Category: Sports

Asia Cup 2023 ਦੀਆਂ ਤਾਰੀਖ਼ਾਂ ਦਾ ਐਲਾਨ, 17 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ

ਏਸ਼ੀਆ ਕੱਪ 2023 ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਟੂਰਨਾਮੈਂਟ 31 ਅਗਸਤ ਨੂੰ ਸ਼ੁਰੂ ਹੋਵੇਗਾ। ਪਹਿਲਾ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ ਅਤੇ...

ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਬ੍ਰਿਜ ਭੂਸ਼ਣ ਨੂੰ ਮਿਲੀ ਕਲੀਨ ਚਿੱਟ

ਨਵੀਂ ਦਿੱਲੀ – ਦਿੱਲੀ ਪੁਲਸ ਨੇ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਅਹੁਦਾ ਛੱਡ ਰਹੇ ਪ੍ਰਧਾਨ...

ਰਿਕੀ ਪੋਂਟਿੰਗ ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਬਣੇ ਰਹਿਣਗੇ

ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਦਿੱਲੀ ਕੈਪੀਟਲਜ਼ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਿਛਲੇ ਸੀਜ਼ਨ ‘ਚ ਨੌਵੇਂ ਸਥਾਨ ‘ਤੇ ਰਹਿਣ ਦੇ ਬਾਵਜੂਦ ਮੁੱਖ...

ਮੀਰਾਬਾਈ ਤੇ ਬਿੰਦਿਆਰਾਨੀ ਦਾ ਅਮਰੀਕਾ ’ਚ ਪ੍ਰੈਕਟਿਸ ਦਾ ਪ੍ਰਸਤਾਵ ਮਨਜ਼ੂਰ

ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ ’ਚ ਸ਼ਾਮਲ ਵੇਟਲਿਫਟਰ ਮੀਰਾਬਾਈ ਚਾਨੂ ਤੇ ਬਿੰਦਿਆਰਾਨੀ ਦੇਵੀ ਨੂੰ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਅਮਰੀਕਾ ’ਚ ਪ੍ਰੈਕਟਿਸ...

ਮੌਸਮ ਤੇ ਪਿੱਚ ’ਤੇ ਘਾਹ ਨੂੰ ਦੇਖ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ : ਦ੍ਰਾਵਿੜ

ਲੰਡਨ – ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਪਹਿਲਾਂ ਗੇਂਦਬਾਜ਼ੀ ਕਰਨ ਦੇ ਭਾਰਤ ਦੇ ਫੈਸਲੇ ਦਾ ਬਚਾਅ ਕਰਦੇ ਹੋਏ...

ਸਮਿਥ ਅਤੇ ਹੈੱਡ ਦੀ 285 ਦੌੜਾਂ ਦੀ ਸਾਂਝੇਦਾਰੀ ਨਾਲ ਪਿਆ ਫਰਕ : ਫਿੰਚ

ਮੈਲਬੋਰਨ, – ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਐਰੋਨ ਫਿੰਚ ਦਾ ਮੰਨਣਾ ਹੈ ਕਿ ਭਾਰਤ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟ੍ਰੈਵਿਸ ਹੈੱਡ ਅਤੇ ਸਟੀਵ...

ਭਾਰਤ ਵੱਲੋਂ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਖ਼ਿਤਾਬ ਜਿੱਤਣ ’ਤੇ PM ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ : ਭਾਰਤ ਨੇ ਐਤਵਾਰ ਨੂੰ ਕਾਕਾਮਿਗਾਹਾਰਾ ਵਿਖੇ 4 ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ...

ISL: ਈਸਟ ਬੰਗਾਲ ਨੇ ਨੰਦਕੁਮਾਰ ਨਾਲ ‘ਕਾਂਟਰੈਕਟ’ ‘ਤੇ ਕੀਤੇ ਦਸਤਖਤ

ਕੋਲਕਾਤਾ— ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ਟੀਮ ਈਸਟ ਬੰਗਾਲ ਨੇ ਸ਼ਨੀਵਾਰ ਨੂੰ ਭਾਰਤੀ ਮਿਡਫੀਲਡਰ ਨੰਦਕੁਮਾਰ ਸੇਕਰ ਨੂੰ ਤਿੰਨ ਸਾਲ ਦੇ ਕਰਾਰ ‘ਤੇ ਸਾਈਨ ਕਰਨ...

ICC ਖ਼ਿਤਾਬ ਜਿੱਤਣ ਲਈ ਭਾਰਤ ਨੂੰ ਬੇਖੌਫ ਹੋ ਕੇ ਖੇਡਣਾ ਪਵੇਗਾ ਕ੍ਰਿਕਟ: ਹਰਭਜਨ ਸਿੰਘ

ਲੰਡਨ – ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਮੌਜੂਦਾ ਟੀਮ ਨੇ ਉਹ ਦਲੇਰੀ ਨਹੀਂ ਦਿਖਾਈ ਜੋ ਆਈ.ਸੀ.ਸੀ. ਖ਼ਿਤਾਬ ਜਿੱਤਣ ਲਈ ਚਾਹੀਦੀ...

WTC Final: ਤੀਜੇ ਦਿਨ ਤਕ ਆਸਟ੍ਰੇਲੀਆ ਨੇ ਬਣਾਈ 296 ਦੌੜਾਂ ਦੀ ਬੜ੍ਹਤ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਯਾਨੀ ਡਬਲਯੂ.ਟੀ.ਸੀ. ਦਾ ਖਿਤਾਬੀ ਮੁਕਾਬਲਾ ਲੰਡਨ ਦੇ ਦਿ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਵਿਰੁੱਧ ਵਿਸ਼ਵ...

ਅਸ਼ਵਿਨ ਨੂੰ WTC ਫਾਈਨਲ ਤੋਂ ਬਾਹਰ ਕਰਨ ਦੇ ਭਾਰਤ ਦੇ ਫੈਸਲੇ ਦੀ ਆਲੋਚਨਾ

ਲੰਡਨ – ਆਸਟਰੇਲੀਆ ਦੇ ਦਿੱਗਜ ਖਿਡਾਰੀਆਂ ਮੈਥਿਊ ਹੈਡਨ ਅਤੇ ਰਿਕੀ ਪੋਂਟਿੰਗ ਨੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਲਈ...

ਅਮਰੀਕਾ ਲੀਗ ‘ਚ ਫੁੱਟਬਾਲ ਨੂੰ ਨਵੇਂ ਤਰੀਕੇ ਨਾਲ ਜਿਊਣਾ ਚਾਹੁੰਦਾ ਹਾਂ : ਮੇਸੀ

ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਉਹ ਅਮਰੀਕਾ ਦੀ ਮੇਜਰ ਲੀਗ ਸੌਕਰ ‘ਚ ਇੰਟਰ ਮਿਆਮੀ ਲਈ ਖੇਡਣਗੇ, ਜਿਸ ਨਾਲ...

ਡਰ ਤੇ ਦਹਿਸ਼ਤ ਦੇ ਮਾਹੌਲ ਵਿੱਚ ਕੀ ਧੀਆਂ ਨੂੰ ਮਿਲੇਗਾ ਇਨਸਾਫ਼: ਵਿਨੇਸ਼ ਫੋਗਾਟ

ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਅਤੇ ਬ੍ਰਿਜ ਭੂਸ਼ਣ ਖ਼ਿਲਾਫ਼ ਵਿੱਢੇ ਸੰਘਰਸ਼ ਦੇ ਮੁੱਖ ਚਿਹਰੇ ਵਜੋਂ ਉਭਰੀ ਵਿਨੇਸ਼ ਫੋਗਾਟ ਨੇ ਹੈਰਾਨੀ ਪ੍ਰਗਟ...

ਖੇਡ ਮੰਤਰੀ ਠਾਕੁਰ ਨੇ ਕੀਤੀ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੁਲਾਕਾਤ

ਪਹਿਲਵਾਨਾਂ ਨਾਲ ਅੱਜ ਭਾਵ ਬੁੱਧਵਾਰ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੀਟਿੰਗ ਹੋਈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਜਿਨਸੀ...

ਪਹਿਲਵਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਕਿਹਾ-ਸਰਕਾਰ ਹਰ ਸਮੱਸਿਆ ‘ਤੇ ਚਰਚਾ ਲਈ ਤਿਆਰ

ਨਵੀਂ ਦਿੱਲੀ – ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਕੁਝ ਦਿਨ ਬਾਅਦ ਹੀ ਸਰਕਾਰ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਅਹੁਦਾ ਛੱਡ ਰਹੇ ਪ੍ਰਧਾਨ...

ਤਜ਼ਰਬੇਕਾਰ ਗੇਂਦਬਾਜ਼ ਨੂੰ ਨਵੀਂ ਗੇਂਦ ਤੋਂ ਸੰਜਮ ਨਹੀਂ ਗੁਆਉਣਾ ਚਾਹੀਦਾ : ਅਕਰਮ

 ਪਾਕਿਸਤਾਨ ਦੇ ਮਹਾਨ ਕ੍ਰਿਕਟਰ ਵਸੀਮ ਅਕਰਮ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਆਸਟ੍ਰੇਲੀਆ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ...

ਲਖਨਊ ਦੇ ਇਕਾਨਾ ਸਟੇਡੀਅਮ ‘ਚ ਹਾਦਸਾ, ਮਦਦ ਮੰਗਦਾ ਰਿਹਾ ਵਿਅਕਤੀ

ਲਖਨਊ ਦੇ ਅਟਲ ਬਿਹਾਰੀ ਵਾਜਪਈ (BRSABV ਇਕਾਨਾ ਸਟੇਡੀਅਮ) ਸਟੇਡੀਅਮ ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ, ਸ਼ਹਿਰ ਵਿੱਚ ਤੇਜ਼ ਹਨੇਰੀ ਦੇ ਚੱਲਦਿਆਂ ਸਟੇਡੀਅਮ ਦਾ...

14 ਸਾਲਾਂ ਦੀ ਟੁੱਟੇਗੀ ਸਾਂਝ, ਦਿੱਗਜ ਫੁੱਟਬਾਲਰ ਬੇਂਜੇਮਾ ਛੱਡਣਗੇ ਰੀਅਲ ਮੈਡਰਿਡ

ਮੈਡ੍ਰਿਡ : ਫਰਾਂਸੀਸੀ ਫੁੱਟਬਾਲਰ ਕਰੀਮ ਬੇਂਜੇਮਾ ਹੁਣ ਅਗਲੇ ਸੀਜ਼ਨ ਤੋਂ ਸਪੇਨ ਦੇ ਚੋਟੀ ਦੇ ਕਲੱਬਾਂ ‘ਚੋਂ ਇਕ ਰੀਅਲ ਮੈਡ੍ਰਿਡ ਦੀ ਨੁਮਾਇੰਦਗੀ ਨਹੀਂ ਕਰਨਗੇ। ਰੀਅਲ ਮੈਡ੍ਰਿਡ ਨੇ...

ਜੂਨੀਅਰ ਏਸ਼ੀਆ ਕੱਪ : ਭਾਰਤੀ ਕੁੜੀਆਂ ਦਾ ਸਾਹਮਣਾ ਮਜ਼ਬੂਤ ਮਲੇਸ਼ੀਆ ਨਾਲ

ਕਾਕਾਮਿਗਾਹਾਰਾ – ਮੁਹਿੰਮ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਉਜ਼ਬੇਕਿਸਤਾਨ ਨੂੰ 22-0 ਨਾਲ ਹਰਾਉਣ ਵਾਲੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦਾ ਸਾਹਮਣਾ  ਸੋਮਵਾਰ ਨੂੰ ਮਹਿਲਾ ਜੂਨੀਅਰ ਏਸ਼ੀਆ...

ਦਰਸ਼ਕਾਂ ਦੀ ‘ਹੂਟਿੰਗ’ ਦੇ ਵਿਚਾਲੇ ਮੇਸੀ ਨੇ PSG ਨੂੰ ਕਿਹਾ ਅਲਵਿਦਾ

ਪੈਰਿਸ : ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨਲ ਮੇਸੀ ਨੇ ਪੈਰਿਸ ਸੇਂਟ-ਜਰਮੇਨ (ਪੀ.ਐੱਸ.ਜੀ.) ਲਈ ਆਪਣਾ ਆਖਰੀ ਮੈਚ ਦਰਸ਼ਕਾਂ ਦੀ ‘ਹੂਟਿੰਗ’ ਦਰਮਿਆਨ ਖੇਡਿਆ। ਫ੍ਰੈਂਚ ਲੀਗ ਦਾ ਖਿਤਾਬ ਪਹਿਲਾਂ...

ਡੇਵਿਡ ਵਾਰਨਰ ਦਾ ਖੁਲਾਸਾ, ਪਾਕਿਸਤਾਨ ਖਿਲਾਫ ਸਿਡਨੀ ‘ਚ ਖੇਡਣਗੇ ਆਖਰੀ ਮੈਚ

ਆਸਟ੍ਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਉਹ ਜਨਵਰੀ ‘ਚ ਪਾਕਿਸਤਾਨ ਖਿਲਾਫ ਆਪਣੇ ਘਰੇਲੂ ਮੈਦਾਨ ਸਿਡਨੀ ਕ੍ਰਿਕਟ ਮੈਦਾਨ ‘ਤੇ...

ਹਾਰ ਕੇ ਨਹੀਂ ਜਾਣਗੇ ਪਹਿਲਵਾਨ! ਅੱਜ ਵੱਡਾ ਫ਼ੈਸਲਾ ਲੈ ਸਕਦੀ ਹੈ ਖਾਪ ਮਹਾਪੰਚਾਇਤ

ਮੁਜ਼ੱਫਰਨਗਰ : ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬੀਤੇ ਦਿਨ ਕਿਹਾ ਕਿ ਖਾਪ ਮਹਾਪੰਚਾਇਤ ਦੇ ਮੈਂਬਰ ਮਹਿਲਾ ਪਹਿਲਵਾਨਾਂ ਦੇ ਯੋਨ ਸ਼ੋਸ਼ਣ ਦੇ ਦੋਸ਼ ਦਾ ਸਾਹਮਣਾ ਕਰ ਰਹੇ...

ਪਹਿਲਵਾਨਾਂ ਲਈ ਇਨਸਾਫ ਚਾਹੁੰਦੇ ਹਾਂ ਪਰ ਕਾਨੂੰਨੀ ਪ੍ਰਕਿਰਿਆ ਰਾਹੀਂ : ਅਨੁਰਾਗ ਠਾਕੁਰ

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰ ਕੋਈ ਚਾਹੁੰਦਾ ਹੈ, ਭਾਰਤੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ...

ਪਹਿਲਵਾਨਾਂ ਦੇ ਸਮਰਥਨ ’ਚ ਉੱਤਰੇ 1983 ਵਿਸ਼ਵ ਕੱਪ ਦੇ ਚੈਂਪੀਅਨਜ਼

1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਪਹਿਲਵਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਪਹਿਲਵਾਨਾਂ ਨੂੰ ਜਲਦਬਾਜ਼ੀ ਵਿਚ ਕੋਈ...

ਮਨਜੀਤ ਨੇ UWW ਰੈਂਕਿੰਗ ਸੀਰੀਜ਼ ਕੁਸ਼ਤੀ ’ਚ ਜਿੱਤਿਆ ਕਾਂਸੀ ਤਮਗਾ

ਬਿਸ਼ਕੇਕ/ਕਿਗਰਿਸਤਾਨ – ਭਾਰਤੀ ਪਹਿਲਵਾਨ ਮਨਜੀਤ ਨੇ ਯੂ. ਡਬਲਯੂ. ਡਬਲਯੂ. (ਯੂਨਾਈਟਿਡ ਵਰਲਡ ਰੈਸਲਿੰਗ) ਰੈਂਕਿੰਗ ਸੀਰੀਜ਼ ਪ੍ਰਤੀਯੋਗਿਤਾ ’ਚ ਵੀਰਵਾਰ ਨੂੰ ਇਥੇ ਪੁਰਸ਼ਾਂ ਦੇ ਗ੍ਰੀਕੋ ਰੋਮਨ 55 ਕਿ....

ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ

ਸਚਿਨ ਤੇਂਦੁਲਕਰ ਭਾਰਤੀ ਤੇ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਸੁਪਰਸਟਾਰ ਹਨ। ‘ਕ੍ਰਿਕਟ ਦੇ ਭਗਵਾਨ’ ਵਜੋਂ ਜਾਣੇ ਜਾਂਦੇ ਸਚਿਨ 2014 ਵਿਚ ਖੇਡ ਦੇ ਮੈਦਾਨ ਤੋਂ...

ਅੰਡਰ-20 ਵਿਸ਼ਵ ਕੱਪ ‘ਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ ਹਰਾਇਆ

ਅਮਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 4-0 ਨਾਲ ਹਰਾ ਕੇ ਅੰਡਰ-20 ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਅਮਰੀਕਾ ਨੇ ਇਸ...

ਅੰਤਰਰਾਸ਼ਟਰੀ ਫੁੱਟਬਾਲ ਮੁਕਾਬਲੇ ਮਗਰੋਂ ਹੋਇਆ ਵਿਵਾਦ ਬਣਿਆ ਜਾਨਲੇਵਾ

ਫ੍ਰੈਂਕਫਰਟ : ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਵਿਰੋਧੀ ਟੀਮ ਨਾਲ ਮੈਚ ਮਗਰੋਂ ਹੋਇਆ ਵਿਵਾਦ ਜਾਨਲੇਵਾ ਸਾਬਿਤ ਹੋਇਆ। ਮੈਚ ਮਗਰੋਂ ਖਿਡਾਰੀਆਂ ਵਿਚਾਲੇ ਹੋਈ ਹੱਥੋਪਾਈ ਕਾਰਨ ਇਕ 15 ਸਾਲਾ ਫੁੱਟਬਾਲ...

ਸ੍ਰੀਨਿਵਾਸਨ ਨੇ ਧੋਨੀ ਨੂੰ ਕਿਹਾ- ਸਿਰਫ਼ ਤੁਸੀਂ ਹੀ ਚਮਤਕਾਰ ਕਰ ਸਕਦੇ ਹੋ

ਚੇਨਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਚੇਅਰਮੈਨ ਅਤੇ ਇੰਡੀਆ ਸੀਮੈਂਟਸ ਦੇ ਉਪ-ਚੇਅਰਮੈਨ, ਚੇਨਈ ਸੁਪਰ ਕਿੰਗਜ਼ ਦੇ ਮਾਲਕ, ਐਨ ਸ੍ਰੀਨਿਵਾਸਨ ਨੇ ਇੰਡੀਅਨ ਪ੍ਰੀਮੀਅਰ ਲੀਗ...

ਮਣੀਪੁਰ ਹਿੰਸਾ : ਖਿਡਾਰੀਆਂ ਨੇ ਪੁਰਸਕਾਰ ਵਾਪਸ ਕਰਨ ਦੀ ਚਿਤਾਵਨੀ ਦਿੰਦਿਆਂ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਮਣੀਪੁਰ ਦੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੁਰਸਕਾਰ ਜੇਤੂ ਖਿਡਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਰਾਜ ਦੀ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤਾ ਜਾਂਦਾ ਹੈ ਤਾਂ ਉਹ...

ਧੋਨੀ ਦੀ ਟੀਮ ਦੀ ਜਿੱਤ ਤੋਂ ਹੈਰਾਨ ਸਾਰਾ ਤੇ ਵਿੱਕੀ, ਪ੍ਰਤੀਕਿਰਿਆ ਦੇਖ ਲੋਕਾਂ ਨੇ ਸਾਰਾ ਨੂੰ ਕਿਹਾ ‘ਬੇਵਫ਼ਾ’

ਮੁੰਬਈ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਫਾਈਨਲ ਬੀਤੀ ਰਾਤ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਤੇ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਵਿਚਾਲੇ...

ਚੇਨਈ 5ਵੀਂ ਵਾਰ ਬਣਿਆ ਚੈਂਪੀਅਨ, ਰੋਮਾਂਚਕ ਮੁਕਾਬਲੇ ’ਚ ਗੁਜਰਾਤ ਨੂੰ ਹਰਾਇਆ

ਚੇਨਈ ਸੁਪਰ ਕਿੰਗਜ਼ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਰੋਮਾਂਚਕ ਫਾਈਨਲ ਵਿਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ...

IPL ਦੀ ਟਰਾਫ਼ੀ ਜਿੱਤਦਿਆਂ ਸਾਰ MS Dhoni ਦਾ ਵੱਡਾ ਬਿਆਨ, “ਇਹ ਸੰਨਿਆਸ ਲੈਣ ਦਾ ਸਭ ਤੋਂ ਵਧੀਆ ਸਮਾਂ…”

ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ. 2023 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਹ CSK ਦੀ 5ਵੀਂ ਆਈ.ਪੀ.ਐੱਲ. ਟਰਾਫ਼ੀ ਹੈ। ਉਸ ਨੇ ਫ਼ਾਈਨਲ ਮੁਕਾਬਲੇ ਮੌਜੂਦਾ...