Category: Sports

ਪ੍ਰਣਯ ਅਤੇ ਸੇਨ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਦੂਸਰੇ ਦੌਰ ’ਚ ਪੁੱਜੇ

ਕੋਪੇਨਹੇਗਨ- ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਅਤੇ ਲਕਸ਼ ਸੇਨ ਕ੍ਰਮਵਾਰ ਕੋਲੇ ਕੋਲਜੋਨੇਨ ਅਤੇ ਜਾਜਰੇਸ ਜੂਲੀਅਨ ਪਾਲ ’ਤੇ ਸਿੱਧੀ ਗੇਮ ਵਿਚ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ...

ਹਾਕੀ ਦੀ ਰਾਸ਼ਟਰੀ ਚੈਂਪੀਅਨ ਜੋਰੀ ਜੋਨਸ ਦੀ ਸੜਕ ਹਾਦਸੇ ‘ਚ ਮੌਤ

ਨਿਊਯਾਰਕ — ਹਾਕੀ ਦੀ ਰਾਸ਼ਟਰੀ ਚੈਂਪੀਅਨ ਗੁਸਤਾਵਸ ਅਡੋਲਫਸ ਕਾਲਜ ਦੀ 19 ਸਾਲ ਦੀ ਗੋਲਕੀਪਰ ਨੌਜਵਾਨ ਖਿਡਾਰਨ ਦੀ ਬੀਤੇ ਦਿਨ ਮਿਨੇਸੋਟਾ ਦੇ ਇਕ ਪੇਂਡੂ ਇਲਾਕੇਂ ‘ਚ ਇੱਕ...

ਜੋਕੋਵਿਚ ਦੇ ਸਾਹਮਣੇ ਫਾਈਨਲ ‘ਚ ਅਲਕਾਰਾਜ਼ ਦੀ ਚੁਣੌਤੀ

ਮੇਸਨ – ਨੋਵਾਕ ਜੋਕੋਵਿਚ ਨੂੰ ‘ਵੈਸਟਰਨ ਐਂਡ ਸਦਰਨ ਓਪਨ’ ‘ਚ ਇਕ ਵਾਰ ਫਿਰ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਕਾਰਲੋਸ ਅਲਕਾਰਾਜ਼ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।...

ਭਾਰਤ ਨੇ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਂ

ਡਬਲਿਨ : ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ ਤੇ ਰਿੰਕੂ ਸਿੰਘ ਦੀਆਂ ਧਮਾਕੇਦਾਰ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਆਇਰਲੈਂਡ ਨੂੰ ਦੂਜੇ...

ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਭਗਵੰਤ ਮਾਨ ਨੇ ਦਿੱਤੀ ਵਧਾਈ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੈਰਿਸ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਲੜਕੀਆਂ ਦੀ ਟੀਮ...

ਅੰਤਿਮ ਪੰਘਾਲ ਦੋ ਵਾਰ U-20 ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ

ਅੱਮਾਨ – ਸ਼ੁੱਕਰਵਾਰ ਦੇਰ ਰਾਤ ਅੰਤਿਮ ਪੰਘਾਲ ਨੇ ਅੰਡਰ-20 ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਅੰਤਿਮ ਲਗਾਤਾਰ ਦੋ ਵਾਰ ਅੰਡਰ-20 ਵਿਸ਼ਵ...

ਦੇਵਦੱਤ ਪਡਿੱਕਲ ਫ੍ਰੈਕਚਰ ਹੋਣ ਕਾਰਨ ਚਾਰ ਹਫ਼ਤਿਆਂ ਲਈ ਕ੍ਰਿਕਟ ਤੋਂ ਬਾਹਰ

ਬੈਂਗਲੁਰੂ– ਭਾਰਤ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿੱਕਲ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਅੰਗੂਠੇ ‘ਚ ਫ੍ਰੈਕਚਰ ਹੋਣ ਕਾਰਨ ਉਹ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਕ੍ਰਿਕਟ...

PCB ਨੇ ਸੁਤੰਤਰਤਾ ਦਿਵਸ ਦੇ ਵੀਡੀਓ ‘ਚ ਇਮਰਾਨ ਖਾਨ ਨੂੰ ਕੀਤਾ ਨਜ਼ਰਅੰਦਾਜ਼

ਲਾਹੌਰ – ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਜ਼ਾਦੀ ਦਿਵਸ ‘ਤੇ ਦੇਸ਼ ਦੇ ਮਹਾਨ ਕ੍ਰਿਕਟਰਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ...

ਵਿਨੇਸ਼ ਫੋਗਾਟ ਨੇ ਟ੍ਰੇਨਿੰਗ ਦੌਰਾਨ ਜ਼ਖ਼ਮੀ ਹੋਣ ‘ਤੇ ਏਸ਼ੀਆਈ ਖੇਡਾਂ ਦੀ ਟੀਮ ਤੋਂ ਨਾਂ ਵਾਪਸ ਲਿਆ

ਜਲੰਧਰ- ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਏਸ਼ੀਆਈ ਖੇਡਾਂ ਖੇਡਣ ਵਾਲੀ ਭਾਰਤੀ ਟੀਮ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਕਿਉਂਕਿ ਉਹ ਰੋਹਤਕ ‘ਚ ਟ੍ਰੇਨਿੰਗ...

MS Dhoni ਨੇ ਆਜ਼ਾਦੀ ਦਿਹਾੜੇ ’ਤੇ ਰਾਂਚੀ ਫਾਰਮ ਹਾਊਸ ’ਤੇ ਲਹਿਰਾਇਆ ਵਿਸ਼ਾਲ ਤਿਰੰਗਾ

ਸਾਬਕਾ ਭਾਰਤੀ ਕ੍ਰਿਕਟਰ ਅਤੇ ਕਪਤਾਨ ਐੱਮ. ਐੱਸ. ਧੋਨੀ ਨੇ 77ਵੇਂ ਆਜ਼ਾਦੀ ਦਿਹਾੜੇ ’ਤੇ ਆਪਣੇ ਰਾਂਚੀ ਫਾਰਮ ਹਾਊਸ ’ਤੇ ਵਿਸ਼ਾਲ ਰਾਸ਼ਟਰੀ ਝੰਡਾ ਲਹਿਰਾਇਆ। ਹਵਾ ’ਚ ਲਹਿਰਾਉਂਦੇ...

ਕਤਲ ਦੇ ਦੋਸ਼ੀ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਨੇ ਕੀਤਾ ਆਤਮ ਸਮਰਪਣ

ਨਵੀਂ ਦਿੱਲੀ- ਜੂਨੀਅਰ ਪਹਿਲਵਾਨ ਦੀ ਹੱਤਿਆ ਦੇ ਦੋਸ਼ੀ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਓਲੰਪਿਕ ਤਮਗਾ...

ਸਟਾਰ ਬਾਕਸਰ ਵਿਜੇਂਦਰ ਸਿੰਘ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਬਣਾਈ ਰੀਲ

ਸਟਾਰ ਭਾਰਤੀ ਬਾਕਸਰ ਵਿਜੇਂਦਰ ਸਿੰਘ ਨੇ ਸ਼ੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ ‘ਤੇ ਸਿੱਧੂ ਮੂਸੇਵਾਲੇ ਦੀ ਗੀਤ Invincible ‘ਤੇ ਬਣਾਈ ਆਪਣੀ ਰੀਲ ਸਾਂਝੀ ਕੀਤੀ। ਵੀਡੀਓ ‘ਚ ਉਹ ਕਾਰ...

ਭਾਰਤ ਨੇ ਮਲੇਸ਼ੀਆ ਨੂੰ ਹਰਾ ਕੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ

ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ’ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਵੱਡਾ ਰਿਕਾਰਡ ਬਣਾ ਲਿਆ ਹੈ। ਭਾਰਤ (ਭਾਰਤ ਹਾਕੀ...

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ WFI ਦੀਆਂ ਚੋਣਾਂ ’ਤੇ ਲਾਈ ਰੋਕ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਅਗਸਤ ਨੂੰ ਨਿਰਧਾਰਤ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਿਊ. ਐੱਫ. ਆਈ.) ਦੀਆਂ ਚੋਣਾਂ ’ਤੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ। ਜ਼ਿਕਰਯੋਗ...

ਭਾਰਤ ਅਤੇ ਮਲੇਸ਼ੀਆ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲਾ

ਭਾਰਤੀ ਹਾਕੀ ਟੀਮ ਦਾ ਏਸ਼ੀਅਨ ਚੈਂਪੀਅਨਸ ਟਰਾਫੀ 2023 ‘ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਖ਼ਿਲਾਫ਼ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਮੈਚ ‘ਚ...

ਰਾਸ਼ਟਰੀ ਟੀਮ ‘ਚ ਜਗ੍ਹਾ ਨਹੀਂ ਮਿਲਣ ‘ਤੇ ਰਾਣੀ ਨੇ ਕੋਚ ਤੋਂ ਮੰਗਿਆ ਜਵਾਬ

ਚੇਨਈ— ਭਾਰਤ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਯਾਨੇਕ ਸ਼ੋਪਮੈਨ ‘ਤੇ ਪਿਛਲੇ ਦੋ ਸਾਲਾਂ ਤੋਂ ਰਾਸ਼ਟਰੀ ਟੀਮ ਤੋਂ ਨਜ਼ਰਅੰਦਾਜ਼ ਕੀਤੇ...

ਸੱਤਵੇਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2023 ‘ਚ ਲਗਾਤਾਰ ਸੱਤਵੀਂ ਵਾਰ ਚੈਂਪੀਅਨ ਬਣਿਆ ਪੰਜਾਬ

ਗਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਸੱਤਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2023 ਕਰਨਬੀਰ ਨਾਬਿਨ ਚੰਦਰਾ ਇੰਡੋਰ ਸਟੇਡੀਅਮ, ਗੁਹਾਟੀ, ਅਸਾਮ ਵਿਖੇ ਮਿਤੀ 04 ਅਗਸਤ 2023 ਤੋਂ 06 ਅਗਸਤ...

‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਸ਼ਾਮਲ ਕੀਤੀਆਂ ਪ੍ਰਮੁੱਖ ਖੇਡਾਂ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ...

ਵਿੰਡੀਜ਼ ਕ੍ਰਿਕਟਰ ਸ਼ੇਰਫੇਨ ਰਦਰਫੋਰਡ ਨੂੰ USA ’ਚ ਅੱਧਾ ਏਕੜ ਜ਼ਮੀਨ ਮਿਲੀ

ਕ੍ਰਿਕਟ ਜਗਤ ’ਚ ਅਜੀਬੋ-ਗਰੀਬ ਇਨਾਮ ਕ੍ਰਿਕਟ ਪ੍ਰਸ਼ੰਸਕਾਂ ਨੇ ਕਈ ਵਾਰ ਦੇਖੇ ਹਨ। ਮਿਕਸਰ ਬਲੰਡਰ, ਰਾਈਸ ਕੁੱਕਰ, ਬੈਟ ਗ੍ਰਿਪ, ਸ਼ੂ ਲੇਸ ਅਤੇ ਇਥੋਂ ਤੱਕ ਕਿ 2.5...

13 ਸਾਲ ਦੇ ਬਾਈਕ ਰੇਸਰ ਸ਼੍ਰੇਅਸ ਹਰੀਸ਼ ਦਾ  ਹੋਇਆ ਦਿਹਾਂਤ

ਬੈਂਗਲੁਰੂ – ਬੈਂਗਲੁਰੂ ਦੇ 13 ਸਾਲਾ ਬਾਈਕ ਰਾਈਡਰ ਸ਼੍ਰੇਅਸ ਹਰੀਸ਼ ਦੀ ਮੌਤ ਹੋ ਗਈ ਹੈ। ਸ਼੍ਰੇਅਸ ਹਰੀਸ਼ ਮਦਰਾਸ ਇੰਟਰਨੈਸ਼ਨਲ ਸਰਕਟ ‘ਤੇ ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ...

ਪ੍ਰਨੀਤ ਕੌਰ ਨੂੰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ‘ਤੇ ਮੀਤ ਹੇਅਰ ਵੱਲੋਂ ਮੁਬਾਰਕਾ

ਚੰਡੀਗੜ੍ਹ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਮੁਬਾਰਕਾਂ ਦਿੱਤੀਆ।ਬਰਲਿਨ ਵਿਖੇ ਵਿਸ਼ਵ ਤੀਰਅੰਦਾਜ਼ੀ...

ਕਸ਼ਮੀਰ ਆ ਕੇ ਲਾੜਾ ਬਣਿਆ ਕ੍ਰਿਕਟਰ ਸਰਫ਼ਰਾਜ਼ ਖ਼ਾਨ

ਸ਼੍ਰੀਨਗਰ : ਮੁੰਬਈ ਦੇ ਕ੍ਰਿਕਟਰ ਸਰਫ਼ਰਾਜ਼ ਖਾਨ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ...

ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਪਟਿਆਲਾ ਦੇ ਤੈਰਾਕਾਂ ਨੇ ਜਿੱਤੇ ਮੈਡਲਾਂ ਦੇ ਗੱਫੇ

ਪਟਿਆਲਾ – ਮੁਹਾਲੀ ਵਿਖੇ ਹੋਈ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਪਟਿਆਲਾ ਦੇ ਤੈਰਾਕਾਂ ਨੇ ਮੈਡਲਾਂ ਦੇ ਗੱਫੇ ਜਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਚੈਂਪੀਅਨਸ਼ਿਪ ਵਿਚ ਸਭ ਤੋਂ...

ACT ‘ਚ ਚੀਨ ਨੂੰ ਹਰਾਉਣ ਤੋਂ ਬਾਅਦ ਬੋਲੇ ਹਾਰਦਿਕ ਸਿੰਘ-ਸਾਡੀ ਤਾਕਤ ਹੈ ਪੈਨਲਟੀ ਕਾਰਨਰ

ਚੇਨਈ— ਭਾਰਤ ਦੇ ਉਪ ਕਪਤਾਨ ਹਾਰਦਿਕ ਸਿੰਘ ਨੇ ਕਿਹਾ ਹੈ ਕਿ ਪੈਨਲਟੀ ਕਾਰਨਰ ਮੇਜ਼ਬਾਨ ਟੀਮ ਦੀ ਤਾਕਤ ਹਨ ਅਤੇ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ‘ਚ ਉਹ ਇਸ...

BCCI ਕ੍ਰਿਕਟ ਮੈਚਾਂ ਦੇ ਪ੍ਰਸਾਰਣ ਤੋਂ ਕਰੇਗੀ ਮੋਟੀ ਕਮਾਈ

ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀਵੀ ਦੇ ਮੁਕਾਬਲੇ ਡਿਜੀਟਲ ਰਾਈਟਸ ਲਈ ਉੱਚ ਬੇਸ ਕੀਮਤ ਨਿਰਧਾਰਤ ਕਰ ਦਿੱਤੀ ਹੈ। ਆਗਾਮੀ ਮੀਡੀਆ ਰਾਈਟਸ  ਲਈ ਸਮੁੱਚੀ...

30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ 12 ਅਗਸਤ ਨੂੰ ਓਂਟਾਰੀਓ ਵਿਖੇ

ਬਰੈਂਪਟਨ : ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਵੱਲੋਂ 30ਵਾਂ ਕੈਨੇਡਾ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਇਹ ਚੈਂਪੀਅਨਸ਼ਿਪ 12 ਅਗਸਤ 2023 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ...

ਸਿੰਧੂ, ਸ਼੍ਰੀਕਾਂਤ ਅਤੇ ਪ੍ਰਣਯ ਆਸਟ੍ਰੇਲੀਆ ਓਪਨ ਦੇ ਦੂਜੇ ਦੌਰ ‘ਚ

ਸਿਡਨੀ, – ਸਟਾਰ ਖਿਡਾਰੀ ਪੀ. ਵੀ. ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਬੁੱਧਵਾਰ ਨੂੰ ਇੱਥੇ ਸਿੱਧੇ ਗੇਮ ਜਿੱਤ ਕੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼...

ਮੈਨਚੈਸਟਰ ‘ਚ ਤਾਂ ਗੇਂਦਬਾਜ਼ੀ ਹੀ ਨਹੀਂ ਹੋਈ, ਜੁਰਮਾਨਾ ਲੱਗਣ ‘ਤੇ ਭੜਕੇ ਉਸਮਾਨ ਖਵਾਜਾ

ਮੈਲਬੌਰਨ- ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ 2023 ਦੀ ਏਸ਼ੇਜ਼ ਸੀਰੀਜ਼ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖਣ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਪੁਰਾਣੇ ਵਿਰੋਧੀ ਆਸਟ੍ਰੇਲੀਆ ਅਤੇ...

ਟੀਮ ਇੰਡੀਆ ‘ਚ ਜਿਵੇਂ ਵਿਰਾਟ ਕੋਹਲੀ ਹਨ, ਉਂਝ ਹੀ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਹਨ : ਹਰਭਜਨ ਸਿੰਘ

 ਸੱਟ ਕਾਰਨ ਲੰਬੇ ਸਮੇਂ ਤੋਂ ਬਾਹਰ ਰਹਿਣ ਤੋਂ ਬਾਅਦ ਟੀਮ ਇੰਡੀਆ ‘ਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਤੋਂ ਸਾਬਕਾ ਸਪਿਨਰ ਹਰਭਜਨ ਸਿੰਘ ਕਾਫ਼ੀ ਖੁਸ਼ ਹਨ। ਬੁਮਰਾਹ...

ਬਾਂਦਾ ਨੇ ਕੀਤਾ ਮਹਿਲਾ ਵਿਸ਼ਵ ਕੱਪ ਦਾ 1000ਵਾਂ ਗੋਲ

ਵੇਲਿੰਗਟਨ– ਜ਼ਾਂਬੀਆ ਦੀ ਬਾਰਬਰਾ ਬਾਂਦਾ ਨੇ ਸੋਮਵਾਰ ਨੂੰ ਕੋਸਟਾ ਰਿਕਾ ਵਿਰੁੱਧ ਗਰੁੱਪ-ਸੀ ਮੁਕਾਬਲੇ ਦੇ 31ਵੇਂ ਮਿੰਟ ’ਚ ਪੈਨਲਟੀ ਕਿੱਕ ਨਾਲ ਮਹਿਲਾ ਵਿਸ਼ਵ ਕੱਪ ਇਤਿਹਾਸ ਦਾ 1000ਵਾਂ...

ਕਾਊਂਟੀ ਕ੍ਰਿਕਟ ‘ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ

ਲੰਡਨ- ਭਾਰਤ ਦੇ ਸੀਨੀਅਰ ਬੱਲੇਬਾਜ਼ ਅਜਿੰਕਿਆ ਰਹਾਣੇ ਲੀਸਟਰਸ਼ ਦੇ ਵਲੋਂ ਕਾਊਂਟੀ ਕ੍ਰਿਕਟ ਨਹੀਂ ਖੇਡਣਗੇ ਕਿਉਂਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਰੁਝੇਵਿਆਂ ਤੋਂ ਬਾਅਦ ਖੇਡ ਤੋਂ ਕੁਝ ਦਿਨ...

ਭਾਰਤ ਨੇ ਸਪੈਨਿਸ਼ ਸੰਘ ਹਾਕੀ ਟੂਰਨਾਮੈਂਟ ਦਾ ਜਿੱਤਿਆ ਖ਼ਿਤਾਬ

ਬਾਰਸੀਲੋਨ – ਭਾਰਤੀ ਮਹਿਲਾ ਹਾਕੀ ਟੀਮ ਨੇ ਦਬਦਬੇ ਭਰਿਆ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇਥੇ ਸਪੈਨਿਸ਼ ਹਾਕੀ ਸੰਘ ਦੀ 100ਵੀਂ ਵਰ੍ਹੇਗੰਢ ਮੌਕੇ ਹੋ ਰਹੇ ਕੌਮਾਂਤਰੀ...

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਭਾਰਤ ਪਹੁੰਚੀ ਮਲੇਸ਼ੀਆ ਟੀਮ

ਚੇਨਈ- ਮਲੇਸ਼ੀਆ ਪੁਰਸ਼ ਹਾਕੀ ਟੀਮ ਇੱਥੇ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ‘ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਭਾਰਤ ਪਹੁੰਚੀ। ਇਹ ਟੂਰਨਾਮੈਂਟ 3 ਤੋਂ 12 ਅਗਸਤ...