Month: January 2023

‘ਪਠਾਨ’ ਫ਼ਿਲਮ ਨੂੰ ਲੈ ਕੇ ਸ਼ਿਵ ਸੈਨਾ ਹਿੰਦ ਦੀ ਚੇਤਾਵਨੀ, ਕਿਹਾ-‘ਗਾਣਾ ਹਟਾਏ ਬਿਨਾਂ ਪੰਜਾਬ ’ਚ ਨਹੀਂ ਹੋਣ ਦੇਵਾਂਗੇ ਰਿਲੀਜ਼’

ਰਾਜਪੁਰਾ : ਸ਼ਿਵ ਸੈਨਾ ਹਿੰਦ ਦੀ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦਫ਼ਤਰ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।...

DSP ਦੀ ਪਤਨੀ ਬਣੀ ਫਰਜ਼ੀ ਜੱਜ, ਪੁਲਸ ਭਰਤੀ ਦੇ ਨਾਂ ’ਤੇ ਦੋਵਾਂ ਨੇ ਮਾਰੀ ਕਰੋੜਾਂ ਰੁਪਏ ਦੀ ਠੱਗੀ

ਲੁਧਿਆਣਾ : ਮਾਨਸਾ ਜੇਲ੍ਹ ’ਚ ਤਾਇਨਾਤ ਡੀ. ਐੱਸ. ਪੀ. ਨੇ ਆਪਣੀ ਪਤਨੀ ਨੂੰ ਫਰਜ਼ੀ ਜੱਜ ਬਣਾ ਕੇ ਪੁਲਸ ਵਿਭਾਗ ’ਚ ਨੌਕਰੀ ਦਿਵਾਉਣ ਬਹਾਨੇ ਕਈ ਨੌਜਵਾਨਾਂ ਨਾਲ...

ਭਾਰਤੀ ਖੇਤਰ ਅੰਦਰ ਪਾਕਿਸਤਾਨ ਵੱਲੋਂ ਸੁੱਟੀਆਂ ਗਈਆਂ 5 ਪਲਾਸਟਿਕ ਦੀਆਂ ਬੋਤਲਾਂ

ਤਰਨਤਾਰਨ: ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਲਈ ਰੋਜ਼ਾਨਾ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ...

ਗੈਂਗਸਟਰ ਅਰਸ਼ਦੀਪ ਡਾਲਾ ਅਤਿਵਾਦੀ ਵਜੋਂ ਨਾਮਜ਼ਦ

ਨਵੀਂ ਦਿੱਲੀ, 9 ਜਨਵਰੀ-: ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਖਾਲਿਸਤਾਨ ਟਾਈਗਰ ਫੋਰਸ ਦੇ ਸਹਿਯੋਗੀ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ,...

ਕਾਂਗਰਸ ਨੇ ਭਾਰਤ ਜੋੜੋ ਯਾਤਰਾ ਬਾਰੇ ਜੰਮੂ-ਕਸ਼ਮੀਰ ‘ਚ ਸੌਂਪੀਆਂ ਜ਼ਿੰਮੇਵਾਰੀਆਂ

ਰਾਹੁਲ ਗਾਂਧੀ ਦੀ ਅਗਵਾਈ ‘ਚ ਸਮੁੱਚੇ ਦੇਸ਼ ਵਿਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਜੰਮੂ-ਕਸ਼ਮੀਰ ਪਹੁੰਚਣ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ...

ਮਾਸਕੋ ਤੋਂ ਗੋਆ ਜਾਣ ਵਾਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਬੰਬ ਹੋਣ ਦਾ ਖਦਸ਼ਾ

ਜਾਮਨਗਰ: ਮਾਸਕੋ ਤੋਂ ਗੋਆ ਜਾ ਰਹੀ ਇਕ ਫਲਾਈਟ ਵਿਚ ਬੰਬ ਰੱਖੇ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਫਲਾਈਟ ਦੀ ਗੁਜਰਾਤ ਦੇ ਜਾਮਨਗਰ ਵਿਚ ਐਮਰਜੈਂਸੀ ਲੈਂਡਿੰਗ ਕੀਤੀ...

ਮਾਂ ਦੀ ਮਮਤਾ ‘ਤੇ ਸਮਾਜ ਦਾ ਕਲੰਕ ਭਾਰੀ, 20 ਸਾਲਾ ਕੁਆਰੀ ਮਾਂ ਨੇ ਨਵਜੰਮੇ ਬੱਚੇ ਨੂੰ ਛੱਤ ਤੋਂ ਸੁੱਟਿਆ

ਦਿੱਲੀ ਦੇ ਨਿਊ ਅਸ਼ੋਕ ਵਿਹਾਰ ਇਲਾਕੇ ‘ਚ ਸੋਮਵਾਰ ਨੂੰ 20 ਸਾਲਾ ਕੁਆਰੀ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਆਪਣੀ ਇਮਾਰਤ ਦੇ ਟਾਇਲਟ ਦੀ ਬਾਰੀ ‘ਚੋਂ...

ਸਰਦੀਆਂ ਦੇ ਫਲੂ, ਕੋਵਿਡ ਕੇਸਾਂ ’ਚ ਵਾਧੇ ਕਾਰਨ ਹਸਪਤਾਲਾਂ ’ਤੇ ਮੁੜ ਵਧਿਆ ਦਬਾਅ: ਨਿਕੋਲਾ ਸਟਰਜਨ

ਗਲਾਸਗੋ: ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪ੍ਰੈੱਸ ਵਾਰਤਾ ਦੌਰਾਨ ਸਕਾਟਲੈਂਡ ਦੇ ਹਸਪਤਾਲਾਂ ਦੇ ਨੱਕੋ-ਨੱਕ ਭਰੇ ਹੋਣ ਬਾਰੇ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ...

ਟਿਊਨੀਸ਼ੀਆ ਨੇ ਗੈਰ ਕਾਨੂੰਨੀ ਢੰਗ ਨਾਲ ਇਟਲੀ ਜਾ ਰਹੇ 305 ਪ੍ਰਵਾਸੀਆਂ ਨੂੰ ਬਚਾਇਆ

ਟਿਊਨੀਸ਼ੀਆ -ਟਿਊਨੀਸ਼ੀਆ ਦੇ ਸਮੁੰਦਰੀ ਗਾਰਡਾਂ ਨੇ ਇਟਲੀ ਜਾ ਰਹੇ 305 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਨੀਵਾਰ ਦੇਰ ਰਾਤ ਦੇਸ਼ ਦੇ ਤੱਟ ‘ਤੇ ਡੁੱਬ ਰਹੀਆਂ ਕਿਸ਼ਤੀਆਂ ਤੋਂ ਬਚਾਇਆ। ਨੈਸ਼ਨਲ...

ਸਿੰਗਾਪੁਰ: ਘਰੇਲੂ ਸਹਾਇਕਾ ਨੂੰ ‘ਤੇ ਤਸ਼ੱਦਦ ਕਰਨ ਦੇ ਦੋਸ਼ ‘ਚ ਭਾਰਤੀ ਔਰਤ ਨੂੰ 14 ਸਾਲ ਦੀ ਜੇਲ੍ਹ

ਸਿੰਗਾਪੁਰ : ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੀ 64 ਸਾਲਾ ਔਰਤ ਨੂੰ ਘਰੇਲੂ ਸਹਾਇਕਾ ’ਤੇ ਤਸ਼ੱਦਦ ਕਰਨ ਵਿੱਚ ਆਪਣੀ ਧੀ ਦੀ ਮਦਦ ਕਰਨ ਦੇ...

ਅਗਲੀਆਂ ਚੋਣਾਂ ’ਚ ‘ਸਿਆਸੀ ਇੰਜੀਨੀਅਰਿੰਗ’ ਨਾ ਕਰੇ ਪਾਕਿ ਫ਼ੌਜ : ਇਮਰਾਨ ਖ਼ਾਨ

ਲਾਹੌਰ –ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਫ਼ੌਜ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਆਮ ਚੋਣਾਂ ਵਿਚ ‘ਸਿਆਸੀ ਇੰਜੀਨੀਅਰਿੰਗ’...

ਪਾਕਿ ਦੀ ਇਸ ਫ਼ਿਲਮ ਨੂੰ ਮਿਲੇ ਐਵਾਰਡ ‘ਤੇ ਮਚਿਆ ਬਵਾਲ

ਅੰਮ੍ਰਿਤਸਰ – ਪਾਕਿਸਤਾਨ ਵਿਚ ਹਿੰਦੂ ਅਤੇ ਇਸਾਈ ਕੁੜੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ ਮਾਮਲਿਆਂ ਨੂੰ ਜਨਤਕ ਕਰਦੀ ਪਾਕਿ ਫ਼ਿਲਮ ‘ਦਿ ਲੌਸਿੰਗ ਸਾਈਡ’ ‘ਤੇ ਕੱਟੜਪੰਥੀਆਂ...

ਆਸਟ੍ਰੇਲੀਆਈ ਪੁਲਸ ਨੇ 10 ਲੱਖ ਡਾਲਰ ਦੀ ਨਕਦੀ ਅਤੇ ਨਸ਼ੀਲੇ ਪਦਾਰਥ ਕੀਤੇ ਜ਼ਬਤ

ਸਿਡਨੀ -ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਦੀ ਪੁਲਸ ਨੇ ਸਿਡਨੀ ਵਿੱਚ 5 ਕਿਲੋਗ੍ਰਾਮ ਤੋਂ ਵੱਧ ਕੋਕੀਨ, ਮੈਥਾਈਲੈਂਫੇਟਾਮਾਈਨ ਅਤੇ 1.03 ਮਿਲੀਅਨ ਡਾਲਰ (8 ਕਰੋੜ ਤੋਂ...

ਆਸਟ੍ਰੇਲੀਆ ‘ਚ ਹੜ੍ਹ ਦਾ ਕਹਿਰ, PM ਨੇ ਪੀੜਤਾਂ ਲਈ ਸਹਾਇਤਾ ਦਾ ਕੀਤਾ ਐਲਾਨ

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਪੱਛਮੀ ਆਸਟ੍ਰੇਲੀਆ (ਡਬਲਯੂ.ਏ.) ਰਾਜ ਵਿਚ ਭਿਆਨਕ ਹੜ੍ਹ ਕਾਰਨ ਪ੍ਰਭਾਵਿਤ ਪੀੜਤਾਂ ਲਈ ਸੰਘੀ ਸਹਾਇਤਾ ਦਾ...

ਆਸਟ੍ਰੇਲੀਆ- ਵਿਦਿਆਰਥੀ ਜਲਦ ਹੀ ਸਕੂਲਾਂ ‘ਚ ਪੜ੍ਹਨਗੇ ‘ਪੰਜਾਬੀ’

ਸਿਡਨੀ – ਪੰੰਜਾਬੀ ਭਾਈਚਾਰੇ ਲਈ ਆਸਟ੍ਰੇਲੀਆ ਤੋਂ ਇਕ ਚੰਗੀ ਖ਼ਬਰ ਹੈ। ਜਾਣਕਾਰੀ ਮੁਤਾਬਕ ਹੁਣ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ‘ਚ ‘ਪੰਜਾਬੀ’ ਪੜ੍ਹਾਈ ਜਾਵੇਗੀ। ਸਕੂਲੀ ਪਾਠਕ੍ਰਮ ਵਿੱਚ ਪੰਜਾਬੀ...

ਮੋਦੀ ਸਰਕਾਰ ਦੀ ਅੱਤਵਾਦ ਖ਼ਿਲਾਫ਼ ‘ਜ਼ੀਰੋ ਟੋਲਰੈਂਸ ਨੀਤੀ’, ਅਰਸ਼ਦੀਪ ਡਾਲਾ ਨੂੰ ਐਲਾਨਿਆ ‘ਅੱਤਵਾਦੀ’

ਨਵੀਂ ਦਿੱਲੀ – ਬਰਨ ਵਸੂਲੀ ‘ਚ ਸ਼ਾਮਲ ਕੈਨੇਡਾ ‘ਚ ਰਹਿਣ ਵਾਲੇ ਅਰਸ਼ਦੀਪ ਸਿੰਘ ਗਿੱਲ ਨੂੰ ਅੱਤਵਾਦੀ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ‘ਚ...

ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਅਮਰੀਕਾ ’ਚ ਜਾ ਕੇ ਬਣਿਆ ਜੱਜ

ਜਲੰਧਰ-ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਸੁਰੇਂਦਰਨ ਕੇ. ਪਟੇਲ ਟੈਕਸਾਸ ’ਚ ਜ਼ਿਲ੍ਹਾ ਜੱਜ ਨਿਯੁਕਤ ਕੀਤੇ ਗਏ ਹਨ। ਕੇਰਲ ਦੇ ਇਕ ਗਰੀਬ ਮਜ਼ਦੂਰ ਪਰਿਵਾਰ ਵਿਚ ਜਨਮੇ ਸੁਰੇਂਦਰਨ...

ਚਾਈਨਾ ਡੋਰ ਨੂੰ ਬਣਾਉਣ, ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ: ਗੌਰਵ ਯਾਦਵ

ਜਲੰਧਰ- ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਗੌਰਵ ਯਾਦਵ ਨੇ ਸੂਬੇ ’ਚ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਂਦੇ ਹੋਏ ਚਿਤਾਵਨੀ ਦਿੱਤੀ...

ਬ੍ਰਾਜ਼ੀਲ : ਬੋਲਸਨਾਰੋ ਦੇ ਸਮਰਥਕਾਂ ਨੇ ਸੰਸਦ ਭਵਨ, SC ‘ਚ ਕੀਤੀ ਭੰਨਤੋੜ, 400 ਗ੍ਰਿਫ਼ਤਾਰ

ਬ੍ਰਾਸੀਲੀਆ : ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਸਮਰਥਕ ਰਾਜਧਾਨੀ ਬ੍ਰਾਸੀਲੀਆ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਬੋਲਸੋਨਾਰੋ ਦੇ ਸਮਰਥਕ ਨਵੇਂ ਰਾਸ਼ਟਰਪਤੀ ਲੁਈਜ਼ ਇਨਾਸੀਓ...

ਸਾਲ 2023 ‘ਚ ਮਹਿੰਗੇ ਮਿਲਣਗੇ ਪੱਖੇ, ਸਰਕਾਰ ਦੇ ਇਸ ਫ਼ੈਸਲੇ ਨੇ ਵਧਾਈ ਚਿੰਤਾ

ਨਵੀਂ ਦਿੱਲੀ – ਪਾਵਰ ਸੇਵਿੰਗ ਸਟਾਰ ਰੇਟਿੰਗ ਵਾਲੇ ਪੱਖੇ ਵੇਚਣਾ 1 ਜਨਵਰੀ ਤੋਂ ਲਾਜ਼ਮੀ ਹੋ ਗਿਆ ਹੈ, ਇਨ੍ਹਾਂ (ਸੀਲਿੰਗ ਫੈਨ) ਦੀਆਂ ਕੀਮਤਾਂ ਵਿਚ ਅੱਠ ਤੋਂ...

ਵਾਸ਼ਿੰਗਟਨ ‘ਚ ਹੋਵੇਗੀ ਭਾਰਤ-ਅਮਰੀਕਾ ਵਪਾਰ ਨੀਤੀ ਫੋਰਮ ਦੀ ਮੀਟਿੰਗ

ਨਵੀਂ ਦਿੱਲੀ – ਭਾਰਤ-ਅਮਰੀਕਾ ਵਪਾਰ ਨੀਤੀ ਫੋਰਮ (ਟੀ.ਪੀ.ਐਫ.) ਦੀ ਬੈਠਕ 11 ਜਨਵਰੀ ਨੂੰ ਵਾਸ਼ਿੰਗਟਨ ਵਿਚ ਹੋਵੇਗੀ। ਵਣਜ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। TPF...

ਵਿਰੋਧੀ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਰੇਸਰ ਦੀ ਮੌਤ

ਚੇਨਈ : ਮਸ਼ਹੂਰ ਰੇਸਰ ਕੇ. ਈ. ਕੁਮਾਰ ਦੀ ਇੰਡੀਅਨ ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ ਦੇ ਦੂਜੇ ਗੇੜ ਦੌਰਾਨ ਮਦਰਾਸ ਇੰਟਰਨੈਸ਼ਨਲ ਸਰਕਟ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ...

ਦੇਰ ਨਾਲ ਡੈਬਿਊ ਅਤੇ ਸੰਘਰਸ਼ ਨੇ ਦੌੜਾਂ ਦੀ ਭੁੱਖ ਵਧਾਈ, ਸੂਰਯਕੁਮਾਰ ਯਾਦਵ ਨੇ ਕੀਤਾ ਖੁਲਾਸਾ

ਰਾਜਕੋਟ : ਸੂਰਯਕੁਮਾਰ ਯਾਦਵ ਜਦੋਂ ਭਾਰਤ ਲਈ ਡੈਬਿਊ ਕਰ ਰਰੇ ਸਨ ਤਾਂ ਉਨ੍ਹਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਦੀ ਸੀ ਪਰ ਇਸ ਸ਼ਾਨਦਾਰ ਬੱਲੇਬਾਜ਼ ਦਾ...

ਅਮਰੀਕਾ ਨੇ ਇਟਲੀ ਨੂੰ ਹਰਾ ਕੇ ਪਹਿਲਾ ਯੂਨਾਈਟਿਡ ਕੱਪ ਜਿੱਤਿਆ

 ਸੰਯੁਕਤ ਰਾਜ ਅਮਰੀਕਾ ਨੇ ਐਤਵਾਰ ਨੂੰ ਇੱਥੇ ਉਦਘਾਟਨੀ ਯੂਨਾਈਟਿਡ ਕੱਪ ਮਿਕਸਡ ਟੈਨਿਸ ਟੀਮ ਟੂਰਨਾਮੈਂਟ ਵਿੱਚ ਇਟਲੀ ਨੂੰ ਆਸਾਨੀ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ...

ਸ਼ੂਟਿੰਗ ਦੌਰਾਨ ਅਚਾਨਕ ਮੂਧੇ ਮੂੰਹ ਡਿੱਗੀ ਸ਼ਹਿਨਾਜ਼ ਗਿੱਲ

ਜਲੰਧਰ : ਰਿਐਲਿਟੀ ਸ਼ੋਅ ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਜਲਦ ਹੀ ਗਾਇਕ ਗੁਰੂ ਰੰਧਾਵਾ ਨਾਲ ਮਿਊਜ਼ਿਕ ਵੀਡੀਓ ‘ਮੂਨ ਰਾਈਜ਼’ ‘ਚ ਨਜ਼ਰ ਆਵੇਗੀ। ਇਸ ਗੀਤ ਦੀ ਸ਼ੂਟਿੰਗ...

ਵਿਵਾਦ ਤੋਂ ਬਾਅਦ ਬਲਾਕਬਸਟਰ ਹੋਈਆਂ ਬਾਲੀਵੁੱਡ ਫ਼ਿਲਮਾਂ, ਕੰਟਰੋਵਰਸੀ ’ਚ ਕੀਤੀ ਕਮਾਈ

ਮੁੰਬਈ– ਮਨੋਰੰਜਨ ਦੀ ਦੁਨੀਆ ’ਚ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ‘ਪਠਾਨ’ ਵਿਵਾਦਾਂ ’ਚ ਘਿਰੀ ਹੈ। ਬਾਕਸ ਆਫਿਸ ਦਾ ਇਤਿਹਾਸ ਕਹਿੰਦਾ ਹੈ ਕਿ...

ਦਿੱਲੀ ਹਾਦਸੇ ’ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਮਸੀਹਾ ਬਣੇ ਸ਼ਾਹਰੁਖ ਖ਼ਾਨ

ਮੁੰਬਈ – ਸ਼ਾਹਰੁਖ ਖ਼ਾਨ ਸਿਰਫ ਬਾਲੀਵੁੱਡ ਦੇ ਹੀ ਨਹੀਂ ਅਸਲ ਜ਼ਿੰਦਗੀ ’ਚ ਵੀ ਬਾਦਸ਼ਾਹ ਹਨ। ਉਨ੍ਹਾਂ ਦੀ ਦਰਿਆਦਿਲੀ ਦੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕੋਰੋਨਾ...

‘ਲੌਬੀ’ ਗੀਤ ਦੇ ਵਿਵਾਦ ’ਤੇ ਬੋਲੀ ਜੈਨੀ ਜੌਹਲ, ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਲੈ ਕੇ ਆਖੀ ਵੱਡੀ ਗੱਲ

ਚੰਡੀਗੜ੍ਹ – ਹਾਲ ਹੀ ’ਚ ਗਾਇਕਾ ਜੈਨੀ ਜੌਹਲ ਦਾ ਗੀਤ ‘ਲੌਬੀ’ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਜੈਨੀ ਜੌਹਲ ਦਾ...

ਵਿਦੇਸ਼ ’ਚ ਹਵਾਈ ਜੰਗੀ ਅਭਿਆਸ ’ਚ ਤਾਕਤ ਵਿਖਾਏਗੀ ਭਾਰਤ ਦੀ ਧੀ 

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੀ ਮਹਿਲਾ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਇਕ ਨਵਾਂ ਇਤਿਹਾਸ ਰਚਣ ਵਾਲੀ ਹੈ। ਵਿਦੇਸ਼ ‘ਚ ਹੋਣ ਵਾਲੇ ਹਵਾਈ ਜੰਗੀ ਅਭਿਆਸ ‘ਚ ਪਹਿਲੀ...

ਵੀਜ਼ੇ ਦੇ ਇੰਤਜ਼ਾਰ ’ਚ ਅਫ਼ਗਾਨਿਸਤਾਨ ’ਚ ਫਸਿਆ ਨੌਜਵਾਨ, ਪਰਿਵਾਰ ਨੇ ਮਦਦ ਦੀ ਗੁਹਾਰ ਲਾਈ

ਤਿਰੂਵਨੰਤਪੁਰਮ – ਹਰ ਦਿਨ ਆਪਣੇ ਪਿਤਾ ਨੂੰ ਯਾਦ ਕਰਦੀ 9 ਸਾਲ ਦੀ ਬੱਚੀ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਦੀ ਅਪੀਲ...

ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਵਾਲੇ ਕੋਲੋਂ ਪੁੱਛ-ਪੜਤਾਲ ਅੱਜ

ਚੰਡੀਗੜ੍ਹ, 8 ਜਨਵਰੀ-: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਛੇੜਛਾੜ ਦੇ ਮਾਮਲੇ ਦੀ ਜਾਂਚ ਕਰ ਰਹੀ ਪੜਤਾਲੀਆ ਟੀਮ ਨੇ ਜੂਨੀਅਰ ਮਹਿਲਾ ਕੋਚ ਨੂੰ...

ਫਗਵਾੜਾ ‘ਚ ਲੁਟੇਰਿਆਂ ਦੀ ਗੋਲੀ ਨਾਲ ਸ਼ਹੀਦ ਹੋਏ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਫਗਵਾੜਾ : ਫਗਵਾੜਾ ‘ਚ ਲੁਟੇਰਿਆਂ ਵੱਲੋਂ ਪੁਲਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬ...

ਅੱਜ ਤੋਂ ਸਾਰੇ PCS ਅਧਿਕਾਰੀ ਜਾਣਗੇ ਸਮੂਹਿਕ ਛੁੱਟੀ ’ਤੇ

ਚੰਡੀਗੜ੍ਹ: ਪੰਜਾਬ ਸਰਕਾਰ ਅਧੀਨ ਕੰਮ ਕਰ ਰਹੇ ਪੀ.ਸੀ.ਐੱਸ. ਅਧਿਕਾਰੀ ਸੋਮਵਾਰ ਤੋਂ ਇਕ ਹਫ਼ਤੇ ਲਈ ਸਮੂਹਿਕ ਛੁੱਟੀ ’ਤੇ ਹੋਣਗੇ। ਇਹ ਐਲਾਨ ਐਤਵਾਰ ਨੂੰ ਪੀ.ਸੀ.ਐੱਸ. ਐਸੋਸੀਏਸ਼ਨ ਦੀ ਜਨਰਲ...

ਯੂਕੇ ‘ਚ ਵਧੀ ਮਹਿੰਗਾਈ, ਭਾਰਤੀ ਵਿਦਿਆਰਥੀਆਂ ਨੂੰ ਝੱਲਣੀ ਪੈ ਰਹੀ ਵੱਡੀ ਚੁਣੌਤੀ

ਨਵੀਂ ਦਿੱਲੀ– ਬ੍ਰਿਟੇਨ ਨੇ ਭਾਵੇਂ ਇਸ ਸਾਲ ਭਾਰਤੀਆਂ ਨੂੰ ਸਭ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹੋਣ, ਪਰ ਵਧਦੀ ਮਹਿੰਗਾਈ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਨ੍ਹਾਂ...

ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੇ ਗਵਰਨਰ ਦੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ

ਸੈਕਰਾਮੈਂਟੋ : ਦੂਜੀ ਵਾਰ ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਜਿੱਤਣ ਤੋਂ ਬਾਅਦ ਗੈਵਿਨ ਨਿਊਸਮ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸਹੁੰ ਚੁੱਕਣ ਤੋਂ ਪਹਿਲਾਂ...

ਅਮਰੀਕਾ ਨੇ 2022 ‘ਚ ਪਾਕਿਸਤਾਨ ਨੂੰ ਦਿੱਤੀ ਛੇ ਕਰੋੜ ਡਾਲਰ ਦੀ ਮਦਦ

ਵਾਸ਼ਿੰਗਟਨ- ਅਮਰੀਕਾ ਨੇ ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਅਤੇ ਪਾਕਿਸਤਾਨੀ ਮੇਜ਼ਬਾਨ ਭਾਈਚਾਰਿਆਂ ਲਈ ਮਨੁੱਖੀ ਸਹਾਇਤਾ ਦੇ ਰੂਪ ‘ਚ 2022 ਦੇ ਦੌਰਾਨ 6 ਕਰੋੜ ਅਮਰੀਕੀ ਡਾਲਰ...

ਵਿਕਟੋਰੀਆ ‘ਚ ਕੋਰੋਨਾ ਦਾ ਨਵਾਂ ਵੇਰੀਐਂਟ, ਪੀ.ਐੱਮ. ਅਲਬਾਨੀਜ਼ ਨੇ ਚੁੱਕਿਆ ਇਹ ਕਦਮ

ਸਿਡਨੀ -: ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਕੋਰੋਨਾ ਦੇ ਇਕ ਨਵੇਂ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਇਸ ਮਗਰੋਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ...