Month: December 2022

ਯੂਕੇ ‘ਚ ਨਵੇਂ ਸਾਲ ‘ਚ ਬੰਦ ਹੋ ਜਾਵੇਗਾ ਕੋਵਿਡ-19 ਡੇਟਾ ਦਾ ਪ੍ਰਕਾਸ਼ਨ

ਲੰਡਨ – ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਵੇਂ ਸਾਲ ਵਿੱਚ ਕੋਵਿਡ-19 ਮਹਾਮਾਰੀ ਦੇ ਨਿਯਮਤ ਅੰਕੜਿਆਂ ਨੂੰ ਪ੍ਰਕਾਸ਼ਿਤ ਕਰਨਾ ਬੰਦ ਕਰ ਦੇਣਗੇ...

ਅਮਰੀਕੀ ਉਪ ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਪਹੁੰਚਾਏ ਗਏ 100 ਤੋਂ ਵਧੇਰੇ ਪ੍ਰਵਾਸੀ

ਵਾਸ਼ਿੰਗਟਨ – ਅਮਰੀਕਾ ਵਿਚ ਪੈ ਰਹੀ ਭਿਆਨਕ ਠੰਡ ਦੇ ਵਿਚਕਾਰ ਵੀ ਪ੍ਰਵਾਸੀਆਂ ਦੀ ਆਮਦ ਜਾਰੀ ਹੈ। ਇਸ ਹਫ਼ਤੇ ਦੇ ਅੰਤ ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਨੇਵਲ...

ਕੋਰੋਨਾ ਮਹਾਮਾਰੀ ’ਤੇ ਬੋਲੇ ਮਾਹਰ, ਪਾਕਿਸਤਾਨ ਕੋਵਿਡ ਦੇ ਨਵੇਂ ਵੇਰੀਐਂਟ ਤੋਂ ਨਿੱਜਠਣ ਲਈ ਨਹੀਂ ਤਿਆਰ

ਇਸਲਾਮਾਬਾਦ : ਪਾਕਿਸਤਾਨ ‘ਚ ਸੋਮਵਾਰ ਨੂੰ ਇਕ ਅਖ਼ਬਾਰ ਦੀ ਖ਼ਬਰ ਨੇ ਦਾਅਵਾ ਕੀਤਾ ਕਿ ਦੇਸ਼ ਦੇ ਸਿਹਤ ਖੇਤਰ ਦੇ ਅਧਿਕਾਰੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ...

ਇਕ ਸਾਲ ‘ਚ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਦੀ ਗਿਣਤੀ ਤਿੰਨ ਗੁਣਾ ਵਧੀ, ਪੰਜਾਬ ‘ਚ ਆਏ ਸਭ ਤੋਂ ਵੱਧ

ਨਵੀਂ ਦਿੱਲੀ – ਇਸ ਸਾਲ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਦੇਖੇ ਜਾਣ ਦੀਆਂ ਘਟਨਾਵਾਂ ‘ਚ ਤਿੰਨ ਗੁਣਾ ਵਾਧਾ ਹੋਇਆ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਜਿੱਥੇ 2021...

ਜ਼ੈਲੇਂਸਕੀ ਨੇ ਅਮਨ ਲਈ ਭਾਰਤ ਤੋਂ ਮਦਦ ਮੰਗੀ

ਨਵੀਂ ਦਿੱਲੀ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਰੂਸ ਨਾਲ ਸ਼ਾਂਤੀ ਦਾ ਫਾਰਮੂਲਾ ਲਾਗੂ ਕਰਵਾਉਣ...

ਕੈਨੇਡਾ ‘ਚ ਬੱਸ ਪਲਟਣ ਕਾਰਨ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਦੀ ਮੌਤ

ਬ੍ਰਿਟਿਸ਼ ਕੋਲੰਬੀਆ – ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ “ਬਹੁਤ ਬਰਫੀਲੇ” ਹਾਈਵੇਅ ਉੱਤੇ ਇੱਕ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ...

ਸ਼ੇਅਰ ਬਾਜ਼ਾਰ ‘ਚ ਗਿਰਾਵਟ ਵਿਚਾਲੇ Elon Musk ਨੇ ਦਿੱਤੀ ਵੱਡੀ ਚਿਤਾਵਨੀ

ਮੁੰਬਈ – ਸ਼ੇਅਰ ਬਾਜ਼ਾਰ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ‘ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਪਿਛਲੇ ਸਮੇਂ ‘ਚ ਭਾਰੀ ਨੁਕਸਾਨ ਝੱਲਣਾ ਪਿਆ...

ਆਧਾਰ ਨਾਲ ਲਿੰਕ ਨਾ ਹੋਣ ‘ਤੇ ਪੈਨ ਬੰਦ ਹੋ ਜਾਵੇਗਾ , ਆਮਦਨ ਕਰ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਅਗਲੇ ਸਾਲ ਮਾਰਚ ਤੱਕ ਆਧਾਰ ਨੰਬਰ ਨਾਲ ਲਿੰਕ ਨਾ ਹੋਣ...

40 ਕਰੋੜ ਟਵਿੱਟਰ ਯੂਜ਼ਰਜ਼ ਦਾ ਡਾਟਾ ਲੀਕ, ਸਬੂਤ ਵਜੋਂ ਹੈਕਰ ਨੇ ਦਿੱਤਾ ਸਲਮਾਨ-NASA-WHO ਦਾ ਡਾਟਾ

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਤਕਰੀਬਨ 40 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਹੋ ਗਿਆ ਹੈ। ਇਹ ਡਾਟਾ ਇਕ ਹੈਕਰ ਵੱਲੋਂ ਚੋਰੀ ਕੀਤਾ ਗਿਆ ਹੈ ਅਤੇ ਡਾਰਕ...

ਪੂਰੇ ਦੇਸ਼ ਦੇ ਵੱਡੇ ਮੰਦਰਾਂ ਦੇ ਪੰਡਿਤ ਕਰਨਗੇ ਪੂਜਾ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ

ਮੁੰਬਈ – ਦੇਸ਼ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਨੇ 19 ਨਵੰਬਰ ਨੂੰ ਅਮਰੀਕਾ ਦੇ ਲਾਸ ਏਂਜਲਸ ’ਚ ਜੁੜਵਾਂ ਬੱਚਿਆਂ...

ਕੇਨ ਵਿਲੀਅਮਸਨ ਨੂੰ ਬੇਸ ਪ੍ਰਾਈਸ ‘ਤੇ ਖਰੀਦੇ ਜਾਣ ‘ਤੇ ਆਸ਼ੀਸ਼ ਨੇਹਰਾ ਹੈਰਾਨ

ਪਿਛਲੀ ਵਾਰ ਨਿਰਾਸ਼ਾਜਨਕ ਸੀਜ਼ਨ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਫਰੈਂਚਾਈਜ਼ੀ ਨੇ ਅਗਲੇ ਸੀਜ਼ਨ ਤੋਂ ਪਹਿਲਾਂ ਆਪਣੇ ਕਪਤਾਨ ਕੇਨ ਵਿਲੀਅਮਸਨ ਨੂੰ ਛੱਡ ਦਿੱਤਾ। ਤਜਰਬੇਕਾਰ ਧਾਕੜ ਆਈਪੀਐਲ 2023...

PCB ਦੀ ਨਵੀਂ ਮੈਨੇਜਮੈਂਟ ਨੇ ਖਿਡਾਰੀਆਂ ਨੂੰ ਦਿੱਤੇ ਸਖ਼ਤ ਹੁਕਮ, ਕਰਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ

ਪਾਕਿਸਤਾਨ ਕ੍ਰਿਕਟ ਬੋਰਡ ਦੀ ਨਵੀਂ ਕ੍ਰਿਕਟ ਪ੍ਰਬੰਧਨ ਕਮੇਟੀ ਨੇ ਕੇਂਦਰੀ ਕਰਾਰ ਵਾਲੇ ਖਿਡਾਰੀਆਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਇਕਰਾਰਨਾਮੇ ਦੇ...

ਜ਼ੀ ਸਟੂਡੀਓਜ਼ ਨੇ ‘ਆਲਮੋਸਟ ਪਿਆਰ ਵਿਥ ਡੀ. ਜੇ. ਮੁਹੱਬਤ’ ਦਾ ਟੀਜ਼ਰ ਕੀਤਾ ਲਾਂਚ

ਮੁੰਬਈ– ਜ਼ੀ ਸਟੂਡੀਓਜ਼ ਨੂੰ ਵੇਵ ਚੇਂਜਿੰਗ ਤੇ ਰੈਵੋਲਿਊਸ਼ਨਰੀ ਕੰਟੈਂਟ ਬਣਾਉਣ ਲਈ ਜਾਣਿਆ ਜਾਂਦਾ ਹੈ ਤੇ ਉਥੇ ਹੀ ਅਨੁਰਾਗ ਕਸ਼ਯਪ ਨੂੰ ਕਲਟ ਸਿਨੇਮਾ ਬਣਾਉਣ ਲਈ ਜਾਣਿਆ ਜਾਂਦਾ...

ਤੁਨਿਸ਼ਾ ਸੁਸਾਈਡ ਕੇਸ: ਅਦਾਲਤ ਨੇ ਸ਼ੀਜਾਨ ਨੂੰ 4 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਿਆ

ਮੁੰਬਈ: ਤੁਨਿਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ ‘ਚ ਟੀਵੀ ਅਦਾਕਾਰ ਸ਼ੀਜਾਨ ਖ਼ਾਨ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਦੇਰ ਰਾਤ...

ਯੂ. ਵੀ. ਫ਼ਿਲਮਜ਼ ਦੇ ਸਹਿਯੋਗ ਨਾਲ ਅਮਿਤ ਸਾਧ ਨੇ ਸ਼ੁਰੂ ਕੀਤੀ ‘ਮੈਂ’ ਦੀ ਸ਼ੂਟਿੰਗ

ਮੁੰਬਈ – ਅਮਿਤ ਸਾਧ ‘ਬ੍ਰੀਥ’, ‘ਜ਼ਿਦ’, ‘ਅਵਰੋਧ’, ‘ਬਾਰੋਟ ਹਾਊਸ’ ਨਾਲ ਬੈਕ-ਟੂ-ਬੈਕ ਸਫਲਤਾ ਦਾ ਆਨੰਦ ਮਾਣ ਰਹੇ ਹਨ। ਅਮਿਤ ਸਾਧ ਹੁਣ ਆਪਣੇ ਅਗਲੇ ਕਾਪ ਡਰਾਮੇ ‘ਮੈਂ’ ’ਤੇ...

4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

ਮਾਨਸਾ – ਅੱਜ ਸਿੱਧੂ ਮੂਸੇ ਵਾਲਾ ਦੇ ਮਾਤਾ ਚਰਨ ਕੌਰ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਚਰਨ ਕੌਰ ਪਿੰਡ ਮੂਸਾ ਵਿਖੇ ਹਵੇਲੀ ਤੋਂ...

ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾ ਸਕਦੈ ਕਿਸਾਨ ਅੰਦੋਲਨ

ਚੰਡੀਗੜ੍ਹ, 25 ਦਸੰਬਰ-: ਪੰਜਾਬ ਸਕੂਲ ਸਿੱਖਿਆ ਬੋਰਡ ਖੇਤੀ ਕਾਨੂੰਨਾਂ ਵਿਰੁੱਧ ਸਾਲ ਭਰ ਚੱਲੇ ਕਿਸਾਨ ਅੰਦੋਲਨ ਨੂੰ ਸਕੂਲਾਂ ਦੇ ਪਾਠਕ੍ਰਮ ਵਿਚ ਸ਼ਾਮਲ ਕਰਨ ਦੀ ਯੋਜਨਾ ’ਤੇ...

ਮੁਫ਼ਤ ਬਿਜਲੀ ਸਕੀਮ : ਕਿਰਾਏਦਾਰਾਂ ਤੋਂ ਬਿਜਲੀ ਦੇ ਪੈਸੇ ਵਸੂਲਣ ਵਾਲੇ ਮਕਾਨ ਮਾਲਕਾਂ ਨੂੰ ਦੇਣਾ ਪਵੇਗਾ ‘ਪੂਰਾ ਬਿੱਲ’

ਜਲੰਧਰ –ਆਮ ਆਦਮੀ ਪਾਰਟੀ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਕਈ ਮਕਾਨ ਮਾਲਕ ਸਰਕਾਰ...

‘ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣਾ ਬੰਦ ਕਰੇ ਪੰਜਾਬ ਸਰਕਾਰ’

ਚੰਡੀਗੜ੍ਹ, 25 ਦਸੰਬਰ ਪ੍ਰਗਤੀਸ਼ੀਲ ਲੇਖਕ ਸੰਘ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਦੀਆਂ ਦੋ ਪ੍ਰਮੁੱਖ ਅਖ਼ਬਾਰਾਂ ‘ਅਜੀਤ’ ਅਤੇ ‘ਪੰਜਾਬੀ ਟ੍ਰਿਬਿਊਨ’ ਨੂੰ ਨਿਸ਼ਾਨਾ...

ਫਗਵਾੜਾ ’ਚ ਜਿਊਲਰੀ ਦੀ ਦੁਕਾਨ ਤੋਂ ਲੁਟੇਰਿਆਂ ਨੇ ਲੱਖਾਂ ਦੇ ਸੋਨੇ-ਚਾਂਦੀ ਦੇ ਗਹਿਣੇ ਕੀਤੇ ਚੋਰੀ

ਫਗਵਾੜਾ –ਫਗਵਾੜਾ ’ਚ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਪਿੰਡ ਪਾਂਸ਼ਟਾ ’ਚ ਹੁਣ ਲੁਟੇਰਿਆਂ ਨੇ ਇਕ ਜਿਊਲਰੀ ਦੀ ਦੁਕਾਨ...

ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ

ਅੰਮ੍ਰਿਤਸਰ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ‘ਵੀਰ ਬਾਲ ਦਿਵਸ’ ਨੂੰ ਰੱਦ ਕਰਦਿਆਂ ਸਿੱਖ...

ਮੋਦੀ ਨੂੰ ਨਵੇਂ ਭਾਰਤ ਦਾ ਪਿਤਾਮਾ ਦੱਸਣਾ ਉਨ੍ਹਾਂ ਦਾ ਅਪਮਾਨ: ਰਾਊਤ

ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਆਗੂ ਸੰਜੈ ਰਾਊਤ ਨੇ ਅੱਜ ਭਾਜਪਾ ਨੂੰ ਪੁੱਛਿਆ ਕਿ ਕੀ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ...

ਪੁਲਸ ਮੁਲਾਜ਼ਮਾਂ ਨੇ ਖੋਹਿਆ ਲੱਖਾਂ ਦਾ ਸੋਨਾ, 2 ਹੈੱਡ ਕਾਂਸਟੇਬਲ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਆਈ. ਜੀ. ਆਈ. ਏਅਰਪੋਰਟ ਪੁਲਸ ਥਾਣੇ ’ਚ ਤਾਇਨਾਤ ਦੋ ਹੈੱਡ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਥਾਣੇ ਦੇ ਸਪੈਸ਼ਲ ਆਪਰੇਸ਼ਨ ਸਕੁਐਡ...

CM ਭਗਵੰਤ ਮਾਨ ਪਹੁੰਚੇ ਦਿੱਲੀ, ‘ਵੀਰ ਬਾਲ ਦਿਵਸ’ ਮੌਕੇ ਇਤਿਹਾਸਕ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਪਹੁੰਚ ਗਏ ਹਨ। ਮੁੱਖ ਮੰਤਰੀ ਮਾਨ ਦਿੱਲੀ ’ਚ ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ...

ਮਾਲਦੀਵਜ਼ ਦੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ 11 ਸਾਲ ਦੀ ਸਜ਼ਾ

ਮਾਲੇ, 25 ਦਸੰਬਰ ਮਾਲਦੀਵਜ਼ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਅੱਜ ਮਨੀ ਲਾਂਡਰਿੰਗ ਅਤੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ 11...

ਬ੍ਰਿਟੇਨ ਦੇ ਪੱਬ ‘ਚ ਵਿਅਕਤੀ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ

ਲੰਡਨ : ਬ੍ਰਿਟੇਨ ਦੇ ਮਰਸੀਸਾਈਡ ਸੂਬੇ ‘ਚ ਕ੍ਰਿਸਮਸ ਦੀ ਰਾਤ ਤੋਂ ਪਹਿਲਾਂ ਸ਼ਨੀਵਾਰ ਨੂੰ ਅਣਪਛਾਤੇ ਵਿਅਕਤੀ ਨੇ ਪੱਬ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ,...

ਅੱਤਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ 6 ਜਵਾਨ ਸ਼ਹੀਦ, ਗ੍ਰਨੇਡ ਹਮਲਿਆਂ ’ਚ 15 ਜ਼ਖ਼ਮੀ

ਇਸਲਾਮਾਬਾਦ : ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਨੂੰ ਅੱਤਵਾਦੀਆਂ ਨਾਲ 2 ਵੱਖ-ਵੱਖ ਮੁਕਾਬਲਿਆਂ ‘ਚ ਇਕ ਅਧਿਕਾਰੀ ਸਮੇਤ ਘੱਟੋ-ਘੱਟ 6 ਫੌਜੀ ਮਾਰੇ ਗਏ। ਉੱਥੇ...

ਭਾਰਤੀ ਮੂਲ ਦੀ ਵਿਗਿਆਨੀ ਆਸਟ੍ਰੇਲੀਆ ‘ਚ STEM ਮਾਹਿਰ ਪੈਨਲ ‘ਚ ਸ਼ਾਮਲ

ਮੈਲਬੌਰਨ – ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ STEM ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਆਸਟ੍ਰੇਲੀਆਈ ਸਰਕਾਰ ਦੇ ਮਾਹਰ ਪੈਨਲ ਵਿੱਚ ਭਾਰਤੀ ਮੂਲ ਦੀ ਬਾਇਓਟੈਕਨਾਲੋਜਿਸਟ ਨੂੰ...

ਪ੍ਰਚੰਡ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣੇ, ਮੋਦੀ ਵੱਲੋਂ ਵਧਾਈ

ਕਾਠਮੰਡੂ, 25 ਦਸੰਬਰ-: ਮਾਓਵਾਦੀ ਸੈਂਟਰ ਦੇ ਚੇਅਰਮੈਨ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਬਿਧਿਆ ਦੇਵੀ ਭੰਡਾਰੀ ਨੇ ਅੱਜ...

ਦੁਨੀਆ ਭਰ ‘ਚ ਕ੍ਰਿਸਮਸ ਦੀ ਧੂਮ, ਟਰੂਡੋ ਸਮੇਤ ਇਹਨਾਂ ਸ਼ਖਸੀਅਤਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਦੁਨੀਆ ਭਰ ਵਿਚ ਕ੍ਰਿਸਮਸ ਦੇ ਤਿਉਹਾਰ ਦੀ ਧੂਮ ਹੈ। ਕ੍ਰਿਸਮਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਕੈਨੇਡਾ ਦੇ...

ਰੋਜ਼ਗਾਰ ਦੇ ਮੋਰਚੇ ‘ਤੇ ਖੁਸ਼ਖਬਰੀ, ਅਕਤੂਬਰ ‘ਚ ESIC ਯੋਜਨਾ ਨਾਲ ਜੁੜੇ 11.82 ਲੱਖ ਨਵੇਂ ਮੈਂਬਰ

ਨਵੀਂ ਦਿੱਲੀ—ਦੇਸ਼ ‘ਚ ਰੋਜ਼ਗਾਰ ਨੂੰ ਲੈ ਕੇ ਇਕ ਚੰਗੀ ਖਬਰ ਸਾਹਮਣੇ ਆਈ ਹੈ। ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਯੋਜਨਾ ਵਿੱਚ ਮੈਂਬਰਾਂ ਦੀ ਗਿਣਤੀ ਤੇਜ਼ੀ ਨਾਲ...

ਰੇਲਵੇ ਲਈ 1200 ਇਲੈਕ੍ਰੋਟਿਕ ਇੰਜਣ ਦਾ ਨਿਰਮਾਣ ਕਰੇਗੀ ਸੀਮੇਂਸ

ਨਵੀਂ ਦਿੱਲੀ: ਸੀਮੇਂਸ ਦੀ ਭਾਰਤੀ ਇਕਾਈ 26,000 ਕਰੋੜ ਰੁਪਏ ਦੇ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਰੇਲਵੇ ਲਈ 9,000 ਹਾਰਸ ਪਾਵਰ ਦੀ ਸਮਰੱਥਾ ਵਾਲੇ 1,200 ਇਲੈਕਟ੍ਰਿਕ ਇੰਜਣ ਬਣਾਏਗੀ।...

ਅਲੇਕਸਿੰਕੋ ਕਿਰਿਲ ਨੇ ਸਨਵੇ ਸਿਟਜ਼ ਇੰਟਰਨੈਸ਼ਨਲ ਸ਼ਤਰੰਜ ਖਿਤਾਬ ਜਿੱਤਿਆ

ਬਾਰਸੀਲੋਨਾ- ਰੂਸ ਦੇ ਗ੍ਰੈਂਡ ਮਾਸਟਰ ਅਲੇਕਸਿੰਕੋ ਕਿਰਿਲ ਵੱਕਾਰੀ ਸਨਵੇ ਸਿਟਜ਼ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਣ ’ਚ ਸਫਲ ਰਿਹਾ ਹੈ। ਉਸ ਨੇ ਆਖਰੀ ਰਾਊਂਡ...

ਟਾਟਾ ਓਪਨ ਮਹਾਰਾਸ਼ਟਰ ‘ਚ ਵਾਪਸੀ ਕਰਨਗੇ ਟੈਨਿਸ ਪ੍ਰਸ਼ੰਸਕ, 26 ਦਸੰਬਰ ਤੋਂ ਵਿਕਣਗੀਆਂ ਟਿਕਟਾਂ

ਪੁਣੇ : 31 ਦਸੰਬਰ ਤੋਂ 7 ਜਨਵਰੀ ਤੱਕ ਇੱਥੋਂ ਦੇ ਬਾਲੇਵਾੜੀ ਸਟੇਡੀਅਮ ਵਿੱਚ ਹੋਣ ਵਾਲੇ ਟਾਟਾ ਓਪਨ ਮਹਾਰਾਸ਼ਟਰ ਨੂੰ ਦੇਖਣ ਲਈ ਪ੍ਰਸ਼ੰਸਕ ਇੱਕ ਸਾਲ ਬਾਅਦ ਸਟੇਡੀਅਮ...