Month: May 2024

ਪੁਲਸ ਅਧਿਕਾਰੀ ਨੇ ਕੈਂਪਸ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੀਤੀ ਗੋਲੀਬਾਰੀ

ਲਾਸ ਏਂਜਲਸ : ਇਸ ਹਫਤੇ ਦੇ ਸ਼ੁਰੂ ਵਿਚ ਕੋਲੰਬੀਆ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਮਾਰਤ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਿਚ ਲੱਗੇ ਇਕ ਪੁਲਸ ਅਧਿਕਾਰੀ ਨੇ ਆਡੀਟੋਰੀਅਮ ਦੇ ਅੰਦਰ...

ਆਸਟ੍ਰੇਲੀਆ : ਪੁਲਸ ਨੇ ਬੰਦੂਕਾਂ, ਨਸ਼ੀਲੇ ਪਦਾਰਥ ਕੀਤੇ ਜ਼ਬਤ

ਸਿਡਨੀ– ਆਸਟ੍ਰੇਲੀਆ ਵਿਖੇ ਦੱਖਣੀ ਨਿਊ ਸਾਊਥ ਵੇਲਜ਼ ਵਿੱਚ ਇੱਕ ਦਿਹਾਤੀ ਜਾਇਦਾਦ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਪੁਲਸ ਨੇ 25 ਸਾਲਾ ਵਿਅਕਤੀ ‘ਤੇ ਦਰਜਨਾਂ ਦੋਸ਼ ਲਗਾਏ...

ਆਕਲੈਂਡ ਦੇ ਹੈਂਡਰਸਨ ‘ਚ ਪੈਟਰੋਲ ਸਟੇਸ਼ਨ ਦੀ ਕੰਧ ਤੋੜ ਅੰਦਰ ਜਾ ਵੜੀ ਕਾਰ

ਵੀਰਵਾਰ ਦੁਪਹਿਰ ਨੂੰ ਪੱਛਮੀ ਤਾਮਾਕੀ ਮਕੌਰੌ ਆਕਲੈਂਡ ਵਿੱਚ ਇੱਕ ਪੈਟਰੋਲ ਸਟੇਸ਼ਨ ਦੀ ਕੰਧ ਤੋੜ ਇੱਕ ਕਾਰ ਪੰਪ ਦੇ ਅੰਦਰ ਜਾ ਵੜੀ। ਐਮਰਜੈਂਸੀ ਸੇਵਾਵਾਂ ਨੇ ਦੁਪਹਿਰ...

IPL ‘ਚ ਕੋਹਲੀ ਦੇ ਸਟ੍ਰਾਈਕ ਰੇਟ ‘ਤੇ ਕੋਈ ਚਰਚਾ ਨਹੀਂ ਹੋਈ: ਅਗਰਕਰ

ਮੁੰਬਈ – ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਵੀਰਵਾਰ ਨੂੰ ਕਿਹਾ ਕਿ ਟੀ-20 ਵਿਸ਼ਵ ਕੱਪ ਵਰਗੇ ਟੂਰਨਾਮੈਂਟਾਂ ‘ਚ ਵਿਰਾਟ ਕੋਹਲੀ ਦਾ ਸ਼ਾਨਦਾਰ ਤਜ਼ਰਬਾ ਸੋਨੇ ਦੇ...

‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

ਮੁੰਬਈ : ਦੱਖਣੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਖੂਬਸੂਰਤ ਅਦਾਕਾਰਾਂ ‘ਚੋਂ ਇੱਕ ਅੱਲੂ ਅਰਜੁਨ ਦੀ ਕਾਫੀ ਉਡੀਕੀ ਜਾ ਰਹੀ ਫ਼ਿਲਮ ‘ਪੁਸ਼ਪਾ 2’ ਦਾ ਪਹਿਲਾ ਗੀਤ ‘ਪੁਸ਼ਪਾ...

ਪੰਜਾਬੀ ਸਿਨੇਮਾ ‘ਚ ਨਿਵੇਕਲੀਆਂ ਪੈੜਾਂ ਸਥਾਪਿਤ ਕਰੇਗੀ ਫ਼ਿਲਮ ‘ਜੇ ਜੱਟ ਵਿਗੜ ਗਿਆ’

ਪੰਜਾਬੀ ਸਿਨੇਮਾ ਖੇਤਰ ‘ਚ ਨਿਵੇਕਲੀਆਂ ਪੈੜਾਂ ਸਥਾਪਿਤ ਕਰਦੇ ਜਾ ਰਹੇ ਹਨ ਨਿਰਦੇਸ਼ਕ ਮਨੀਸ਼ ਭੱਟ ਅਤੇ ਗਾਇਕ, ਅਦਾਕਾਰ ਜੈ ਰੰਧਾਵਾ, ਜੋ ਇੱਕ ਵਾਰ ਫਿਰ ਇਕੱਠਿਆਂ ਇੱਕ...

ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਨੂੰ ਚਿਤਾਵਨੀ ਜਾਰੀ

ਚੰਡੀਗੜ੍ਹ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਮਾਮਲਿਆਂ ’ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ...

ਰੂਸ ਨੇ ਪੁਲਾੜ ‘ਚ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੀਤਾ ਪੇਸ਼

ਸੰਯੁਕਤ ਰਾਸ਼ਟਰ : ਰੂਸ ਨੇ ਸੰਯੁਕਤ ਰਾਸ਼ਟਰ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿਚ ਸਾਰੇ ਦੇਸ਼ਾਂ ਨੂੰ ਬਾਹਰੀ ਪੁਲਾੜ ਵਿਚ ਹਥਿਆਰਾਂ ਦੀ ਤਾਇਨਾਤੀ ਨੂੰ “ਹਮੇਸ਼ਾ...

ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

ਵਾਕੇਸ਼ਾ – ਅਦਾਲਤ ਦੀ ਬੇਇੱਜ਼ਤੀ ਦਾ ਦੋਸ਼ੀ ਪਾਏ ਜਾਣ ਅਤੇ ਇਸ ਬਾਰੇ ਚੁੱਪ ਰਹਿਣ ਲਈ ‘ਗੈਗ ਆਰਡਰ’ ਦੀ ਉਲੰਘਣਾ ਕਰਨ ‘ਤੇ ਜੇਲ੍ਹ ਜਾਣ ਦੀ ਚੇਤਾਵਨੀ ਦਿੱਤੇ...

ਆਸਟ੍ਰੇਲੀਆਈ ਸਰਕਾਰ ਦੀ ਭਾਰਤੀਆਂ ਵਿਰੁੱਧ ਨੀਤੀ ਦੀ ਵਿਰੋਧੀ ਧਿਰ ਦੇ ਨੇਤਾ ਨੇ ਕੀਤੀ ਆਲੋਚਨਾ

ਵਿਕਟੋਰੀਆ : ਵਿਕਟੋਰੀਆ ਦੇ ਟਰਾਂਸਪੋਰਟ ਮੰਤਰੀ ਮੈਥਿਊ ਗਾਈ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ...

ਇਮੀਗ੍ਰੇਸ਼ਨ ਨਿਊਜ਼ੀਲੈਂਡ ਖਿਲਾਫ ਸੜਕਾਂ ‘ਤੇ ਉੱਤਰੇ ਪ੍ਰਵਾਸੀ ਕਾਮੇ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਡਾਊਨਟਾਊਨ ਆਕਲੈਂਡ ‘ਚ ਸੈਂਕੜੇ ਪ੍ਰਵਾਸੀ ਕਾਮਿਆਂ ਤੇ ਕੀ ਯੂਨੀਅਨਾਂ ਦੇ ਮੈਂਬਰਾਂ ਨੇ ਧਰਨਾ ਦਿੱਤਾ ਹੈ। ਦੱਸ ਦੇਈਏ ਇਹ ਧਰਨਾ ਇਮੀਗ੍ਰੇਸ਼ਨ ਨਿਊਜ਼ੀਲੈਂਡ...

ਸੜਕ ਹਾਦਸੇ ‘ਚ ਸੁਰੇਸ਼ ਰੈਨਾ ਦੇ ਭਰਾ ਸਣੇ 2 ਕਰੀਬੀਆਂ ਦੀ ਮੌਤ

ਕਾਂਗੜਾ : ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਵਿੱਚੋਂ ਇਕ...

ਰਾਜਾ ਵੜਿੰਗ ਨੇ ਰਵਨੀਤ ਬਿੱਟੂ ‘ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲੁਧਿਆਣਾ ਨੂੰ ਜਲਦੀ ਹੀ ਉਸ ‘ਗੁਮਸ਼ੁਦਾ’...

ਕੋਵਿਸ਼ੀਲਡ ਵਿਵਾਦ ਮਗਰੋਂ ਵੈਕਸੀਨ ਸਰਟੀਫ਼ਿਕੇਟ ਤੋਂ ਹਟਾਈ ਗਈ PM ਮੋਦੀ ਦੀ ਤਸਵੀਰ

ਭਾਰਤ ਸਰਕਾਰ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਕੋਵਿਡ-19 ਵੈਕਸੀਨ ਦੇ ਸਰਟੀਫ਼ਿਕੇਟ ਵਿਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਨੇ ਕੋਵਿਨ ਸਰਟੀਫ਼ਿਕੇਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਪਾਕਿਸਤਾਨ, ਈਰਾਨ ਤੋਂ ਕੱਢੇ ਗਏ 2000 ਤੋਂ ਵੱਧ ਅਫਗਾਨ ਪ੍ਰਵਾਸੀ

ਇਸਲਾਮਾਬਾਦ : ਪਾਕਿਸਤਾਨ ਅਤੇ ਈਰਾਨ ਦੁਆਰਾ ਕੱਢੇ ਜਾਣ ਤੋਂ ਬਾਅਦ 2000 ਤੋਂ ਵੱਧ ਅਫਗਾਨ ਪ੍ਰਵਾਸੀਆਂ ਨੇ ਰਾਸ਼ਟਰ ਵਿੱਚ ਮੁੜ ਪ੍ਰਵੇਸ਼ ਕੀਤਾ। ਟੋਲੋ ਨਿਊਜ਼ ਨੇ ਤਾਲਿਬਾਨ ਦੀ...

ਆਸਟ੍ਰੇਲੀਆਈ PM ਨੇ ਘਰੇਲੂ ਹਿੰਸਾ ਤੋਂ ਬਚਣ ‘ਚ ਮਦਦ ਲਈ ਔਰਤਾਂ ਲਈ ਨਵੇਂ ਫੰਡ ਦਾ ਕੀਤਾ ਐਲਾਨ

ਮੈਲਬੌਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਣ ਵਿੱਚ ਮਦਦ ਲਈ ਨਵੇਂ ਫੰਡ ਦਾ ਐਲਾਨ ਕੀਤਾ। ਨਾਲ...

ਮੈਲਬੋਰਨ ਵਿੱਚ 2 ਵੱਖੋ-ਵੱਖ ਰੈਸਟੋਰੈਂਟ ਭੇਦਭਰੇ ਹਲਾਤਾਂ ਵਿੱਚ ਸੜ੍ਹਕੇ ਹੋਏ ਸੁਆਹ

ਮੈਲਬੋਰਨ – ਮੈਲਬੋਰਨ ਵਿੱਚ ਬੀਤੀ ਰਾਤ 2 ਵੱਖੋ-ਵੱਖ ਰੈਸਟੋਰੈਂਟਾਂ ਦੇ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਇਹ ਮਾਮਲਾ ਸ਼ੱਕੀ ਹੈ ਤੇ ਛਾਣਬੀਣ ਸ਼ੁਰੂ...

ਰਾਣਾ ‘ਤੇ ਇਕ ਮੈਚ ਦੀ ਪਾਬੰਦੀ, ਮੈਚ ਫੀਸ ਦਾ 100% ਜੁਰਮਾਨਾ

ਕੋਲਕਾਤਾ– ਕੋਲਕਾਤਾ ਨਾਈਟ ਰਾਈਡਰਜ਼ ਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਦਿੱਲੀ ਕੈਪੀਟਲਸ ਖਿਲਾਫ 7 ਵਿਕਟਾਂ ਦੀ ਜਿੱਤ ਵਿਚ ਆਈਪੀਐੱਲ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼...

ਅਦਾਕਾਰਾ ਅੰਮ੍ਰਿਤਾ ਪਾਂਡੇ ਦੇ ਖ਼ੁਦਕੁਸ਼ੀ ਦੀ ਵਜ੍ਹਾ ਆਈ ਸਾਹਮਣੇ

ਸ਼ਨੀਵਾਰ ਨੂੰ ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਨੇ ਆਦਮਪੁਰ ਘਾਟ ਰੋਡ ‘ਤੇ ਸਥਿਤ ਦਿਵਿਆਧਾਮ ਅਪਾਰਟਮੈਂਟ ‘ਚ ਖੁਦਕੁਸ਼ੀ ਕਰ ਲਈ ਸੀ। ਅੰਮ੍ਰਿਤਾ ਨੂੰ ਕਾਫੀ ਸਮੇਂ...

ਕਾਂਗਰਸ ਛੱਡ ਕੇ ਇਸ ਪਾਰਟੀ ‘ਚ ਸ਼ਾਮਲ ਹੋਣਗੇ ਦਲਵੀਰ ਗੋਲਡੀ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਦਲਵੀਰ ਗੋਲਡੀ ਅੱਜ ਆਮ ਆਦਮੀ ਪਾਰਟੀ ਵਿਚ...

ਲੰਡਨ ’ਚ ਗੁਰਦਾਸਪੁਰ ਵਾਸੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਉਮਰ ਕੈਦ ਦੀ ਸਜ਼ਾ

ਗੁਰਦਾਸਪੁਰ – ਲੰਡਨ ’ਚ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਲੰਡਨ ਦੀ ਕਿੰਗਸਟਨ ਕ੍ਰਾਊਨ ਕੋਰਟ ਨੇ ਉਮਰ ਕੈਦ ਦੀ ਸ਼ਜਾ ਸੁਣਾਈ...

ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ‘ਚ ਹੱਥ ਆਜ਼ਮਾਉਣਗੇ ਮੌਂਟੀ ਪਨੇਸਰ

ਲੰਡਨ – ਇੰਗਲੈਂਡ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਜਨਰਲ ਚੋਣਾਂ ਵਿੱਚ ਵਰਕਰਜ਼ ਪਾਰਟੀ ਦੇ ਸਾਊਥਾਲ ਦੇ ਪਹਿਲੇ ਸਿੱਖ ਉਮੀਦਵਾਰ ਹੋਣਗੇ। ਪਾਰਟੀ ਦੇ ਜਾਰਜ ਗੈਲੋਵੇ ਨੇ...