Category: Sports

ਪਤਨੀ ਰਿਵਾਬਾ ਲਈ ਮੈਦਾਨ ’ਚ ਉੱਤਰੇ ਰਵਿੰਦਰ ਜਡੇਜਾ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੂੰ ਮਿਲੇ

ਜਾਮਨਗਰ ਤੋਂ ਭਾਜਪਾ ਉਮੀਦਵਾਰ ਪਤਨੀ ਰਿਵਾਬਾ ਨਾਲ ਕ੍ਰਿਕਟਰ ਰਵਿੰਦਰ ਜਡੇਜਾ ਮੰਗਲਵਾਰ ਨੂੰ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੂੰ ਮਿਲੇ। ਇਸ ਦੌਰਾਨ ਜਡੇਜਾ ਜੋੜੇ ਨੇ...

ਆਸਟ੍ਰੇਲੀਆ ਦੌਰੇ ਲਈ ਭਾਰਤ ਦੀ 23 ਮੈਂਬਰੀ ਪੁਰਸ਼ ਹਾਕੀ ਟੀਮ ਦਾ ਐਲਾਨ

ਨਵੀਂ ਦਿੱਲੀ : ਤਜਰਬੇਕਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਆਸਟਰੇਲੀਆ ਦੇ ਆਗਾਮੀ ਦੌਰੇ ਲਈ ਭਾਰਤ ਦੀ 23 ਮੈਂਬਰੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕਰੇਗਾ। ਹਾਕੀ ਇੰਡੀਆ ਨੇ...

ਨੋਵਾਕ ਜੋਕੋਵਿਚ ਨੇ ਏਟੀਪੀ ਫਾਈਨਲਜ਼ ਵਿੱਚ ਲਗਾਤਾਰ ਨੌਵੀਂ ਵਾਰ ਸਿਟਸਿਪਾਸ ਨੂੰ ਹਰਾਇਆ

ਟੂਰਿਨ : ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਏਟੀਪੀ ਫਾਈਨਲਜ਼ ਵਿੱਚ ਸਟੇਫਾਨੋਸ ਸਿਟਸਿਪਾਸ ਨੂੰ ਲਗਾਤਾਰ ਨੌਵੀਂ ਵਾਰ ਹਰਾ ਕੇ ਪਹਿਲਾ ਮੈਚ 6-4, 7-6 ਨਾਲ ਜਿੱਤ ਲਿਆ।...

IPL 2023 : ਦਿੱਲੀ ਨੇ ਖ਼ਰੀਦਿਆ ਸੀ ਕਰੋੜਾਂ ‘ਚ, ਹੁਣ ਇਸ ਟੀਮ ਨਾਲ ਜੁੜੇ ਸ਼ਾਰਦੁਲ ਠਾਕੁਰ

ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਮੌਜੂਦਾ ਆਈਪੀਐੱਲ ਟ੍ਰੇਡਿੰਗ ਵਿੰਡੋ ਤਹਿਤ ਆਪਣੀ ਟੀਮ ਵਿੱਚ ਇੱਕ ਹੋਰ ਵੱਡਾ ਖਿਡਾਰੀ ਸ਼ਾਮਲ ਕੀਤਾ ਹੈ। ਆਲਰਾਉਂਡਰ ਸ਼ਾਰਦੁਲ ਠਾਕੁਰ ਦਿੱਲੀ ਕੈਪੀਟਲਜ਼...

ਪਲੇਅਰ ਆਫ ਦਿ ਮੈਚ ਚੁਣੇ ਜਾਣ ‘ਤੇ ਸੈਮ ਕੁਰੇਨ ਨੇ ਕਿਹਾ- ਇਸ ਨੂੰ ਮਿਲਣਾ ਚਾਹੀਦਾ ਸੀ ਪੁਰਸਕਾਰ

 ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ...

T20 ਵਰਲਡ ਕੱਪ ’ਚ ਪਾਕਿਸਤਾਨ ਦੀ ਹਾਰ ਮਗਰੋਂ ਮੋਗਾ ’ਚ ਭਿੜੇ ਵਿਦਿਆਰਥੀਆਂ ਦੇ ਦੋ ਗਰੁੱਪ

ਮੋਗਾ –ਫ਼ਿਰੋਜ਼ਪੁਰ ਰੋਡ ਸਥਿਤ ਲਾਲਾ ਲਾਜਪਤ ਰਾਏ ਕਾਲਜ ਦੇ ਹੋਸਟਲ ’ਚ ਰਹਿ ਕੇ ਪੜ੍ਹਾਈ ਕਰ ਰਹੇ ਅਤੇ ਬਿਹਾਰ ਦੇ ਵਿਦਿਆਰਥੀਆਂ ਦਰਮਿਆਨ ਅੱਜ ਸ਼ਾਮ ਟੀ-20 ਵਰਲਡ...

ਵਾਨੀ ਭਾਰਤੀਆਂ ‘ਚ ਸਰਵਸ੍ਰੇਸ਼ਠ ਸੰਯੁਕਤ 13ਵੇਂ ਸਥਾਨ ‘ਤੇ ਰਹੀ

ਜੇਦਾ-  ਭਾਰਤੀ ਗੋਲਫਰਾਂ ਵਾਣੀ ਕਪੂਰ, ਦੀਕਸ਼ਾ ਡਾਗਰ, ਅਮਨਦੀਪ ਦ੍ਰਾਲ ਅਤੇ ਤਵੇਸਾ ਮਲਿਕ ਨੇ ਅਰਾਮਕੋ ਟੀਮ ਸੀਰੀਜ਼ ਪ੍ਰਤੀਯੋਗਿਤਾ ਵਿਚ ਕੱਟ ‘ਚ ਪ੍ਰਵੇਸ਼ ਕੀਤਾ ਹੈ। ਵਾਣੀ ਪਿਛਲੇ...

 ਪ੍ਰਸ਼ੰਸਕਾਂ ਲਈ ਸ਼ਿਪਿੰਗ ਕੰਟੇਨਰ ‘ਚ ਬਣਾਏ ਰੂਮ, ਮਿਲਣਗੇ ਇਹ ਟਾਪ-7 ਪਕਵਾਨ

ਕਤਰ ਸਰਕਾਰ ਫੀਫਾ ਫੈਨ ਜ਼ੋਨ ਦੇ ਕੋਲ ਸ਼ਿਪਿੰਗ ਕੰਟੇਨਰਾਂ ਵਿੱਚ ਅਸਥਾਈ ਕਮਰੇ ਬਣਾਕੇ ਦਰਸ਼ਕਾਂ ਦੇ ਰਹਿਣ ਦਾ ਪ੍ਰਬੰਧ ਕਰੇਗੀ। ਕਮਰੇ ਵਿੱਚ 2 ਸਿੰਗਲ ਬੈੱਡ ਹੋਣਗੇ।...

ਇਰਫ਼ਾਨ ਪਠਾਨ ਦਾ ਪਾਕਿ PM ਨੂੰ ਕਰਾਰਾ ਜਵਾਬ, ਭਾਰਤੀ ਟੀਮ ਦੀ ਹਾਰ ‘ਤੇ ਕੱਸਿਆ ਸੀ ਤੰਜ

 ਸਾਬਕਾ ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਨੇ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਤੰਜ ਕੱਸਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਠੋਕਵਾਂ ਜਵਾਬ ਦਿੱਤਾ...

ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ

ਨਵੀਂ ਦਿੱਲੀ- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਚੱਲ ਰਹੀਆਂ ਅਫਵਾਹਾਂ ਦਰਮਿਆਨ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀਆਂ ਮਾਡਲ ਅਤੇ ਅਦਾਕਾਰਾ ਆਇਸ਼ਾ ਉਮਰ ਨਾਲ...

30 ਸਾਲ ਮਗਰੋਂ ਭਲਕੇ WC ‘ਚ ਆਹਮੋ ਸਾਹਮਣੇ ਹੋਣਗੇ ਇੰਗਲੈਂਡ ਤੇ ਪਾਕਿ

ਮੈਲਬੋਰਨ : ਪਾਕਿਸਤਾਨੀ ਟੀਮ ਨੇ 1992 ਵਿੱਚ ਮੈਲਬੋਰਨ ਕ੍ਰਿਕਟ ਗਰਾਊਂਡ ਵਿੱਚ ਇੰਗਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ ਸੀ। ਮੌਜੂਦਾ ਟੀ-20 ਵਿਸ਼ਵ ਕੱਪ ਦੇ...

ਨਿਊਜ਼ੀਲੈਂਡ ਦੌਰੇ ਲਈ ਇਸ ਧਾਕੜ ਦੀ ਭਾਰਤ ਦੇ ਫੀਲਡਿੰਗ ਕੋਚ ਵੱਜੋਂ ਹੋਈ ਚੋਣ

ਨਵੀਂ ਦਿੱਲੀ : ਮੁਨੀਸ਼ ਬਾਲੀ ਨੂੰ ਨਿਊਜ਼ੀਲੈਂਡ ਦੇ ਸੀਮਤ ਓਵਰਾਂ ਦੇ ਦੌਰੇ ਲਈ ਭਾਰਤੀ ਟੀਮ ਦਾ ਫੀਲਡਿੰਗ ਕੋਚ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਵੀ. ਵੀ....

ਹਾਰ ਤੋਂ ਦੁਖੀ ਹੋਏ ਰੋਹਿਤ ਸ਼ਰਮਾ, ਡਗਆਊਟ ‘ਚ ਬੈਠ ਕੇ ਫੁਟ-ਫੁਟ ਕੇ ਰੋਏ

ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਇੰਗਲੈਂਡ ਖਿਲਾਫ ਹੋਈ ਹਾਰ ਨੂੰ ਕਪਤਾਨ ਰੋਹਿਤ ਸ਼ਰਮਾ ਬਰਦਾਸ਼ਤ ਨਹੀਂ ਕਰ ਸਕੇ। ਮੈਚ ਖਤਮ ਹੋਣ ਤੋਂ ਬਾਅਦ...

ਧਨੁਸ਼ਕਾ ਗੁਣਾਤਿਲਕਾ ‘ਤੇ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਦੇ ਦੋਸ਼ ਨੂੰ ਲੈ ਕੇ ਸ਼੍ਰੀਲੰਕਾ ਨੇ ਮੰਗੀ ਮਾਫ਼ੀ

ਕੋਲੰਬੋ  – ਸ਼੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਧਨੁਸ਼ਕਾ ਗੁਣਾਤਿਲਕਾ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ, ਉਥੇ ਦੇ ਲੋਕਾਂ, ਅੰਤਰਰਾਸ਼ਟਰੀ...

ਸ਼ੋਏਬ ਅਖਤਰ ਨੇ ਕਿਹਾ- ਭਾਰਤ ਹਾਰ ਦਾ ਹੱਕਦਾਰ ਸੀ, ਇਸ ਨੇ ਗੰਦੇ ਤਰੀਕੇ ਨਾਲ ਫੈਂਟਾ ਖਾਧਾ ਹੈ

ਕਰਾਚੀ— ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਵੀਰਵਾਰ, 10 ਨਵੰਬਰ ਨੂੰ ਐਡੀਲੇਡ ਓਵਲ ‘ਚ ਟੀ-20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ ਮਿਲੀ 10 ਵਿਕਟਾਂ...

ਇੰਗਲੈਂਡ ਖਿਲਾਫ ਸੈਮੀਫਾਈਨਲ ਮੈਚ ਤੋਂ ਪਹਿਲਾਂ ਭਾਰਤ ਨੂੰ ਝਟਕਾ, ਵਿਰਾਟ ਕੋਹਲੀ ਹੋਏ ਜ਼ਖਮੀ

ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ ਦੇ ਅਹਿਮ ਸੈਮੀਫਾਈਨਲ ਮੈਚ ਤੋਂ ਪਹਿਲਾਂ ਭਾਰਤ ਲਈ ਬੁਰੀ ਖਬਰ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਐਡੀਲੇਡ ਓਵਲ...

ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪੁੱਜਾ ਪਾਕਿਸਤਾਨ

ਅੱਜ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਨਿਊਜ਼ੀਲੈਂਡ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ...

ਵੇਸਲੀ ਸੋ ਨੇ ਗਲੋਬਲ ਸ਼ਤਰੰਜ ਦਾ ਖਿਤਾਬ ਜਿੱਤਿਆ, ਭਾਰਤ ਦਾ ਨਿਹਾਲ ਰਿਹਾ ਉਪ ਜੇਤੂ

ਨਵੀਂ ਦਿੱਲੀ – ਭਾਰਤ ਦੇ 18 ਸਾਲਾ ਸ਼ਤਰੰਜ ਗ੍ਰੈਂਡਮਾਸਟਰ ਨਿਹਾਲ ਸਰੀਨ ਨੂੰ ਫਾਈਨਲ ਮੈਚ ‘ਚ ਹਰਾ ਕੇ ਅਮਰੀਕਾ ਦੇ ਤਜ਼ਰਬੇਕਾਰ ਖਿਡਾਰੀ ਵੇਸਲੀ ਸੋ ਨੇ ਗਲੋਬਲ ਸ਼ਤਰੰਜ...

ਵਾਇਰਲ ਵੀਡੀਓ ‘ਤੇ ਅਸ਼ਵਿਨ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਅਜਿਹੀ ਮਜ਼ਾਕੀਆ ਹਰਕਤ

ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਇਕ ਵੀਡੀਓ ਹਾਲ ਹੀ ‘ਚ ਕਾਫ਼ੀ ਵਾਇਰਲ ਹੋਈ ਹੈ। ਇਸ ਵੀਡੀਓ ‘ਚ ਅਸ਼ਵਿਨ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਹੋਏ...

ਆਸਟ੍ਰੇਲੀਆ ‘ਚ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼ 2022’ ‘ਚ ਪੰਜਾਬੀਆਂ ਖਿਡਾਰੀਆਂ ਨੇ ਜਿੱਤੇ ਤਮਗੇ

ਬ੍ਰਿਸਬੇਨ : ਆਸਟ੍ਰੇਲੀਆ ਵਿਖੇ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਗੋਲਡ ਕੋਸਟ ਦੇ ਪਰਫਾਰਮੈਂਸ ਸੈਂਟਰ ਵਿਖੇ 4 ਤੋਂ 13 ਨਵੰਬਰ ਤੱਕ ਚੱਲ ਰਹੀਆਂ 12ਵੀਆਂ ‘ਪੈਨ ਪੈਸੀਫਿਕ ਮਾਸਟਰਜ਼...

ਕਤਰ ‘ਚ ਵਿਸ਼ਵ ਕੱਪ ‘ਚ ਰੈਫਰੀ ਬਣਨਗੀਆਂ 3 ਔਰਤਾਂ

ਟੋਕੀਓ- ਜਾਪਾਨ ਦੀ ਰੈਫਰੀ ਯੋਸ਼ਿਮੀ ਯਾਮਾਸ਼ਿਤਾ ਉਨ੍ਹਾਂ ਤਿੰਨ ਔਰਤਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਕਤਰ ਵਿਚ ਪੁਰਸ਼ ਫੁੱਟਬਾਲ ਵਿਸ਼ਵ ਕੱਪ ਮੁਕਾਬਲਿਆਂ ਵਿਚ ਰੈਫਰੀ ਦੀ ਭੂਮਿਕਾ...

ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ‘ਚ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ, ਦ੍ਰਾਵਿੜ ਨੇ ਦਿੱਤੇ ਸੰਕੇਤ

ਭਾਰਤੀ ਟੀਮ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ ਟੀ20 ਵਿਸ਼ਵ ਕੱਪ ‘ਚ ਆਪਣੀ ਫਿਨੀਸ਼ਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾ ਨਹੀਂ ਕਰ ਕਰ ਸਕੇ ਹਨ ਜਿਸ ਕਾਰਨ...

ਫੁੱਟਬਾਲ ਦੇ ਮੈਦਾਨ ‘ਤੇ ‘ਰੈਸਲਰ’ ਬਣਿਆ ਰੋਨਾਲਡੋ, ਵਿਰੋਧੀ ਖਿਡਾਰੀ ਨੂੰ ਧੌਣ ਤੋਂ ਫੜ ਕੇ ਜ਼ਮੀਨ ‘ਤੇ ਸੁੱਟਿਆ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਪ੍ਰੀਮੀਅਰ ਲੀਗ ਦੇ ਇਕ ਮੈਚ ‘ਚ ਵਿਰੋਧੀ ਖਿਡਾਰੀ ਨੂੰ ਧੌਣ ਤੋਂ ਫੜ ਕੇ ਜ਼ਮੀਨ ‘ਤੇ ਸੁੱਟਣ ਤੋਂ ਬਾਅਦ ਵਿਵਾਦਾਂ...

ਗਲੇ ਦੀ ਇਨਫੈਕਸ਼ਨ ਕਾਰਨ ਲਕਸ਼ਯ ਸੇਨ ਨੇ ਆਸਟ੍ਰੇਲੀਅਨ ਓਪਨ ਤੋਂ ਨਾਂ ਲਿਆ ਵਾਪਸ

ਨਵੀਂ ਦਿੱਲੀ— ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਗਲੇ ਦੀ ਇਨਫੈਕਸ਼ਨ ਕਾਰਨ ਆਸਟ੍ਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ।...

ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ, ਇੰਗਲੈਂਡ ਨਾਲ ਹੋਵੇਗਾ ਸੈਮੀਫਾਈਨਲ

ਟੀ-20 ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ‘ਚ ਅੱਜ ਮੈਲਬੌਰਨ ਵਿਖੇ ਭਾਰਤ ਤੇ ਜ਼ਿੰਬਾਬਵੇ ਦਾ ਆਹਮੋ-ਸਾਹਮਣਾ ਹੋਇਆ। ਭਾਰਤ ਨੇ ਇਹ ਮੈਚ 71 ਦੌੜਾਂ ਨਾਲ ਜਿੱਤ ਲਿਆ...

ਗਾਰਸੀਆ WTA ਫਾਈਨਲਜ਼ ਦੇ ਸੈਮੀਫਾਈਨਲ ਵਿੱਚ

ਫੋਰਟ ਵਰਥ : ਫਰਾਂਸ ਦੀ ਛੇਵੀਂ ਰੈਂਕਿੰਗ ਦੀ ਕੈਰੋਲਿਨ ਗਾਰਸੀਆ ਨੇ ਡਬਲਯੂਟੀਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਇੱਕ ਰੋਮਾਂਚਕ ਰਾਊਂਡ-ਰੋਬਿਨ ਮੈਚ ਵਿੱਚ ਡਾਰੀਆ ਕਸਾਤਕੀਨਾ ਨੂੰ ਹਰਾ ਕੇ...

ਨੈਸ਼ਨਲ ਯੂਨਾਈਟਿਡ ਨੇ CISF ਨੂੰ ਹਰਾਇਆ, ਸਨੇਹ ਤਿਆਗੀ ਬਣਿਆ ‘ਮੈਨ ਆਫ਼ ਦਾ ਮੈਚ’

ਨਵੀਂ ਦਿੱਲੀ: ਨੈਸ਼ਨਲ ਯੂਨਾਈਟਿਡ ਨੇ ਸ਼ਨੀਵਾਰ ਨੂੰ ਦਿੱਲੀ ਸੀਨੀਅਰ ਡਿਵੀਜ਼ਨ ਲੀਗ ਦੇ ਇੱਕਤਰਫਾ ਮੈਚ ਵਿੱਚ ਸੀਆਈਐਸਐਫ ਨੂੰ 2-0 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ। ਨੈਸ਼ਨਲ...

ਨੀਦਰਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ, ਭਾਰਤ ਸੈਮੀਫਾਈਨਲ ’ਚ ਪੁੱਜਾ

ਐਡੀਲੇਡ- ਆਸਟ੍ਰੇਲੀਆ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ’ਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਐਡੀਲੇਡ ’ਚ ਖੇਡੇ ਗਏ ਦਿਲਚਸਪ ਮੁਕਾਬਲੇ ’ਚ...

ਨਿਊਜ਼ੀਲੈਂਡ ਸੈਮੀਫਾਈਨਲ ’ਚ, ਮੇਜ਼ਬਾਨਾਂ ’ਤੇ ਖ਼ਤਰੇ ਦੇ ਬੱਦਲ

ਨਿਊਜ਼ੀਲੈਂਡ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਨੇ 35 ਗੇਂਦਾਂ ਵਿੱਚ 61 ਦੌੜਾਂ ਦੀ ਪਾਰੀ ਖੇਡਦਿਆਂ ਅਹਿਮ ਯੋਗਦਾਨ ਪਾਇਆ। ਨਿਊਜ਼ੀਲੈਂਡ ਇੱਕ ਵੇਲੇ 200 ਦੌੜਾਂ ਤੋਂ...

ਰਿਕੀ ਪੋਂਟਿੰਗ ਨੇ ਕਿਹਾ-  ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਵੇਗਾ T20 WC 2022 ਦਾ ਫਾਈਨਲ

ਪਰਥ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਉਮੀਦ ਜਤਾਈ ਹੈ ਕਿ ਭਾਰਤ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ‘ਚ ਪਿਛਲੇ ਚੈਂਪੀਅਨ ਆਸਟ੍ਰੇਲੀਆ ਨਾਲ ਮੇਲਬੋਰਨ...

ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, T20 WC ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ ਤੋੜਿਆ

ਬੰਗਲਾਦੇਸ਼ ਖਿਲਾਫ ਟੀ-20 ਵਿਸ਼ਵ ਕੱਪ ਦੇ ਮੈਚ ‘ਚ ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦੇ ਬੱਲੇ ਨੇ ਇਕ ਵਾਰ ਫਿਰ ਤਬਾਹੀ ਮਚਾਈ ਹੈ। ਉਸ ਨੇ...

ਖੇਲੋ ਇੰਡੀਆ ਮਹਿਲਾ ਵੇਟਲਿਫਟਿੰਗ ਟੂਰਨਾਮੈਂਟ ‘ਚ ਬਣਾਏ ਕਈ ਜੂਨੀਅਰ ਅਤੇ ਯੂਥ ਨੈਸ਼ਨਲ ਰਿਕਾਰਡ

ਜੈਤੋ : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੋਦੀਨਗਰ ‘ਚ ਅੱਜ ਸਮਾਪਤ ਹੋਏ ਖੇਲੋ ਇੰਡੀਆ ਮਹਿਲਾ ਵੇਟਲਿਫਟਿੰਗ ਟੂਰਨਾਮੈਂਟ ਦੇ...

ਪ੍ਰੈੱਸ ਕਾਨਫਰੰਸ ਦੀ ਧਮਕੀ ਤੋਂ ਬਾਅਦ ਦਾਗੀ ਨੂੰ ਪੀ. ਸੀ. ਏ. ਵਿਚ ਮਿਲਿਆ ਉੱਚ ਅਹੁਦਾ

ਜਲੰਧਰ : ਜੇਕਰ ਕੋਈ ਗੈਰ-ਜ਼ਰੂਰੀ ਇਨਸਾਨ ਧਮਕੀ ਭਰੇ ਲਹਿਜੇ ਨਾਲ ਉਹ ਸਥਾਨ ਹਾਸਲ ਕਰਨ ਦੀ ਜ਼ਬਰਦਸਤੀ ਕਰਨ ਲੱਗੇ ਜਿਹੜਾ ਉਸ ਦੇ ਲਈ ਲੋੜੀਂਦਾ ਨਹੀਂ ਹੈ ਤਾਂ...

ਅਰਸ਼ਦੀਪ ਸਿੰਘ ਨੇ ਟੀ20 ਵਿਸ਼ਵ ਕੱਪ ‘ਚ ਆਪਣੀ ਸਫਲਤਾ ਦਾ ਸਿਹਰਾ ਇਸ ਭਾਰਤੀ ਗੇਂਦਬਾਜ਼ ਨੂੰ ਦਿੱਤਾ

ਅਰਸ਼ਦੀਪ ਸਿੰਘ ਮੌਜੂਦਾ ਟੀ-20 ਵਿਸ਼ਵ ਕੱਪ ਵਿਚ ਆਪਣੀ ਸਫਲਤਾ ਦਾ ਸਿਹਰਾ ਭੁਵਨੇਸ਼ਵਰ ਕੁਮਾਰ ਨੂੰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸੀਨੀਅਰ ਤੇਜ਼...

ਖ਼ਰਾਬ ਫਾਰਮ ਨਾਲ ਜੂਝ ਰਹੇ ਰਾਹੁਲ ਨੂੰ ਬੱਲੇਬਾਜ਼ੀ ਦੇ ਟਿਪਸ ਦਿੰਦੇ ਨਜ਼ਰ ਆਏ ਕੋਹਲੀ

ਟੀ-20 ਵਿਸ਼ਵ ਕੱਪ ‘ਚ ਭਾਰਤ ਦੇ ਉਪ-ਕਪਤਾਨ ਅਤੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਦਾ ਹੁਣ ਤੱਕ ਦਾ ਸਫਰ ਨਿਰਾਸ਼ਾਜਨਕ ਰਿਹਾ ਹੈ। ਰਾਹੁਲ ਨੇ ਸੁਪਰ-12 ਪੜਾਅ...

ਦਿਨੇਸ਼ ਕਾਰਤਿਕ ਦੀ ਸੱਟ ਬਾਰੇ ਅਪਡੇਟ, ਬੀਸੀਸੀਆਈ ਅਧਿਕਾਰੀ ਨੇ ਕਹੀ ਇਹ ਗੱਲ

ਐਡੀਲੇਡ : ਸੀਨੀਅਰ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਕਮਰ ਦੀ ਜਕੜਨ ਦੀ ਸਮੱਸਿਆ ਕਾਰਨ ਬੁੱਧਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੇ ਅਗਲੇ ਟੀ-20 ਵਿਸ਼ਵ ਕੱਪ ਮੈਚ ਵਿੱਚ ਉਸ...

ਸ਼੍ਰੀਲੰਕਾ ਦੇ ਖ਼ਿਲਾਫ਼ ਅਫਗਾਨਿਸਤਾਨ ਦੀ ਟੀਮ ਕਰ ਰਹੀ ਪਹਿਲੇ ਬੱਲੇਬਾਜ਼ੀ

ਟੀ-20 ਵਿਸ਼ਵ ਕੱਪ ਦਾ 32ਵਾਂ ਮੈਚ ਮੰਗਲਵਾਰ (1 ਨਵੰਬਰ) ਨੂੰ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਬ੍ਰਿਸਬੇਨ ‘ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ...

ਵਿਰਾਟ ਕੋਹਲੀ ਦੇ ਨਾਂ ਵੱਡਾ ਰਿਕਾਰਡ, ਟੀ-20 ਵਿਸ਼ਵ ਕੱਪ ‘ਚ ਬਣੇ ਦੂਜੇ ਬੱਲੇਬਾਜ਼

ਪਰਥ : ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ‘ਚ 1000 ਦੌੜਾਂ ਪੂਰੀਆਂ ਕਰ ਕੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ।...

ਵੈਂਕਟੇਸ਼ ਦੀ ਥਾਂ ਮਹੇਸ਼ ਗਵਲੀ ਭਾਰਤ ਦੀ ਅੰਡਰ-20 ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ

ਨਵੀਂ ਮੁੰਬਈ— ਸਾਬਕਾ ਭਾਰਤੀ ਡਿਫੈਂਡਰ ਮਹੇਸ਼ ਗਵਲੀ ਨੂੰ ਅੰਡਰ-20 ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਐਤਵਾਰ ਨੂੰ...