Month: August 2022

ਕ੍ਰਿਕਟ ਦੇ ਮੈਦਾਨ ‘ਚ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੁਕਾਬਲਾ

 ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਕ੍ਰਿਕਟ ਦੇ ਮੈਦਾਨ ‘ਤੇ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਕ੍ਰਿਕਟ ਦਾ ਇਹ ਮਹਾਮੁਕਾਬਲਾ ਅਗਲੇ ਮਹੀਨੇ ਹੋਣ ਵਾਲਾ ਹੈ। ਇਹ...

ਗਰਭਵਤੀ ਆਲੀਆ ਭੱਟ ਨੇ ਸ਼ਾਰਟ ਡਰੈੱਸ ’ਚ ਲੁਕਾਇਆ ਬੇਬੀ ਬੰਪ, ਚਿਹਰੇ ’ਤੇ ਦਿਖਾਈ ਦਿੱਤਾ ਗਲੋਅ

ਮੁੰਬਈ-  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅੱਜ ਆਲੀਆ ਨੂੰ ਇੰਡਸਟਰੀ ਦੀਆਂ ਟੌਪ ਅਦਾਕਾਰਾ ’ਚ ਗਿਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ...

ਸਿੱਧੂ ਮੂਸੇਵਾਲਾ ਦੀ ਯਾਦ ‘ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

ਮਾਨਸਾ ਦੇ ਪਿੰਡ ਬੁਰਜ ਰਾਠੀ ਦਾ ਗੁਰਮੀਤ ਸਿੰਘ ਰਬੜ ਦੀਆਂ ਚੱਪਲਾਂ ਨਾਲ ਸ਼ਾਨਦਾਰ ਕਲਾਕ੍ਰਿਤੀਆਂ ਬਣਾਉਂਦਾ ਹੈ। ਚੱਪਲਾ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾ ਕੇ ਨਾਮਣਾ...

‘ਦੋਬਾਰਾ’ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਦਿਖਾਇਆ ਜਲਵਾ

ਮੁੰਬਈ – ਟਾਈਮ ਟਰੈਵਲ ਦੀ ਪੂਰੀ ਨਵੀਂ ਸ਼ੈਲੀ ਦੀ ਪੇਸ਼ਕਸ਼ ਕਰਦਿਆਂ ਅਨੁਰਾਗ ਕਸ਼ਯਪ ਦੀ ‘ਦੋਬਾਰਾ’ ਯਕੀਨੀ ਤੌਰ ’ਤੇ ਆਪਣੀ ਤਰ੍ਹਾਂ ਦੀ ਇਕ ਅਨੋਖੀ ਫ਼ਿਲਮ ਹੈ, ਜੋ...

ਅਧਿਐਨ ‘ਚ ਦਾਅਵਾ, ਸਿਗਰਟਨੋਸ਼ੀ ਕਰਨ ਵਾਲੇ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ

ਵਾਸ਼ਿੰਗਟਨ – ਸਿਗਰਟਨੋਸ਼ੀ ਕਰ ਰਹੇ ਵਿਅਕਤੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ ਹੋ ਸਕਦਾ ਹੈ। ‘ਦਿ ਲੈਂਸੇਟ ਜਰਨਲ’ ਵਿੱਚ ਪ੍ਰਕਾਸ਼ਿਤ ਇੱਕ...

ਅਮਰੀਕੀ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੈਲੀ ਅਡੇਏਮੋ ਕਰਨਗੇ ਭਾਰਤ ਦਾ ਦੌਰਾ

ਵਾਸ਼ਿੰਗਟਨ – ਅਮਰੀਕੀ ਵਿੱਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਵੈਲੀ ਅਡੇਏਮੋ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਮਜ਼ਬੂਤ ​​ਦੁਵੱਲੇ ਆਰਥਿਕ ਸਬੰਧਾਂ ਨੂੰ...

ਦੱਖਣੀ-ਪੱਛਮੀ ਜਾਪਾਨ ਦੇ ਤੱਟ ‘ਤੇ ਰਸਾਇਣਕ ਟੈਂਕਰ ਅਤੇ ਮਾਲਵਾਹਕ ਜਹਾਜ਼ ਦੀ ਹੋਈ ਟੱਕਰ

ਟੋਕੀਓ – ਦੱਖਣੀ-ਪੱਛਮੀ ਜਾਪਾਨ ਤੱਟ ਦੇ ਨੇੜੇ ਇਕ ਜਾਪਾਨੀ ਰਸਾਇਣਕ ਟੈਂਕਰ ਜਹਾਜ਼ ਅਤੇ ਚੀਨੀ ਮਾਲਵਾਹਕ ਜਹਾਜ਼ ਦੀ ਟੱਕਰ ਹੋ ਗਈ। ਕੋਸਟ ਗਾਰਡ ਨੇ ਸ਼ਨੀਵਾਰ ਨੂੰ...

ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ

ਚੰਡੀਗੜ੍ਹ, 20 ਅਗਸਤ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਵਾਂ ਨਾਮ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਹੋਵੇਗਾ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਵਿਚਾਲੇ ਸਹਿਮਤੀ...

ਸੋਨਮ ਕਪੂਰ ਦੇ ਘਰ ਆਇਆ ਨੰਨ੍ਹਾ ਮਹਿਮਾਨ, ਦਿੱਤਾ ਪੁੱਤਰ ਨੂੰ ਜਨਮ

ਮੁੰਬਈ – ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਗਰਭਵਤੀ ਹੋਣ ਤੋਂ ਬਾਅਦ ਕਾਫੀ ਸੁਰਖ਼ੀਆਂ ’ਚ ਹੈ। ਆਏ ਦਿਨ ਉਹ ਬੇਬੀ ਬੰਪ ਦਿਖਾਉਂਦਿਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੀ...

ਨੇਪਾਲੀ ਪਰਬਤਾਰੋਹੀ ਨੇ ਰਚਿਆ ਇਤਿਹਾਸ, ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਦੂਜੀ ਵਾਰ ਕੀਤਾ ਸਰ

ਕਾਠਮੰਡੂ : ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ‘ਤੇ ਦੋ ਵਾਰ ਚੜ੍ਹ ਕੇ ‘ਅਜੇਤੂ’ ਰਿਕਾਰਡ ਕਾਇਮ ਕਰਨ ਵਾਲੇ ਨੇਪਾਲੀ ਪਰਬਤਾਰੋਹੀ ਸਾਨੂ ਸ਼ੇਰਪਾ ਦਾ ਸ਼ਨੀਵਾਰ...

ਤਿੰਨ ਮੁਸਲਿਮ ਵਿਧਾਇਕਾਂ ਵੱਲੋਂ ਰਾਸ਼ਟਰਪਤੀ ਨੂੰ ਫ਼ੈਸਲਾ ਵਾਪਸ ਲੈਣ ਦੀ ਅਪੀਲ

ਅਹਿਮਦਾਬਾਦ:ਗੁਜਰਾਤ ਦੇ ਤਿੰਨ ਮੁਸਲਿਮ ਵਿਧਾਇਕਾਂ ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ਪੱਤਰ ਲਿਖ ਕੇ ਗੁਜਰਾਤ ਸਰਕਾਰ ਨੂੰ ਸਾਲ 2002 ਦੇ ਬਿਲਕੀਸ ਬਾਨੋ ਕੇਸ ਵਿੱਚ ਉਮਰ ਕੈਦ...

ਬ੍ਰਿਟੇਨ ਦੇ ਸਾਬਕਾ ਮੰਤਰੀ ਮਾਈਕਲ ਗੋਵ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਰਿਸ਼ੀ ਸੁਨਕ ਦਾ ਕੀਤਾ ਸਮਰਥਨ

ਲੰਡਨ-ਕੰਜ਼ਰਵੇਟਿਵ ਪਾਰਟੀ ਦੇ ਇਕ ਸੀਨੀਅਰ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਨੇ ‘ਟੋਰੀ’ ਨੇਤਾ ਦੇ ਤੌਰ ‘ਤੇ ਬੋਰਿਸ ਜਾਨਸਨ ਦਾ ਸਥਾਨ ਲੈਣ ਲਈ ਰਿਸੀ ਸੁਨਕ ਦਾ...

ਭਾਰਤ ਨਾਲ ਪੱਕੇ ਤੌਰ ’ਤੇ ਸ਼ਾਂਤੀ ਚਾਹੁੰਦੈ ਪਾਕਿਸਤਾਨ: ਸ਼ਰੀਫ਼

ਇਸਲਾਮਾਬਾਦ, 20 ਅਗਸਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਗੱਲਬਾਤ ਜ਼ਰੀਏ ਭਾਰਤ ਨਾਲ ਪੱਕੇ ਤੌਰ ’ਤੇ ਸ਼ਾਂਤੀ ਚਾਹੁੰਦਾ ਹੈ ਕਿਉਂਕਿ ਕਸ਼ਮੀਰ ਮੁੱਦੇ ਨੂੰ...

ਗ਼ੈਰਕਾਨੂੰਨੀ ਫੰਡਿੰਗ ਮਾਮਲਾ: ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਐੱਫਆਈਏ

ਇਸਲਾਮਾਬਾਦ, 20 ਅਗਸਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੀ ਸਰਵਉੱਚ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਾ ਹੋਣ ਤੇ ਗ਼ੈਰਕਾਨੂੰਨੀ ਫੰਡਿੰਗ ਮਾਮਲੇ...

ਸ਼੍ਰੀਲੰਕਾ ਨੂੰ ਇਸ ਸਾਲ 10 ਲੱਖ ਸੈਲਾਨੀਆਂ ਦੇ ਆਉਣ ਦੀ ਉਮੀਦ

ਅਹਿਮਦਾਬਾਦ-ਸ਼੍ਰੀਲੰਕਾ ਦੇ ਸੈਰ-ਸਪਾਟਾ ਮੰਤਰੀ ਹਰਿਨ ਫਰਨਾਂਡੋ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਚ ਸਿਆਸੀ ਸਥਿਰਤਾ ਬਹਾਲ ਹੋਣ ਦੇ ਨਾਲ ਹੀ ਸਰਕਾਰ ਨੇ ਇਸ...

ਭਾਰਤ ਨੇ ਸੋਮਾਲੀਆ ‘ਚ ਹੋਟਲ ‘ਤੇ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਨਵੀਂ ਦਿੱਲੀ-ਭਾਰਤ ਨੇ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਇਕ ਹੋਟਲ ‘ਤੇ ਹੋਏ ਅੱਤਵਾਦੀ ਹਮਲੇ ਦੀ ਸ਼ਨੀਵਾਰ ਨੂੰ ਸਖਤ ਨਿੰਦਾ ਕੀਤੀ, ਜਿਸ ‘ਚ ਘਟੋ-ਘੱਟ 20 ਲੋਕਾਂ...

ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੂੰ ਲੈ ਕੇ ਆਰ. ਟੀ. ਆਈ. ’ਚ ਹੋਇਆ ਖ਼ੁਲਾਸਾ

ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਕਿਸ ਨੇ ਬੈਨ ਕਰਵਾਇਆ, ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ...

ਰਾਮਗੜ੍ਹ ਸੈਕਟਰ (ਜੇ. ਐਂਡ ਕੇ.) ’ਚ ਵੰਡੀ ਗਈ  678ਵੇਂ ਟਰੱਕ ਦੀ ਸਮੱਗਰੀ

ਜੰਮੂ ਕਸ਼ਮੀਰ/ਜਲੰਧਰ – ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ...

ਤਿਰੰਗੇ ਦਾ ਅਪਮਾਨ:ਆਜ਼ਾਦੀ ਦਿਵਸ ਦੇ 4 ਦਿਨ ਬਾਅਦ ਨਗਰ ਨਿਗਮ ਦੀਆਂ ਕੂੜੇ ਦੀਆਂ ਗੱਡੀਆਂ ’ਚੋਂ ਮਿਲੇ ਝੰਡੇ

ਅੰਮ੍ਰਿਤਸਰ – ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਘਰ-ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਘਰਾਂ ਅਤੇ ਸ਼ਹਿਰ ਦੀ ਸੋਭਾ ਘੱਟ ਤੇ ਕੂੜੇ ਦੇ ਢੇਰਾਂ...

ਚੰਡੀਗੜ੍ਹ ‘ਚ Sextortion : ਅਸ਼ਲੀਲ ਗੱਲਾਂ ਮਗਰੋਂ ਬਣਾ ਲੈਂਦੇ ਸੀ ਨਗਨ ਵੀਡੀਓ, ਫਿਰ ਪੂਰਾ ਗਿਰੋਹ ਕਰਦਾ ਸੀ ਇਹ ਕੰਮ

ਚੰਡੀਗੜ੍ਹ : ਚੰਡੀਗੜ੍ਹ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਨੌਜਵਾਨਾਂ ਨਾਲ ਅਸ਼ਲੀਲ ਗੱਲਾਂ ਕਰਨ ਮਗਰੋਂ ਉਨ੍ਹਾਂ ਦੀ ਨਗਨ ਵੀਡੀਓ ਬਣਾ ਲੈਂਦਾ...

ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕੱਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

ਜਲੰਧਰ – ਜਲੰਧਰ ਦੀ ਨਕੋਦਰ ਰੋਡ ’ਤੇ ਸਥਿਤ ਫਰੈਸ਼ ਬਾਈਟ ਦੇ ਮਸ਼ਹੂਰ ਪਿੱਜ਼ਾ ਕੱਪਲ ਦੇ ਨਾਲ ਮੁਹੱਲਾ ਵਾਸੀਆਂ ਵੱਲੋਂ ਜੰਮ ਕੇ ਹੰਗਾਮਾ ਕਰਨ ਦਾ ਮਾਮਲਾ...

ਬ੍ਰਹਮਸ਼ੰਕਰ ਜ਼ਿੰਪਾ ਦੇ ਨਾਂ ‘ਤੇ ਠੱਗੀ ਦੀ ਕੋੋਸ਼ਿਸ਼, ਪੁਲਸ ਦੀ ਜਾਂਚ ‘ਚ ਸਾਹਮਣੇ ਆਇਆ ਹੈਰਾਨੀਜਨਕ ਸੱਚ

ਜਲੰਧਰ/ਹੁਸ਼ਿਆਰਪੁਰ – ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਦੇ ਨਾਂ ‘ਤੇ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਉਨ੍ਹਾਂ ਦੇ ਨਾਂ ’ਤੇ...

ਦੁਬਈ ਜਾਣ ਵਾਲੀ ਫਲਾਈਟ ‘ਚ ਹੈਂਡਬੈਗ ਨੂੰ ਲੈ ਕੇ ਪਿਆ ਬਖੇੜਾ, ਸੁਰੱਖਿਆ ਮੁਲਾਜ਼ਮਾਂ ਨੇ ਯਾਤਰੀ ਨੂੰ ਕੱਢਿਆ ਬਾਹਰ

ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ‘ਚ ਹੈਂਡ ਬੈਗ ਰੱਖਣ ਤੋਂ ਇੰਡੀਗੋ ਦੇ ਮੁਲਾਜ਼ਮਾਂ ਅਤੇ ਇਕ ਮੁਸਾਫ਼ਰ ਵਿਚਾਲੇ ਹੋਈ ਤਕਰਾਰ ਕਾਰਨ...

ਪੰਜਾਬ-ਹਿਮਾਚਲ ਨੂੰ ਜੋੜਦੇ ਚੱਕੀ ਨਦੀ ’ਤੇ ਬਣੇ ਰੇਲਵੇ ਪੁਲ ਦਾ 800 ਮੀਟਰ ਹਿੱਸਾ ਹੜ੍ਹ ’ਚ ਰੁੜਿਆ

ਧਰਮਸ਼ਾਲਾ, 20 ਅਗਸਤ ਕਾਂਗੜਾ ਜ਼ਿਲ੍ਹੇ ‘ਚ ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਚੱਕੀ ਨਦੀ ‘ਤੇ ਬਣਿਆ 800 ਮੀਟਰ ਲੰਬਾ ਰੇਲਵੇ ਪੁਲ ਅੱਜ ਸਵੇਰੇ ਢਹਿ ਗਿਆ।...

RBI ਨੇ ਦਿੱਤੀ ਚਿਤਾਵਨੀ, ਜਲਦਬਾਜ਼ੀ ’ਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨਾਲ ਫਾਇਦੇ ਦੀ ਥਾਂ ’ਤੇ ਹੋਵੇਗਾ ਨੁਕਸਾਨ

ਨਵੀਂ ਦਿੱਲੀ  – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਬੁਲੇਟਿਨ ’ਚ ਛਪੇ ਪੇਪਰ ’ਚ ਕਿਹਾ ਗਿਆ ਹੈ ਕਿ ਜਲਦਬਾਜ਼ੀ ’ਚ ਵੱਡੇ ਪੈਮਾਨੇ ’ਤੇ ਸਰਕਾਰੀ...

‘Dolo-650’ ਲਈ ਡਾਕਟਰਾਂ ਨੂੰ 1000 ਕਰੋੜ ਦੇ ਮੁਫ਼ਤ ਤੋਹਫ਼ੇ, ਸੁਪਰੀਮ ਕੋਰਟ ਨੇ ਮੰਗਿਆ ਜਵਾਬ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ‘ਡੋਲੋ-650’ ਟੈਬਲੇਟ ਮਰੀਜ਼ਾਂ ਨੂੰ ਲਿਖਣ (ਲੈਣ ਦੀ ਸਲਾਹ) ਲਈ ਡਾਕਟਰਾਂ ਨੂੰ ਮੁਫ਼ਤ ਤੋਹਫ਼ਿਆਂ ’ਤੇ ਸਬੰਧਤ ਦਵਾਈ ਕੰਪਨੀ ਵੱਲੋਂ 1000...

ਵਪਾਰ ਮੰਤਰਾਲਾ ਨੇ ਚੀਨ ਤੋਂ ਆਉਣ ਵਾਲੀ ਦਵਾਈ ’ਤੇ ਐਂਟੀ-ਡੰਪਿੰਗ ਡਿਊਟੀ ਲਗਾਉਣ ਦੀ ਕੀਤੀ ਸਿਫਾਰਿਸ਼

ਨਵੀਂ ਦਿੱਲੀ – ਵਪਾਰ ਮੰਤਰਾਲਾ ਨੇ ਘਰੇਲੂ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਲਈ ਵੱਖ-ਵੱਖ ਇਨਫੈਕਸ਼ਨਸ ਦੇ ਇਲਾਜ ’ਚ ਵਰਤੀ ਜਾਣ ਵਾਲੀ ਚੀਨ ਦੀ ਬਣੀ ਦਵਾਈ ਆਫਲਾਕਸਾਸਿਨ...

‘ਐਪਲ’ ਉਪਕਰਨਾਂ ’ਚ ਗੰਭੀਰ ਸੁਰੱਖਿਆ ਖ਼ਾਮੀਆਂ ਦਾ ਖ਼ੁਲਾਸਾ

ਸਾਨ ਫਰਾਂਸਿਸਕੋ, 19 ਅਗਸਤ ਅਮਰੀਕੀ ਕੰਪਨੀ ‘ਐਪਲ’ ਨੇ ਆਈਫੋਨ, ਆਈਪੈਡ ਤੇ ਮੈਕ ’ਚ ਗੰਭੀਰ ਸੁਰੱਖਿਆ ਖਾਮੀਆਂ ਹੋਣ ਬਾਰੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਖਾਮੀਆਂ...

ਹੱਥ ਦੀ ਸੱਟ ਕਾਰਨ ‘ਦਿ ਹੰਡਰਡ’ ਤੋਂ ਬਾਹਰ ਹੋਈ ਜੇਮਿਮਾ ਰੌਡਰਿਗਜ਼

ਬਰਮਿੰਘਮ- ਭਾਰਤ ਦੀ ਮਹਿਲਾ ਕ੍ਰਿਕਟਰ ਜੇਮਿਮਾ ਰੌਡਰਿਗਜ਼ ਹੱਥ ਦੀ ਸੱਟ ਕਾਰਨ ‘ਦਿ ਹੰਡਰਡ’ ਵਿਚ ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਬਾਕੀ ਟੂਰਨਾਮੈਂਟ ਤੋਂ ਬਾਹਰ ਹੋ...

IND vs ZIM 2nd ODI : ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ

 ਭਾਰਤ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਭਾਵ ਸ਼ਨੀਵਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ...

ਯੂਈਐੱਫਏ ਚੈਂਪੀਅਨਜ਼ ਲੀਗ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਮਨੀਸ਼ਾ ਕਲਿਆਣ

ਨਵੀਂ ਦਿੱਲੀ:ਨੌਜਵਾਨ ਸਟ੍ਰਾਈਕਰ ਮਨੀਸ਼ਾ ਕਲਿਆਣ ਯੂਈਐੱਫਏ ਮਹਿਲਾ ਚੈਂਪੀਅਨਜ਼ ਲੀਗ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਫੁਟਬਾਲਰ ਬਣ ਗਈ ਹੈ। ਉਸ ਨੇ ਸਾਈਪ੍ਰਸ ਵਿੱਚ ਯੂਰੋਪੀਅਨ ਕਲੱਬ ਟੂਰਨਾਮੈਂਟ...

ਸ਼ਤਰੰਜ: ਪ੍ਰਗਨਾਨੰਦਾ ਦੀ ਅਰੋਨੀਅਨ ’ਤੇ ਆਸਾਨ ਜਿੱਤ

ਮਿਆਮੀ:ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਐੱਫਟੀਐੱਕਸ ਕ੍ਰਿਪਟੋ ਸ਼ਤਰੰਜ ਕੱਪ ਦੇ ਚੌਥੇ ਗੇੜ ਵਿੱਚ ਵਿਸ਼ਵ ਦੇ ਛੇਵੇਂ ਦਰਜੇ ਦੇ ਖਿਡਾਰੀ ਲੇਵੋਨ ਅਰੋਨੀਅਨ ਨੂੰ 3-1 ਨਾਲ ਹਰਾ...

ਅੰਡਰ-20 ਚੈਂਪੀਅਨਸ਼ਿਪ ’ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, ਜਿੱਤੇ 7 ਤਮਗੇ

ਸੋਫੀਆ/ਬੁਲਗਾਰੀਆ- ਭਾਰਤੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ’ਚ ਆਪਣਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 1 ਚਾਂਦੀ ਅਤੇ 6 ਕਾਂਸੀ ਸਮੇਤ 7...

ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਦੇ ਵਧੇ ਭਾਰ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕੀਤਾ ਟਰੋਲ

ਮੁੰਬਈ– ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਸੋਸ਼ਲ ਮੀਡੀਆ ’ਤੇ ਕੱਪਲ ਦੀ ਇਕ ਵੀਡੀਓ ਸਾਹਮਣੇ...

ਗਿੱਪੀ ਗਰੇਵਾਲ ਦਾ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ’ਤੇ ਵੱਡਾ ਬਿਆਨ

ਜਲੰਧਰ : ਕੋਰੋਨਾ ਤੋਂ ਬਾਅਦ ਇਕ ਵਾਰ ਫ਼ਿਰ ਵੱਡੇ ਪਰਦੇ ‘ਤੇ ਲਗਾਤਾਰ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਹਰ ਹਫਤੇ ਕੋਈ ਨਾ ਕੋਈ ਹਿੰਦੀ ਫ਼ਿਲਮ ਰਿਲੀਜ਼...

ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਹੋਵੇਗਾ ਫ਼ਿਲਮ ‘ਜਿਵਗਾਟੋ’ ਦਾ ਵਰਲਡ ਪ੍ਰੀਮੀਅਰ

ਮੁੰਬਈ – ਅਪਲਾਜ਼ ਐਂਟਰਟੇਨਮੈਂਟ ਤੇ ਫ਼ਿਲਮ ਨਿਰਮਾਤਾ ਨੰਦਿਤਾ ਦਾਸ ਦੀ ਬਹੁ-ਉਡੀਕ ਫ਼ਿਲਮ ‘ਜਿਵਗਾਟੋ’ ਦਾ ਵਿਸ਼ਵ ਪ੍ਰੀਮੀਅਰ 47ਵੇਂ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਟੀ. ਆਈ. ਐੱਫ. ਐੱਫ਼) 2022...

ਖੁਸ਼ੀ ਕਪੂਰ ਨੇ ਹੌਟ ਅੰਦਾਜ਼ ਨਾਲ ਇੰਟਰਨੈੱਟ ’ਤੇ ਲਾਈ ਮਹਿਫ਼ਲ, ਦੇਖੋ ਫ਼ੋਟੋਸ਼ੂਟ ਦੀਆਂ ਤਸਵੀਰਾਂ

 ਖੁਸ਼ੀ ਕਪੂਰ ਸੋਸ਼ਲ ਮੀਡੀਆ ਹਮੇਸ਼ਾ ਐਕਟਿਵ ਰਹਿੰਦੀ ਹੈ । ਖੁਸ਼ੀ ਆਪਣੇ ਇੰਸਟਾਗ੍ਰਾਮ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ...

ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਖੋਲ੍ਹਿਆ ਸਲਮਾਨ ਖ਼ਾਨ ਦਾ ਕਾਲਾ ਚਿੱਠਾ, ਦੱਸਿਆ ਇਹ ਹੈ ‘ਵੂਮੈਨ ਬੀਟਰ’

ਮੁੰਬਈ – ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਇਕ ਵਾਰ ਮੁੜ ਤੋਂ ਸੁਰਖੀਆਂ ਵਿਚ ਆ ਗਏ ਹਨ। ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਇਕ...

ਭਾਰਤੀ ਹਵਾਈ ਫ਼ੌਜ ਨੇ ਆਸਟ੍ਰੇਲੀਆ ’ਚ ਹੋਣ ਵਾਲੇ ਯੁੱਧ ਅਭਿਆਸ ਲਈ 4 ਸੁਖੋਈ ਅਤੇ 2 ਸੀ-17 ਜਹਾਜ਼ ਭੇਜੇ

ਨਵੀਂ ਦਿੱਲੀ – ਆਸਟ੍ਰੇਲੀਆ ’ਚ ਹੋਣ ਵਾਲੇ 17 ਦੇਸ਼ਾਂ ਦੇ ਹਵਾਈ ਯੁੱਧ ਅਭਿਆਸ ’ਚ ਭਾਗ ਲੈਣ ਲਈ ਭਾਰਤੀ ਹਵਾਈ ਫ਼ੌਜ ਦੇ 4 ਸੁਖੋਈ-30 ਐੱਮ. ਕੇ....