Month: February 2023

ਅਦਾਲਤ ਦੇ ਹੁਕਮਾਂ ‘ਤੇ ਰਿਹਾਅ ਹੋਏ 21 ਹਿੰਦੂ ਮਜ਼ਦੂਰ, ਭੱਠਾ ਮਾਲਕ ਨੇ ਇਕ ਸਾਲ ਤੋਂ ਬਣਾ ਕੇ ਰੱਖੇ ਸਨ ਬੰਦੀ

ਗੁਰਦਾਸਪੁਰ/ਪਾਕਿਸਤਾਨ : ਪਾਕਿਸਤਾਨ ਦੇ ਸਿੰਧ ਸੂਬੇ ਦੇ ਬੋਦਕੀ ਜ਼ਿਲ੍ਹੇ ਦੇ ਖੋਸਕੀ ਕਸਬੇ ’ਚ ਜ਼ਿਲ੍ਹਾ ਤੇ ਸ਼ੈਸਨ ਜੱਜ ਦੇ ਆਦੇਸ਼ ’ਤੇ ਪੁਲਸ ਨੇ ਅਦਾਲਤ ਦੇ ਅਧਿਕਾਰੀਆਂ ਦੇ...

ਪਾਕਿਸਤਾਨ ‘ਚ ਹਥਿਆਰਬੰਦ ਭੀੜ ਨੇ ਸੀਰੀਅਲ ਦੀ ਸ਼ੂਟਿੰਗ ਕਰ ਰਹੀ ਟੀਮ ਉੱਤੇ ਕੀਤਾ ਹਮਲਾ

ਪੇਸ਼ਾਵਰ : ਪਾਕਿਸਤਾਨ ਵਿੱਚ ਇੱਕ ਸੀਰੀਅਲ ਦੀ ਸ਼ੂਟਿੰਗ ਕਰ ਰਹੇ ਕਲਾਕਾਰਾਂ ਅਤੇ ਪ੍ਰੋਡਕਸ਼ਨ ਟੀਮ ਉੱਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਕਰਾਚੀ ਸ਼ਹਿਰ ਵਿੱਚ ਵਾਪਰੀ...

ਚੀਨੀ ਜਾਸੂਸੀ ਗੁਬਾਰੇ ਘਟਨਾਕ੍ਰਮ ਤੋਂ ਬਾਅਦ ਆਸਟ੍ਰੇਲੀਆ ਦੇ ਰੱਖਿਆ ਵਿਆਗ ਨੇ ਚੁੱਕਿਆ ਵੱਡਾ ਕਦਮ

ਕੈਨਬਰਾ – ਅਮਰੀਕਾ ਦੇ ਹਵਾਈ ਖੇਤਰ ਵਿੱਚ ਇੱਕ ਚੀਨੀ ਜਾਸੂਸੀ ਗੁਬਾਰੇ ਦੇ ਮਿਲਣ ਤੋਂ ਬਾਅਦ ਚੀਨ ਦੇ ਨਿਗਰਾਨੀ ਪ੍ਰੋਗਰਾਮ ਬਾਰੇ ਸਵਾਲਾਂ ਦਰਮਿਆਨ ਆਸਟ੍ਰੇਲੀਆਈ ਸਰਕਾਰ ਨੇ ‘ਕਮਿਊਨਿਸਟ...

ਤੁਰਕੀ ਭੂਚਾਲ : ਲਾਪਤਾ ਆਸਟ੍ਰੇਲੀਆਈ ਵਿਅਕਤੀ ਦੀ ਮਿਲੀ ਲਾਸ਼, ਸਦਮੇ ‘ਚ ਪਰਿਵਾਰ

ਸਿਡਨੀ : ਤੁਰਕੀ ਤੋਂ ਆਸਟ੍ਰੇਲੀਆ ਲਈ ਇਕ ਦੁੱਖਦਾਇਕ ਖ਼ਬਰ ਆਈ। ਇੱਥੇ ਆਏ ਜ਼ਬਰਦਸਤ ਭੂਚਾਲ ਵਿਚ ਸਿਡਨੀ ਦਾ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ। ਇਹ ਵਿਅਕਤੀ ਤੁਰਕੀ ਵਿੱਚ...

ਆਸਟ੍ਰੇਲੀਆਈ ਪੁਲਸ ਨੇ 130 ਕਿਲੋਗ੍ਰਾਮ ਨਸ਼ੀਲਾ ਪਦਾਰਥ ਦਰਾਮਦ ਕਰਨ ਦੇ ਦੋਸ਼ ‘ਚ 3 ਵਿਅਕਤੀ ਕੀਤੇ ਗ੍ਰਿਫ਼ਤਾਰ

ਸਿਡਨੀ -: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਸੂਬੇ ਵਿੱਚ 130 ਕਿਲੋਗ੍ਰਾਮ ਮੈਥਾਮਫੇਟਾਮਾਈਨ – ਤੇਜ਼, ਬਹੁਤ ਜ਼ਿਆਦਾ ਨਸ਼ੀਲੇ ਡਰੱਗ ਨੂੰ ਕਥਿਤ ਤੌਰ ‘ਤੇ ਦਰਾਮਦ ਕਰਨ ਦੇ...

‘ਆਪ੍ਰੇਸ਼ਨ ਦੋਸਤ’ : ਤੁਰਕੀ ’ਚ ਭਾਰਤੀ ਫ਼ੌਜ ਦੇ ‘ਫੀਲਡ’ ਹਸਪਤਾਲ ਨੇ ਕੰਮ ਕਰਨਾ ਕੀਤਾ ਸ਼ੁਰੂ

ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਭੂਚਾਲ ਪ੍ਰਭਾਵਿਤ ਤੁਰਕੀ ਦੇ ਹੇਤੇ ਸੂਬੇ ’ਚ ਇਕ ‘ਫੀਲਡ’ ਹਸਪਤਾਲ ਬਣਾਇਆ ਹੈ, ਜਿਸ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ...

ਦਾਦੇ ਨੇ ਪੋਤੀ ਨੂੰ ਬਣਾਇਆ ਕਰੋੜਾਂ ਦੀ ਮਾਲਕਣ, ਇਸ ਸਲਾਹ ਨਾਲ ਬਦਲੀ 18 ਸਾਲਾ ਜੂਲੀਅਟ ਲੈਮੌਰ ਦੀ ਜ਼ਿੰਦਗੀ

ਟਰਾਂਟੋਂ – ਕੈਨੇਡਾ ਵਿਚ ਇਕ ਕੁੜੀ ਜੂਲੀਅਟ ਲੈਮੌਰ (18) ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਉਸਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ। ਦਰਅਸਲ, ਕੁੜੀ...

ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ ‘ਚ ਹੋਵੇਗੀ ਸ਼ੁਰੂਆਤ

ਆਰ.ਬੀ.ਆਈ.ਗਵਰਨਰ ਸ਼ਕਤੀਕਾਂਤ ਦਾਸ ਦੇ ਭਾਸ਼ਣ ‘ਚ ਇਕ ਖ਼ਾਸ ਗੱਲ ਨੇ ਧਿਆਨ ਖਿੱਚਿਆ ਅਤੇ ਉਹ ਸੀ ਸਿੱਕਿਆਂ ਲਈ ਵੈਂਡਿੰਗ ਮਸ਼ੀਨਾਂ ਦਾ ਐਲਾਨ। ਦਾਸ ਨੇ ਦੱਸਿਆ ਕਿ...

ਈਰਾਨ ‘ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ

ਤਹਿਰਾਨ- ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਐਤਵਾਰ (5 ਫਰਵਰੀ) ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 31ਵਾਂ ਈਰਾਨ ਫਜ਼ਰ ਅੰਤਰਰਾਸ਼ਟਰੀ ਚੈਲੇਂਜ ਟੂਰਨਾਮੈਂਟ ਜਿੱਤ ਲਿਆ।...

3 ਸਪਿਨਰਾਂ ਨੂੰ ਟੀਮ ’ਚ ਰੱਖਣਾ ਚਾਹੁੰਦੈ ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ

ਨਾਗਪੁਰ– ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਲੋਕੇਸ਼ ਰਾਹੁਲ ਦਾ ਮੰਨਣਾ ਹੈ ਕਿ ਨਾਗਪੁਰ ਦੇ ਕ੍ਰਿਕਟ ਸਟੇਡੀਅਮ ਦੀ ਪਿੱਚ ਦੇ ਮਿਜਾਜ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ...

ਜੰਗ ਜਾਰੀ ਰਹੀ ਤਾਂ ਰੂਸ ਨੂੰ ਓਲੰਪਿਕ ‘ਚ ਹਿੱਸਾ ਲੈਣ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ

ਪੈਰਿਸ – ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਿਹਾ ਹੈ ਕਿ ਰੂਸ ਜੇਕਰ ਯੂਕ੍ਰੇਨ ਨਾਲ ਆਪਣੀ ਜੰਗ ਜਾਰੀ ਰੱਖਦਾ ਹੈ ਤਾਂ ਅਗਲੇ ਸਾਲ ਹੋਣ ਵਾਲੇ...

ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਗਾਇਕ ਨਵਫਤਿਹ ਤੇ ਅਫ਼ਸਾਨਾ ਖ਼ਾਨ ਦਾ ਗੀਤ ‘ਟਰਾਲਾ’

ਜਲੰਧਰ – ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਤੇ ਗਾਇਕ ਨਵਫਤਿਹ ਦਾ ਗੀਤ ‘ਟਰਾਲਾ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ...

ਹਾਦਸੇ ’ਚ ਜਾਨ ਗੁਆਉਣ ਵਾਲੇ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੇ ਪਰਿਵਾਰ ਦਾ ਵੱਡਾ ਖ਼ੁਲਾਸਾ

ਗੁਰਦਾਸਪੁਰ : ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੀ ਮੌਤ ਤੋਂ ਇਕ ਮਹੀਨੇ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਬਟਾਲਾ ਵਿਖੇ ਅੱਜ ਪੱਤਰਕਾਰਾਂ...

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ‘ਕੌਮੀ ਇਨਸਾਫ਼ ਮੋਰਚੇ’ ਲਈ ਰਵਾਨਾ ਹੋਏ ਮੂਸੇਵਾਲਾ ਦੇ ਮਾਤਾ

ਮਾਨਸਾ : ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ‘ਚ ਅੱਜ ਪਿੰਡ ਮੂਸਾ ਤੋਂ ਇਕ ਜਥਾ ਰਵਾਨਾ ਕੀਤਾ ਗਿਆ , ਜਿਸ ਦੀ...

ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਗੋਲਗੱਪੇ’, 17 ਫਰਵਰੀ ਨੂੰ ਦੁਨੀਆ ਭਰ ‘ਚ ਹੋਵੇਗੀ ਰਿਲੀਜ਼

ਚੰਡੀਗੜ੍ਹ – ‘ਕਿਸਮਤ 2’, ‘ਫੁੱਫੜ ਜੀ’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਵਰਗੀਆਂ ਸ਼ਾਨਦਾਰ ਬਲਾਕਬਸਟਰ ਫ਼ਿਲਮਾਂ ਨਾਲ ਜ਼ੀ ਸਟੂਡੀਓਜ਼ ਪੰਜਾਬੀ ਫ਼ਿਲਮ ਉਦਯੋਗ ’ਚ ਮੋਹਰੀ ਨਿਰਮਾਤਾ...

‘ਦਿ ਸਟੋਰੀਟੇਲਰ’ ਨੇ ਰਾਜਸਥਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਜਿੱਤਿਆ ਸਰਵਉੱਤਮ ਪੁਰਸਕਾਰ!

ਮੁੰਬਈ – ਜਿਓ ਸਟੂਡੀਓਜ਼ ਦੀ ਫ਼ਿਲਮ ‘ਦਿ ਸਟੋਰੀਟੇਲਰ’ ਕਈ ਫ਼ਿਲਮ ਫੈਸਟੀਵਲਾਂ ਦੇ ਸਫ਼ਲ ਸਫਰ ’ਚੋਂ ਲੰਘਦੀ ਹੋਈ ਹਾਲ ਹੀ ’ਚ ਆਯੋਜਿਤ ਰਾਜਸਥਾਨ ਫ਼ਿਲਮ ਫੈਸਟੀਵਲ ’ਚ ਬੈਸਟ...

ਗ੍ਰੈਮੀ ਐਵਾਰਡ ‘ਚ ਸਿੱਧੂ ਮੂਸੇਵਾਲਾ ਸਣੇ ਇਨ੍ਹਾਂ ਭਾਰਤੀ ਕਲਾਕਾਰਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਜਲੰਧਰ : ਸਾਲ 2023 ਦੇ ਸੰਗੀਤ ਐਵਾਰਡ ‘ਗ੍ਰੈਮੀ ਐਵਾਰਡਸ’ ‘ਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਭਾਰਤੀ ਸੰਗੀਤਕਾਰ ਰਿੱਕੀ...

ਪਰਮੀਸ਼ ਵਰਮਾ ਦੇ ਕਿਸਾਨਾਂ ‘ਤੇ ਬਣਾਏ ਗੀਤ ‘ਨਾ ਜੱਟਾ ਨਾ’ ‘ਤੇ ਯੂਟਿਊਬ ਦਾ ਇਤਰਾਜ਼

ਜਲੰਧਰ : ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਤਕਰੀਬਨ ਇੱਕ ਸਾਲ ਪਹਿਲਾਂ ਕਿਸਾਨਾਂ ਲਈ ਇੱਕ ਗੀਤ ‘ਨਾ ਜੱਟਾ ਨਾ’ ਬਣਾਇਆ ਸੀ, ਜੋ ਹਾਲੇ ਤੱਕ ਲੋਕਾਂ ਦੀ ਪਸੰਦ...

ਅਡਾਨੀ ਨੂੰ ਬਚਾਅ ਰਹੇ ਨੇ ਮੋਦੀ: ਰਾਹੁਲ

ਨਵੀਂ ਦਿੱਲੀ, 8 ਫਰਵਰੀ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਅਮਰੀਕਾ ਆਧਾਰਿਤ ਕੰਪਨੀ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਲਾਏ ਗਏ ਦੋਸ਼ਾਂ...

UP ‘ਚ ਪੁਲਸ ਮੁਲਾਜ਼ਮ ਹੁਣ ਨਹੀਂ ਚਲਾ ਸਕਣਗੇ ਫੇਸਬੁੱਕ-ਇੰਸਟਾਗ੍ਰਾਮ

ਲਖਨਊ : ਉੱਤਰ ਪ੍ਰਦੇਸ਼ ਦੇ ਪੁਲਸ ਮੁਲਾਜ਼ਮਾਂ ਲਈ ਸੋਸ਼ਲ ਮੀਡੀਆ ‘ਤੇ ਹੁਣ ਐਕਟਿਵ ਰਹਿਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਇਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ CBI ਦੀ ਕਾਰਵਾਈ, CA ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: ਸੀ.ਬੀ.ਆਈ. ਨੇ ਭਾਰਤ ਰਾਸ਼ਟਰ ਸਮਿਤੀ ਦੇ ਆਗੂ ਕੇ. ਕਵਿਤਾ ਦੇ ਸਾਬਕਾ ਲੇਖਾ ਪ੍ਰੀਖਿਅਕ ਦੱਸੇ ਜਾ ਰਹੇ ਚਾਰਟਡ ਅਕਾਊਂਟੈਂਟ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ...

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਹੋਟਲ ਕਾਰੋਬਾਰੀ ਤੋਂ ਮੰਗੀ ਕਰੋੜਾਂ ਦੀ ਫਿਰੌਤੀ

ਜੈਪੁਰ : 5 ਕਰੋੜ ਦੀ ਫਿਰੌਤੀ ਲਈ ਜੀ-ਕਲੱਬ ’ਤੇ ਗੋਲੀਬਾਰੀ ਕਰਵਾਉਣ ਵਾਲੇ ਮਾਸਟਰਮਾਈਂਡ ਤੱਕ ਵੀ ਪੁਲਸ ਨਹੀਂ ਪਹੁੰਚ ਸਕੀ ਸੀ ਕਿ ਹੁਣ ਪ੍ਰਤਾਪਨਗਰ ਇਲਾਕੇ ’ਚ ਫਿਰੌਤੀ...

ਹਿਮਾਚਲ ਪ੍ਰਦੇਸ਼ ’ਚ ਕਾਰਵਾਈ ਸ਼ੁਰੂ, GST ਚੋਰੀ ਮਾਮਲੇ ’ਚ ਅਡਾਨੀ ਗਰੁੱਪ ਦੇ C&F ਸਟੋਰ ’ਤੇ ਛਾਪੇਮਾਰੀ

ਸੋਲਨ : ਹਿਮਾਚਲ ਪ੍ਰਦੇਸ਼ ’ਚ ਅਡਾਨੀ ਗਰੁੱਪ ਖ਼ਿਲਾਫ਼ ਹੁਣ ਕਾਰਵਾਈ ਸ਼ੁਰੂ ਹੋ ਗਈ ਹੈ। ਜੀਐੱਸਟੀ ਚੋਰੀ ਦੇ ਮਾਮਲੇ ’ਚ ਸਟੇਟ ਟੈਕਸ ਅਤੇ ਟੈਕਸੇਸ਼ਨ ਵਿਭਾਗ ਦੇ ਦੱਖਣੀ...

ਨੇਤਨਯਾਹੂ ਤੇ ਮੋਦੀ ਵੱਲੋਂ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਚਰਚਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਬੰਧਾ ਹੋਰ ਮਜ਼ਬੂਤ ​​ਬਣਾਉਣ ਸਬੰਧੀ ਵਿਚਾਰ-ਚਰਚਾ...

ਇਟਾਲੀਅਨ ਮੁਟਿਆਰ ਦੀ ਨਵੀਂ ਸੋਚ, ਸਿੱਖ ਤੇ ਰਵਿਦਾਸੀਆ ਭਾਈਚਾਰੇ ‘ਤੇ ਕਰ ਰਹੀ ਪੀ.ਐੱਚ.ਡੀ.

ਰੋਮ -: ਭਾਰਤ ਦੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦੇ ਨੌਜਵਾਨ ਇਟਲੀ ਦੀ ਧਰਤੀ ‘ਤੇ ਨਿਵੇਕਲੀਆਂ ਪੈੜਾਂ ਪਾਉਣ ਨਾ ਆਏ...

ਮਾਮਲਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਅਮਰੀਕਾ ਗੁਰੂਘਰ ਦਾ

ਵਾਸ਼ਿੰਗਟਨ ਡੀ.ਸੀ – ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ‘ਤੇ ਕੁਝ ਲੋਕਾਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਗੁਰੂਘਰ ਦੇ ਸੰਵਿਧਾਨ ਨੂੰ ਦਰਕਿਨਾਰ...

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ‘TTP’ ਦੇ 12 ਅੱਤਵਾਦੀ ਮਾਰੇ ਗਏ

ਪੇਸ਼ਾਵਰ – ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੇਸ਼ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ 12 ਅੱਤਵਾਦੀਆਂ ਨੂੰ ਮਾਰ ਮੁਕਾਇਆ। ਪੁਲਸ...

ਜਾਂਚ ‘ਚ ਖੁਲਾਸਾ : ਪੇਸ਼ਾਵਰ ਮਸਜਿਦ ਧਮਾਕੇ ਦੀ ਅਫਗਾਨਿਸਤਾਨ ‘ਚ ਰਚੀ ਗਈ ਸੀ ਸਾਜ਼ਿਸ਼

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ‘ਚ ਉੱਚ ਸੁਰੱਖਿਆ ਖੇਤਰ ‘ਚ ਸਥਿਤ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਅਫਗਾਨਿਸਤਾਨ ‘ਚ ਰਚੀ...

ਵਿਆਹ ਨਾ ਕਰਵਾਉਣ ਤੋਂ ਖਫ਼ਾ ਮੁੰਡੇ ਨੇ ਕੁੜੀ ‘ਤੇ ਸੁੱਟਿਆ ਤੇਜ਼ਾਬ, ਬੁਰੀ ਤਰ੍ਹਾਂ ਝੁਲਸਿਆ ਚਿਹਰਾ

ਗੁਰਦਾਸਪੁਰ/ਪਾਕਿਸਤਾਨ : ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ ਮੁਸਲਿਮ ਨੌਜਵਾਨ ਨੇ ਬੁੱਧਵਾਰ ਇਕ 19 ਸਾਲਾ ਈਸਾਈ ਕੁੜੀ ਵੱਲੋਂ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕਰਨ ਅਤੇ ਵਿਆਹ...

ਨਿਊਜ਼ੀਲੈਂਡ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਵੈਲਿੰਗਟਨ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਇਕ ਵੱਡਾ ਐਲਾਨ ਕੀਤਾ। ਐਲਾਨ ਮੁਤਾਬਕ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਦੇ ਅਨੁਸਾਰ ਨਿਊਜ਼ੀਲੈਂਡ 1...

ਮਾਣ ਦੀ ਗੱਲ, ਸਵਾਤੀ ਦਵੇ ਆਸਟ੍ਰੇਲੀਆ ‘ਚ CAIR ਦੀ ਪ੍ਰਧਾਨ ਨਿਯੁਕਤ

ਸਿਡਨੀ : ਭਾਰਤੀ ਮੂਲ ਦੀ ਸੀਨੀਅਰ ਬੈਂਕ ਅਧਿਕਾਰੀ ਸਵਾਤੀ ਦਵੇ ਨੂੰ ਸੈਂਟਰ ਫਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ (CAIR) ਦੇ ਸਲਾਹਕਾਰ ਬੋਰਡ ਦੀ ਪਹਿਲੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।...

ਤੁਰਕੀ ‘ਚ ਆਏ ਭੂਚਾਲ ਮਗਰੋਂ 4 ਆਸਟ੍ਰੇਲੀਆਈ ਲਾਪਤਾ, ਅਲਬਾਨੀਜ਼ ਸਰਕਾਰ ਦੀ ਵਧੀ ਚਿੰਤਾ

ਸਿਡਨੀ : ਤੁਰਕੀ-ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਮਗਰੋਂ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਆਸਟ੍ਰੇਲੀਆ ਸਮੇਤ ਲਗਭਗ 30 ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਵਿੱਚ ਰਿਕਵਰੀ...

​​​​​​​ਨਿਊਜ਼ੀਲੈਂਡ ਪੁਲਸ ਦੀ ਵੱਡੀ ਕਾਰਵਾਈ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਜ਼ਬਤ

ਵੈਲਿੰਗਟਨ : ਨਿਊਜ਼ੀਲੈਂਡ ਵਿਚ ਪੁਲਸ ਨੇ ਸਮੁੰਦਰ ‘ਤੇ ਤੈਰ ਰਹੀ 30 ਕਰੋੜ ਡਾਲਰ ਕੀਮਤ ਦੀ 3.2 ਟਨ ਦੀ ਕੋਕੀਨ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਉਸ...

ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

ਬਰੈਂਪਟਨ – ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਆਈ ਇੱਕ ਨੌਜਵਾਨ ਕੁੜੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ...

ਦੱਖਣੀ ਕੋਰੀਆ ਦੇ ਸੰਸਦ ਮੈਂਬਰਾਂ ਨੇ ਮੰਤਰੀ ਵਿਰੁੱਧ ਮਹਾਦੋਸ਼ ਪ੍ਰਸਤਾਵ ਕੀਤਾ ਪਾਸ

ਸਿਓਲ – ਦੱਖਣੀ ਕੋਰੀਆ ਦੀ ਸੰਸਦ ਨੇ ਬੁੱਧਵਾਰ ਨੂੰ ਦੇਸ਼ ਦੇ ਗ੍ਰਹਿ ਅਤੇ ਸੁਰੱਖਿਆ ਮੰਤਰੀ ਲੀ ਸਾਂਗ-ਮਿਨ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ‘ਤੇ ਵੋਟਿੰਗ ਕੀਤੀ ਅਤੇ ਇਸ ਨੂੰ...

ਭ੍ਰਿਸ਼ਟਾਚਾਰ ਮਾਮਲੇ ‘ਚ ਮਾਨ ਸਰਕਾਰ ਸਖ਼ਤ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ 15 ਮਾਮਲਿਆਂ ਦੀ ਜਾਂਚ ਸ਼ੁਰੂ

ਜਲੰਧਰ: ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਵਲੋਂ ਸਾਬਕਾ ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ੁਰੂ ਕੀਤੀ ਗਈ ਜਾਂਚ ਵਿਚ...

ਅਡਾਨੀ ਦੇ ਫ਼ਾਇਦੇ ਲਈ ਕੇਂਦਰ ਨੇ ਪੰਜਾਬ ਉੱਤੇ ਵਾਧੂ ਬੋਝ ਪਾਇਆ: ‘ਆਪ’

ਚੰਡੀਗੜ੍ਹ, 8 ਫਰਵਰੀ-: ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਲੇ ਦੀ ਸਪਲਾਈ ਸਿੱਧੀ ਰੇਲ ਮਾਰਗ ਰਾਹੀਂ ਕਰਵਾਉਣ ਦੀ ਥਾਂ ਰੇਲ-ਸ਼ਿਪ-ਰੇਲ (ਆਰਐੱਸਆਰ)...

ਬਰੇਟਾ ਦੇ ਨੌਜਵਾਨ ਨੇ ਚਮਕਾਇਆ ਨਾਂ, ਇੰਡੀਅਨ ਏਅਰ ਲਾਈਨਜ਼ ’ਚ ਬਣਿਆ ਪਾਇਲਟ

ਬਰੇਟਾ – ਬਰੇਟਾ ਦੇ ਨੌਜਵਾਨ ਮਧੁਸੂਦਨ ਸਿੰਗਲਾ ਨੇ ਇੰਡੀਅਨ ਏਅਰ ਲਾਈਨ ਵਿਚ ਪਾਇਲਟ ਬਣ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 1996 ਵਿਚ ਰਾਜੀਵ ਸਿੰਗਲਾ ਦੇ...

ਕਿਸਾਨਾਂ ਤੇ ਸਿੱਖ ਕੌਮ ਨਾਲ ਵਿਤਕਰਾ ਕਰ ਰਿਹੈ ਕੇਂਦਰ: ਹਰਸਿਮਰਤ ਕੌਰ

ਨਵੀਂ ਦਿੱਲੀ, 8 ਫਰਵਰੀ-; ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਸਣੇ...

ਖਿਡੌਣਾ ਪਿਸਤੌਲ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਅੰਮ੍ਰਿਤਸਰ – ਖਿਡੌਣਾ ਪਿਸਤੌਲ ਦੀ ਨੋਕ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਸਦਰ ਦੀ ਪੁਲਸ ਨੇ ਗਿਰੋਹ ਦੇ ਸਰਗਨਾ...

ਬਾਗ ਤੋਂ ਸੰਤਰੇ ਚੋਰੀ ਕਰਨ ਦੇ ਸ਼ੱਕ ‘ਚ ਈਸਾਈ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ/ਪਾਕਿਸਤਾਨ -ਪਾਕਿਸਤਾਨ ਦੇ ਰਾਜ ਪੰਜਾਬ ਦੇ ਕਸਬਾ ਖਾਨੇਵਾਲ ’ਚ ਇਕ ਈਸਾਈ ਵਿਅਕਤੀ ਦਾ ਇਸ ਲਈ ਕੁੱਟ-ਕੁੱਟ ਕੇ ਕਤਲ ਕਰ ਦਿੱਤਾ, ਕਿਉਂਕਿ ਬਾਗ ਮਾਲਿਕ ਨੂੰ ਸ਼ੱਕ ਸੀ...