Month: January 2023

ਕੈਨੇਡੀਅਨ ਵਿਗਿਆਨੀ ਸਮੇਤ 27 ਭਾਰਤੀਆਂ ਨੂੰ ਮਿਲੇਗਾ ‘ਪ੍ਰਵਾਸੀ ਭਾਰਤੀ ਸਨਮਾਨ’

ਨਵੀਂ ਦਿੱਲੀ : ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਅਤੇ ਮਸ਼ਹੂਰ ਕੈਨੇਡੀਅਨ ਵਿਗਿਆਨੀ ਡਾਕਟਰ ਵੈਕੁੰਟਮ ਅਈਅਰ ਲਕਸ਼ਮਣਨ 2023 ਦੇ ‘ਪ੍ਰਵਾਸੀ ਭਾਰਤੀ ਸਨਮਾਨ’ ਪੁਰਸਕਾਰ ਦੇ 27 ਪ੍ਰਾਪਤਕਰਤਾਵਾਂ...

ਦੁਨੀਆ ਦੀ ਅਜਿਹੀ ਜਗ੍ਹਾ, ਜਿਥੇ ਦੂਜਿਆਂ ਦੀ ਘਰਵਾਲੀ ‘ਚੋਰੀ’ ਕਰਕੇ ਕਰਵਾਇਆ ਜਾਂਦਾ ਵਿਆਹ

ਵੋਦਾਬੱਬੇ –ਦੁਨੀਆ ’ਚ ਅੱਜ ਵੀ ਅਜਿਹੀਆਂ ਨਵੀਆਂ ਜਨਜਾਤੀਆਂ ਮੌਜੂਦ ਹਨ, ਜਿਨ੍ਹਾਂ ਦੇ ਰੀਤੀ-ਰਿਵਾਜ ਦੁਨੀਆ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਵੱਖਰੇ ਹਨ। ਪੱਛਮੀ ਅਫ਼ਰੀਕਾ ਦੇ ਵੱਖ-ਵੱਖ...

ਕੋਵਿਡ ਦੇ ਡਰ ਤੋਂ ਯਾਤਰੀਆਂ ’ਤੇ ਸਖ਼ਤੀ ਕਰਨ ’ਤੇ ਭੜਕਿਆ ਚੀਨ

ਬੀਜਿੰਗ : ਕੋਵਿਡ-19 ਮਾਮਲਿਆਂ ’ਚ ਵਾਧੇ ਦੇ ਮੱਦੇਨਜ਼ਰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਚੀਨੀ ਯਾਤਰੀਆਂ ’ਤੇ ਪਾਬੰਦੀਆਂ ਲਗਾਉਣ ਤੋਂ ਨਾਰਾਜ਼ ਚੀਨ ਨੇ ਮੰਗਲਵਾਰ ਨੂੰ ਕਿਹਾ...

ਘੁੰਮਣ ਨਿਕਲੇ ਭਾਰਤੀਆਂ ਦੀ ਗਿਣਤੀ ‘ਚ ਆਇਆ ਵੱਡਾ ਉਛਾਲ, ਇਹ ਦੇਸ਼ ਬਣੇ ‘ਡੈਸਟੀਨੇਸ਼ਨ ਵੈਡਿੰਗ’ ਦਾ ਨਵਾਂ ਟਿਕਾਣਾ

ਨਵੀਂ ਦਿੱਲੀ – ਕੋਵਿਡ ਸੰਕਟ ਦੀ ਅਨਿਸ਼ਚਿਤਤਾ ਦੇ ਵਿਚਕਾਰ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਸਾਲ 2022 ਦੇ ਬੀਤਣ ਤੱਕ ਟਰੈਵਲ ਕੰਪਨੀਆਂ ਨੇ ਸਫਲਤਾ ਦਾ...

ਰਿਸ਼ਭ ਪੰਤ ਦੀ ਹਾਲਤ ‘ਚ ਸੁਧਾਰ, ICU ਤੋਂ ਪ੍ਰਾਈਵੇਟ ਵਾਰਡ ‘ਚ ਹੋਏ ਸ਼ਿਫਟ

ਦੇਹਰਾਦੂਨ— ਕ੍ਰਿਕਟਰ ਰਿਸ਼ਭ ਪੰਤ ਨੂੰ ਹਾਲਤ ‘ਚ ਸੁਧਾਰ ਹੋਣ ਤੋਂ ਬਾਅਦ ਮੈਕਸ ਹਸਪਤਾਲ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਸੂਤਰਾਂ ਨੇ...

ਹਾਦਸੇ ਮਗਰੋਂ ਭਾਰਤੀ ਟੀਮ ਵਿਚ ਪੰਤ ਦੀ ਜਗ੍ਹਾ ਬਾਰੇ ਬੋਲੇ ਕਪਤਾਨ ਹਾਰਦਿਕ ਪੰਡਯਾ

ਮੁੰਬਈ: ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਸੋਮਵਾਰ ਨੂੰ ਸੜਕ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਛੇਤੀ ਠੀਕ ਹੋਣ...

ਮਾਰਵਲ ਦੇ ‘ਹੌਕਾਈ’ ਜੇਰੇਮੀ ਰੇਨਰ ਹੋਏ ਹਾਦਸੇ ਦਾ ਸ਼ਿਕਾਰ, ਹਸਪਤਾਲ ਦਾਖ਼ਲ

ਮੁੰਬਈ – ਮਸ਼ਹੂਰ ਹਾਲੀਵੁੱਡ ਅਦਾਕਾਰ ਜੇਰੇਮੀ ਰੇਨਰ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੇਵਾਡਾ ’ਚ...

ਜਦੋਂ ਕੈਨੇਡਾ ‘ਚ ਗਿੱਪੀ ਗਰੇਵਾਲ ਨੇ ਘਰ-ਘਰ ਸੁੱਟੀ ਅਖ਼ਬਾਰ ਤੇ ਪਤਨੀ ਰਵਨੀਤ ਨੇ ਮਾਂਜੇ ਭਾਂਡੇ

ਜਲੰਧਰ : ‘ਜੀਹਨੇ ਮੇਰਾ ਦਿਲ ਲੁਟਿਆ’, ‘ਕੈਰੀ ਔਨ ਜੱਟਾ’, ‘ਸਿੰਘ ਵਰਸਿਜ਼ ਕੌਰ’ ਅਤੇ ‘ਮੇਲ ਕਰਾਦੇ ਰੱਬਾ’ ਵਰਗੀਆਂ ਫਿਲਮਾਂ ਨਾਲ ਸ਼ੌਹਰਤ ਖੱਟਣ ਵਾਲੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ...

ਨਵੇਂ ਵਰ੍ਹੇ ‘ਤੇ ਪੁੱਤ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਮਾਂ, ਕਿਹਾ- ਤੁਹਾਨੂੰ ਨਵਾਂ ਸਾਲ ਮੁਬਾਰਕ ਪਰ ਸਾਨੂੰ ਪੁੱਤਰ ਨਹੀ

ਮਾਨਸਾ : ਨਵੇਂ ਵਰ੍ਹੇ 2023 ‘ਤੇ ਕਿਹਾ ਕਿ ਨਵਾਂ ਸਾਲ 2023 ਸਾਰਿਆਂ ਨੂੰ ਮੁਬਾਰਕ ਹੋਵੇ। ਵਰ੍ਹਾ 2022 ਨੇ ਸਾਡਾ ਪੁੱਤ ਖੋਹਿਆ ਹੈ। ਇਸ ਲਈ ਲੰਘਿਆ ਵਰ੍ਹਾ...

ਨਵੇਂ ਵਰ੍ਹੇ ‘ਤੇ ਜੈਨੀ ਜੌਹਲ ਨੇ ਸਾਂਝੀ ਕੀਤੀ ਮੂਸੇਵਾਲਾ ਦੀ ਤਸਵੀਰ, ਕਿਹਾ- ਸ਼ਾਇਦ ਇਸ ਸਾਲ ਸਿੱਧੂ ਨੂੰ ਮਿਲੇਗਾ ਇਨਸਾਫ਼

ਪਿਛਲੇ ਸਾਲ ਮਰਹੂਮ ਸਿੱਧੂ ਮੂਸੇਵਾਲਾ ‘ਤੇ ਗੀਤ ਕੱਢ ਕੇ ਚਰਚਾ ਆਉਣ ਵਾਲੀ ਗਾਇਕ ਜੈਨੀ ਜੌਹਲ ਇਕ ਵਾਰ ਮੁੜ ਸੁਰਖੀਆਂ ‘ਚ ਆ ਗਈ ਹੈ। ਹੁਣ ਨਵੇਂ...

‘ਪਠਾਨ’ ਦੇ ਮੇਕਰਜ਼ ਨੇ ਪਾਕਿਸਤਾਨੀ ਗੀਤ ਨੂੰ ਚੋਰੀ ਕਰਕੇ ਬਣਾਇਆ ‘ਬੇਸ਼ਰਮ ਰੰਗ’

ਮੁੰਬਈ – ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਇਕ ਜਗ੍ਹਾ ਵਿਵਾਦ ਖ਼ਤਮ ਹੁੰਦਾ ਹੈ ਤਾਂ ਦੂਜੀ ਜਗ੍ਹਾ ਉੱਠ ਜਾਂਦਾ ਹੈ।...

ਡਰੇਕ ਨੇ ਆਪਣੀ ਗ੍ਰਿਫ਼ਤਾਰੀ ਦੀ ਵੀਡੀਓ ਕੀਤੀ ਸਾਂਝੀ, ਜੁਲਾਈ ’ਚ ਉੱਡੀਆਂ ਸਨ ਅਫਵਾਹਾਂ

ਚੰਡੀਗੜ੍ਹ – 31 ਦਸੰਬਰ ਨੂੰ ਕੈਨੇਡੀਅਨ ਰੈਪਰ ਡਰੇਕ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਉਸ ਨੇ ਪੁਸ਼ਟੀ ਕੀਤੀ ਕਿ ਜੁਲਾਈ ’ਚ ਉਸ ਦੀ...

ਗਿੱਪੀ ਗਰੇਵਾਲ ਨੂੰ ਪਤਨੀ ਰਵਨੀਤ ਨੇ ਰੋਮਾਂਟਿਕ ਅੰਦਾਜ਼ ’ਚ ਕੀਤਾ ਬਰਥਡੇ ਵਿਸ਼

ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਨੂੰ ਲੁਧਿਆਣਾ ਦੇ ਪਿੰਡ...

ਗਰਲਫਰੈਂਡ ਨਾਲ ਹਨੀ ਸਿੰਘ ਦੀ ਰੋਮਾਂਟਿਕ ਵੀਡੀਓ ਵਾਇਰਲ, ਲੋਕਾਂ ਨੇ ਕਿਹਾ ‘ਡਿਲੀਟ’ ਕਰ ਦਿਓ

ਚੰਡੀਗੜ੍ਹ – ਰੈਪ ਦੀ ਦੁਨੀਆ ਦੇ ਕਿੰਗ ਮੰਨੇ ਜਾਣ ਵਾਲੇ ਯੋ ਯੋ ਹਨੀ ਸਿੰਘ ਨੂੰ ਆਪਣੇ ਸੁਪਨਿਆਂ ਦੀ ਰਾਣੀ ਮਿਲ ਚੁੱਕੀ ਹੈ। ਗਾਇਕ ਅਕਸਰ ਆਪਣੀ ਗਰਲਫਰੈਂਡ...

ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ,ਕਰਤਾ ਵੱਡਾ ਐਲਾਨ

ਮੁੰਬਈ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਇਨਸਾਫ਼ ਹਾਲੇ ਤੱਕ ਨਹੀਂ ਮਿਲਿਆ। ਸਿੱਧੂ ਦੇ ਮਾਪੇ ਅਤੇ...

ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਪਿਸਤੌਲ ਦਿਖਾ ਕੇ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਰੋਪੜ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ...

ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੰਬ ਮਿਲਣਾ ਗੰਭੀਰ ਮਾਮਲਾ, ਅੱਤਵਾਦ ਵਿਰੁੱਧ ਮਿਲ ਕੇ ਲੜਾਂਗੇ : ਵੜਿੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਜ਼ਿੰਦਾ ਬੰਬ ਮਿਲਣਾ ਗੰਭੀਰ...

ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਪਾਹ ਉਦਯੋਗ ਅਹਿਮ ਥੰਮ੍ਹ : ਹਰਪਾਲ ਚੀਮਾ

ਚੰਡੀਗੜ੍ਹ –ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ...

ਰਾਜਪਾਲ ਦੇ ਦਖ਼ਲ ਮਗਰੋਂ ਸਾਬਕਾ AIG ਆਸ਼ੀਸ਼ ਕਪੂਰ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਦਖ਼ਲ ਤੋਂ ਬਾਅਦ ਜੇਲ੍ਹ ‘ਚ ਬੰਦ ਪੰਜਾਬ ਪੁਲਸ ਦੇ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ ਖ਼ਿਲਾਫ਼...

ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

ਚੰਡੀਗੜ੍ਹ : ਸੂਬੇ ’ਚ ਪੈ ਰਹੀ ਕੜਾਕੇ ਦੀ ਠੰਡ ਤੇ ਧੁੰਦ ਕਾਰਨ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ’ਚ...

‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਣ ਲਈ ਆਜ਼ਾਦ ਹਨ ਭਾਰਤੀ ਕਿਸਾਨ ਯੂਨੀਅਨ ਵਰਕਰ : ਟਿਕੈਤ

ਮੇਰਠ- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਸਿੰਘ ਟਿਕੈਤ ਨੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਸੋਮਵਾਰ ਨੂੰ ਕਿਹਾ ਕਿ ਉਹ...

ਭਾਜਪਾ ਨੇਤਾ ਚੁੱਘ ਨੇ ਰਾਜੌਰੀ ਅੱਤਵਾਦੀ ਹਮਲੇ ਨੂੰ ਦੱਸਿਆ ਨਿੰਦਣਯੋਗ

ਚੰਡੀਗੜ੍ਹ- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਜੰਮੂ-ਕਸ਼ਮੀਰ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਦੀ ਆਲੋਚਨਾ...

ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥਣ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਬੈਂਗਲੁਰੂ ਦੇ ਬਾਹਰਵਾਰ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਸੋਮਵਾਰ ਨੂੰ 19 ਸਾਲਾ ਬੀ. ਟੈੱਕ ਦੀ ਵਿਦਿਆਰਥਣ ਨੂੰ ਉਸ ਦੇ ਦੋਸਤ ਨੇ ਚਾਕੂ ਨਾਲ ਕਈ ਵਾਰ ਕੀਤੇ।...

ਪੱਛਮੀ ਬੰਗਾਲ ’ਚ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਪਥਰਾਅ, PM ਮੋਦੀ ਨੇ ਮਾਂ ਦੇ ਸਸਕਾਰ ਮਗਰੋਂ ਦਿਖਾਈ ਸੀ ਹਰੀ ਝੰਡੀ

ਪੱਛਮੀ ਬੰਗਾਲ ਦੇ ਮਾਲਦਾ ’ਚ ਵੰਦੇ ਭਾਰਤ ਟਰੇਨ ’ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਟੇਸ਼ਨ ’ਤੇ ਖੜ੍ਹੀ ਟਰੇਨ ’ਤੇ ਕੁਝ ਅਣਪਛਾਤੇ ਲੋਕਾਂ ਨੇ...

ਜਗਰਾਜ ਸਿੰਘ ਸਰਾਂ ਨੂੰ ਵੱਕਾਰੀ ਸਨਮਾਨ “ਬ੍ਰਿਟਿਸ਼ ਐਂਪਾਇਰ ਮੈਡਲ” ਮਿਲਣ ਦਾ ਐਲਾਨ

ਲੰਡਨ : ਸੰਨ 2006 ਤੋਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਰਾਹੀਂ ਸਮਾਜ ਸੇਵਾ ਕਾਰਜਾਂ ਨੂੰ ਪ੍ਰਣਾਏ ਜਗਰਾਜ ਸਿੰਘ ਸਰਾਂ ਨੂੰ ਬ੍ਰਿਟਿਸ਼ ਸ਼ਾਹੀ ਪਰਿਵਾਰ ਵੱਲੋਂ ਵੱਕਾਰੀ ਸਨਮਾਨ “ਬ੍ਰਿਟਿਸ਼...

ਫੇਸਬੁੱਕ ‘ਤੇ ਵਾਪਸੀ ਕਰ ਸਕਦੇ ਹਨ ਡੋਨਾਲਡ ਟਰੰਪ, ‘META’ 7 ਜਨਵਰੀ ਨੂੰ ਲਵੇਗੀ ਫ਼ੈਸਲਾ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੇਸਬੁੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ‘ਮੈਟਾ’ 7 ਜਨਵਰੀ...

ਪਾਕਿਸਤਾਨ ਦੀ ਲੀਡਰਸ਼ਿਪ ਨੇ ਅੱਤਵਾਦ ਖ਼ਿਲਾਫ ਲਿਆ ਵੱਡਾ ਸੰਕਲਪ

ਇਸਲਾਮਾਬਾਦ –ਪਾਕਿਸਤਾਨ ਦੀ ਚੋਟੀ ਦੀ ਸਿਵਲ-ਫ਼ੌਜੀ ਲੀਡਰਸ਼ਿਪ ਨੇ ਸੋਮਵਾਰ ਨੂੰ ਦੇਸ਼ ’ਚ ਅੱਤਵਾਦ ਪ੍ਰਤੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਣ ਦਾ ਸੰਕਲਪ ਲਿਆ ਅਤੇ...

ਕੈਲੀਫੋਰਨੀਆ ਦੇ ‘ਹਿੰਦੂ ਟੈਂਪਲ ਵਾਲੈਉ’ ਨੂੰ 6 ਔਰਤਾਂ ਨੇ ਲੁੱਟਣ ਦੀ ਕੀਤੀ ਨਾਕਾਮ ਕੋਸ਼ਿਸ਼

ਫਰਿਜ਼ਨੋ/ਕੈਲੀਫੋਰਨੀਆ : ਕੈਲੀਫੋਰਨੀਆ ’ਚ ਵਧ ਰਹੀ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਰਹੇ ਹਨ। ਇਸੇ ਤਰ੍ਹਾਂ ਲੁੱਟ-ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ’ਚ ਵੀ ਵਾਧਾ ਹੋਇਆ...

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਅੰਬੈਸਡਰ ਆਫ਼ ਚੇਂਜ ਅਵਾਰਡ’ ਨਾਲ ਸਨਮਾਨਿਤ

ਮੈਲਬੌਰਨ -: ਆਸਟ੍ਰੇਲੀਆ ਦੀ ਕੈਨਬਰਾ ਯੂਨੀਵਰਸਿਟੀ ਦੁਆਰਾ ਇੱਕ ਭਾਰਤੀ ਵਿਦਿਆਰਥੀ ਨੂੰ ਵਿਦਿਆਰਥੀ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕਰਨ ਲਈ ‘Ambassadors of Change’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਵਿਸ਼ਾਲ...

ਗਿੱਪੀ ਗਰੇਵਾਲ ਨੇ ਜਨਮਦਿਨ ਮੌਕੇ ਸਾਂਝੀ ਕੀਤੀ ‘ਸ਼ੇਰਾਂ ਦੀ ਕੌਮ ਪੰਜਾਬੀ’ ਦੀ ਪਹਿਲੀ ਝਲਕ ਤੇ ਰਿਲੀਜ਼ ਡੇਟ

ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। 2 ਜਨਵਰੀ, 1983 ਨੂੰ ਜਨਮੇ ਗਿੱਪੀ ਗਰੇਵਾਲ 40 ਸਾਲਾਂ ਦੇ ਹੋ ਗਏ ਹਨ। ਆਪਣੇ...

ਮੈਕਸੀਕੋ ਦੀ ਜੇਲ੍ਹ ‘ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਮੌਤ

ਮੈਕਸੀਕੋ ਸਿਟੀ – ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਐਤਵਾਰ ਤੜਕੇ ਬਖਤਰਬੰਦ ਵਾਹਨਾਂ ਵਿੱਚ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ 10...

SBI ਨੇ ਫੀਲਡ ਅਫਸਰਾਂ ਨੂੰ ਬੀਮਾ ਉਤਪਾਦਾਂ ਦੀ ਅਨੈਤਿਕ ਵਿਕਰੀ ਤੋਂ ਬਚਣ ਲਈ ਕਿਹਾ

ਨਵੀਂ ਦਿੱਲੀ : ਵਿੱਤ ਮੰਤਰਾਲੇ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਖੇਤਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਗੈਰ-ਉਚਿਤ...

ਸਾਲ 2022 ‘ਚ ਰੁਪਿਆ ਡਾਲਰ ਦੇ ਮੁਕਾਬਲੇ 11 ਫੀਸਦੀ ਡਿੱਗਿਆ, 2013 ਤੋਂ ਬਾਅਦ ਸਭ ਤੋਂ ਬੁਰਾ ਪ੍ਰਦਰਸ਼ਨ

ਅਮਰੀਕੀ ਫੈਡਰਲ ਰਿਜ਼ਰਵ ਦੀ ਆਕਰਾਮਕ ਮੁਦਰਾ ਨੀਤੀ ਨੇ ਸਾਲ 2022 ਦੌਰਾਨ ਡਾਲਰ ਨੂੰ ਲਗਾਤਾਰ ਮਜ਼ਬੂਤ ​​ਕੀਤਾ, ਜਿਸ ਕਾਰਨ ਇਸ ਸਾਲ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ...

CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ

ਦੇਹਰਾਦੂਨ- ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਸੜਕ ਹਾਦਸੇ ‘ਚ ਜਾਨ ਬਚਾਉਣ ਵਾਲੇ ਹਰਿਆਣਾ ਰੋਡਵੇਜ਼ ਦੇ ਬੱਸ ਕੰਡਕਰਟ ਅਤੇ ਡਰਾਈਵਰ ਨੂੰ ਉੱਤਰਾਖੰਡ ਸਰਕਾਰ ਸਨਮਾਨਤ ਕਰੇਗੀ। ਮੁੱਖ...

‘ਝੂਮੇ ਜੋ ਪਠਾਨ’ ਦੇ ਗ੍ਰੰਜੀ ਸਟਾਈਲ ਨੂੰ ਸ਼ਾਲੀਨਾ ਨਥਾਨੀ ਨੇ ਕੀਤਾ ਹੈਡੀਕੋਡ

ਮੁੰਬਈ – ਫ਼ਿਲਮ ‘ਪਠਾਨ’ ਨੂੰ ਭਾਰਤ ਦੀ ਹੁਣ ਤਕ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਦੱਸਿਆ ਜਾ ਰਿਹਾ ਹੈ। ‘ਪਠਾਨ’ ਯਸ਼ਰਾਜ ਫ਼ਿਲਮਜ਼ ਦਾ ਸ਼ਾਨਦਾਰ ਐਕਸ਼ਨ ਸ਼ੋਅ...

ਮਾਨੁਸ਼ੀ ਛਿੱਲਰ ਲਈ 2022 ਨੇ ਮੌਕਿਆਂ ਦੇ ਦਰਵਾਜ਼ੇ ਖੋਲ੍ਹੇ

ਮੁੰਬਈ – ਸ਼ਾਨਦਾਰ ਅਦਾਕਾਰਾ ਮਾਨੁਸ਼ੀ ਛਿੱਲਰ ਨੇ ‘ਸਮਰਾਟ ਪ੍ਰਿਥਵੀਰਾਜ’ ਨਾਲ ਵੱਡੇ ਪਰਦੇ ’ਤੇ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਦੀ ਮਨਮੋਹਕ ਸਕ੍ਰੀਨ ਮੌਜੂਦਗੀ ਲਈ ਉਸ ਨੂੰ ਸਾਲ...

ਝਾਰਖੰਡ ਅਦਾਕਾਰਾ ਕਤਲ ਕਾਂਡ : ਪੁਲਸ ਨੇ ਮ੍ਰਿਤਕਾ ਦੇ ਦਿਓਰ ਨੂੰ ਕੀਤਾ ਗ੍ਰਿਫ਼ਤਾਰ

ਕੋਲਕਾਤਾ,– ਝਾਰਖੰਡ ਦੀ ਅਦਾਕਾਰਾ ਤੇ ਯੂਟਿਊਬਰ ਰੀਆ ਕੁਮਾਰੀ ਦੇ ਕਤਲ ਦੀ ਜਾਂਚ ਕਰ ਰਹੀ ਪੱਛਮੀ ਬੰਗਾਲ ਪੁਲਸ ਨੇ ਪੀੜਤਾ ਦੇ ਪਤੀ ਪ੍ਰਕਾਸ਼ ਕੁਮਾਰ ਦੇ ਛੋਟੇ ਭਰਾ...