ਸ਼ੇਅਰ ਬਾਜ਼ਾਰ : ਸੈਂਸੈਕਸ 500 ਅੰਕਾਂ ਤੋਂ ਉੱਪਰ, ਨਿਫਟੀ 18000 ਦੇ ਪਾਰ

ਮੁੰਬਈ — ਸ਼ੇਅਰ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਸਵੇਰੇ 9.45 ਵਜੇ ਸੈਂਸੈਕਸ 565 ਅੰਕ ਚੜ੍ਹ ਕੇ 60465 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 18000 ਨੂੰ ਪਾਰ ਕਰ ਗਿਆ ਹੈ। ਆਈਟੀ ਇੰਡੈਕਸ 2.28 ਫੀਸਦੀ ਵਧਿਆ ਹੈ। TCS ਵਿਚ 2.75 ਫੀਸਦੀ ਵਧਿਆ ਹੈ। ਅੱਜ ਟਾਟਾ ਕੰਸਲਟੈਂਸੀ ਸਰਵਿਸਿਜ਼ ਦਸੰਬਰ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰੇਗੀ। Paytm 3.3 ਫੀਸਦੀ ਵਧਿਆ ਹੈ। 571 ਰੁਪਏ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਦਰਅਸਲ, ਪੇਟੀਐਮ ਪੇਮੈਂਟਸ ਬੈਂਕ ਨੇ ਅਨੁਭਵੀ ਬੈਂਕਰ ਸੁਰਿੰਦਰ ਚਾਵਲਾ ਨੂੰ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਨਿਯੁਕਤ ਕੀਤਾ ਹੈ। ਆਰਬੀਆਈ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

Add a Comment

Your email address will not be published. Required fields are marked *