Category: International

ਆਕਲੈਂਡ ਦੇ ਹੈਂਡਰਸਨ ‘ਚ ਪੈਟਰੋਲ ਸਟੇਸ਼ਨ ਦੀ ਕੰਧ ਤੋੜ ਅੰਦਰ ਜਾ ਵੜੀ ਕਾਰ

ਵੀਰਵਾਰ ਦੁਪਹਿਰ ਨੂੰ ਪੱਛਮੀ ਤਾਮਾਕੀ ਮਕੌਰੌ ਆਕਲੈਂਡ ਵਿੱਚ ਇੱਕ ਪੈਟਰੋਲ ਸਟੇਸ਼ਨ ਦੀ ਕੰਧ ਤੋੜ ਇੱਕ ਕਾਰ ਪੰਪ ਦੇ ਅੰਦਰ ਜਾ ਵੜੀ। ਐਮਰਜੈਂਸੀ ਸੇਵਾਵਾਂ ਨੇ ਦੁਪਹਿਰ...

ਰੂਸ ਨੇ ਪੁਲਾੜ ‘ਚ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੀਤਾ ਪੇਸ਼

ਸੰਯੁਕਤ ਰਾਸ਼ਟਰ : ਰੂਸ ਨੇ ਸੰਯੁਕਤ ਰਾਸ਼ਟਰ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿਚ ਸਾਰੇ ਦੇਸ਼ਾਂ ਨੂੰ ਬਾਹਰੀ ਪੁਲਾੜ ਵਿਚ ਹਥਿਆਰਾਂ ਦੀ ਤਾਇਨਾਤੀ ਨੂੰ “ਹਮੇਸ਼ਾ...

ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

ਵਾਕੇਸ਼ਾ – ਅਦਾਲਤ ਦੀ ਬੇਇੱਜ਼ਤੀ ਦਾ ਦੋਸ਼ੀ ਪਾਏ ਜਾਣ ਅਤੇ ਇਸ ਬਾਰੇ ਚੁੱਪ ਰਹਿਣ ਲਈ ‘ਗੈਗ ਆਰਡਰ’ ਦੀ ਉਲੰਘਣਾ ਕਰਨ ‘ਤੇ ਜੇਲ੍ਹ ਜਾਣ ਦੀ ਚੇਤਾਵਨੀ ਦਿੱਤੇ...

ਆਸਟ੍ਰੇਲੀਆਈ ਸਰਕਾਰ ਦੀ ਭਾਰਤੀਆਂ ਵਿਰੁੱਧ ਨੀਤੀ ਦੀ ਵਿਰੋਧੀ ਧਿਰ ਦੇ ਨੇਤਾ ਨੇ ਕੀਤੀ ਆਲੋਚਨਾ

ਵਿਕਟੋਰੀਆ : ਵਿਕਟੋਰੀਆ ਦੇ ਟਰਾਂਸਪੋਰਟ ਮੰਤਰੀ ਮੈਥਿਊ ਗਾਈ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ...

ਇਮੀਗ੍ਰੇਸ਼ਨ ਨਿਊਜ਼ੀਲੈਂਡ ਖਿਲਾਫ ਸੜਕਾਂ ‘ਤੇ ਉੱਤਰੇ ਪ੍ਰਵਾਸੀ ਕਾਮੇ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਡਾਊਨਟਾਊਨ ਆਕਲੈਂਡ ‘ਚ ਸੈਂਕੜੇ ਪ੍ਰਵਾਸੀ ਕਾਮਿਆਂ ਤੇ ਕੀ ਯੂਨੀਅਨਾਂ ਦੇ ਮੈਂਬਰਾਂ ਨੇ ਧਰਨਾ ਦਿੱਤਾ ਹੈ। ਦੱਸ ਦੇਈਏ ਇਹ ਧਰਨਾ ਇਮੀਗ੍ਰੇਸ਼ਨ ਨਿਊਜ਼ੀਲੈਂਡ...

ਪਾਕਿਸਤਾਨ, ਈਰਾਨ ਤੋਂ ਕੱਢੇ ਗਏ 2000 ਤੋਂ ਵੱਧ ਅਫਗਾਨ ਪ੍ਰਵਾਸੀ

ਇਸਲਾਮਾਬਾਦ : ਪਾਕਿਸਤਾਨ ਅਤੇ ਈਰਾਨ ਦੁਆਰਾ ਕੱਢੇ ਜਾਣ ਤੋਂ ਬਾਅਦ 2000 ਤੋਂ ਵੱਧ ਅਫਗਾਨ ਪ੍ਰਵਾਸੀਆਂ ਨੇ ਰਾਸ਼ਟਰ ਵਿੱਚ ਮੁੜ ਪ੍ਰਵੇਸ਼ ਕੀਤਾ। ਟੋਲੋ ਨਿਊਜ਼ ਨੇ ਤਾਲਿਬਾਨ ਦੀ...

ਆਸਟ੍ਰੇਲੀਆਈ PM ਨੇ ਘਰੇਲੂ ਹਿੰਸਾ ਤੋਂ ਬਚਣ ‘ਚ ਮਦਦ ਲਈ ਔਰਤਾਂ ਲਈ ਨਵੇਂ ਫੰਡ ਦਾ ਕੀਤਾ ਐਲਾਨ

ਮੈਲਬੌਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਣ ਵਿੱਚ ਮਦਦ ਲਈ ਨਵੇਂ ਫੰਡ ਦਾ ਐਲਾਨ ਕੀਤਾ। ਨਾਲ...

ਮੈਲਬੋਰਨ ਵਿੱਚ 2 ਵੱਖੋ-ਵੱਖ ਰੈਸਟੋਰੈਂਟ ਭੇਦਭਰੇ ਹਲਾਤਾਂ ਵਿੱਚ ਸੜ੍ਹਕੇ ਹੋਏ ਸੁਆਹ

ਮੈਲਬੋਰਨ – ਮੈਲਬੋਰਨ ਵਿੱਚ ਬੀਤੀ ਰਾਤ 2 ਵੱਖੋ-ਵੱਖ ਰੈਸਟੋਰੈਂਟਾਂ ਦੇ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਇਹ ਮਾਮਲਾ ਸ਼ੱਕੀ ਹੈ ਤੇ ਛਾਣਬੀਣ ਸ਼ੁਰੂ...

ਲੰਡਨ ’ਚ ਗੁਰਦਾਸਪੁਰ ਵਾਸੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਉਮਰ ਕੈਦ ਦੀ ਸਜ਼ਾ

ਗੁਰਦਾਸਪੁਰ – ਲੰਡਨ ’ਚ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਲੰਡਨ ਦੀ ਕਿੰਗਸਟਨ ਕ੍ਰਾਊਨ ਕੋਰਟ ਨੇ ਉਮਰ ਕੈਦ ਦੀ ਸ਼ਜਾ ਸੁਣਾਈ...

ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ‘ਚ ਹੱਥ ਆਜ਼ਮਾਉਣਗੇ ਮੌਂਟੀ ਪਨੇਸਰ

ਲੰਡਨ – ਇੰਗਲੈਂਡ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਜਨਰਲ ਚੋਣਾਂ ਵਿੱਚ ਵਰਕਰਜ਼ ਪਾਰਟੀ ਦੇ ਸਾਊਥਾਲ ਦੇ ਪਹਿਲੇ ਸਿੱਖ ਉਮੀਦਵਾਰ ਹੋਣਗੇ। ਪਾਰਟੀ ਦੇ ਜਾਰਜ ਗੈਲੋਵੇ ਨੇ...

ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜ਼ਾ ਯੂਸਫ ਨੇ ਦਿੱਤਾ ਅਸਤੀਫ਼ਾ

ਲੰਡਨ : ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜ਼ਾ ਯੂਸਫ ਨੇ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ...

ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ‘ਚ 24 ਪ੍ਰਵਾਸੀ ਗ੍ਰਿਫ਼ਤਾਰ

ਨਿਊਯਾਰਕ – ਬੀਤੇ ਦਿਨ ਯੂ.ਐਸ. ਬਾਰਡਰ ਪੈਟਰੋਲ ਦੇ ਏਜੰਟਾਂ ਨੇ ਕਈ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ। ਜੋ ਡੇਮਿੰਗ, ਨਿਊ ਮੈਕਸੀਕੋ ਵੱਲ ਨੂੰ ਜਾ ਰਹੀ ਕਾਰ ਵਿਚ...

ਪਾਕਿਸਤਾਨ ’ਚ ਫਿਰੌਤੀ ਨਾ ਦੇਣ ’ਤੇ ਅਗਵਾਕਾਰਾਂ ਨੇ 13 ਸਾਲਾ ਮੁੰਡੇ ਦਾ ਕੀਤਾ ਕਤਲ

ਗੁਰਦਾਸਪੁਰ : ਅਗਵਾਕਾਰਾਂ ਦੇ ਗਿਰੋਹ ਨੇ 20 ਦਿਨ ਪਹਿਲਾਂ ਅਗਵਾ ਹੋਏ 13 ਸਾਲਾ ਮੁੰਡੇ ਦਾ ਕਤਲ ਕਰ ਦਿੱਤਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਲੁਟੇਰਾ ਗਿਰੋਹ ਨੇ...

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਘਰੇਲੂ ਹਿੰਸਾ ਨੂੰ ਦੱਸਿਆ “ਰਾਸ਼ਟਰੀ ਸੰਕਟ”

ਕੈਨਬਰਾ – ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਔਰਤਾਂ ਵਿਰੁੱਧ ਹਿੰਸਾ ਵਿਰੁੱਧ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਘਰੇਲੂ ਹਿੰਸਾ...

ਭਾਰਤ ਦਾ ਦੌਰਾ ਮੁਲਤਵੀ ਕਰਕੇ ਚੁੱਪ-ਚੁਪੀਤੇ ਚੀਨ ਪੁੱਜੇ ਐਲਨ ਮਸਕ

ਬੀਜਿੰਗ – ਇਕ ਹੈਰਾਨੀਜਨਕ ਘਟਨਾਕ੍ਰਮ ’ਚ ਅਮਰੀਕੀ ਅਰਬਪਤੀ ਐਲਨ ਮਸਕ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ‘ਰੁਝੇਵਿਆਂ’ ਦਾ ਹਵਾਲਾ ਦਿੰਦਿਆਂ ਭਾਰਤ ਦਾ ਦੌਰਾ ਮੁਲਤਵੀ ਕਰ ਦਿੱਤਾ ਸੀ,...

ਸੁਨਕ ਸਰਕਾਰ ਨੇ ਜੁਲਾਈ ‘ਚ ਆਮ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਕੀਤਾ ਇਨਕਾਰ

ਲੰਡਨ: ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਵੱਖ-ਵੱਖ ਓਪੀਨੀਅਨ ਪੋਲਾਂ ਵਿੱਚ ਲੇਬਰ ਪਾਰਟੀ ਤੋਂ ਪਛੜਦੀ ਨਜ਼ਰ ਆ ਰਹੀ ਹੈ। ਅਜਿਹੇ ਵਿਚ...

ਪਾਕਿਸਤਾਨ ‘ਚ ਬੰਦੂਕ ਦੀ ਨੋਕ ‘ਤੇ ਜੱਜ ਅਗਵਾ

ਖੈਬਰ ਪਖਤੂਨਖਵਾ : ਦੱਖਣੀ ਵਜ਼ੀਰਿਸਤਾਨ ਵਿੱਚ ਆਪਣੀ ਡਿਊਟੀ ਨਿਭਾ ਰਹੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਕੀਰੂੱਲਾ ਮਰਵਤ ਨੂੰ ਖੈਬਰ ਪਖਤੂਨਖਵਾ ਵਿੱਚ ਟੈਂਕ ਅਤੇ ਡੇਰਾ ਇਸਮਾਈਲ ਖਾਨ...

ਮ੍ਰਿਤਕ ਪਾਕਿਸਤਾਨੀ ਨੌਜਵਾਨ ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਐਲਾਨਿਆ ਨੈਸ਼ਨਲ ਹੀਰੋ

ਮੈਲਬੋਰਨ – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿਖੇ 13 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁ ਦੇਣ ਵਾਲਾ...

ਦਾਦੀ ਦੀ ਉਮਰ ‘ਚ ਜਵਾਨ ਦਿੱਖ ਕਾਰਨ ਔਰਤ ਨੇ ਰਚਿਆ ਇਤਿਹਾਸ

60 ਸਾਲਾ ਅਲੇਜੈਂਡਰਾ ਮਾਰੀਸਾ ਰੌਡਰਿਗਜ਼ ਨੇ ਇਤਿਹਾਸ ਰਚ ਦਿੱਤਾ ਹੈ। ਅਲੇਜੈਂਡਰਾ ਮਾਰੀਸਾ ਰੌਡਰਿਗਜ਼ ਨੇ ਮਿਸ ਯੂਨੀਵਰਸ ਬਿਊਨਸ ਆਇਰਸ 2024 ਦਾ ਖਿਤਾਬ ਜਿੱਤਿਆ ਹੈ। ਅਲੇਜੈਂਡਰਾ ਅਰਜਨਟੀਨਾ...

ਅਲਾਸਕਾ ਦੀ ਚੋਟੀ ‘ਤੇ ਚੜ੍ਹਨ ਦੌਰਾਨ ਡਿੱਗਣ ਵਾਲੇ ਪਰਬਤਾਰੋਹੀ ਦੀ ਲਾਸ਼ ਬਰਾਮਦ

ਐਂਕਰੇਜ – ਅਲਾਸਕਾ ਦੇ ਡੇਨਾਲੀ ਨੈਸ਼ਨਲ ਪਾਰਕ ਐਂਡ ਪ੍ਰੀਜ਼ਰਵ ਵਿਚ ਇਕ ਮੁਸ਼ਕਲ ਰਸਤੇ ‘ਤੇ ਚੜ੍ਹਨ ਦੌਰਾਨ ਲਗਭਗ 300 ਮੀਟਰ ਤੱਕ ਡਿੱਗਣ ਵਾਲੇ ਇਕ ਪਰਬਤਾਰੋਹੀ ਦੀ...

ਤੇਲ ਲੈ ਕੇ ਆ ਰਹੇ ਬ੍ਰਿਟਿਸ਼ ਟੈਂਕਰ ਜਹਾਜ਼ ‘ਤੇ ਮਿਸਾਇਲ ਹਮਲਾ

ਵਾਸ਼ਿੰਗਟਨ – ਯਮਨ ਦੇ ਹਾਉਤੀ ਸਮੂਹ ਨੇ ਲਾਲ ਸਾਗਰ ਵਿੱਚ ਇੱਕ ਬ੍ਰਿਟਿਸ਼ ਤੇਲ ਟੈਂਕਰ ਜਹਾਜ਼ ‘ਤੇ ਤਿੰਨ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਅਮਰੀਕੀ ਸੈਂਟਰਲ...

Iticket.co.nz ਤੋਂ ਸਤਿੰਦਰ ਸਰਤਾਜ ਦੇ ਸ਼ੋਅ ਦੀਆਂ ਟਿਕਟਾਂ ਬੁੱਕ ਕਰੋ ਅਤੇ ਮਹਿੰਦਰਾ XUV700 AX5 ਜਿੱਤਣ ਦਾ ਮੌਕਾ ਪਾਓ

ਆਕਲੈਂਡ- ਪੰਜਾਬੀ ਗਾਇਕੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਪੰਜਾਬੀ ਸ਼ਾਇਰ ਡਾਕਟਰ ਸਤਿੰਦਰ ਸਰਤਾਜ ਆਪਣੀ ਨਵੀਂ ਫ਼ਿਲਮ ‘ਸ਼ਾਯਰ’ ਨਾਲ ਪੰਜਾਬੀ ਦਰਸ਼ਕਾਂ ਦੇ...

ਪਿਛਲੀ ਸਰਕਾਰ ਦੌਰਾਨ ਨਿਊਜ਼ੀਲੈਂਡ ਵਾਸੀਆਂ ਨੂੰ ਝੱਲਣੀ ਪਈ ਟੈਕਸਾਂ ਦੀ ਮਾਰ

ਆਕਲੈਂਡ – ਪਿਛਲੇ ਕੁੱਝ ਸਮੇ ਤੋਂ ਨਿਊਜ਼ੀਲੈਂਡ ਵਾਸੀ ਮਹਿਗਾਈ ਦੀ ਮਾਰ ਝੱਲ ਰਹੇ ਹਨ। ਉੱਥੇ ਹੀ ਪਿਛਲੇ ਸਮੇਂ ਦੌਰਾਨ ਨਿਊਜ਼ੀਲੈਂਡ ਵਾਸੀਆਂ ਨੂੰ ਟੈਕਸਾਂ ‘ਚ ਵਾਧੇ ਦਾ...

ਈਰਾਨ ਨਾਲ ਵਪਾਰ ‘ਤੇ ਬੌਖਲਾਇਆ ਅਮਰੀਕਾ

ਵਾਸ਼ਿੰਗਟਨ— ਅਮਰੀਕਾ ਨੇ ਇਕ ਦਰਜਨ ਤੋਂ ਵੱਧ ਕੰਪਨੀਆਂ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਵੀਰਵਾਰ ਨੂੰ ਅਮਰੀਕੀ ਖਜ਼ਾਨਾ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ...

ਬ੍ਰਿਟੇਨ ‘ਚ ਪਹਿਲੀ ਸਿੱਖ ਅਦਾਲਤ ਸ਼ੁਰੂ

ਲੰਡਨ– ਬ੍ਰਿਟੇਨ ‘ਚ ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖ਼ਬਰੀ ਹੈ। ਲੰਡਨ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਨਵੀਂ ਅਦਾਲਤ ਦੀ...

ਆਸਟ੍ਰੇਲੀਆ ਦੇ ਬੀਚ ‘ਤੇ ਫਸੀਆਂ ਸੈਂਕੜੇ ਵ੍ਹੇਲ ਮੱਛੀਆਂ

ਸਿਡਨੀ- ਪੱਛਮੀ ਆਸਟ੍ਰੇਲੀਆ ਦੇ ਤੱਟ ‘ਤੇ 160 ਤੋਂ ਵੱਧ ਵ੍ਹੇਲ ਮੱਛੀਆਂ ਫਸ ਗਈਆਂ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਆਸਟ੍ਰੇਲੀਆ ਦੇ ਪਾਰਕਸ ਅਤੇ ਜੰਗਲੀ...

ਕੈਨੇਡਾ ਭੇਦਭਰੀ ਹਾਲਤ ‘ਚ ਪੰਜਾਬੀ ਮੁਟਿਆਰ ਦੀ ਲਾਸ਼ ਬਰਾਮਦ

ਟੋਰਾਂਟੋ– ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ ਪੂਰਬੀ ਕੈਲਗਰੀ ਵਿਚ ਨੌਜਵਾਨ ਪੰਜਾਬਣ ਮੁਟਿਆਰ ਦੀ ਸ਼ੱਕੀ...

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬਣੀ ਅਤਿ ਅਧੁਨਿਕ ਸਹੂਲਤਾਂ ਵਾਲੀ ਰਸੋਈ ਦਾ ਅਰਦਾਸ ਕਰ ਕੀਤਾ ਗਿਆ ਉਦਘਾਟਨ

ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਰਸੋਈ ਦੀ ਸ਼ੁਰੂਆਤ ਕਰ...

ਸੰਗਤ ਲਈ ਖੋਲ੍ਹਿਆ ਗਿਆ Gisborne ‘ਚ ਬਣਿਆ ਪਹਿਲਾ ਗੁਰਦੁਆਰਾ ਸਾਹਿਬ

ਆਕਲੈਂਡ –ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਇੱਕ ਪਾਸੇ ਜਿੱਥੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਰਸੋਈ...

ਆਸਟ੍ਰੇਲੀਆ ‘ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ

ਬ੍ਰਿਸਬੇਨ : ਆਸਟ੍ਰੇਲੀਆ ਭਰ ‘ਚ ਹਜ਼ਾਰਾਂ ਲੋਕਾਂ ਨੇ ਐੱਨਜੈੱਕ ਡੇਅ ਸ਼ਰਧਾਂਜਲੀ ਸਮਾਰੋਹ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ...