Category: Crime

ਪਾਇਲਟ ਵੱਲੋਂ ਵਾਲਮਾਰਟ ਸਟੋਰ ‘ਚ ਜਹਾਜ਼ ਟਕਰਾਉਣ ਦੀ ਧਮਕੀ

ਵਾਸ਼ਿੰਗਟਨ-ਅਮਰੀਕਾ ਦੇ ਮਿਸਿਸਿਪੀ ਦੇ ਟੁਪੋਲੋ ਦੇ ਉਪਰ ਚੱਕਰ ਲੱਗਾ ਰਹੇ ਇਕ ਛੋਟੇ ਜਹਾਜ਼ ਨੂੰ ਪਾਇਲਟ ਨੇ ਇਥੇ ਸਥਿਤ ਵਾਲਮਾਰਟ ਸਟੋਰ ਨਾਲ ਟਕਰਾਉਣ ਦੀ ਧਮਕੀ ਦਿੱਤੀ...

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ

ਮਾਨਸਾ : ਬਹੁ-ਚਰਚਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਬੇਸ਼ੱਕ ਕੁਝ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਨਵੇਂ ਵਿਅਕਤੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ ਪਰ ਜ਼ਿਲ੍ਹਾ...

ਘਰੇਲੂ ਝਗੜਿਆਂ ਤੋਂ ਤੰਗ ਆ ਕੇ ਪਤਨੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ

ਜਲੰਧਰ/ਤਰਨਤਾਰਨ – ਜਲੰਧਰ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਤੀ-ਪਤਨੀ ਦੇ ਵਿਵਾਦ ਦੇ ਚਲਦੇ ਜਿੱਥੇ ਪਤੀ ਨੇ...

ਮੈਕਸੀਕੋ ‘ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, 4 ਲੋਕਾਂ ਦੀ ਮੌਤ

ਮੈਕਸੀਕੋ ਸਿਟੀ – ਮੈਕਸੀਕੋ ਦੇ ਮੱਧ ਸੂਬੇ ਮੋਰੇਲੋਸ ਵਿਚ ਇਕ ਫੁੱਟਬਾਲ ਮੈਚ ਵਿਚ ਹਥਿਆਰਬੰਦ ਸ਼ੱਕੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਸਾਬਕਾ ਮੇਅਰ ਸਮੇਤ ਘੱਟੋ-ਘੱਟ...

ਸ਼੍ਰੀ ਰਾਮ ਮੰਦਰ ਸੈਦਪੁਰ ਤੋਂ ਪਾਕਿ ਸਰਕਾਰ ਨੇ ਮੂਰਤੀ ਪੂਜਾ ਤੇ ਲਾਈ ਰੋਕ

ਗੁਰਦਾਸਪੁਰ/ਇਸਲਾਮਾਬਾਦ – ਪਾਕਿਸਤਾਨ ਸਰਕਾਰ ਦੇਸ਼ ’ਚ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਸਮਾਨਤਾ ਦੇ ਅਧਿਕਾਰ ਦੇਣ ਦਾ ਦਾਅਵਾ ਕਰਦੀ ਹੈ ਅਤੇ ਭਾਰਤੀ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ...

ਅਮਰੀਕਾ ‘ਚ ਭਾਰਤੀ ਮੂਲ ਦੇ ਸਰਜਨ ਵੱਲੋਂ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ 

ਵਾਸ਼ਿੰਗਟਨ : ਇੱਕ ਭਾਰਤੀ-ਅਮਰੀਕੀ ਨਿਊਰੋਸਰਜਨ ਨੇ ਕੈਲੀਫੋਰਨੀਆ ਵਿੱਚ ਹੁਣ ਬੰਦ ਹੋ ਚੁੱਕੇ ਇੱਕ ਮੈਡੀਕਲ ਅਦਾਰੇ ਵਿੱਚ ਰੀੜ੍ਹ ਦੀ ਹੱਡੀ ਦੀ ਸਰਜਰੀ ਲਈ ਲਗਭਗ 33 ਲੱਖ ਡਾਲਰ...

ਹੜ੍ਹ ਰਾਹਤ ਸਮੱਗਰੀ ਦਿਵਾਉਣ ਦਾ ਲਾਲਚ ਦੇ ਕੇ ਹੜ੍ਹ ਪੀੜਤ ਕੁੜੀ ਨਾਲ ਜ਼ਬਰ ਜਿਨਾਹ

ਗੁਰਦਾਸਪੁਰ/ਪਾਕਿਸਤਾਨ – ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕੇ ਸ਼ਹਿਦਾਦਪੁਰ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ ਸ਼ਹਿਦਾਦਪੁਰ ਇਲਾਕੇ ਤੋਂ ਇਕ ਨੌਜਵਾਨ ਕੁੜੀ ਨੂੰ 2...

ਪੁਰਾਣੀ ਰੰਜਿਸ਼ ਦੇ ਚੱਲਦਿਆਂ ਝਗੜੇ ਦੌਰਾਨ 75 ਸਾਲਾ ਬਜ਼ੁਰਗ ਦੀ ਮੌਤ

ਬਟਾਲਾ : ਨਜ਼ਦੀਕੀ ਪਿੰਡ ਕੀੜੀ ਅਫਗਾਨਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਝਗੜੇ ਦੌਰਾਨ 75 ਸਾਲਾ ਬਜ਼ੁਰਗ ਦੇ ਇਕ ਵਿਅਕਤੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ...

ਮੂਸੇਵਾਲੇ ਦੇ ਪਿਤਾ ਨੂੰ ਧਮਕੀ ਤੋਂ ਬਾਅਦ ਮਾਨਸਾ ਪੁਲੀਸ ਜਾਂਚ ’ਚ ਜੁਟੀ

ਮਾਨਸਾ, 2 ਸਤੰਬਰ– ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਧਮਕੀ ਦਿੱਤੀ ਹੈ। ਇਹ ਧਮਕੀ ਸਿੱਧੂ ਮੂਸੇਵਾਲਾ...

ਪਟਿਆਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ ਸ਼ਰੇਆਮ ਕਿਰਪਾਨਾਂ ਲਹਿਰਾਉਂਦਿਆਂ ਨੇ ਕੀਤੀ ਵਾਰਦਾਤ

ਪਟਿਆਲਾ : ਪਟਿਆਲਾ ਦੇ ਲੀਲਾ ਭਵਨ ਚੌਂਕ ਵਿਖੇ 2 ਨੌਜਵਾਨਾਂ ਨੂੰ 25 ਦੇ ਕਰੀਬ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ...

ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਰਹੇ 17 ਭਾਰਤੀ ਗ੍ਰਿਫ਼ਤਾਰ

ਨਿਊਯਾਰਕ – ਬਹੁਤ ਸਾਰੇ ਪ੍ਰਵਾਸੀ ਅਕਸਰ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਕੈਲੀਫੋਰਨੀਆ ਦੀ ਇਕ ਸਰਹੱਦੀ...

ਚੀਨ ’ਚ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ

ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਆਪਣੀ ਰਿਪੋਰਟ ’ਚ ਚੀਨ ਵੱਲੋਂ ਉਈਗਰ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ ਨੂੰ ਹਿਰਾਸਤ ’ਚ ਰੱਖਣ ਨੂੰ ਮਨੁੱਖਤਾ ਖਿਲਾਫ ਅਪਰਾਧ ਦੱਸਿਆ ਹੈ।...

ਅਰਜਨਟੀਨਾ ਦੀ ਉਪ ਰਾਸ਼ਟਰਪਤੀ ਦੇ ਕਤਲ ਦੀ ਕੀਤੀ ਗਈ ਕੋਸ਼ਿਸ਼

ਬਿਊਨਸ ਆਇਰਸ : ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨੇ ਦੱਸਿਆ ਹੈ ਕਿ ਦੇਸ਼ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈ।...

ਸਾਊਦੀ ਅਰਬ ‘ਚ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਵਾਲਾਂ ਤੋਂ ਫੜ ਕੇ ਘੜੀਸਿਆ 

ਦੁਬਈ : ਸਾਊਦੀ ਅਰਬ ਆਪਣੇ ਸਖ਼ਤ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਨਿਸ਼ਾਨੇ ‘ਤੇ ਹੈ। ਹੁਣ ਸਾਊਦੀ ਅਰਬ ਦੀ ਇਕ...

ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਸਣੇ ਕਈ ਗੈਂਗਸਟਰਾਂ ਖ਼ਿਲਾਫ਼ ਯੂਏਪੀਏ ਤਹਿਤ ਮਾਮਲੇ ਦਰਜ

ਨਵੀਂ ਦਿੱਲੀ, 1 ਸਤੰਬਰ-ਦਿੱਲੀ ਪੁਲੀਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਕਥਿਤ ਤੌਰ ‘ਤੇ ਸ਼ਾਮਲ ਗੈਂਗਸਟਰਾਂ ਸਮੇਤ ਕਈ ਹੋਰ ਗੈਂਗਸਟਰਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ...

ਟੈਂਡਰ ਘੁਟਾਲਾ: ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜਿਆ

ਲੁਧਿਆਣਾ :ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਥਾਨਕ ਕੋਰਟ ਨੇ ਅੱਜ ਨਿਆਂਇਕ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ...

ਰਾਮ ਤੀਰਥ ਨੇੜੇ ਸ਼ੱਕੀ ਹਾਲਾਤ ’ਚ ਇਨੋਵਾ ਗੱਡੀ ’ਚੋਂ ਮਿਲੀ ਨੌਜਵਾਨ ਦੀ ਲਾਸ਼

ਅੰਮ੍ਰਿਤਸਰ/ਰਾਮ ਤੀਰਥ – ਬੀਤੇ ਦਿਨ ਰਾਮ ਤੀਰਥ ਨੇੜੇ ਇਨੋਵਾ ਗੱਡੀ ਵਿੱਚੋਂ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ...

ਭਾਰਤੀ-ਅਮਰੀਕੀ ਡਾਕਟਰ ਨੇ PM ਮੋਦੀ ਅਤੇ ਅਡਾਨੀ ਵਿਰੁੱਧ ਦਾਇਰ ਕੀਤਾ ਮੁਕੱਦਮਾ

ਵਾਸ਼ਿੰਗਟਨ – ਇੱਕ ਭਾਰਤੀ-ਅਮਰੀਕੀ ਡਾਕਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈਡੀ ਅਤੇ ਉੱਘੇ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਭ੍ਰਿਸ਼ਟਾਚਾਰ,...

ਨਵਾਂ ਕਿਲਾ ਮਸਜਿਦ ਦੇ ਇਮਾਮ ’ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ

ਸ਼ਾਹਕੋਟ/ਜਲੰਧਰ – ਸ਼ਾਹਕੋਟ ਨੇੜੇ ਨਵਾਂ ਕਿਲਾ ਦੀ ਮਸਜਿਦ ਦੇ ਇਮਾਮ ਸਿਰਾਜੂਦੀਨ ਦੇ ਪਿਤਾ ਜਲਾਲੂਦੀਨ (52) ’ਤੇ ਲੁਟੇਰਿਆਂ ਵੱਲੋਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।...

ਅਣਪਛਾਤੇ ਹਮਲਾਵਰਾਂ ਵੱਲੋਂ ਪੁਲਸ ਮੁਲਾਜ਼ਮ ਤੇ 2 ਮਜ਼ਦੂਰਾਂ ਦਾ ਕਤਲ

ਪੇਸ਼ਾਵਰ – ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਸੋਮਵਾਰ ਨੂੰ ਕੁੱਝ ਅਣਪਛਾਤੇ ਹਮਲਾਵਰਾਂ ਨੇ ਇਕ ਪੁਲਸ ਮੁਲਾਜ਼ਮ ਅਤੇ 2 ਮਜ਼ਦੂਰਾਂ ਦਾ ਗੋਲੀ ਮਾਰ...

ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 65 ਲੱਖ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ – ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੇ...

ਗਿਰਜਾਘਰ ’ਚ ਅਣਪਛਾਤਿਆਂ ਵਿਅਕਤੀ ਵੱਲੋਂ ਤੋੜੀਆਂ ਗਈਆਂ ਮੂਰਤੀਆਂ

ਪੱਟੀ, 31 ਅਗਸਤ ਇਥੋਂ ਨੇੜਲੇ ਪਿੰਡ ਠੱਕਰਪੁਰਾ ਸਥਿਤੀ ਗਿਰਜਾਘਰ ਅੰਦਰ ਬੀਤੀ ਰਾਤ ਚਾਰ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਧਾਰਮਿਕ ਮੂਰਤੀਆਂ ਤੋੜ ਦਿੱਤੀਆਂ ਤੇ...

ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਇੱਕ ਹੋਰ ਕੇਸ ਦਰਜ

ਐੱਸਏਐੱਸ ਨਗਰ (ਮੁਹਾਲੀ), 29 ਅਗਸਤ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਮੁਹਾਲੀ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਦਰਜ ਅਪਰਾਧਿਕ ਮਾਮਲੇ...

ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਸਚਿਨ ਥਾਪਨ ਵਿਦੇਸ਼ ‘ਚ ਗ੍ਰਿਫ਼ਤਾਰ

ਇੰਟਰਨੈਸ਼ਨਲ – ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂ ਕਿ ਇੱਕ ਹੋਰ ਮੁੱਖ ਮੁਲਜ਼ਮ...

ਇਰਾਕ ‘ਚ ਜਾਰੀ ਸੰਘਰਸ਼ ‘ਚ 15 ਲੋਕਾਂ ਦੀ ਮੌਤ, 350 ਤੋਂ ਵੱਧ ਜ਼ਖਮੀ

ਬਗਦਾਦ – ਇਰਾਕ ਦੀ ਰਾਜਧਾਨੀ ਬਗਦਾਦ ਵਿਚ ਇਰਾਕੀ ਸੁਰੱਖਿਆ ਬਲਾਂ ਅਤੇ ਇਕ ਸ਼ਕਤੀਸ਼ਾਲੀ ਸ਼ੀਆ ਮੌਲਵੀ ਦੇ ਸਮਰਥਕਾਂ ਵਿਚਾਲੇ ਹੋਈ ਲੜਾਈ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ...

ਬਾਈਕੀ ਗੈਂਗ ਦੇ ਮੁਖੀ ਤਾਰੇਕ ਜ਼ਾਹਿਦ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਸਿਡਨੀ :- ਆਸਟ੍ਰੇਲੀਆ ਵਿਖੇ ਸਿਡਨੀ ਵਿਚ ਪੁਲਸ ਨੇ ਬਾਈਕੀ ਗੈਂਗ ਦੇ ਮੁਖੀ ਤਾਰੇਕ ਜ਼ਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਅੱਜ ਸਵੇਰੇ ਦੱਸਿਆ ਕਿ 2014 ਦੇ...

ਵੋਡਾਫੋਨ ਆਈਡੀਆ ਦੇ ਕਰੋੜਾਂ ਗਾਹਕਾਂ ਦਾ ਕਾਲ ਡਾਟਾ ਜਨਤਕ ਹੋਣ ਦਾ ਦਾਅਵਾ

ਨਵੀਂ ਦਿੱਲੀ – ਸਾਈਬਰ ਕ੍ਰਾਈਮ ਸੋਧ ਕੰਪਨੀ ਸਾਈਬਰਐੱਕਸ9 ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਦੂਰਸੰਚਾਰ ਆਪ੍ਰੇਟਰ ਵੋਡਾਫੋਨ ਆਈਡੀਆ ਦੀ ਪ੍ਰਣਾਲੀ ’ਚ ਮੌਜੂਦ ਖਾਮੀਆਂ ਦੌਰਾਨ...

ਮੂਸੇਵਾਲਾ ਦੇ ਪਿਤਾ ਦੀ ਲਲਕਾਰ-ਕਿਹਾ ‘ਸਿੱਧੂ ਦਾ ਇਨਸਾਫ਼ ਤਾਂ ਲੈ ਕੇ ਰਹਾਂਗੇ, ਭਾਵੇਂ ਜਿੱਥੇ ਵੀ ਜਾਣਾ ਪਵੇ

ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 3 ਮਹੀਨੇ ਪੂਰੇ ਹੋ ਗਏ ਹਨ। ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਾਹੁਣ ਵਾਲੇ...

ਕੈਲੀਫੋਰਨੀਆ ਦੇ ਗੁਰਦੁਆਰੇ ਦੇ ਬਾਹਰ ਹੋਈ ਗੋਲੀਬਾਰੀ

ਸਟਾਕਟਨ, 28 ਅਗਸਤਅਮਰੀਕੀ ਰਾਜ ਕੈਲੀਫੋਰਨੀਆ ਦੇ ਸਟਾਕਟਨ ਗੁਰਦੁਆਰੇ ਦੇ ਬਾਹਰ ‘ਸਿੱਖ ਰਾਇਸ਼ੁਮਾਰੀ 2020’ ਨਾਲ ਜੁੜੇ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ ਤਿੰਨ ਵਿਅਕਤੀ ਫੱਟੜ ਹੋ...

ਗੱਡੀ ਘਰ ਦੇ ਬਾਹਰ ਖੜ੍ਹੀ ਕ੍ਰੇਟਾ ਗੱਡੀ ਚੋਰੀ, ਕੈਮਰੇ ’ਚ ਕੈਦ ਹੋਈ ਘਟਨਾ

ਨਵਾਂ ਗਾਓਂ : ਕਾਂਸਲ ਦੀ ਟ੍ਰਿਬਿਊਨ ਕਾਲੋਨੀ ਵਿਚ ਘਰ ਦੇ ਬਾਹਰ ਖੜ੍ਹੀ ਕ੍ਰੇਟਾ ਗੱਡੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਕਾਂਸਲ ਟ੍ਰਿਬਿਊਨਲ ਕਾਲੋਨੀ ਵਿਚ...

ਐਰੀਜ਼ੋਨਾ ਸੂਬੇ ‘ਚ ਬਾਰਡਰ ਏਜੰਟਾਂ ਨੇ ਨਸ਼ੀਲੇ ਪਦਾਰਥ ਨਾਲ ਇਕ ਔਰਤ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ

ਨਿਊਯਾਰਕ — ਅਮਰੀਕੀ ਕਸਟਮ ਅਤੇ ਬਾਰਡਰ ਅਧਿਕਾਰੀਆਂ ਨੇ ਇਕ ਔਰਤ ਅਤੇ ਡਰਾਈਵਰ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੈਕਸੀਕੋ ਦੇ ਉੱਤਰ ਵਾਲੇ...

ਭੋਗਪੁਰ ‘ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਭੋਗਪੁਰ – ਭੋਗਪੁਰ ਦੇ ਇਕ ਨੌਜਵਾਨ ਮਨਜੀਤ ਸਿੰਘ ਉਰਫ਼ ਜੀਤਾ ਡੌਨ ਪੁੱਤਰ  ਵਿਸਾਖਾ ਸਿੰਘ ਵਾਸੀ ਵਾਰਡ ਨੰਬਰ 11 ਭੋਗਪੁਰ ਦਾ ਨਜ਼ਦੀਕੀ ਪਿੰਡ ਕਾਲੂਬਾਹਰ ਥਾਣਾ ਬੁਲ੍ਹੋਵਾਲ...

ਉਤਰਾਖੰਡ ’ਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਗਰਮਾਇਆ

ਅੰਮ੍ਰਿਤਸਰ – ਉਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਬਲਰਾਮਪੁਰ ਵਿਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਕ ਕੁੜੀ ਵਲੋਂ ਨ੍ਰਿਤ ਕੀਤੇ...

ਧਾਰਮਿਕ ਸਕੂਲਾਂ ਬਾਰੇ ਮਜ਼ਾਕ ਉਡਾਉਣ ਵਾਲੀ ਤੁਰਕੀ ਦੀ ਪੌਪ ਗਾਇਕਾ ਨੂੰ ਜੇਲ੍ਹ

ਅੰਕਾਰਾ – ਤੁਰਕੀ ਦੀ ਪੌਪ ਸਟਾਰ ਗੁਲਸੇਨ ਦੀ ਤੁਰਕੀ ਦੇ ਧਾਰਮਿਕ ਸਕੂਲਾਂ ਦਾ ਮਜ਼ਾਕ ਉਡਾਕੇ ‘ਨਫ਼ਰਤ ਅਤੇ ਦੁਸ਼ਮਣੀ ਭੜਕਾਉਣ’ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ...

ਮਾਈਨਰ ’ਚੋਂ ਬਰਾਮਦ ਹੋਈ 3 ਸਾਲਾ ਬੱਚੀ ਦੀ ਲਾਸ਼ ਦੇਖ ਦਹਿਲੇ ਲੋਕ, ਧੜ ਤੋਂ ਵੱਖ ਸੀ ਸਿਰ

ਮਲੋਟ : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਛੋਟੀ ਬੱਚੀ ਦੀ ਲਾਸ਼ ਮਾਈਨਰ ‘ਚੋਂ ਬਰਾਮਦ ਹੋਇਆ ਹੈ।...

ਚੰਡੀਗੜ੍ਹ ਦੀਆਂ ਕੁੜੀਆਂ ਦਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼

ਚੰਡੀਗੜ੍ਹ : ਪੁਲਸ ਨੇ ਇਕ ਬਜ਼ੁਰਗ ਵਿਅਕਤੀ ਨੂੰ ਕਾਲ ਗਰਲ ਦੱਸ ਕੇ ਹੋਟਲ ਦੇ ਕਮਰੇ ਵਿਚ ਲੈ ਕੇ ਜਾਣ ਦੇ ਬਹਾਨੇ 15 ਹਜ਼ਾਰ ਰੁਪਏ ਲੁੱਟਣ...

ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

ਵਾਸ਼ਿੰਗਟਨ – ਕੈਲੀਫੋਰਨੀਆ ਵਿਚ ਮਹਿਲਾ ਜੇਲ੍ਹ ਵਾਰਡਨ ਰਹਿ ਚੁੱਕੇ ਰੇ ਗਾਰਸੀਆ ’ਤੇ ਮੰਗਲਵਾਰ ਨੂੰ ਦੋ ਹੋਰ ਮਹਿਲਾ ਕੈਦੀਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲਗਾਏ ਗਏ।...