤ ਰਤਨ ਲਤਾ ਮੰਗੇਸ਼ਕਰ ਦਾ 93ਵਾਂ ਜਨਮ ਦਿਹਾੜਾ ਹੈ। ਇਸ ਖ਼ਾਸ ਮੌਕੇ ‘ਤੇ ਸੀ. ਐੱਮ. ਯੋਗੀ ਅੱਜ ਰਾਮਨਗਰੀ ਅਯੁੱਧਿਆ ‘ਚ ਲਤਾ ਮੰਗੇਸ਼ਕਰ ਚੌਕ...

ਨਰਾਤਿਆਂ ‘ਤੇ ਭਾਰਤੀ ਸਿੰਘ ਨੇ ਪੁੱਤਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੇ ਕਿਹਾ- ਯਸ਼ੋਦਾ ਮਈਆ

ਮੁੰਬਈ : ‘ਲਾਫ਼ਟਰ ਕੁਈਨ’ ਭਾਰਤੀ ਸਿੰਘ ਨੇ ਹਾਲ ਹੀ ‘ਚ ਆਪਣੇ ਪੁੱਤਰ ਲਕਸ਼ਯ ਦੀ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਮਾਂ-ਪੁੱਤ ਦੋਵੇਂ...

ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ

ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਤੋਂ ਬਦਲਾ ਲੈਣ ਦੀ ਧਮਕੀ ਦੇ ਚੁੱਕੇ ਦਵਿੰਦਰ ਬੰਬੀਹਾ ਗਰੁੱਪ ਨੇ ਹੁਣ ਪੰਜਾਬ ਦੇ ਕਬੱਡੀ...

ਗਰਭਵਤੀ ਔਰਤ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਫਿਰ ਢਿੱਡ ਪਾੜ ਕੇ ਕੱਢ ਲਿਆ ਬੱਚਾ

ਸਾਓ ਪਾਉਲੋ- ਇਨ੍ਹੀਂ ਦਿਨੀਂ ਬ੍ਰਾਜ਼ੀਲ ਨਾਲ ਜੁੜਿਆ ਇਕ ਮਾਮਲਾ ਚਰਚਾ ‘ਚ ਹੈ। ਦਰਅਸਲ ਇੱਥੇ ਇੱਕ ਗਰਭਵਤੀ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਅਤੇ...

ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਅਮਰੀਕਾ ਦੇ ਵਪਾਰਕ ਭਾਈਚਾਰੇ ਵਿਚਾਲੇ ਹੋਈ ਮੀਟਿੰਗ

ਵਾਸ਼ਿੰਗਟਨ : ਬੀਤੇ ਦਿਨੀਂ ਅਮਰੀਕਾ ‘ਚ ਕਾਰੋਬਾਰੀ ਭਾਈਚਾਰੇ ਨਾਲ ਬੈਠਕ ਤੋਂ ਬਾਅਦ ਜੈਸ਼ੰਕਰ ਨੇ ਯੂ.ਐੱਸ ਇੰਡੀਆ ਬਿਜ਼ਨਸ ਕੌਂਸਲ ਦੇ ਮੈਂਬਰਾਂ ਅਤੇ ਵੱਖ-ਵੱਖ ਕਾਰੋਬਾਰਾਂ ਦੇ ਅਧਿਕਾਰੀਆਂ ਨਾਲ...

ਤਿਉਹਾਰਾਂ ਤੋਂ ਪਹਿਲਾਂ ਗਾਹਕਾਂ ‘ਚ ਖਰੀਦਦਾਰੀ ਲਈ ਉਤਸ਼ਾਹ, ਮੁੜ ਲੀਹ ‘ਤੇ ਆਉਣਗੀਆਂ ਵਿਰਕੀ ਕੰਪਨੀਆਂ

ਕੋਰੋਨਾ ਮਹਾਮਾਰੀ ਤੋਂ ਦੋ  ਸਾਲ ਬਾਅਦ ਇਸ ਵਾਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਕੰਜ਼ਿਊਮਰ ਡਿਊਰੇਬਲ ਬਣਾਉਣ ਵਾਲੀਆਂ ਕੰਪਨੀਆਂ ਦਾ ਤਿਉਹਾਰ ਵੀ ਚੰਗੀ ਤਰ੍ਹਾਂ ਮਨਾਉਣ ਦੀ...

ਵੈਂਬਲੇ ਸਟੇਡੀਅਮ ‘ਚ ਮੈਚ ਤੋਂ ਪਹਿਲਾਂ ਪੱਬ ‘ਚ ਬੈਠੇ ਪ੍ਰਸ਼ੰਸਕਾਂ ‘ਤੇ ਹਮਲਾ, 4 ਗ੍ਰਿਫਤਾਰ

 ਸੋਮਵਾਰ ਨੂੰ ਇੰਗਲੈਂਡ ਅਤੇ ਜਰਮਨੀ ਦਰਮਿਆਨ ਵੈਂਬਲੇ ਸਟੇਡੀਅਮ ‘ਚ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਟੇਡੀਅਮ ਦੇ ਬਾਹਰ ਇਕ ਪੱਬ ‘ਚ ਨਕਾਬਪੋਸ਼ ਵਿਅਕਤੀਆਂ ਵਲੋਂ ਕਰੀਬ...

ਟੀਮ ਇੰਡੀਆ T-20 WC ਤੋਂ ਪਹਿਲਾਂ ਡੈਥ ਓਵਰਾਂ ‘ਚ ਆਪਣੀ ਗੇਂਦਬਾਜ਼ੀ ਬਿਹਤਰ ਕਰਨਾ ਚਾਹੇਗੀ

ਤਿਰੂਅਨੰਤਪੁਰਮ : ਦੱਖਣੀ ਅਫਰੀਕਾ ਦੇ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦੇ ਜ਼ਰੀਏ ਭਾਰਤੀ ਟੀਮ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਡੈਥ...

ਹਰਮਨਪ੍ਰੀਤ ਪੰਜਵੇਂ ਸਥਾਨ ‘ਤੇ, ਸਮ੍ਰਿਤੀ ਦੀ ਰੈਂਕਿੰਗ ‘ਚ ਵੀ ਸੁਧਾਰ

ਦੁਬਈ— ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈ. ਸੀ. ਸੀ. ਮਹਿਲਾ ਵਨਡੇ ਖਿਡਾਰੀਆਂ ਦੀ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ।...

ਜ਼ਿਲ੍ਹਾ ਪੱਧਰੀ ਖੇਡਾਂ: ਜਸਕਰਨ ਨੇ ਦੋ ਸੋਨ ਤਗਮੇ ਜਿੱਤੇ

ਚਮਕੌਰ ਸਾਹਿਬ, 27 ਸਤੰਬਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਵੇਟ ਲਿਫਟਿੰਗ ਮੁਕਾਬਲਿਆਂ...

ਸ਼ੁਭਮਨ ਗਿੱਲ ਨੇ ਨਰਵਸ-90 ਦੇ ਅੜਿੱਕੇ ਨੂੰ ਕੀਤਾ ਪਾਰ, ਕਾਉਂਟੀ ਚੈਂਪੀਅਨਸ਼ਿਪ ਵਿੱਚ ਲਗਾਇਆ ਪਹਿਲਾ ਸੈਂਕੜਾ

ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ-2 2022 ‘ਚ ਗਲੈਮਰਗਨ ਲਈ ਖੇਡ ਰਹੇ ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸਸੇਕਸ ਖਿਲਾਫ ਮੈਚ ‘ਚ ਸੈਂਕੜਾ ਲਗਾਇਆ ਹੈ। ਸ਼ੁਭਮਨ ਇਸ ਤੋਂ...

ਮੈਗਾਸਟਾਰ ਅਮਿਤਾਭ ਬੱਚਨ ਨੇ ਪੂਰੀ ਕੀਤੀ ਪੰਜਾਬੀਆਂ ਦੀ ਇਹ ਮੰਗ , ਸੁਣ ਬਾਗੋ ਬਾਗ ਹੋਏ ਲੋਕ

ਮੁੰਬਈ : ਆਪਣੀ ਅਦਾਕਾਰੀ ਤੋਂ ਇਲਾਵਾ, ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਆਪਣੇ ਨਰਮ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਹ ਸਾਲਾਂ ਤੋਂ ਕੁਇਜ਼ ਸ਼ੋਅ ‘ਕੌਨ...

ਟੀਮ ਇੰਡੀਆ ਨੂੰ ਚੀਅਰ ਕਰਨ ਸਟੇਡੀਅਮ ਪਹੁੰਚੇ ਵਿਜੇ ਦੇਵਰਕੋਂਡਾ-ਸੋਨੂੰ ਸੂਦ

ਨਵੀਂ ਦਿੱਲੀ- ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਤੀਜੇ ਟੀ-20 ’ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਦਿਖਾਇਆ । ਇਸ ਮੈਚ ਨੂੰ ਜਿੱਤਣ ਤੋਂ ਬਾਅਦ ਭਾਰਤ ਨੇ ਇਹ ਸੀਰੀਜ਼...

‘ਬੈਚਲਰ ਪਾਰਟੀ’ ’ਚ ਦਿਲਜੀਤ-ਸਰਗੁਣ ਦੀ ਦਿਸੀ ਖ਼ੂਬਸੂਰਤ ਕੈਮਿਸਟਰੀ, ਇੰਦਰਜੀਤ ਨਿੱਕੂ ਨੇ ਗਾਇਆ ਗੀਤ

ਚੰਡੀਗੜ੍ਹ– ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਨਵਾਂ ਗੀਤ ‘ਬੈਚਲਰ ਪਾਰਟੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਇੰਦਰਜੀਤ ਨਿੱਕੂ ਤੇ ਦਿਲਜੀਤ ਦੋਸਾਂਝ ਨੇ ਆਵਾਜ਼...

13 ਸਾਲਾਂ ਬਾਅਦ ਵੀ ਘੱਟ ਨਹੀਂ ਹੋਇਆ ‘ਅਵਤਾਰ’ ਦਾ ਕ੍ਰੇਜ਼, ਦੁਨੀਆ ਭਰ ’ਚ ਕੀਤੀ ਰਿਕਾਰਡਤੋੜ ਕਮਾਈ

ਮੁੰਬਈ – ਰਿਲੀਜ਼ ਦੇ 13 ਸਾਲਾਂ ਬਾਅਦ ਵੀ ਜੇਮਸ ਕੈਮਰੂਨ ਦੀ ‘ਅਵਤਾਰ’ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਦੀਵਾਨਗੀ ਘੱਟ ਨਹੀਂ ਹੋਈ ਹੈ। ਹਾਈ ਕਲਾਸ ਵੀ. ਐੱਫ....

ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਕੇਂਦਰ ਸਰਕਾਰ ਦਾ ਵੱਡਾ ਕਦਮ

ਮੁੰਬਈ : ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿਸ ਤੋਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਪਰ ਕਈ ਵਾਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ...

ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਮੁੰਬਈ-  60-70 ਦੇ ਦਹਾਕੇ ਦੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ...

ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖ਼ਲ

ਮੁੰਬਈ – ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਬੀਤੇ ਸੋਮਵਾਰ ਰਾਤ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਖ਼ਬਰਾਂ ਆ ਰਹੀਆਂ ਹਨ ਕਿ...