ਪ੍ਰਸ਼ੰਸਕਾਂ ਲਈ ਸ਼ਿਪਿੰਗ ਕੰਟੇਨਰ ‘ਚ ਬਣਾਏ ਰੂਮ, ਮਿਲਣਗੇ ਇਹ ਟਾਪ-7 ਪਕਵਾਨ

ਕਤਰ ਸਰਕਾਰ ਫੀਫਾ ਫੈਨ ਜ਼ੋਨ ਦੇ ਕੋਲ ਸ਼ਿਪਿੰਗ ਕੰਟੇਨਰਾਂ ਵਿੱਚ ਅਸਥਾਈ ਕਮਰੇ ਬਣਾਕੇ ਦਰਸ਼ਕਾਂ ਦੇ ਰਹਿਣ ਦਾ ਪ੍ਰਬੰਧ ਕਰੇਗੀ। ਕਮਰੇ ਵਿੱਚ 2 ਸਿੰਗਲ ਬੈੱਡ ਹੋਣਗੇ। ਇਸ ਤੋਂ ਇਲਾਵਾ ਟਾਇਲਟ, ਮਿੰਨੀ ਫਰਿੱਜ, ਚਾਹ-ਕੌਫੀ ਬਣਾਉਣ ਦੀ ਸੁਵਿਧਾ ਵੀ ਉਪਲਬਧ ਹੋਵੇਗੀ। ਕੰਟੇਨਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਇਸ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਹੈ। ਇੱਕ ਦਿਨ ਦਾ ਕਿਰਾਇਆ 200 ਪੌਂਡ ਹੋਵੇਗਾ। ਸਾਧਾਰਨ ਕੌਫੀ ਲਈ 4.75 ਡਾਲਰ ਜਦਕਿ ਬੁਫੇ ਲੰਚ ਲਈ 9.77 ਡਾਲਰ ਖਰਚਣਗੇ ਪੈਣਗੇ। ਕਤਰ ਪਹੁੰਚੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਅਰੇਬਿਕ ਖਾਣੇ ਦਾ ਆਨੰਦ ਮਾਣਨ ਨੂੰ ਮਿਲੇਗਾ। ਫੀਫਾ ਵਿਸ਼ਵ ਕੱਪ ਦੇ ਆਯੋਜਨ ਦੇ ਦੌਰਾਨ ਇਹ 7 ਪਕਵਾਨ ਸਭ ਤੋਂ ਮੰਗ ‘ਚ ਰਹਿਣਗੇ।

Add a Comment

Your email address will not be published. Required fields are marked *