Month: December 2022

ਪਾਕਿ ਕੁੜੀ ਦੀ ਨਕਲ ਲਗਾ ਕੇ ਬੁਰੀ ਫਸੀ ਧਕ-ਧਕ ਗਰਲ ਮਾਧੁਰੀ ਦੀਕਸ਼ਿਕ

ਮੁੰਬਈ   : ਅਦਾਕਾਰਾ ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀਆਂ ਸ਼ਾਨਦਾਰ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਹਰ ਅੰਦਾਜ਼ ਵੱਲ ਆਕਰਸ਼ਿਤ ਹੁੰਦੇ ਹਨ। ਮਾਧੁਰੀ ਦੇ...

ਸਾਊਦੀ ਅਰਬ ‘ਚ ਸ਼ਾਹਰੁਖ ਨੂੰ ‘ਰੈੱਡ ਸੀ ਐਵਾਰਡ’ ਨਾਲ ਕੀਤਾ ਗਿਆ ਸਨਮਾਨਿਤ

ਮੁੰਬਈ : ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਪ੍ਰਸਿੱਧੀ ਦੁਨੀਆ ਭਰ ‘ਚ ਹੈ। ਉਨ੍ਹਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਅਕਸਰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ...

ਮੁਸ਼ਕਲਾਂ ‘ਚ ਘਿਰੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ, ਵਿਜੀਲੈਂਸ ਨੇ ਕੀਤਾ ਤਲਬ

ਅੰਮ੍ਰਿਤਸਰ – ਭਗਵੰਤ ਮਾਨ ਦੀ ਸਰਕਾਰ ’ਚ ਕਾਂਗਰਸੀਆਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਨਵੀਂ ਸਰਕਾਰ ਆਉਣ ਦੇ ਬਾਅਦ ਕਈ ਨਾਮਵਰ ਕਾਂਗਰਸੀ...

ਦੋ ਔਰਤਾਂ ਹਸਪਤਾਲ ਵਿੱਚੋਂ ਨਵਜੰਮਿਆ ਬੱਚਾ ਚੁੱਕ ਕੇ ਫਰਾਰ

ਬਠਿੰਡਾ, 4 ਦਸੰਬਰ- ਇੱਥੇ ਜ਼ੱਚਾ-ਬੱਚਾ ਹਸਪਤਾਲ ’ਚੋਂ ਅੱਜ ਦੁਪਹਿਰ ਵੇਲੇ ਦੋ ਔਰਤਾਂ ਨਵਜੰਮਿਆ ਬੱਚਾ ਚੋਰੀ ਕਰਕੇ ਫ਼ਰਾਰ ਹੋ ਗਈਆਂ। ਬੱਚਾ ਚੋਰੀ ਹੋਣ ਦੀ ਘਟਨਾ ਸੀਸੀਟੀਵੀ...

ਫਰੀਦਕੋਟ ‘ਚ ਭਿਆਨਕ ਹਾਦਸਾ, ਖੜ੍ਹੀ ਕਾਰ ‘ਚ ਬੈਠੀ ਔਰਤ ਦੀ ਕੱਟੀ ਗਈ ਧੌਣ

ਫਰੀਦਕੋਟ : ਫਰੀਦਕੋਟ-ਕੋਟਕਪੂਰਾ ਰੋਡ ‘ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 15 ਤੋਂ ਟੌਲ ਪਲਾਜ਼ੇ ਬੰਦ ਕਰਨ ਦਾ ਫ਼ੈਸਲਾ

ਅੰਮ੍ਰਿਤਸਰ, 4 ਦਸੰਬਰ- ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਚੱਲ ਰਹੇ ਧਰਨਿਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸੁਣਵਾਈ ਨਾ ਕਰਨ ’ਤੇ ਕਿਸਾਨ...

ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਲਗਾਤਾਰ ਪੰਥਕ ਤੇ ਵੱਡੇ ਚਿਹਰੇ ਖੋਹ ਰਹੀ ਭਾਜਪਾ

ਪਟਿਆਲਾ : ਭਾਰਤੀ ਜਨਤਾ ਪਾਰਟੀ ਕਈ ਦਹਾਕੇ ਆਪਣੀ ਭਾਗੀਦਾਰ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਲੀ ਪੰਥਕ ਚਿਹਰੇ ਖੋਹ ਰਹੀ ਹੈ, ਜਿਸ ਨੇ ਸ਼ਹਿਰਾਂ ਤੋਂ...

ਲੁਧਿਆਣਾ ‘ਚ ਪਲਾਸਟਿਕ ਡੋਰ ਦਾ ਕਹਿਰ, ਰਾਹ ਜਾਂਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੀਤਾ ਲਹੂ-ਲੁਹਾਨ

ਲੁਧਿਆਣਾ : ਲੋਹੜੀ ਨੇੜੇ ਆਉਂਦੇ ਹੀ ਸ਼ਹਿਰ ‘ਚ ਪਲਾਸਟਿਕ ਦੀ ਡੋਰ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਲਾਸਟਿਕ ਡੋਰ ਨੇ ਇਕ ਵਿਅਕਤੀ ਨੂੰ...

ਨੌਜਵਾਨ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਸੋਸ਼ਲ ਮੀਡੀਆ ’ਤੇ ਪਾਈਆਂ ਇਤਰਾਜ਼ਯੋਗ ਪੋਸਟਾਂ

ਫਗਵਾੜਾ -ਇਕ ਨੌਜਵਾਨ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਉਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾਉਣ ਅਤੇ ਇਤਰਾਜ਼ਯੋਗ ਗੱਲਾਂ ਲਿਖਣ ਦੇ ਵਾਪਰੇ ਸਨਸਨੀਖੇਜ਼ ਮਾਮਲੇ ‘ਚ...

ਇਕੋ ਲਾੜੇ ਨਾਲ ਸਕੀਆਂ ਭੈਣਾਂ ਦੇ ਵਿਆਹ ਦਾ ਮਾਮਲਾ ਚਰਚਾ ‘ਚ, ਦਰਜ ਹੋਈ FIR

ਸੋਲਾਪੁਰ- ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ‘ਚ ਜੁੜਵਾ ਭੈਣਾਂ ਦੇ ਇਕ ਹੀ ਵਿਅਕਤੀ ਨਾਲ ਵਿਆਹ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਲਾੜਾ ਅਤੇ ਲਾੜੀ ਪੱਖ ਦੋਵੇਂ...

ਅਹਿਮਦਾਬਾਦ ਦੇ ਪੋਲਿੰਗ ਬੂਥ ‘ਤੇ ਲਾਈਨ ‘ਚ ਲੱਗ ਕੇ ਵੋਟ ਪਾਉਣ ਪਹੁੰਚੇ PM Modi

ਗੁਜਰਾਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਅਹਿਮਦਾਬਾਦ ‘ਚ ਆਪਣੀ ਵੋਟ ਪਾਈ। ਪ੍ਰਧਾਨ ਮੰਤਰੀ ਮੋਦੀ ਨੇ...

ਕਾਂਗਰਸ ’ਚ ਉਪਰ ਤੋਂ ਹੇਠਾਂ ਤੱਕ ਜਵਾਬਦੇਹੀ ਜ਼ਰੂਰੀ: ਖੜਗੇ

ਨਵੀਂ ਦਿੱਲੀ, 4 ਦਸੰਬਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਵਿੱਚ ਉਪਰ ਤੋਂ ਹੇਠਾਂ ਤੱਕ ਜਥੇਬੰਦਕ ਜਵਾਬਦੇਹੀ ਨਿਰਧਾਰਿਤ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ।...

ਦਿੱਲੀ ਸਥਿਤ ਹੋਟਲ ’ਚ ਲੱਗੀ ਅੱਗ, ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਕੜਕੜਡੂਮਾ ਇਲਾਕੇ ’ਚ ਸਥਿਤ ਇਕ ਹੋਟਲ ’ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।...

ਜੰਗਲ ’ਚੋਂ ਮਿਲੇ ਕਈ ਗਾਵਾਂ ਦੇ ਵੱਢੇ ਹੋਏ ਸਿਰ ਅਤੇ ਗਊ ਮਾਸ, ਹਿੰਦੂ ਸੰਗਠਨਾਂ ’ਚ ਰੋਹ

ਸਾਗਰ- ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਬਨਹਟ ਪਿੰਡ ਦੇ ਜੰਗਲ ’ਚੋਂ  ਗਾਵਾਂ ਦੇ ਵੱਢੇ ਹੋਏ ਸਿਰ, ਬੋਰੀਆਂ ਵਿਚ ਗਊ ਮਾਸ ਅਤੇ ਕੁਹਾੜੀ ਮਿਲੇ ਹਨ। ਪੁਲਸ...

ਪਤੀ ਕਰਦਾ ਰਿਹਾ ਕਮਾਈ, ਪਤਨੀ ਮਕਾਨ ਮਾਲਕ ਨੂੰ ਲੂਡੋ ‘ਚ ਪੈਸਿਆਂ ਸਣੇ ਖ਼ੁਦ ਨੂੰ ਵੀ ਹਾਰੀ

ਪ੍ਰਤਾਪਗੜ੍ਹ– ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਤਨੀ ਮਕਾਨ ਮਾਲਕ ਨਾਲ ਲੂਡੋ ਅਤੇ ਤਾਸ਼ ਖੇਡਣ ਵਿਚ ਇੰਨੀ ਭਟਕ ਗਈ...

ਸਾਊਥਾਲ : ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ

ਲੰਡਨ : ਸਾਊਥਾਲ ਦੇ ਟਾਊਨ ਹਾਲ ਵਿਚ ਕੀਤੇ ਗਏ ਇਕ ਸਮਾਗਮ ਦੌਰਾਨ ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ ਕੀਤੀ ਗਈ। ਸ਼ਗੁਫ਼ਤਾ...

ਬ੍ਰਿਟੇਨ: ਕਿੰਗ ਚਾਰਲਸ III ਲਈ ਬਦਲਿਆ ਜਾਵੇਗਾ 17ਵੀਂ ਸਦੀ ਦਾ ਇਤਿਹਾਸਕ ‘ਤਾਜ’

ਲੰਡਨ : ਬ੍ਹਿਟੇਨ ਦੇ 17ਵੀਂ ਸਦੀ ਦੇ ‘ਸੇਂਟ ਐਡਵਰਡਜ਼ ਕ੍ਰਾਊਨ’ ‘ਚ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ਬਦਲਾਅ ਕੀਤੇ ਜਾਣਗੇ। ਬਕਿੰਘਮ ਪੈਲੇਸ ਨੇ ਸ਼ਨੀਵਾਰ ਨੂੰ ਕਿਹਾ...

ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

(ਇਟਲੀ) : ਇਟਲੀ ਵਸਦੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਦੁੱਖਦਾਈ ਖ਼ਬਰ ਹੈ, ਜਿੱਥੇ ਉੱਤਰੀ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਮੋਤੇਕੀਉ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ...

ਅਸੀਂ ਇਜ਼ਰਾਈਲ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ: ਬਲਿੰਕਨ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮਤਭੇਦਾਂ ਦੇ ਬਾਵਜੂਦ ਅਮਰੀਕਾ...

ਬੰਦੂਕਧਾਰੀਆਂ ਨੇ ਤਿੰਨ ਪਾਕਿ ਪੁਲਸ ਅਧਿਕਾਰੀਆਂ ਦਾ ਕੀਤਾ ਕਤਲ

ਪੇਸ਼ਾਵਰ- ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ-ਪਖਤੂਨਖ਼ਵਾ ਸੂਬੇ ‘ਚ ਬੀਤੇ ਦਿਨ ਯਾਨੀ ਸ਼ਨਿਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਪੁਲਸ ਦੇ ਵਾਹਨ ‘ਤੇ ਹਮਲਾ ਕਰ ਦਿੱਤਾ। ਹਮਲੇ ’ਚ ਤਿੰਨ ਅਧਿਕਾਰੀਆਂ...

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਵਜ਼ੀਰਿਸਤਾਨ ‘ਚ ਅੱਤਵਾਦੀ ਕਮਾਂਡਰ

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਹਿੱਸੇ ਵਿੱਚ ਸੁਰੱਖਿਆ ਬਲਾਂ ਨੇ ਹਾਈ ਪ੍ਰੋਫਾਈਲ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ, ਲੋੜੀਂਦੇ ਇੱਕ ਅੱਤਵਾਦੀ ਕਮਾਂਡਰ ਨੂੰ ਗੋਲੀ ਮਾਰ ਦਿੱਤੀ।...

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਵਿਗਿਆਨ ਅਧਿਆਪਿਕਾ ‘PM ਪੁਰਸਕਾਰ’ ਨਾਲ ਸਨਮਾਨਿਤ

ਮੈਲਬੌਰਨ : ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਇੱਕ ਅਧਿਆਪਕਾ ਨੂੰ ਸੈਕੰਡਰੀ ਸਕੂਲਾਂ ਵਿੱਚ ਸਾਇੰਸ ਟੀਚਿੰਗ ਵਿੱਚ ਉੱਤਮਤਾ ਲਈ 2022 ਦਾ ਪ੍ਰਧਾਨ ਮੰਤਰੀ ਪੁਰਸਕਾਰ ਮਿਲਿਆ ਹੈ।ਮੈਲਬੌਰਨ ‘ਚ...

ਇੰਡੋਨੇਸ਼ੀਆ ਦਾ ਮਾਊਂਟ ਸੇਮੇਰੂ ਜਵਾਲਾਮੁਖੀ ਫੁਟਣ ਨਾਲ ਦੱਬੇ ਘਰ

ਸੁੰਬਰਵੁੱਲੁਹ -ਇੰਡੋਨੇਸ਼ੀਆ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਸੇਮੇਰੂ 4 ਦਸੰਬਰ 2022 ਨੂੰ ਅਚਾਨਕ ਫੁਟ ਪਿਆ। ਜਵਾਲਾਮੁਖੀ ਦੇ ਫੁਟਣ ਕਾਰਨ ਲਾਵੇ ਦਾ ਦਰਿਆ ਰੁਕਣ ਦਾ ਨਾਂ...

ਨਾਈਜੀਰੀਆ : ਮਸਜਿਦ ‘ਚ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ, ਇਮਾਮ ਸਮੇਤ 12 ਦੀ ਮੌਤ

ਅਬੂਜਾ -ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਸ਼ਨੀਵਾਰ ਰਾਤ ਨੂੰ ਇਕ ਮਸਜਿਦ ‘ਚ ਇਕ ਇਮਾਮ ਸਮੇਤ ਇਕ ਦਰਜਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈਆਂ ਨੂੰ ਅਗਵਾ ਕਰ...

ਗੰਭੀਰ ਬਿਮਾਰੀ ਦੀਆਂ ਮੁਸਕਿਲਾਂ ਦੌਰਾਨ ਰਾਸ਼ਟਰਪਤੀ ਪੁਤਿਨ ਨਾਲ ਵਾਪਰੀ ਘਟਨਾ

ਮਾਸਕੋ – ਰੂਸ ਦੇ 70 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੁਝ ਵਿਚ ਉਨ੍ਹਾਂ ਨੂੰ ਕੈਂਸਰ...

ਮੁੜ ਹੋਈ ਸ਼ਾਹਰੁਖ ਖ਼ਾਨ ਦੀ ਬੱਲੇ-ਬੱਲੇ, ਹਾਲੀਵੁੱਡ ਸਟਾਰ ਸ਼ੈਰਨ ਸਟੋਨ ਨੇ ਵੇਖ ਮਾਰੀਆਂ ਚੀਕਾਂ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਬਿਨਾਂ ਕਿਸੇ ਕਾਰਨ ਫ਼ਿਲਮ ਇੰਡਸਟਰੀ ਦਾ ਕਿੰਗ ਖ਼ਾਨ ਨਹੀਂ ਆਖਿਆ ਜਾਂਦਾ, ਉਹ ਜਿੱਥੇ ਵੀ ਜਾਂਦੇ ਹਨ, ਉਹ ਆਪਣੇ...

‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ’ਤੇ ਅਮਿਤਾਭ ਬੱਚਨ ਨੇ ਬਣਾਇਆ ਪਾਨ, ਮੁਕਾਬਲੇਬਾਜ਼ ਨੇ ਜਿੱਤੇ 12.50 ਲੱਖ ਰੁਪਏ

ਮੁੰਬਈ– ‘ਕੌਣ ਬਣੇਗਾ ਕਰੋੜਪਤੀ 14’ ਦੇ 1 ਦਸੰਬਰ ਦੇ ਐਪੀਸੋਡ ’ਚ ਮੇਜ਼ਬਾਨ ਅਮਿਤਾਭ ਬੱਚਨ ਗੋਂਦੀਆ ਮਹਾਰਾਸ਼ਟਰ ਤੋਂ ਪਾਨ ਦੀ ਦੁਕਾਨ ਦੇ ਮਾਲਕ ਮੁਕਾਬਲੇਬਾਜ਼ ਦਵਾਰਕਾਜੀਤ ਮਾਂਡਲੇ ਨਾਲ...

ਪਾਕਿਸਤਾਨ ਨੇ ਤੈਅ ਸਮੇਂ ਤੋਂ ਪਹਿਲਾਂ 1 ਅਰਬ ਡਾਲਰ ਦੇ ‘ਸੁਕੁਕ ਬਾਂਡ’ ਦਾ ਕੀਤਾ ਭੁਗਤਾਨ

ਇਸਲਾਮਾਬਾਦ – ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਤੈਅ ਸਮੇਂ ਤੋਂ ਤਿੰਨ ਦਿਨ ਪਹਿਲਾਂ ਇਕ ਅਰਬ ਅਮਰੀਕੀ ਡਾਲਰ ਦੇ ਅੰਤਰਰਾਸ਼ਟਰੀ ਸੁਕੁਕ (ਸ਼ਰੀਆ ਅਧਾਰਤ ਬਾਂਡ) ਦਾ ਭੁਗਤਾਨ ਕਰ...

HDFC ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ ਅਹਿਮ ਖ਼ਬਰ, 1 ਜਨਵਰੀ ਤੋਂ ਬਦਲ ਜਾਣਗੇ ਇਹ ਨਿਯਮ

ਨਵੀਂ ਦਿੱਲੀ : HDFC ਬੈਂਕ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਅਤੇ ਫੀਸ ਢਾਂਚੇ ਨੂੰ ਬਦਲਣ ਜਾ ਰਿਹਾ ਹੈ। ਇਹ ਤਬਦੀਲੀਆਂ 1 ਜਨਵਰੀ 2023 ਤੋਂ ਹੋਣਗੀਆਂ।...

ਮੁਹੰਮਦ ਸ਼ੰਮੀ ਵਨ-ਡੇ ਸੀਰੀਜ਼ ਤੋਂ ਬਾਹਰ, ਇਸ ਗੇਂਦਬਾਜ਼ ਨੂੰ ਮਿਲੀ ਜਗ੍ਹਾ

ਨਵੀਂ ਦਿੱਲੀ : ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਮੋਢੇ ਦੀ ਸੱਟ ਕਾਰਨ ਬੰਗਲਾਦੇਸ਼ ਦੌਰੇ ਖਿਲਾਫ਼ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਤਿੰਨ ਮੈਚਾਂ...

ਫ਼ਿਲਮ ‘ਕੱਚੇ ਲਿੰਬੂ’ ਬੈਂਕਾਕ ਤੇ ਕੇਰਲਾ ਫ਼ਿਲਮ ਫੈਸਟੀਵਲ ‘ਚ ਹੋਈ ਸਿਲੈਕਟ

ਮੁੰਬਈ – ਜਿਓ ਸਟੂਡੀਓਜ਼ ਤੇ ਮੈਂਗੋ ਪੀਪਲ ਮੀਡੀਆ ਦੁਆਰਾ ਨਿਰਮਿਤ ‘ਕੱਚੇ ਲਿੰਬੂ’ ਨੂੰ ‘ਬੈਂਕਾਕ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਤੇ ‘ਕੇਰਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ‘ਚ ਚੁਣਿਆ ਗਿਆ ਹੈ।...

ਪਹਿਲੇ ਦਿਨ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ‘ਐਨ ਐਕਸ਼ਨ ਹੀਰੋ’ ਦੀ ਕਮਾਈ ਨੇ ਕੀਤਾ ਨਿਰਾਸ਼

ਮੁੰਬਈ – ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ‘ਐਨ ਐਕਸ਼ਨ ਹੀਰੋ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ...

ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਨੇ ਰੋਹਿਤ ਸ਼ੈੱਟੀ

ਮੁੰਬਈ – ਬਾਲੀਵੁੱਡ ਫ਼ਿਲਮਕਾਰ ਰੋਹਿਤ ਸ਼ੈੱਟੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਰੋਹਿਤ ਸ਼ੈੱਟੀ ਨੇ ਦੱਖਣ ਭਾਰਤੀ ਅਦਾਕਾਰਾਂ ਨਾਲ ਫ਼ਿਲਮਾਂ ’ਚ...

ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ

ਮੁੰਬਈ – ਮਸ਼ਹੂਰ ਬਾਲੀਵੁੱਡ ਗਾਇਕ ਜੁਬਿਨ ਨੌਟਿਆਲ ਹਾਲ ਹੀ ’ਚ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਏ, ਜਿਸ ’ਚ ਬਿਲਡਿੰਗ ਦੀਆਂ ਪੌੜੀਆਂ ਤੋਂ ਡਿੱਗਣ ਮਗਰੋਂ ਉਨ੍ਹਾਂ ਨੂੰ...

ਗੋਲਡੀ ਬਰਾੜ ਨੂੰ ਹਿਰਾਸਤ ’ਚ ਲਏ ਜਾਣ ਦੀ ਖ਼ਬਰ ’ਤੇ ਦੇਖੋ ਕੀ ਬੋਲੀ ਮੈਂਡੀ ਤੱਖੜ

ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੀ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਗੋਲਡੀ ਬਰਾੜ...

ਹੌਜ਼ਰੀ ਦੇ ਸਸਤੇ ਚੀਨੀ ਕੱਪੜੇ ਨੇ ਫਿਕਰਾਂ ‘ਚ ਪਾਏ ਵਪਾਰੀ, ਘੱਟ ਰਹੀ ਭਾਰਤੀ ਕੱਪੜੇ ਦੀ ਮੰਗ

ਲੁਧਿਆਣਾ : ਇਕ ਪਾਸੇ ਜਿੱਥੇ ਕੇਂਦਰ ਸਰਕਾਰ ਮੇਕ ਇਨ ਇੰਡੀਆ ਦਾ ਨਾਅਰਾ ਦੇ ਕੇ ਭਾਰਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ...

ਫ਼ੌਜ ਦੇ ਜਵਾਨ ਨੌਕਰੀ ਨਹੀਂ ਦੇਸ਼ ਦੀ ਸੇਵਾ ਕਰਦੇ ਨੇ: ਅਨਮੋਲ ਗਗਨ ਮਾਨ

ਚੰਡੀਗੜ੍ਹ, 3 ਦਸੰਬਰ- ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ, ਪੱਛਮੀ ਕਮਾਂਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਖਨਾ ਝੀਲ...

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਖੱਟੜ, SYL ਨੂੰ ਲੈ ਕੇ ਦਿੱਤਾ ਅਹਿਮ ਬਿਆਨ

ਅੰਮ੍ਰਿਤਸਰ –ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ...

28 ਸਾਲਾਂ ਤੋਂ ਮੰਜੇ ’ਤੇ ਪਿਆ ਗ਼ਜ਼ਲਾਂ ਲਿਖ ਰਿਹਾ ਇਹ ਸ਼ਖ਼ਸ, ਕੌਮਾਂਤਰੀ ਪੱਧਰ ’ਤੇ ਮਿਲੀ ਪ੍ਰਸਿੱਧੀ

ਊਨਾ – ‘ਲੱਖਾਂ ਤੀਰਥਾਂ ਤੋਂ ਵੱਧ ਕੇ, ਫ਼ਲ ਮਾਂ ਦੇ ਇਕ ਦੀਦਾਰ ਦਾ, ਦੱਸ ਕਿਵੇਂ ਮੈਂ ਉਤਾਰਾਂ ਮਾਏ ਕਰਜ਼ ਤੇਰੇ ਪਿਆਰ ਦਾ’। ਇਹ ਭਾਵਨਾਤਮਕ ਲਾਈਨਾਂ...