Month: October 2022

ਇੰਗਲੈਂਡ ਦੀਆਂ ਸੜਕਾਂ ’ਤੇ ਕੁਦਰਤੀ ਨਜ਼ਾਰਾ ਮਾਣਦੇ ਭਾਵੁਕ ਹੋਏ ਬਿਨੂੰ ਢਿੱਲੋਂ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬਿਨੂੰ ਢਿੱਲੋਂ ਇੰਨੀਂ ਦਿਨੀਂ ਸੁਰਖੀਆਂ ’ਚ ਹਨ।ਅਦਾਕਾਰ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 3’ ਨੂੰ ਲੈ ਕੇ...

ਫ਼ਿਲਮ ਇੰਡਸਟਰੀ ਨੂੰ ਵੱਡਾ ਘਾਟਾ, ਪ੍ਰਸਿੱਧ ਅਦਾਕਾਰ ਅਰੁਣ ਬਾਲੀ ਦਾ ਹੋਇਆ ਦਿਹਾਂਤ

ਨਵੀਂ ਦਿੱਲੀ : ਬਾਲੀਵੁੱਡ ਫ਼ਿਲਮਾਂ ਤੋਂ ਲੈ ਕੇ ਛੋਟੇ ਪਰਦੇ ਤੱਕ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ ਹੋ...

ਮਰਹੂਮ ਸਟਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਬਣਾਇਆ ਜਾਵੇਗਾ ਅਜਾਇਬ ਘਰ

ਮੁੰਬਈ: ਮਰਹੂਮ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਦਰਅਸਲ ਜਨਵਰੀ 2021 ’ਚ ਪਾਕਿਸਤਾਨੀ ਰਾਜ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ...

ਏਆਈਜੀ ਆਸ਼ੀਸ਼ ਕਪੂਰ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਐੱਸ.ਏ.ਐੱਸ. ਨਗਰ (ਮੁਹਾਲੀ), 6 ਅਕਤੂਬਰ— ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਆਸ਼ੀਸ਼ ਕਪੂਰ ਨੂੰ ਅੱਜ ਵਿਜੀਲੈਂਸ ਬਿਊਰੋ...

ਹਰਿਆਣੇ ਦੇ ਲੀਡਰ ਵਗਾਰ ’ਚ ਵਰਤ ਰਹੇ ਨੇ ਪੰਜਾਬ ਦਾ ਹੈਲੀਕਾਪਟਰ

ਚੰਡੀਗੜ੍ਹ – ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿਚ ਜਦੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿਚ ਹਾਂਸੀ ਪਹੁੰਚੇ ਸਨ ਤਾਂ ਆਰ....

ਰਾਜਾ ਵੜਿੰਗ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕਿਹਾ-ਕਾਂਗਰਸ ਲੋਕਾਂ ਦੀ ਕਚਹਿਰੀ ’ਚ ਦੇਵੇਗੀ ਜਵਾਬ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵਿਰੁੱਧ ਦੁਸ਼ਮਣੀ ਦੀ ਸਿਆਸਤ ਕਰਨ ਦੀ...

ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਫਿਰ ਚਰਚਾ ‘ਚ, ਸ਼ਹਿਰ ‘ਚ ਲੱਗੇ ‘ਗੁੰਮਸ਼ੁਦਾ’ ਦੇ ਪੋਸਟਰ

ਗੁਰਦਾਸਪੁਰ : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਇਕ ਵਾਰ ਫਿਰ ਚਰਚਾ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ...

ਸਿਵਲ ਹਸਪਤਾਲ ਦੇ ਡਾਕਟਰ ਹੁਣ ਨਹੀਂ ਲਿਖ ਸਕਣਗੇ ਪ੍ਰਾਈਵੇਟ ਕੰਪਨੀਆਂ ਦੀਆਂ ਦਵਾਈਆਂ

ਅੰਮ੍ਰਿਤਸਰ – ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਹੁਣ ਡਾਕਟਰ ਪ੍ਰਾਈਵੇਟ ਕੰਪਨੀਆਂ ਦੀਆਂ ਦਵਾਈਆਂ ਨਹੀਂ ਲਿਖ ਸਕਣਗੇ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਸਪੱਸ਼ਟ ਕਿਹਾ ਕਿ ਜੇਕਰ...

ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸ ਜੈੱਟ ਦੀ ਫਲਾਈਟ ‘ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ

ਰਾਜਾਸਾਂਸੀ – ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਨੇ ਅੱਜ ਸਵੇਰੇ ਹਵਾਈ ਅੱਡੇ...

ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਦੇ ਬੰਧਨ ’ਚ ਬੱਝੇ ਵਿਧਾਇਕਾ ਨਰਿੰਦਰ ਕੌਰ ਭਰਾਜ

ਸੰਗਰੂਰ/ਪਟਿਆਲਾ  : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਵਿਆਹ ਸਮਾਗਮ...

ਸ੍ਰੀ ਚਮਕੌਰ ਸਾਹਿਬ ਵਿਖੇ ਮੂਰਤੀ ਵਿਸਰਜਿਤ ਕਰਨ ਗਿਆ 19 ਸਾਲਾ ਨੌਜਵਾਨ ਨਹਿਰ ‘ਚ ਡੁੱਬਿਆ

ਸ੍ਰੀ ਚਮਕੌਰ ਸਾਹਿਬ – ਸਰਹਿੰਦ ਨਹਿਰ ਵਿਚ ਮੂਰਤੀ ਵਿਸਰਜਿਤ ਕਰਨ ਗਿਆ ਨੌਜਵਾਨ ਨਹਿਰ ਵਿਚ ਡੁੱਬ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਭੂਰੜੇ ਮਾਰਗ ਤੋਂ ਇਕ ਸ਼ੋਭਾ ਯਾਤਰਾ...

ਮੁੰਬਈ ‘ਚ ਨੀਤਾ ਅੰਬਾਨੀ ਦੇ ਨਾਂ ‘ਤੇ ਖੁੱਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ

ਮੁੰਬਈ : ਈਸ਼ਾ ਅੰਬਾਨੀ ਨੇ ਅੱਜ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਵਿਖੇ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ (NMACC), ਇਕ ਅੰਤਰਰਾਸ਼ਟਰੀ ਪੱਧਰ ਦਾ ਬਹੁ-ਕਲਾ ਸੱਭਿਆਚਾਰਕ ਕੇਂਦਰ ਖੋਲ੍ਹਣ ਦਾ...

ਐੱਲਜੀ ਸਾਹਿਬ ਇੰਨਾ ਤਾਂ ਮੇਰੀ ਪਤਨੀ ਨਹੀਂ ‘ਡਾਂਟਦੀ’: ਕੇਜਰੀਵਾਲ

ਨਵੀਂ ਦਿੱਲੀ:ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ਨਾਲ ਕਈ ਮੁੱਦਿਆਂ ’ਤੇ ਆਪਣੀ ਸਰਕਾਰ ਦੇ ਸਿੰਗ ਫਸਣ ਦੇ ਹਵਾਲੇ ਨਾਲ ਅੱਜ ਕਿਹਾ...

ਜੈਸਿੰਡਾ ਆਰਡਰਨ ਵਲੋਂ ਨਰਿੰਦਰ ਮੋਦੀ ਨੂੰ ਨਿਊਜ਼ੀਲੈਂਡ ਆਉਣ ਦਾ ਸੱਦਾ

ਐੱਸ. ਏ. ਐੱਸ. ਨਗਰ, 6 ਅਕਤੂਬਰ -ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਐਨ.ਆਈ.ਡੀ. ਫਾਊਾਡੇਸ਼ਨ ਵਲੋਂ ਕਰਵਾਏ ‘ਵਿਸ਼ਵ ਸਦਭਾਵਨਾ ਸਮਾਗਮ’ ਨੂੰ ਸੰਬੋਧਨ ਕਰਦਿਆਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ...

ਥਾਈਲੈਂਡ ‘ਚ ਚਾਈਲਡ ਕੇਅਰ ਸੈਂਟਰ ‘ਚ ਅੰਨ੍ਹੇਵਾਹ ਗੋਲੀਬਾਰੀ

ਬੈਂਕਾਕ – ਉੱਤਰੀ ਥਾਈਲੈਂਡ ਵਿੱਚ ਬੱਚਿਆਂ ਦੇ ਡੇਅ ਕੇਅਰ ਸੈਂਟਰ ਵਿੱਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ।ਇਸ ਗੋਲੀਬਾਰੀ ਵਿੱਚ ਘੱਟ ਤੋਂ ਘੱਟ 35 ਲੋਕ ਮਾਰੇ ਗਏ...

ਫ੍ਰਾਂਸੀਸੀ ਲੇਖਿਕਾ ਐਨੀ ਅਰਨੋਕਸ ਨੇ ਜਿੱਤਿਆ ਸਾਹਿਤ ‘ਚ ਨੋਬਲ ਪੁਰਸਕਾਰ

ਸਟਾਕਹੋਮ : ਇਸ ਸਾਲ ਦਾ ਸਾਹਿਤ ਦਾ ਨੋਬਲ ਪੁਰਸਕਾਰ ਫ੍ਰਾਂਸੀਸੀ ਲੇਖਿਕਾ ਐਨੀ ਅਰਨੋਕਸ ਨੂੰ ਦਿੱਤਾ ਗਿਆ ਹੈ। ਨੋਬਲ ਕਮੇਟੀ ਨੇ ਦੱਸਿਆ ਕਿ ਅਰਨੌਕਸ (82) ਨੂੰ “ਹਿੰਮਤ...

ਦੁਨੀਆ ਦਾ ਸਭ ਤੋਂ ਰਹੱਸਮਈ ਇਨਸਾਨ, ਜਿਸਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਸਨ ਚਿਹਰੇ

ਨਵੀਂ ਦਿੱਲੀ/ਬ੍ਰਿਟੇਨ – ਪੂਰੀ ਦੁਨੀਆ ਵਿਚ ਅਣਗਿਣਤ ਰਹੱਸਮਈ ਅਤੇ ਅਦਭੁੱਤ ਚੀਜ਼ਾਂ ਮੌਜੂਦ ਹਨ। ਇਨ੍ਹਾਂ ਸਾਰਿਆਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ...

ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਲੇਸਟਰ ਦੰਗਿਆਂ ਲਈ ਨਵੇਂ ਪ੍ਰਵਾਸੀਆਂ ਨੂੰ ਠਹਿਰਾਇਆ ਜ਼ਿੰਮੇਵਾਰ

ਲੰਡਨ – ਬ੍ਰਿਟੇਨ ਦੀ ਭਾਰਤੀ ਮੂਲ ਦੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਹਾਲ ਹੀ ਵਿਚ ਭਾਰਤ-ਪਾਕਿ ਕ੍ਰਿਕਟ ਮੈਚ ਤੋਂ ਬਾਅਦ ਲੇਸਟਰ ਵਿਚ ਹੋਏ ਦੰਗਿਆਂ ਲਈ...

ਅਮਰੀਕਾ ‘ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਅਤੇ ਸ਼ੱਕੀ ਨੂੰ ਲੈ ਕੇ ਹੋਇਆ ਨਵਾਂ ਖ਼ੁਲਾਸਾ

ਸਾਨ ਫਰਾਂਸਿਸਕੋ – ਅਮਰੀਕਾ ਵਿੱਚ ਇੱਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਦਾ ਸ਼ੱਕੀ ਪਹਿਲਾਂ ਪਰਿਵਾਰ ਲਈ ਕੰਮ ਕਰਦਾ ਸੀ ਅਤੇ ਉਸ ਦਾ ਉਨ੍ਹਾਂ...

ਭਾਰਤ ‘ਚ ਬਣੇ ਇਨ੍ਹਾਂ 4 ਕਫ-ਸਿਰਪ ਨੂੰ ਲੈ ਕੇ ਚਿਤਾਵਨੀ, ਗਾਂਬੀਆ ‘ਚ 66 ਬੱਚਿਆਂ ਦੀ ਗਈ ਜਾਨ

ਨਵੀਂ ਦਿੱਲੀ- ਗਾਂਬੀਆ ‘ਚ 66 ਬੱਚਿਆਂ ਦੀ ਮੌਤ ਤੋਂ ਬਾਅਦ ਮੇਡਨ ਫਾਰਮਾਸਿਊਟੀਕਲਸ ਲਿਮਿਟੇਡ ਆਫ਼ ਇੰਡੀਆ ਵਿਵਾਦਾਂ ‘ਚ ਘਿਰ ਗਈ ਹੈ। ਡਬਲਿਯੂ.ਐੱਚ.ਓ. ਨੇ ਇਕ ਅਲਰਟ ਜਾਰੀ...

ਪਾਕਿ ਨੂੰ ਹੜ੍ਹ ਰਾਹਤ ਕਾਰਜਾਂ ਲਈ 2.3-2.5 ਅਰਬ ਡਾਲਰ ਦੀ ਮਦਦ ਦੇਵੇਗਾ ADB

ਇਸਲਾਮਾਬਾਦ- ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਾਕਿਸਤਾਨ ਨੂੰ ਰਾਹਤ ਕਾਰਜਾਂ ਲਈ 2.3 ਤੋਂ 2.5 ਅਰਬ ਡਾਲਰ ਦੇਣ ਦੀ ਘੋਸ਼ਣਾ ਕੀਤੀ ਹੈ।...

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

ਵਾਸ਼ਿੰਗਟਨ – ਅਮਰੀਕਾ ਨੇ ਅੱਤਵਾਦ ਅਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ,ਖਾਸ ਕਰਕੇ ਇਸ ਦੇ ਅਸ਼ਾਂਤ ਸੂਬਿਆਂ ਦੀ ਆਪਣੀ ਯਾਤਰਾ ਯੋਜਨਾ ‘ਤੇ...

ਨਿਊਜ਼ੀਲੈਂਡ: ਜੈਸ਼ੰਕਰ ਨੇ ਕੀਵੀ ਇੰਡੀਅਨ ਹਾਲ ਆਫ ਫੇਮ ਪੁਰਸਕਾਰਾਂ ‘ਚ ਲਿਆ ਹਿੱਸਾ

ਆਕਲੈਂਡ : ਵਿਦੇਸ਼ ਮੰਤਰੀ ਐਸ ਜੈਸ਼ੰਕਰ, ਜੋ ਕਿ ਨਿਊਜ਼ੀਲੈਂਡ ਦੇ ਦੌਰੇ ‘ਤੇ ਹਨ, ਨੇ ਵੀਰਵਾਰ ਨੂੰ ਕੀਵੀ ਇੰਡੀਅਨ ਹਾਲ ਆਫ ਫੇਮ ਅਵਾਰਡਸ 2022 ਅਤੇ ਨਿਊਜ਼ੀਲੈਂਡ ਦੀ...

ਆਸਟ੍ਰੇਲੀਆ ਸਰਕਾਰ ਨੇ ਬੁਢਲਾਡਾ ਦੇ ਮੁਨੀਸ਼ ਨੂੰ ਦਿੱਤਾ ਵੱਕਾਰੀ ਅਹੁਦਾ

ਬੁਢਲਾਡਾ : ਆਸਟ੍ਰੇਲੀਆਂ ਦੇ ਮੈਲਬੋਰਨ ’ਚ ਰਹਿ ਰਹੇ ਭਾਰਤੀ ਮੂਲ ਦੇ ਬੁਢਲਾਡਾ ਨਿਵਾਸੀ ਮੁਨੀਸ਼ ਨੂੰ ਆਸਟ੍ਰੇਲੀਆ ਦੀ ਬਰੋੜਮੇਡੋ ਕੋਰਟ ’ਚ ਦੁਸਹਿਰੇ ਵਾਲੇ ਦਿਨ ਜਸਟਿਸ ਆਫ਼ ਪੀਸ...

ਕੈਨੇਡਾ ‘ਚ ਭਾਰਤੀਆਂ ਦੇ ਨੌਕਰੀ ਕਰਨ ‘ਤੇ ਪਾਬੰਦੀ

ਟੋਰਾਂਟੋ- ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਰਤ ਵਿੱਚ ਮੌਜੂਦ ਕੈਨੇਡਾ ਦੇ ਹਾਈ ਕਮਿਸ਼ਨ ਨੇ ਵਿਦਿਆਰਥੀਆਂ...

ਕੈਨੇਡਾ ਦੇ ਬਰੈਂਪਟਨ ‘ਚ ਧੂਮਧਾਮ ਨਾਲ ਮਨਾਇਆ ਗਿਆ ‘ਦੁਸਹਿਰਾ’

ਭਾਰਤ ਵਿਚ ਜਿੱਥੇ ਬੁੱਧਵਾਰ ਨੂੰ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਕੈਨੇਡਾ ਵਿਚ ਵੀ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਭਾਰਤ ਵਿੱਚ ਹੀ ਨਹੀਂ...

 2 ਭਾਰਤੀ ਵਿਦਿਆਰਥਣਾਂ ਨੇ ਜਿੱਤਿਆ ਵੱਕਾਰੀ ‘ਵਿਕਟੋਰੀਅਨ ਪ੍ਰੀਮੀਅਰ ਐਵਾਰਡ’

ਕੈਨਬਰਾ : ਆਸਟ੍ਰੇਲੀਆ ਵਿਚ ਦੋ ਭਾਰਤੀ ਵਿਦਿਆਰਥਣਾਂ- ਦਿਵਯਾਂਗਨਾ ਸ਼ਰਮਾ ਅਤੇ ਰਿਤਿਕਾ ਸਕਸੈਨਾ ਨੇ ਵੱਕਾਰੀ ਵਿਕਟੋਰੀਅਨ ਪ੍ਰੀਮੀਅਰ ਐਵਾਰਡ ਜਿੱਤਿਆ ਹੈ।ਅਮਿਤ ਸਰਵਾਲ ਨੇ ਦਿ ਆਸਟ੍ਰੇਲੀਆ ਟੂਡੇ ਵਿੱਚ ਲਿਖਿਆ...

 ਅਮਿਤ ਸ਼ਾਹ ਦੀ ਰੈਲੀ ‘ਚ ਉਮੜੀ ਭੀੜ, ਰਾਖਵਾਂਕਰਨ ਨੂੰ ਲੈ ਕੇ ਕੀਤੇ ਗਏ ਐਲਾਨ ਦਾ ਕੀਤਾ ਸੁਆਗਤ

ਬਾਰਾਮੂਲਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ‘ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਹਜ਼ਾਰਾਂ ਲੋਕ ਸ਼ੌਕਤ ਅਲੀ ਸਟੇਡੀਅਮ ਪਹੁੰਚੇ। ਸਟੇਡੀਅਮ ਦੇ ਬਾਹਰ ਲੰਮੀਆਂ ਲਾਈਨਾਂ...

ਬਕਰੇ ਦੀ ਬਲੀ ਦੌਰਾਨ ਹਥਿਆਰ ਛੁੱਟ ਕੇ ਬੱਚੇ ਦੀ ਗਰਦਨ ’ਤੇ ਡਿੱਗਿਆ, ਪੂਜਾ ’ਚ ਮਾਤਮ

ਰਾਂਚੀ- ਝਾਰਖੰਡ ਦੇ ਗੁਮਲਾ ਜ਼ਿਲ੍ਹਾ ਤਹਿਤ ਘਾਗਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿਚ ਦੁਰਗਾ ਨੌਮੀ ’ਤੇ ਬਕਰੇ ਦੀ ਬਲੀ ਦੌਰਾਨ ਦਰਦਨਾਕ ਹਾਦਸਾ ਵਾਪਰਿਆ। ਜਿਹੜੇ ਤੇਜ਼ਧਾਰ...

ਭਾਰਤ ਦੀ ਸੇਵਾ ਖੇਤਰ ਦੀਆਂ ਗਤੀਵਿਧੀਆਂ ਛੇ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚੀਆਂ

ਨਵੀਂ ਦਿੱਲੀ : ਭਾਰਤ ਵਿੱਚ ਸੇਵਾ ਖੇਤਰ ਦੀਆਂ ਗਤੀਵਿਧੀਆਂ ਸਤੰਬਰ ਵਿੱਚ ਛੇ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈਆਂ। ਇਸ ਮਿਆਦ ਦੇ ਦੌਰਾਨ ਮਹਿੰਗਾਈ ਦੇ ਦਬਾਅ...

ਯੂਰਪੀਅਨ ਕਲੱਬ ਸ਼ਤਰੰਜ – ਗੁਕੇਸ਼ ਅਤੇ ਵਿਦਿਤ ਦੀ ਲਗਾਤਾਰ ਦੂਜੀ ਜਿੱਤ

ਮਾਈਹੋਫੇਨ, ਆਸਟਰੀਆ – 37ਵੀਂ ਯੂਰਪੀਅਨ ਕਲੱਬ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਦਿਨ 5 ਭਾਰਤੀ ਖਿਡਾਰੀ ਖੇਡਦੇ ਹੋਏ ਨਜ਼ਰ ਆਏ ਜਿਸ ‘ਚ ਡੀ ਗੁਕੇਸ਼ ਅਤੇ ਵਿਦਿਤ ਗੁਜਰਾਤੀ ਨੇ...

ਪੰਜਵਾਂ ਦਰਜਾ ਪ੍ਰਾਪਤ ਕਸਾਟਕੀਨਾ ਨੇ ਏਗਲ ਓਪਨ ਵਿੱਚ ਰਾਦੁਕਾਨੂ ਨੂੰ ਹਰਾਇਆ

ਓਸਟ੍ਰਾਵਾ-  ਪੰਜਵਾਂ ਦਰਜਾ ਪ੍ਰਾਪਤ ਡਾਰੀਆ ਕਸਾਟਕੀਨਾ ਨੇ 2021 ਦੀ ਯੂਐਸ ਓਪਨ ਚੈਂਪੀਅਨ ਬਰਤਾਨੀਆ ਦੀ ਐਮਾ ਰਾਦੁਕਾਨੂ ਨੂੰ 7-5, 6-4 ਨਾਲ ਹਰਾ ਕੇ ਏਗਲ ਓਪਨ ਦੇ ਦੂਜੇ...

ਬੰਗਲਾਦੇਸ਼ ਦੇ ਗੋਲਫਰ ਜਮਾਲ ਹੁਸੈਨ ਚੋਟੀ ‘ਤੇ ਬਰਕਰਾਰ

ਪੰਚਕੁਲਾ : ਬੰਗਲਾਦੇਸ਼ ਦੇ ਗੋਲਫਰ ਜਮਾਲ ਹੁਸੈਨ ਨੇ ਦੂਜੇ ਦੌਰ ਵਿੱਚ ਚਾਰ ਅੰਡਰ 68 ਦੇ ਕਾਰਡ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟਾਟਾ ਸਟੀਲ ਪੀਜੀਟੀਆਈ ਪਲੇਅਰਜ਼...

ਨੇਹਾ ਤੇ ਅੰਗਦ ਨੇ ਪੁੱਤਰ ਦੇ ਜਨਮ ਦਿਨ ਮੌਕੇ ਦਰਬਾਰ ਸਾਹਿਬ ਮੱਥਾ ਟੇਕਿਆ

ਮੁੰਬਈ:ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਉਸ ਦੇ ਪਤੀ ਅੰਗਦ ਬੇਦੀ ਨੇ ਆਪਣੇ ਪੁੱਤਰ ਗੁਰਇੱਕ ਸਿੰਘ ਦਾ ਪਹਿਲਾ ਜਨਮ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ। ਅੰਗਦ...

ਪੰਜਵੇਂ ਦਿਨ ‘ਵਿਕਰਮ ਵੇਧਾ’ ਦੀ ਕਮਾਈ ’ਚ ਹੋਇਆ ਵਾਧਾ, ਦੁਸਹਿਰੇ ਮੌਕੇ ਕਰੇਗੀ 50 ਕਰੋੜ ਦਾ ਅੰਕੜਾ ਪਾਰ

ਮੁੰਬਈ – ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ ਨੂੰ ਰਿਲੀਜ਼ ਹੋਇਆਂ 5 ਦਿਨ ਹੋ ਚੁੱਕੇ ਹਨ ਪਰ ਕਮਾਈ ਦੇ ਮਾਮਲੇ ’ਚ ਫ਼ਿਲਮ...

ਮੁੰਬਈ ਦੇ ਪੌਸ਼ ਇਲਾਕੇ ‘ਚ ਮਾਧੁਰੀ ਦੀਕਸ਼ਿਤ ਨੇ ਖ਼ਰੀਦਿਆ ਖ਼ੂਬਸੂਰਤ ਬੰਗਲਾ, ਕਰੋੜਾਂ ‘ਚ ਹੈ ਕੀਮਤ

ਨਵੀਂ ਦਿੱਲੀ : ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਆਪਣੀ ਆਉਣ ਵਾਲੀ ਫ਼ਿਲਮ ‘ਮਜਾ ਮਾ’ ਨੂੰ ਲੈ ਕੇ ਛਾਈ ਹੋਈ ਹੈ, ਉਥੇ ਹੀ ਹੁਣ ਅਦਾਕਾਰਾ ਨੇ ਨਵਾਂ ਘਰ...

‘ਆਦਿਪੁਰਸ਼’ ‘ਚ ਸੈਫ ਅਲੀ ਖ਼ਾਨ ਦੇ ਲੁੱਕ ‘ਤੇ ਵਿਵਾਦ, ਹਿੰਦੂ ਮਹਾਸਭਾ ਨੇ ਕਿਹਾ– ਅੱਤਵਾਦੀ ਖਿਲਜੀ ਵਰਗਾ ਲੁੱਕ

ਨਵੀਂ ਦਿੱਲੀ – ਸੁਪਰ ਸਟਾਰ ਪ੍ਰਭਾਸ, ਸੈਫ ਅਲੀ ਖ਼ਾਨ ਅਤੇ ਕ੍ਰਿਤੀ ਸੇਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਦਾ 2 ਅਕਤੂਬਰ ਨੂੰ ਟੀਜ਼ਰ ਰਿਲੀਜ਼ ਹੋਇਆ। ਫ਼ਿਲਮ ਦੇ ਵੱਖ-ਵੱਖ ਕਰੈਕਟਰਸ...

ਗਾਇਕ ਹਰਭਜਨ ਮਾਨ ਤੇ ਪਤਨੀ ਹਰਮਨ ਕੌਰ ਨੂੰ ਸ਼ਖਸ ਨੇ ਕਿਹਾ ‘ਬੁੱਢਾ ਬੁੱਢੀ’, ਵਾਇਰਲ ਹੋਏ ਕੁਮੈਂਟਸ

ਜਲੰਧਰ : ਪੰਜਾਬੀ ਕਲਾਕਾਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਿਆਰ ਕੀਤਾ ਜਾਂਦਾ ਹੈ। ਪੰਜਾਬੀ ਸੈਲੇਬ੍ਰਿਟੀਜ਼ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਫੈਨ ਫ਼ਾਲੋਇੰਗ ਹੈ। ਲੋਕ ਜਾਨਣਾ...

ਗਿੱਪੀ ਗਰੇਵਾਲ ਦੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਰਿਲੀਜ਼

ਚੰਡੀਗੜ੍ਹ – ਜ਼ੀ ਸਟੂਡੀਓਜ਼ ਨੇ ਗਿੱਪੀ ਗਰੇਵਾਲ ਸਟਾਰਰ ਆਪਣੀ ਅਗਲੀ ਪੰਜਾਬੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ...