ਕੁਵੈਤ ਹਾਦਸੇ ‘ਤੇ ਸੋਨੂੰ ਸੂਦ ਨੇ ਜਤਾਇਆ ਦੁੱਖ, ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

ਮੁੰਬਈ- ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਨੇ ਕੁਵੈਤ ‘ਚ ਵਾਪਰੀ ਭਿਆਨਕ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਕੁਵੈਤ ‘ਚ ਭਿਆਨਕ ਅੱਗ ਦੀ ਘਟਨਾ ‘ਚ 45 ਤੋਂ...

ਪਹਾੜਾਂ ‘ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਬੁਰੀ ਤਰ੍ਹਾਂ ਕੁੱਟਮਾਰ

ਅੰਮ੍ਰਿਤਸਰ – ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਹੋਈ ਹੈ। ਦੱਸ ਦੇਈਏ...

ਕ੍ਰਿਕਟ ਸੱਟੇਬਾਜ਼ ਗਿਰੋਹ ਦਾ ਪਰਦਾਫਾਸ਼; 14.58 ਕਰੋੜ ਰੁਪਏ ਬਰਾਮਦ

ਉਜੈਨ- ਮੱਧ ਪ੍ਰਦੇਸ਼ ਦੇ ਉਜੈਨ ’ਚ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕਰ ਕੇ ਸੱਟੇਬਾਜ਼ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਲੋਕਾਂ ਨੂੰ ਗ੍ਰਿਫ਼ਤਾਰ...

ਓਰੇਗਨ ‘ਚ ਸਵਿੰਗ ਖਰਾਬ ਹੋਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ

ਪੋਰਟਲੈਂਡ – ਅਮਰੀਕਾ ਦੇ ਓਰੇਗਨ ਸੂਬੇ ਵਿੱਚ ਐਮਰਜੈਂਸੀ ਸੇਵਾ ਕਰਮੀਆਂ ਨੇ ਇੱਕ ਵਿਸ਼ਾਲ ਝੂਲੇ ਵਿੱਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ ਵਿੱਚ ਲਟਕ ਰਹੇ...

ਅਮਰੀਕਾ ‘ਚ ਨੂਰਮਹਿਲ ਦੀਆਂ ਕੁੜੀਆਂ ‘ਤੇ ਨਕੋਦਰ ਦੇ ਨੌਜਵਾਨ ਨੇ ਚਲਾਈਆਂ ਗੋਲੀਆਂ

ਜਲੰਧਰ- ਅਮਰੀਕਾ ਦੇ ਨਿਊ ਜਰਸੀ ਦੇ ਵੈਸਟ ਕਾਟੇਂਰੇਟ ਸੈਕਸ਼ਨ ‘ਚ ਨਕੋਦਰ ਤੋਂ ਆਏ ਨੌਜਵਾਨ ਨੇ ਨੂਰਮਹਿਲ ਦੀਆਂ 2 ਚਚੇਰੀਆਂ ਭੈਣਾਂ ਦੇ ਗੋਲੀਆਂ ਮਾਰ ਦਿੱਤੀਆਂ। ਇਸ...

ਸਰਕਾਰ ਨੇ ਭਾਰਤ ਤੋਂ UAE ਨੂੰ MD-2 ਕਿਸਮ ਦੇ 8.7 ਮੀਟ੍ਰਿਕ ਟਨ ਅਨਾਨਾਸ ਦਾ ਕੀਤਾ ਨਿਰਯਾਤ

ਜੈਤੋ – ਵਣਜ ਅਤੇ ਉਦਯੋਗ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਤਾਜ਼ੇ ਫਲਾਂ ਦੇ ਨਿਰਯਾਤ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਵਣਜ ਅਤੇ...

ਵਿਰਾਟ ਕੋਹਲੀ ਦੇ ਤਿੰਨ ਲੋਅ ਸਕੋਰ ਦੇਖ ਕੇ ਪਰੇਸ਼ਾਨ ਹੋ ਗਏ ਗਾਵਸਕਰ

ਮੁੰਬਈ- ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਆਈਸੀਸੀ ਟੀ-20 ਵਿਸ਼ਵ ਕੱਪ ਮੁਹਿੰਮ ਦੀ ਖਰਾਬ ਸ਼ੁਰੂਆਤ ਤੋਂ ਬਾਅਦ ਲੋਕਾਂ ਨੂੰ ਉਸ ‘ਤੇ...

ਪ੍ਰਭਾਸ ਦੀ ‘Kalki 2898 AD’ ਨੇ ਐਡਵਾਂਸ ਬੁਕਿੰਗ ‘ਚ 1 ਮਿਲੀਅਨ ਡਾਲਰ ਕਮਾਉਣ ਦਾ ਬਣਾਇਆ ਰਿਕਾਰਡ

ਮੁੰਬਈ : ਪ੍ਰਭਾਸ ਦੀ ‘ਕਲਕੀ 2898 AD’ ਰੁਝਾਨਾਂ ਨੂੰ ਸੈੱਟ ਕਰਨ ‘ਚ ਰੁੱਝੀ ਹੋਈ ਹੈ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਹਰ ਕੋਈ ਫ਼ਿਲਮ...

ਸੈਲਫੀ ਲੈਣ ਲਈ ਫੈਨਜ਼ ਕਰ ਰਿਹਾ ਸੀ ਤਾਪਸੀ ਪੰਨੂ ਦਾ ਪਿੱਛਾ

ਬਾਲੀਵੁੱਡ- ਤਾਪਸੀ ਪੰਨੂ ਨੇ ਕੁਝ ਸਮਾਂ ਪਹਿਲਾਂ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਵਿਆਹ...

ਅਦਾਕਾਰਾ ਸੰਨੀ ਲਿਓਨ ਦੀ ਪਰਫਾਰਮੈਂਸ ‘ਤੇ ਕੇਰਲ ਯੂਨੀਵਰਸਿਟੀ ਦੇ VC ਨੇ ਲਗਾਈ ਪਾਬੰਦੀ

ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਸੰਨੀ ਲਿਓਨ ਇਸ ਸਮੇਂ ਸੁਰਖੀਆਂ ‘ਚ ਹੈ। ਉਸ ਦੇ ਸੁਰਖੀਆਂ ‘ਚ ਬਣੇ ਰਹਿਣ ਦਾ ਕਾਰਨ ਅਦਾਕਾਰਾ ਦੀ ਪਰਫਾਰਮੈਂਸ ਨੂੰ ਰੱਦ ਕਰਨਾ ਹੈ।...

ਗੋਲਡੀ ਬਰਾੜ ਗੈਂਗ ਦੇ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ AGTF ਨੇ ਕੀਤਾ ਕਾਬੂ

ਚੰਡੀਗੜ੍ਹ – ਸੂਬੇ ਵਿਚ ਸੰਗਠਿਤ ਅਪਰਾਧ ਨੈੱਟਵਰਕ ਦੇ ਖ਼ਾਤਮੇ ਲਈ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਲਾਰੈਂਸ...

ਪੰਜਾਬ ‘ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ

ਲੁਧਿਆਣਾ – ਟ੍ਰਾਂਸਪੋਰਟ ਡਿਪਾਰਟਮੈਂਟ ’ਚ ਵਾਹਨਾਂ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਸ਼ੁੱਕਰਵਾਰ ਤੋਂ ਅਗਲੇ 5 ਦਿਨਾਂ ਤੱਕ ਨਹੀਂ ਹੋਣਗੇ। ਇਸ ਦੌਰਾਨ...

ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ

ਨਵੀਂ ਦਿੱਲੀ – ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਰਾਇਬਰੇਲੀ ਦੇ ਹੀ ਸੰਸਦ ਮੈਂਬਰ ਬਣੇ ਰਹਿਣਗੇ ਅਤੇ ਵਾਇਨਾਡ ਤੋਂ ਅਸਤੀਫਾ ਦੇਣਗੇ। ਪਰ ਵਾਇਨਾਡ ਤੋਂ...

ਆਸਟ੍ਰੇਲੀਆ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ

ਆਸਟ੍ਰੇਲੀਆਈ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ “ਵੀਜ਼ਾ ਹਾਪਿੰਗ” ਕਰਨਾ ਹੋਰ ਵੀ ਮੁਸ਼ਕਲ ਬਣਾ ਰਹੀ ਹੈ। ਆਸਟ੍ਰੇਲੀਆ ਵਿਚ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਨਿਯਮ ਲਾਗੂ ਕੀਤੇ ਜਾ ਰਹੇ...

ਨਿਊਜ਼ੀਲੈਂਡ ਪਹੁੰਚੇ ਚੀਨ ਦੇ ਪ੍ਰਧਾਨ ਮੰਤਰੀ, ਸੁਰੱਖਿਆ ਮਾਮਲਿਆਂ ‘ਤੇ ਹੋ ਸਕਦੀ ਹੈ ਚਰਚਾ

ਵੇਲਿੰਗਟਨ – ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਵੀਰਵਾਰ ਨੂੰ ਨਿਊਜ਼ੀਲੈਂਡ ਪਹੁੰਚੇ, ਜਿੱਥੇ ਉਹ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਦੱਖਣੀ ਪ੍ਰਸ਼ਾਂਤ...

Michael Hill Store ‘ਚ ਦਿਨ-ਦਿਹਾੜੇ ਲੁੱਟ ਕਰਨ ਵਾਲੇ ਪੰਜ ਨੌਜਵਾਨ ਆਏ ਪੁਲਿਸ ਅੜਿੱਕੇ 

ਆਕਲੈਂਡ- ਅਪਰੈਲ ‘ਚ ਆਕਲੈਂਡ ਮਾਈਕਲ ਹਿੱਲ ਸਟੋਰ ‘ਚ ਭਿਆਨਕ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 28 ਅਪ੍ਰੈਲ ਨੂੰ, ਨਕਾਬਪੋਸ਼...

ਪ੍ਰਣਯ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਦੂਜੇ ਦੌਰ ’ਚ

ਸਿਡਨੀ–ਭਾਰਤ ਦੇ ਸਟਾਰ ਸ਼ਟਲਰ ਐੱਚ. ਐੱਸ. ਪ੍ਰਣਯ ਨੇ ਬੁੱਧਵਾਰ ਨੂੰ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਯਗੋਰ ਕੋਏਲੋ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ...

ਕੰਗਨਾ ਥੱਪੜ ਕਾਂਡ ‘ਤੇ ਕਰਨ ਜੌਹਰ ਦਾ ਬਿਆਨ ਆਇਆ ਸਾਹਮਣੇ

ਹਿਮਾਚਲ ਪ੍ਰਦੇਸ਼- ਸੰਸਦ ਮੈਂਬਰ ਬਣਨ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨਾਲ ਹੋਈ ਥੱਪੜ ਦੀ ਘਟਨਾ ‘ਤੇ ਕਰਨ ਜੌਹਰ ਦੀ ਪ੍ਰਤੀਕਿਰਿਆ ਆਖ਼ਰਕਾਰ ਸਾਹਮਣੇ ਆਈ ਹੈ।...

ਮੂਸੇਵਾਲਾ ਦੀ ਰਾਹ ‘ਤੇ ਦੋਸਾਂਝਾਵਾਲਾ, Hollywood ‘ਚ ਹੋਣ ਲੱਗੀਆਂ ਗੱਲਾਂ

ਜਲੰਧਰ – ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਨੂੰ ਲੈ ਕੇ ਹਰ ਪਾਸੇ ਸੁਰਖੀਆਂ ‘ਚ ਛਾਏ ਹੋਏ ਹਨ। ਦਿਲਜੀਤ ਦੋਸਾਂਝ ਨੂੰ...

ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਪਠਾਨਕੋਟ ਪੁਲਸ ਨੇ ਕੱਢੀ ਸਾਈਕਲਿੰਗ ਰੈਲੀ

ਪਠਾਨਕੋਟ – ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਇਕ ਅਹਿਮ ਕਦਮ ਚੁੱਕਦਿਆਂ ਪਠਾਨਕੋਟ ਪੁਲਸ ਨੇ ਸਥਾਨਕ ਸ਼ਹਿਰ ’ਚ ਡੀ. ਆਈ. ਜੀ. ਬਾਰਡਰ ਰੇਜ਼ ਰਾਕੇਸ਼ ਕੌਸਲ,...

ਮਾਸਾਕੁਈ ਵੈਨਕੂਵਰ ਸਥਿਤ ਭਾਰਤੀ ਦੂਤਘਰ ਦੇ ਨਵੇਂ ਮੁਖੀ ਨਿਯੁਕਤ

ਵੈਨਕੂਵਰ – ਵੈਨਕੂਵਰ ਸਥਿਤ ਭਾਰਤੀ ਦੁਤਘਰ ਦੇ ਨਵੇਂ ਮੁਖੀ ਮਾਸਾਕੁਈ ਰੁੰਗਸੁੰਗ ਨੇ ਅਹੁਦਾ ਸੰਭਾਲ ਕੇ ਆਪਣੀ ਸੇਵਾਵਾਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਨੇ ਮੁਨੀਸ਼ ਕੁਮਾਰ ਦੀ...

ਕੈਨੇਡਾ ’ਚ ਵਿਦੇਸ਼ੀ ਸਰਕਾਰਾਂ ਦੀ ਦਖਲਅੰਦਾਜ਼ੀ ’ਤੇ ਹੰਗਾਮਾ

ਕੈਨੇਡਾ ’ਚ ਸੰਸਦ ਮੈਂਬਰਾਂ ਦੀ ਨੈਸ਼ਨਲ ਸਕਿਓਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼ (ਐੱਨ.ਐੱਸ.ਆਈ.ਸੀ.ਓ.ਪੀ.) ਦੀ ਉਸ ਰਿਪੋਰਟ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ, ਜਿਸ ਵਿਚ...

ਕੈਨੇਡਾ ‘ਤੇ ਵਪਾਰਕ ਪਾਬੰਦੀਆਂ ਲਗਾਉਣ ਦੀ ਤਿਆਰੀ ‘ਚ ਅਮਰੀਕੀ ਸਰਕਾਰ

ਵਾਸ਼ਿੰਗਟਨ – ਅਮਰੀਕੀ ਸਰਕਾਰ ਕਿਊਬਿਕ ਦੇ ਭਾਸ਼ਾ ਕਾਨੂੰਨ ਨੂੰ ਲੈ ਕੇ ਕੈਨੇਡਾ ‘ਤੇ ਵਪਾਰਕ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸੀਬੀਸੀ ਨਿਊਜ਼ ਦੇ ਅਨੁਸਾਰ, ਯੂਐਸ...

ਭਾਰਤ ਤੇ ਇੰਗਲੈਂਡ ਦੀ ਡੈੱਫ ਟੀਮ ਵਿਚਾਲੇ ਪਹਿਲੀ ਵਾਰ ਹੋਵੇਗੀ ਦੋ-ਪੱਖੀ ਟੀ-20 ਲੜੀ

ਨਵੀਂ ਦਿੱਲੀ– ਭਾਰਤ ਤੇ ਇੰਗਲੈਂਡ ਡੈੱਫ ਟੀਮਾਂ ਵਿਚਾਲੇ 18 ਜੂਨ ਤੋਂ ਪਹਿਲਾਂ ਦੋ-ਪੱਖੀ ਟੀ-20 ਡੈੱਫ ਲੜੀ ਖੇਡੀ ਜਾਵੇਗੀ। ਇੰਗਲੈਂਡ ਦੇ ਕ੍ਰਿਕਟ ਬੋਰਡ (ਈ. ਸੀ. ਬੀ.) ਦੇ...

ਪਾਕਿਸਤਾਨ: ਪਸ਼ਤੋ ਡਰਾਮਾ ਅਦਾਕਾਰਾ ਖੁਸ਼ਬੂ ਖਾਨ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ : ਪਸ਼ਤੋ ਡਰਾਮਾ ਅਤੇ ਰੰਗਮੰਚ ਅਦਾਕਾਰਾ ਖੁਸ਼ਬੂ ਖਾਨ ਦੀ ਪਾਕਿਸਤਾਨ ਵਿਚ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੀਓ ਨਿਊਜ਼ ਨੇ ਦੇਸ਼ ਦੀ...

ਰਾਧਾ ਸੁਆਮੀ ਡੇਰਾ ਬਿਆਸ ਵਿਖੇ ਨਤਮਸਤਕ ਹੋਏ ਰਾਜਾ ਵੜਿੰਗ

ਲੁਧਿਆਣਾ : ਲੋਕ ਸਭਾ ਚੋਣਾਂ ਵਿਚ ਲੁਧਿਆਣਾ ਤੋਂ ਜਿੱਤ ਹਾਸਲ ਕਰਨ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਧਾ ਸੁਆਮੀ ਡੇਰਾ ਬਿਆਸ...

ਹਿਜਾਬ ਪਹਿਨਣ ਦੀ ਮਨਜ਼ੂਰੀ ਨਾ ਮਿਲਣ ’ਤੇ ਅਧਿਆਪਕਾ ਨੇ ਦਿੱਤਾ ਅਸਤੀਫ਼ਾ

ਕੋਲਕਾਤਾ – ਕਲਕੱਤਾ ਯੂਨੀਵਰਸਿਟੀ ਨਾਲ ਸਬੰਧਤ ਇਕ ਪ੍ਰਾਈਵੇਟ ਲਾਅ ਇੰਸਟੀਚਿਊਟ ਦੀ ਇਕ ਅਧਿਆਪਕਾ ਨੇ ਅਧਿਕਾਰੀਆਂ ਵੱਲੋਂ ਉਸ ਨੂੰ ਕੰਮ ਵਾਲੀ ਥਾਂ ’ਤੇ ਹਿਜਾਬ ਪਹਿਨਣ  ਦੀ  ਮਨਜ਼ੂਰੀ...

EU ਚੋਣਾਂ ‘ਚ ਹੋਈ ਹਾਰ ਤੋਂ ਪਰੇਸ਼ਾਨ ਰਾਸ਼ਟਰਪਤੀ ਮੈਕਰੋਨ

ਯੂਰਪੀਅਨ ਯੂਨੀਅਨ (EU) ਦੀਆਂ ਚੋਣਾਂ ਵਿੱਚ ਸੱਜੇ-ਪੱਖੀ ਪਾਰਟੀਆਂ ਨੇ ਬਹੁਤ ਸਾਰੇ ਦੇਸ਼ਾਂ ਦੀਆਂ ਸੱਤਾਧਾਰੀ ਸਰਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ...

ਚੋਣਾਂ ’ਚ ਸਭ ਤੋਂ ਮਜ਼ਬੂਤ ​​ਨੇਤਾ ਬਣ ਕੇ ਉੱਭਰੀ ਇਟਲੀ ਦੀ PM ਮੇਲੋਨੀ

ਮਿਲਾਨ – ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਲੋਂ ਜੀ-7 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾਣ ਵਾਲੀ ਹੈ। ਉਹ ਯੂਰਪੀਅਨ ਸੰਸਦੀ ਚੋਣਾਂ ’ਚ ਯੂਰਪੀਅਨ ਯੂਨੀਅਨ ਦੀ...

ਚੀਨ ਦੇ ਪ੍ਰਧਾਨ ਮੰਤਰੀ ਇਸ ਹਫ਼ਤੇ ਕਰਨਗੇ ਆਸਟ੍ਰੇਲੀਆ ਦਾ ਦੌਰਾ

ਮੈਲਬੌਰਨ : ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਇਸ ਹਫ਼ਤੇ ਦੇ ਅੰਤ ਵਿੱਚ ਆਸਟ੍ਰੇਲੀਆ ਦਾ ਦੌਰਾ ਕਰਨਗੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ...

ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ...

ਨਿਊਜ਼ੀਲੈਂਡ : ਕੈਂਸਰ ਪੀੜਿਤਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਦਾ ਵੱਡਾ ਉਪਰਾਲਾ

ਪੰਜਾਬੀ ਨੌਜਵਾਨ ਨੇ ਇੱਕ ਵੱਖਰਾ ਉਪਰਾਲਾ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਹ ਨੌਜਵਾਨ ਟੌਰੰਗੇ ਗੁਰੂਘਰ ਤੋਂ 320 ਕਿਲੋਮੀਟਰ ਦੌੜਕੇ ਟਾਕਾਨਿਨੀ...