ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼
ਚੰਡੀਗੜ੍ਹ : ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ...
ਚੋਣਾਂ ‘ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ
ਜਲੰਧਰ –ਲੋਕ ਸਭਾ ਚੋਣਾਂ ਵਿਚ ਫਰੀਦਕੋਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਹੇ ਰਾਜ ਗਾਇਕ ਅਤੇ ਨਵੀਂ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਚੋਣਾਂ...
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਸੁਰੱਖਿਆ ਮੁਲਾਜ਼ਮ ਮੁਅੱਤਲ
ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਤਾਇਨਾਤ ਇੱਕ ਮਹਿਲਾ CISF ਸੁਰੱਖਿਆ ਮੁਲਾਜ਼ਮ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ...
ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ ਅਗਲੀ ਤਾਰੀਖ਼ 18 ਜੂਨ
ਸੁਲਤਾਨਪੁਰ- ਕੇਂਦਰੀ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਬਿਆਨ ਦੇਣ ਦੇ ਦੋਸ਼ ਹੇਠ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਸੰਸਦ/ਵਿਧਾਇਕ ਅਦਾਲਤ ਦੀ ਸੁਣਵਾਈ ਸ਼ੁੱਕਰਵਾਰ...
ਪੁਲਾੜ ‘ਚ 1000 ਦਿਨ ਬਿਤਾਉਣ ਵਾਲੀ ਪਹਿਲੀ ਹਸਤੀ ਬਣੇ ਰੂਸੀ ਓਲੇਗ
ਵਾਸ਼ਿੰਗਟਨ– ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਨਕੋ (59) ਵੱਖ-ਵੱਖ ਮਿਸ਼ਨਾਂ ਵਿੱਚ ਪੁਲਾੜ ਵਿੱਚ 1,000 ਦਿਨ ਪੂਰੇ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ...
ਨਿਊਜ਼ੀਲੈਂਡ, ਫਿਜੀ ਦਾ ਅਹਿਮ ਫ਼ੈਸਲਾ, ਭਾਈਵਾਲੀ ਕਰਨਗੇ ਮਜ਼ਬੂਤ
ਵੈਲਿੰਗਟਨ : ਨਿਊਜ਼ੀਲੈਂਡ ਅਤੇ ਫਿਜੀ ਦੇ ਨੇਤਾਵਾਂ ਨੇ ਵੀਰਵਾਰ ਨੂੰ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਰੱਖਿਆ ਅਤੇ ਖੇਤਰੀ ਸੁਰੱਖਿਆ, ਵਪਾਰ ਅਤੇ ਲੋਕਾਂ ਤੋਂ ਲੋਕਾਂ...
ਆਸਟ੍ਰੇਲੀਆਈ PM ਨੇ ਮੋਦੀ ਨੂੰ ਫ਼ੋਨ ‘ਤੇ ਦਿੱਤੀ ਵਧਾਈ
ਲੋਕ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਦੁਨੀਆ ਭਰ ਦੇ ਨੇਤਾ ਨਰਿੰਦਰ ਮੋਦੀ ਨੂੰ ਫੋਨ ਕਰਕੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦੇ ਰਹੇ ਹਨ। ਹੁਣ...
ਭਰਾ ਰਾਹੁਲ ਲਈ ਪ੍ਰਿਯੰਕਾ ਗਾਂਧੀ ਨੇ ਕੀਤੀ ਭਾਵੁਕ ਪੋਸਟ, ਕਿਹਾ- ਤੁਹਾਡੀ ਭੈਣ ਹੋਣ ‘ਤੇ ਮਾਣ ਹੈ
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ 99 ਸੀਟਾਂ ਜਿੱਤਣ ਮਗਰੋਂ ਬੁੱਧਵਾਰ ਯਾਨੀ ਕਿ ਅੱਜ ਆਪਣੇ ਭਰਾ...
ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ
ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਦੋਹਾਂ ਦੇ ਰਿਸ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਅਮਰੀਕਾ ਨੇ ਸਫਲ ਚੋਣਾਂ ਲਈ ਭਾਰਤ ਸਰਕਾਰ ਅਤੇ ਦੇਸ਼ ਦੇ ਲੋਕਾਂ ਦੀ ਕੀਤੀ ਸ਼ਲਾਘਾ
ਵਾਸ਼ਿੰਗਟਨ (ਭਾਸ਼ਾ) – ਅਮਰੀਕਾ ਨੇ ਲੋਕ ਸਭਾ ਚੋਣਾਂ ਸਫਲਤਾਪੂਰਵਕ ਕਰਵਾਉਣ ਲਈ ਭਾਰਤ ਸਰਕਾਰ ਅਤੇ ਦੇਸ਼ ਦੇ ਲੋਕਾਂ ਦੀ ਸ਼ਲਾਘਾ ਕੀਤੀ ਹੈ। ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐੱਨ. ਡੀ....
ਅੰਮ੍ਰਿਤਪਾਲ ਸਿੰਘ ਸਣੇ 2 ਨਵੇਂ ਲੋਕ ਸਭਾ ਮੈਂਬਰ ਜੇਲ੍ਹ ‘ਚ ਬੰਦ, ਕੀ ਹੋਵੇਗੀ ਅਗਲੀ ਪ੍ਰਕੀਰਿਆ? ਜਾਣੋ ਕਾਨੂੰਨ
ਚੰਡੀਗੜ੍ਹ (ਬਿਊਰੋ): ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਕੀਤੇ। ਪੰਜਾਬ ਦੀ ਖਡੂਰ ਸਾਹਿਬ ਸੀਟ ਅੰਮ੍ਰਿਤਪਾਲ ਸਿੰਘ ਨੇ ਜਿੱਤੀ, ਜਦਕਿ ਜੰਮੂ-ਕਸ਼ਮੀਰ ਦੀ...
ਪੰਜਾਬ ‘ਚ ਖ਼ਰਾਬ ਮੌਸਮ ਵਿਚਾਲੇ ਦਰਦਨਾਕ ਖ਼ਬਰ : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਮੌਤ
ਪਟਿਆਲਾ : ਪੰਜਾਬ ‘ਚ ਬੀਤੀ ਰਾਤ ਹਨ੍ਹੇਰੀ-ਝੱਖੜ ਕਾਰਨ ਜਿੱਥੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਇਸ ਤੂਫ਼ਾਨ ਨੇ ਪਟਿਆਲਾ ਤੋਂ ਇਕ ਪੱਤਰਕਾਰ ਦੀ ਜਾਨ...
ਪੰਜਾਬ ‘ਚ ਕਾਂਗਰਸ ਨੂੰ 38 ਵਿਧਾਨ ਸਭਾ ਹਲਕਿਆਂ ‘ਚੋਂ ਮਿਲੀ ਲੀਡ, ਜਾਣੋ ਬਾਕੀ ਪਾਰਟੀਆਂ ਦਾ ਹਾਲ
ਜਲੰਧਰ- ਪੰਜਾਬ ’ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜੇਕਰ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਚੋਣ ਨਤੀਜੇ ਹੈਰਾਨ ਕਰਨ ਵਾਲੇ ਦਿਖਾਈ ਦੇ ਰਹੇ ਹਨ। ਪੰਜਾਬ...
NDA ਦੀ ਮੀਟਿੰਗ ‘ਚ ਨਿਤੀਸ਼ ਅਤੇ ਚੰਦਰਬਾਬੂ ਨਾਇਡੂ ਨੇ ਮੰਗੇ ਇਹ ਖ਼ਾਸ ਮੰਤਰਾਲੇ
ਨਵੀਂ ਦਿੱਲੀ – ਲੋਕ ਸਭਾ ਚੋਣਾਂ ‘ਚ ਭਾਜਪਾ ਨੇ 400 ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਵਾਰ ਸਿਰਫ਼ 240 ਸੀਟਾਂ ਹੀ ਮਿਲੀਆਂ...
ਵੰਗਾਨੁਈ ‘ਚ ਇੱਕ ਘਰ ‘ਚੋਂ ਮਿਲੀ ਔਰਤ ਦੀ ਲਾਸ਼
ਵੰਗਾਨੁਈ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੱਤਿਆ ਦੀ ਜਾਂਚ ਚੱਲ ਰਹੀ ਹੈ। ਔਰਤ ਮੰਗਲਵਾਰ...
ਨਿਊਜ਼ੀਲੈਂਡ ਸਰਕਾਰ ਵੱਲੋਂ ਹੋਲੀਡੇਅ ਐਕਟ ‘ਚ ਕੀਤਾ ਜਾਵੇਗਾ ਵੱਡਾ ਬਦਲਾਅ
ਨਿਊਜ਼ੀਲੈਂਡ ਦੇ ਕਰਮਚਾਰੀਆਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਸਰਕਾਰ ਮੌਜੂਦਾ ਹੋਲੀਡੇਅ ਐਕਟ ਨੂੰ ਸੌਖਾ ਬਣਾਉਣ ਦੇ ਲਈ ਟਾਰਗੇਟਡ ਕੰਸਲਟੇਸ਼ਨ...
ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡ ਨੇ ਦੱਸੀ ਭਾਰਤੀ ਟੀਮ ਦੀ ਕਮਜ਼ੋਰੀ
ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਸਕਾਟ ਸਟਾਇਰਿਸ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਚੱਲ ਰਹੇ ਟੀ-20 ਵਿਸ਼ਵ ਕੱਪ ‘ਚ...
ਰਾਹੁਲ ਦ੍ਰਾਵਿੜ ਨੇ ICC ‘ਤੇ ਕਸਿਆ ਤੰਜ- ਅਸੀਂ ਪਾਰਕ ‘ਚ ਅਭਿਆਸ ਕੀਤਾ, ਅਜੀਬ ਗੱਲ ਹੈ
ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2024 ਦੀ ਸ਼ੁਰੂਆਤ ਤੋਂ ਪਹਿਲਾਂ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਖੇਡਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਕਪਤਾਨ ਰੋਹਿਤ ਸ਼ਰਮਾ...
‘ਆਪ’ ਉਮੀਦਵਾਰ ਕਰਮਜੀਤ ਅਨਮੋਲ ਹਾਰ ਹੁੰਦੀ ਵੇਖ ਹੋਏ ਭਾਵੁਕ
ਫਰੀਦਕੋਟ – ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਦੁਨੀਆਭਰ ਦੀਆਂ ਨਜ਼ਰਾਂ ਅੱਜ ਆਉਣ ਵਾਲੇ ਨਤੀਜਿਆਂ ‘ਤੇ ਟਿਕੀਆਂ ਹਨ। ਫਰੀਦਕੋਟ ਤੋਂ ਆਜ਼ਾਦ...
ਪੰਜਾਬ ‘ਚ ਗੱਠਜੋੜ ਤੋਂ ਬਿਨਾਂ ਅਕਾਲੀ ਦਲ ਤੇ ਭਾਜਪਾ ਦੇ ਹੱਥ ਰਹੇ ਖ਼ਾਲੀ
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ’ਤੇ ਭਾਜਪਾ ਦਾ ਗੱਠਜੋੜ ਹੁੰਦਾ-ਹੁੰਦਾ ਕਿਸਾਨਾਂ ਦੇ ਧਰਨੇ ਕਾਰਨ ਵਿਚ-ਵਿਚਾਲੇ ਸਿਰੇ ਨਹੀਂ ਚੜ੍ਹ ਸਕਿਆ। ਇਸ ਕਰ ਕੇ ਦੋਵਾਂ ਪਾਰਟੀਆਂ ਦੇ ਵਰਕਰਾਂ...
ਜਿੱਤ ਤੋਂ ਬਾਅਦ ਰਾਜਾ ਵੜਿੰਗ ਪਰਿਵਾਰ ਨਾਲ ਹੋਏ ਲਾਈਵ
ਲੁਧਿਆਣਾ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਜਿੱਤ ਦੇ ਲਈ ਲੁਧਿਆਣਾ ਦੀ ਜਨਤਾ ਦਾ ਧੰਨਵਾਦ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ...
ਵਾਇਨਾਡ ਤੇ ਰਾਏਬਰੇਲੀ ਸੀਟ ਤੋਂ ਜਿੱਤੇ ਰਾਹੁਲ ਗਾਂਧੀ
ਨਵੀਂ ਦਿੱਲੀ – ਕੇਰਲ ਦੇ ਵਾਇਨਾਡ ਅਤੇ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ...
ਹੌਟ ਸੀਟ ਕਰਨਾਲ ਤੋਂ ਜਿੱਤੇ ਸਾਬਕਾ CM ਖੱਟੜ
ਕਰਨਾਲ- ਹਰਿਆਣਾ ਦੀ ਸਭ ਤੋਂ ਹੋਟ ਸੀਟ ਕਰਨਾਲ ਲੋਕ ਸਭਾ ਸੀਟ ਤੋਂ ਨਤੀਜੇ ਆ ਗਏ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ 2,32,577 ਵੋਟਾਂ ਦੇ ਫ਼ਰਕ...
ਅਮਰੀਕਾ ਦੇ ਕੈਨੇਡੀ ਏਅਰਪੋਰਟ ‘ਤੇ ਬਣੇਗਾ ਵਿਸ਼ਾਲ ‘ਮੰਦਰ’
ਨਿਊਯਾਰਕ – ਦੁਨੀਆ ਦੇ ਸਭ ਤੋਂ ਵਿਅਸਤ ਨਿਊਯਾਰਕ ਦੇ ਜੇ.ਐੱਫ. ਕੈਨੇਡੀ ਹਵਾਈ ਅੱਡੇ ‘ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਜੇ.ਐਫ.ਕੇ ਅਥਾਰਟੀ ਨੇ ਇਸ ਦੀ ਉਸਾਰੀ...
SFJ ਨੇ ਕੈਨੇਡਾ ‘ਚ ਭਾਰਤੀ ਮਿਸ਼ਨਾਂ ਨੂੰ ‘ਲਾਕਡਾਊਨ’ ਕਰਨ ਦੀ ਕੀਤੀ ਮੰਗ
ਵੱਖਵਾਦੀ ਸਮੂਹ ‘ਸਿੱਖਸ ਫਾਰ ਜਸਟਿਸ’ (SFJ) ਨੇ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਕੈਨੇਡਾ ਵਿੱਚ ਭਾਰਤ ਦੇ ਮਿਸ਼ਨਾਂ ਨੂੰ “ਲਾਕਡਾਊਨ” ਕਰਨ...
ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਬਿਲਕੁਲ ਮੁਫ਼ਤ
ਟੋਰਾਂਟੋ: ਕੈਨੇਡਾ ਵਿਚ ਮਹਿੰਗਾਈ ਨਾਲ ਜੂਝ ਰਹੇ ਪਰਿਵਾਰਾਂ ਦੀ ਮਦਦ ਲਈ ਪਹਿਲਾ ਅਜਿਹਾ ‘ਗਰੌਸਰੀ ਸਟੋਰ’ ਖੋਸ੍ਹਿਆ ਜਾ ਰਿਹਾ ਹੈ ਜਿਥੇ ਹਰ ਚੀਜ਼ ਬਿਲਕੁਲ ਮੁਫ਼ਤ ਮਿਲੇਗੀ |...
ਕਰਨਾਲ ਸੀਟ ਤੋਂ ਮਨੋਹਰ ਲਾਲ ਖੱਟੜ 278171 ਵੋਟਾਂ ਨਾਲ ਅੱਗੇ
ਕਰਨਾਲ- ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਯਾਨੀ ਕਿ 4 ਜੂਨ ਨੂੰ ਆਉਣਗੇ। ਦੇਸ਼ ਦੀਆਂ ਕੁੱਲ 543 ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ...
ਬਠਿੰਡਾ ‘ਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਮਿਲੀ ਲੀਡ
ਬਠਿੰਡਾ : ਬਠਿੰਡਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ। ਇਸ ਸੀਟ ‘ਤੇ ਪਹਿਲੇ...
ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਾਰ ਕੀਤਾ 125847 ਲੱਖ ਦਾ ਅੰਕੜਾ
ਅੰਮ੍ਰਿਤਸਰ – ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸ ਦੀ ਗਿਣਤੀ ਸਵੇਰੇ 8...
ਐਗਜ਼ਿਟ ਪੋਲ ਦੇ ਨਤੀਜਿਆਂ ਕਾਰਨ ਰਾਕੇਟ ਦੀ ਰਫਤਾਰ ਨਾਲ ਦੌੜਿਆ ਬਾਜ਼ਾਰ
ਮੁੰਬਈ – ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਧਮਾਕੇ ਨਾਲ ਖੁੱਲ੍ਹਿਆ, ਜਿਸ ਤੋਂ ਬਾਅਦ ਬਾਜ਼ਾਰ ‘ਚ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ...
ਗਲੋਬਲ ਗੋਲਡ ETF ’ਚੋਂ 5 ਮਹੀਨਿਆਂ ’ਚ 3.9 ਅਰਬ ਡਾਲਰ ਦੀ ਨਿਕਾਸੀ
ਨਵੀਂ ਦਿੱਲੀ – ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਨੇ ਆਪਣੀ ਇਕ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ ਏ. ਯੂ. ਐੱਮ. ਦੇ ਲਿਹਾਜ਼ ਨਾਲ ਦੁਨੀਆ...
ਆਸਟ੍ਰੇਲੀਆਈ ਖਿਡਾਰੀਆਂ ਨੇ ਲਿਆ ਕਰੂਜ਼ ਦਾ ਮਜ਼ਾ
ਬ੍ਰਿਜਟਾਊਨ – ਆਸਟ੍ਰੇਲੀਆ ਦੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈਣ ਜਦੋਂ ਇੱਥੇ ਪਹੁੰਚੀ ਤਾਂ ਉਹ ਸਾਮਾਨ ਗੁਆਚਣ, ਉਢਾਨ ਵਿਚ ਦੇਰੀ ਤੇ ਤੇਜ਼ ਹਵਾਵਾਂ ਤੋਂ...
ਰਾਹੁਲ ਗਾਂਧੀ ਦੇ ਅਗਲਾ ਪ੍ਰਧਾਨ ਮੰਤਰੀ ਬਣਨ ਦੇ ਦਾਅਵੇ ਵਾਲੀ ਸ਼ਾਹਰੁਖ ਖ਼ਾਨ ਦੀ ਪੋਸਟ ਹੈ ਫਰਜ਼ੀ
ਮੁੰਬਈ- ਲੋਕ ਸਭਾ ਚੋਣਾਂ 2024 ਦੇ ਵਿਚਕਾਰ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨਾਲ ਸਬੰਧਿਤ ਇੱਕ ਕਥਿਤ ਐਕਸ-ਪੋਸਟ ਦਾ ਇੱਕ ਸਕ੍ਰੀਨਸ਼ੌਟ ਵਾਇਰਲ ਹੋ ਰਿਹਾ ਹੈ। ਇਸ ‘ਤੇ...
ਅਦਾਕਾਰਾ ਦਲਜੀਤ ਕੌਰ ਖ਼ਿਲਾਫ਼ ਲੀਗਲ ਐਕਸ਼ਨ ਲੈਣਗੇ ਨਿਖਿਲ ਪਟੇਲ
ਟੀਵੀ ਅਦਾਕਾਰਾ ਦਲਜੀਤ ਕੌਰ ਦੀ ਨਿੱਜੀ ਜ਼ਿੰਦਗੀ ‘ਚ ਉਥਲ-ਪੁਥਲ ਮਚੀ ਹੋਈ ਹੈ। ਉਸ ਦੇ ਦੂਜੇ ਵਿਆਹ ‘ਤੇ ਵੀ ਤਲਾਕ ਦੇ ਕਾਲੇ ਬੱਦਲ ਮੰਡਰਾ ਰਹੇ ਹਨ।...
ਅਦਾਕਾਰਾ ਹੇਮਾ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ
ਮੁੰਬਈ – ਬੈਂਗਲੁਰੂ ‘ਰੇਵ ਪਾਰਟੀ’ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਨੇ ਸੋਮਵਾਰ ਨੂੰ ਤੇਲਗੂ ਫਿਲਮ ਅਦਾਕਾਰਾ ਹੇਮਾ ਨੂੰ ਪੁੱਛਗਿੱਛ ਤੋਂ ਬਾਅਦ...
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਨੇ ਜਿੱਤੀ ਇਕ ਸੀਟ
ਨਵੀਂ ਦਿੱਲੀ – ਲੋਕ ਸਭਾ ਚੋਣਾਂ 2024 ਦੇ ਨਤੀਜੇ ਅੱਜ ਯਾਨੀ 4 ਜੂਨ ਨੂੰ ਐਲਾਨੇ ਜਾਣਗੇ। ਦੇਸ਼ ਵਿੱਚ 543 ਲੋਕ ਸਭਾ ਸੀਟਾਂ ਲਈ 7 ਪੜਾਵਾਂ...
ਜਗਮੋਹਨ ਬਰਾੜ ਨੇ ਜਿੱਤਿਆ 4500 ਕੈਨੇਡੀਅਨ ਡਾਲਰ ਦਾ ਲੱਕੀ ਡਰਾਅ
ਸਰੀ – ਨਾਮੀਂ ਸਮਾਜ ਸੇਵੀ ਅਤੇ ਉੱਘੇ ਉਦਯੋਗਪਤੀ ਸੁੱਖੀ ਬਾਠ ਮੋਟਰਜ਼ ਦੇ ਮਾਲਕ ਸੁੱਖੀ ਬਾਠ ਮੋਟਰਜ ਦੇ 45 ਸਾਲ ਪੂਰੇ ਹੋਣ ‘ਤੇ ਇਸ ਕੰਪਨੀ ਵੱਲੋਂ ਇੱਕ...
ਅਮਰੀਕਾ ‘ਚ ਦਿਨ-ਦਿਹਾੜੇ ਗੁਜਰਾਤੀ ਭਾਰਤੀ ਦੇ ਜਿਊਲਰੀ ਸ਼ੋਅਰੂਮ ‘ਚ ਲੁੱਟ
ਨਿਊਯਾਰਕ – ਬੀਤੇ ਦਿਨ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਨੇਵਾਰਕ ਵਿਚ ਚਾਰ ਕਾਰ ਲੁਟੇਰਿਆਂ ਨੇ ਦੁਪਹਿਰ ਨੂੰ ਇਕ ਭਾਰਤੀ ਗੁਜਰਾਤੀ ਦੇ ਭਿੰਡੀ ਜਿਊਲਰਜ ਨਾਮੀਂ ਸ਼ੋਅਰੂਮ ਵਿੱਚ ਦਾਖਲ...
ਮੈਕਸੀਕੋ ‘ਚ 200 ਸਾਲ ਬਾਅਦ ਬਦਲਿਆ ਰਾਸ਼ਟਰਪਤੀ ਚੋਣਾਂ ‘ਚ ਇਤਿਹਾਸ
ਵਾਤਾਵਰਣ ਵਿਗਿਆਨੀ ਅਤੇ ਮੈਕਸੀਕੋ ਸਿਟੀ ਦੀ ਸਾਬਕਾ ਮੇਅਰ ਕਲਾਉਡੀਆ ਸ਼ੇਨਬੌਮ ਨੂੰ ਐਤਵਾਰ ਨੂੰ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦੇ ਤੌਰ ‘ਤੇ ਭਾਰੀ ਵੋਟਾਂ ਨਾਲ ਚੁਣਿਆ...
ਨਿਊਜ਼ੀਲੈਂਡ ਨੂੰ ਮਿਲਣ ਜਾ ਰਹੇ ਨਵੇਂ ਪ੍ਰਧਾਨ ਮੰਤਰੀ
ਆਕਲੈਂਡ- ਨਿਊਜ਼ੀਲੈਂਡ ਵਾਸੀਆਂ ਨੂੰ ਜਲਦ ਨਵੇਂ ਪ੍ਰਧਾਨ ਮੰਤਰੀ ਮਿਲਣ ਜਾ ਰਹੇ ਹਨ। ਹੈਰਾਨ ਨਾ ਹੋਵੋ ਦੱਸਦੇ ਹਾਂ ਕਿੰਝ ? ਦਰਅਸਲ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ...
ਚੋਣ ਨਤੀਜਿਆਂ ਤੋਂ ਪਹਿਲਾਂ ਆਮ ਲੋਕਾਂ ਦੀ ਜੇਬ ‘ਤੇ ਵਧਿਆ ਬੋਝ
ਅਹਿਮਦਾਬਾਦ – ਲੋਕ ਸਭਾ ਚੋਣਾਂ-2024 ਦੇ ਨਤੀਜਿਆਂ ਦਾ ਅਜੇ ਐਲਾਨ ਵੀ ਨਹੀਂ ਹੋਇਆ ਕਿ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਦਰਅਸਲ, ਗੁਜਰਾਤ...
ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ 38 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ
ਮੁੰਬਈ – ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 38 ਪੈਸੇ ਮਜ਼ਬੂਤ ਹੋ ਕੇ 83.04 ‘ਤੇ ਪਹੁੰਚ ਗਿਆ। ਇਹ ਤਿੰਨ ਮਹੀਨਿਆਂ ਦਾ...
ਮਾਰਸ਼ ਨੇ ਕਿਹਾ- ਮੈਂ ਟੂਰਨਾਮੈਂਟ ਦੀ ਸ਼ੁਰੂਆਤ ‘ਚ ਗੇਂਦਬਾਜ਼ੀ ਨਹੀਂ ਕਰਾਂਗਾ
ਪੋਰਟ ਆਫ ਸਪੇਨ : ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਤੋਂ ਟੀ-20 ਵਿਸ਼ਵ ਕੱਪ ਦੇ ਅੰਤ ਤੱਕ ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਦੀ ਉਮੀਦ ਹੈ ਅਤੇ ਉਹ ਸ਼ੁੱਧ...
ਪਪੁਆ ਨਿਊ ਗਿਨੀ ਨੇ 2 ਵਾਰ ਦੀ ਚੈਂਪੀਅਨ ਨੂੰ ਦਿੱਤੀ ਸਖ਼ਤ ਚੁਣੌਤੀ
ਟੀ-20 ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਾ ਹੈ। ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ‘ਚ ਜਿੱਥੇ ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਸੀ, ਉੱਥੇ...
ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਪੰਜਾਬ ਦੀ ‘ਆਮ ਆਦਮੀ ਪਾਰਟੀ’ ਸਰਕਾਰ ਦੇ ਇਕ ਹੋਰ ਮੰਤਰੀ ਦਾ ਵਿਆਹ ਤੈਅ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ 16 ਜੂਨ ਨੂੰ ਕੈਬਨਿਟ ਮੰਤਰੀ...
ਅਦਾਕਾਰਾ ਰਵੀਨਾ ਟੰਡਨ ਦੇ ਡਰਾਈਵਰ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
ਮੁੰਬਈ – ਅਦਾਕਾਰਾ ਰਵੀਨਾ ਟੰਡਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮੁੰਬਈ ਦੇ ਬਾਂਦਰਾ ਇਲਾਕੇ ਦੀ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ...
ਦਿਲਜੀਤ ਦੇ ਮੁਰੀਦ ਹੋਏ ‘ਨਿਊ ਜਰਸੀ’ ਦੇ ਗਵਰਨਰ ਫਿਲ ਮਰਫੀ
ਜਲੰਧਰ : ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਨੂੰ ਲੈ ਕੇ ਹਰ ਪਾਸੇ ਸੁਰਖੀਆਂ ‘ਚ ਛਾਏ ਹੋਏ ਹਨ। ਟੂਰ ਤੋਂ ਦਿਲਜੀਤ...
ਚੋਣ ਜ਼ਾਬਤੇ ਦੌਰਾਨ SP ਦੇ ਰੀਡਰ ਸਮੇਤ 3 ਪੁਲਸ ਮੁਲਾਜ਼ਮਾਂ ਦਾ ਤਬਾਦਲਾ
ਚੰਡੀਗੜ੍ਹ : ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਚੰਡੀਗੜ੍ਹ ਪੁਲਸ ’ਚ ਇਕ ਸਬ-ਇੰਸਪੈਕਟਰ ਸਮੇਤ ਤਿੰਨ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ। ਇਹ ਹੁਕਮ ਐੱਸ. ਪੀ....
CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ‘ਚ ਕੀਤਾ ਆਤਮਸਮਰਪਣ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਤਿਹਾੜ ਜੇਲ੍ਹ ‘ਚ ਆਤਮਸਮਰਪਣ ਕੀਤਾ। ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ‘ਚ ਪ੍ਰਚਾਰ ਕਰਨ ਲਈ ਸੁਪਰੀਮ...
ਨੈਸ਼ਨਲ ਹਾਈਵੇਅ ’ਤੇ ਸਫਰ ਹੋਇਆ ਮਹਿੰਗਾ
ਫਿਲੌਰ – ਇਕ ਵਾਰ ਫਿਰ ਨੈਸ਼ਨਲ ਹਾਈਵੇਅ ’ਤੇ ਸਫਰ ਮਹਿੰਗਾ ਹੋਣ ਜਾ ਰਿਹਾ ਹੈ। ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਸਫਰ ਕਰਨ ਵਾਲੇ ਲੋਕਾਂ ’ਤੇ...