Month: February 2024

ਦਸੰਬਰ ਤਿਮਾਹੀ ‘ਚ ਐਪਲ ਨੇ ਭਾਰਤ ‘ਚ ਕੀਤੀ ਰਿਕਾਰਡ ਕਮਾਈ : ਟਿਮ ਕੁੱਕ

ਨਵੀਂ ਦਿੱਲੀ — ਆਈਫੋਨ ਨਿਰਮਾਤਾ ਕੰਪਨੀ ਐਪਲ ਦੀ ਆਮਦਨ ਅਕਤੂਬਰ-ਦਸੰਬਰ 2023 ਤਿਮਾਹੀ ‘ਚ ਆਈਫੋਨ ਦੀ ਮਜ਼ਬੂਤ ​​ਵਿਕਰੀ ਨਾਲ ਦੋਹਰੇ ਅੰਕਾਂ ‘ਚ ਵਧੀ ਹੈ। ਐਪਲ ਦੇ...

’29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App’

ਨਵੀਂ ਦਿੱਲੀ : One97 Communications ਲਿਮਿਟਡ (ਓ.ਸੀ.ਐੱਲ.) ਦੇ ਮੁੱਖ ਕਾਰਜਪਾਲ ਅਧਿਕਾਰੀ (ਸੀ.ਈ.ਓ) ਵਿਜੇ ਸ਼ੇਖਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਭੁਗਤਾਨ ਤੇ ਸੇਵਾ ਐਪ ਪੇਟੀਐੱਮ...

ਧੋਨੀ ਨਾਲ ਤੁਲਨਾ ਚੁਭਦੀ ਹੈ ਪਰ ਉਸਦੇ ਵਰਗਾ ਮੇਰੀ ਜ਼ਿੰਦਗੀ ਵਿਚ ਕੋਈ ਨਹੀਂ : ਪੰਤ

ਨਵੀਂ ਦਿੱਲੀ–ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਰਿਸ਼ਭ ਪੰਤ ਦਾ ਮਾਰਗਦਰਸ਼ਕ ਰਿਹਾ ਹੈ ਪਰ ਇਕ ਅਜਿਹਾ ਵੀ ਸਮਾਂ ਸੀ ਜਦੋਂ ਭਾਰਤ ਦੇ ਸਾਬਕਾ ਕਪਤਾਨ ਨਾਲ...

ਪੀਐੱਮ ਮੋਦੀ ਨੂੰ ਮਿਲੇ ਟੈਨਿਸ ਸਟਾਰ ਰੋਹਨ ਬੋਪੰਨਾ, ਆਪਣਾ ਰੈਕੇਟ ਕੀਤਾ ਭੇਂਟ

ਨਵੀਂ ਦਿੱਲੀ — ਪਿਛਲੇ ਹਫਤੇ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਣ ਵਾਲੇ ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ...

2011 ਵਿਸ਼ਵ ਕੱਪ ‘ਚ ਕੱਪੜੇ ਉਤਾਰਨ ਦਾ ਵਾਅਦਾ ਕਰ ਰਾਤੋ-ਰਾਤ ਮਸ਼ਹੂਰ ਹੋ ਗਈ ਸੀ ਪੂਨਮ ਪਾਂਡੇ

 ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੀ ਟੀਮ ਨੇ ਕੀਤੀ ਹੈ। ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਲਗਾਤਾਰ ਸੁਰਖੀਆਂ...

ਗੈਂਗਸਟਰ ਹੈਪੀ ਜੱਟ ਆਟੋਮੈਟਿਕ ਪਿਸਤੌਲ ਸਣੇ ਚੜ੍ਹਿਆ ਪੁਲਸ ਅੜਿੱਕੇ

ਚੰਡੀਗੜ੍ਹ: ਪੰਜਾਬ ‘ਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਪਿੰਡ ਅਲਾਦੀਨਪੁਰ, ਤਰਨਤਾਰਨ ਦੀ ਗ੍ਰਿਫ਼ਤਾਰੀ ਨਾਲ ਸੂਬੇ ‘ਚ...

ਕਾਂਗਰਸ ਨੇ 2022-23 ‘ਚ ‘ਭਾਰਤ ਜੋੜੋ ਯਾਤਰਾ’ ‘ਤੇ ਖਰਚ ਕੀਤੇ 71.80 ਕਰੋੜ ਰੁਪਏ

ਨਵੀਂ ਦਿੱਲੀ — ਕਾਂਗਰਸ ਪਾਰਟੀ ਨੇ 2022-23 ‘ਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਆਪਣੀ ‘ਭਾਰਤ ਜੋੜੋ ਯਾਤਰਾ’ ‘ਤੇ ਕੁੱਲ 71.80 ਕਰੋੜ ਰੁਪਏ ਖਰਚ ਕੀਤੇ। ‘ਭਾਰਤ ਜੋੜੋ ਯਾਤਰਾ’...

ਕੇਜਰੀਵਾਲ ਤੇ ਆਤਿਸ਼ੀ ਦੇ ਘਰ ਪਹੁੰਚੀ ਦਿੱਲੀ ਪੁਲਸ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਕਰਨ ਦੀ ਕੋਸ਼ਿਸ਼ ਸਬੰਧੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਆਤਿਸ਼ੀ ਦੇ ਦਾਅਵਿਆਂ ਦੀ...

ਮਹਾਰਾਸ਼ਟਰ ਦੇ ਠਾਣੇ ‘ਚ ਪੁਲਸ ਸਟੇਸ਼ਨ ‘ਚ ਹੋਈ ਗੋਲੀਬਾਰੀ

ਠਾਣੇ — ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਸ਼ੁੱਕਰਵਾਰ ਦੇਰ ਰਾਤ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦਾ ਇਕ ਸਥਾਨਕ ਨੇਤਾ ਪੁਲਸ ਸਟੇਸ਼ਨ ਦੇ...

ਭਾਰਤੀ-ਅਮਰੀਕੀ ਨਿੱਕੀ ਹੈਲੀ ਨੇ ਟਰੰਪ ਅਤੇ ਬਾਈਡੇਨ ਨੂੰ ਕਿਹਾ ‘ਖੜੂਸ ਬੁੱਢੇ’ 

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਦੀ ਭਾਰਤੀ ਅਮਰੀਕੀ ਦਾਅਵੇਦਾਰ ਨਿੱਕੀ ਹੈਲੀ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ...

ਕੈਨੇਡਾ ‘ਚ ਹਰਦੀਪ ਨਿੱਝਰ ਦੇ ਸਾਥੀ ਸਿਮਰਨਜੀਤ ਸਿੰਘ ਦੇ ਘਰ ‘ਤੇ ਚੱਲੀਆਂ ਗੋਲੀਆਂ

ਸਰੀ – ਬ੍ਰਿਟਿਸ਼ ਕੋਲੰਬੀਆ ਦੇ ਸਰੀ ਕਸਬੇ ਵਿੱਚ 18 ਜੂਨ ਨੂੰ ਮਾਰੇ ਗਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਇੱਕ ਸਾਥੀ ਦੇ ਘਰ ‘ਤੇ ਗੋਲੀਆਂ...

ਅਮਰੀਕੀ ਡਾਲਰ ਮੁਕਾਬਲੇ 16 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਭਾਰਤੀ ਰੁਪਿਆ

ਮੁੰਬਈ – ਸਕਾਰਾਤਮਕ ਘਰੇਲੂ ਬਾਜ਼ਾਰਾਂ ਦੇ ਸਮਰਥਨ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਦੀ ਮਜ਼ਬੂਤੀ ਨਾਲ 82.82 ਦੇ...

‘ਐਨੀਮਲ’ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ, ਰਣਬੀਰ ਕਪੂਰ ਸ਼ੁਰੂ ਕਰਨਗੇ ‘ਐਨੀਮਲ 2’ ਦੀ ਸ਼ੂਟਿੰਗ

ਰਣਬੀਰ ਕਪੂਰ ਦੀ ‘ਐਨੀਮਲ’ ਦੀ ਸਫ਼ਲਤਾ ਮਗਰੋਂ ਹਰ ਕੋਈ ਇਸ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸੇ ਵਿਚਾਲੇ ਫ਼ਿਲਮ ਦੇ ਸੀਕਵਲ ਨੂੰ...

‘ਫਾਈਟਰ’ ਦੇ ਮਹੇਸ਼ ਸ਼ੈੱਟੀ ਨੇ ਰਿਤਿਕ ਰੌਸ਼ਨ ਦੀ ਕੀਤੀ ਖੁੱਲ੍ਹ ਕੇ ਤਾਰੀਫ਼

ਮੁੰਬਈ – ਸਿਧਾਰਥ ਆਨੰਦ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਫਾਈਟਰ’ ’ਚ ਨਜ਼ਰ ਆਉਣ ਵਾਲੇ ਮਹੇਸ਼ ਸ਼ੈੱਟੀ ਨੇ ਰਿਤਿਕ ਰੌਸ਼ਨ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਮਹੇਸ਼ ਫ਼ਿਲਮ ’ਚ...

ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਜਲੰਧਰ – ਆਉਂਦੀ 2 ਫਰਵਰੀ ਨੂੰ ਪੰਜਾਬੀ ਐਕਸ਼ਨ ਫਿਲਮ ‘ਵਾਰਨਿੰਗ 2’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗਿੱਪੀ ਗਰੇਵਾਲ ਨੇ...

‘ਨੋ ਐਂਟਰੀ 2’ ਦਿਲਜੀਤ ਦੋਸਾਂਝ ਨਾਲ ਇਹ ਬਾਲੀਵੁੱਡ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ

ਮੁੰਬਈ – ਸਾਲ 2005 ਦੀ ਹਿੱਟ ਫ਼ਿਲਮ ‘ਨੋ ਐਂਟਰੀ’ ਦੇ ਸੀਕੁਅਲ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ’ਚ ਸਲਮਾਨ ਖ਼ਾਨ, ਅਨਿਲ...

ਅੰਮ੍ਰਿਤਸਰ ‘ਚ ਸ਼ਰੇਆਮ ਵਿਅਕਤੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਮ੍ਰਿਤਸਰ – ਥਾਣਾ ਗੇਟ ਹਕੀਮਾ ਦੀ ਕੁਝ ਦੂਰੀ ’ਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਸ਼ਰੇ ਬਾਜ਼ਾਰ ’ਚ ਚਾਰ ਅਣਪਛਾਤੇ ਵਿਅਕਤੀਆਂ ਇਕ...

ਕਤਲ ਦੇ ਕੇਸ ‘ਚ ਸਜ਼ਾ ਸੁਣਾਉਣ ਤੋਂ ਬਾਅਦ ਜੱਜ ਨੂੰ ਮਿਲ ਰਹੀਆਂ ਧਮਕੀਆਂ

 ਕੇਰਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਜਪਾ ਆਗੂ ਰਣਜੀਤ ਸ਼੍ਰੀਨਿਵਾਸਨ ਦੇ ਕਤਲ ਦੇ ਮਾਮਲੇ ‘ਚ ਫੈਸਲਾ ਸੁਣਾਉਣ ਤੋਂ ਬਾਅਦ ਮਾਵੇਲਿਕਾਰਾ...

ਗਿਆਨਵਾਪੀ ਕੈਂਪਸ ‘ਚ ਪੂਜਾ ਨੂੰ ਲੈ ਕੇ ਮੁਸਲਿਮ ਧਿਰ ਨਾਰਾਜ਼

ਨਵੀਂ ਦਿੱਲੀ – ਜ਼ਿਲ੍ਹਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿੱਚ ਗਿਆਨਵਾਪੀ ਕੰਪਲੈਕਸ ਦੇ ਬੇਸਮੈਂਟ ਵਿੱਚ ਪੂਜਾ ਸ਼ੁਰੂ ਹੋ ਗਈ ਹੈ।...

ਗ੍ਰਿਫ਼ਤਾਰੀ ਖ਼ਿਲਾਫ਼ ਹੇਮੰਤ ਸੋਰੇਨ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਟੀਸ਼ਨ ‘ਤੇ ਦਖ਼ਲਅੰਦਾਜੀ ਕਰਨ ਤੋਂ ਸ਼ੁੱਕਰਵਾਰ ਨੂੰ ਇਨਕਾਰ...

ਭਾਰਤੀ ਪੁਜਾਰੀਆਂ ਨੂੰ ਵੀਜ਼ਾ ਨਾ ਮਿਲਣ ‘ਤੇ PM ਸੁਨਕ ਤੋਂ ਭਾਈਚਾਰਾ ਨਾਰਾਜ਼

ਲੰਡਨ– ਬ੍ਰਿਟੇਨ ‘ਚ ਰਹਿਣ ਵਾਲੇ ਹਿੰਦੂਆਂ ‘ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪ੍ਰਤੀ ਨਾਰਾਜ਼ਗੀ ਵਧ ਰਹੀ ਹੈ। ਸੁਨਕ ਸਰਕਾਰ ਭਾਰਤੀ ਪੁਜਾਰੀਆਂ ਨੂੰ ਵੀਜ਼ਾ...

ਭਾਰਤੀ ਕਾਮੇ ਨੂੰ ਬੰਦੀ ਬਣਾਉਣ ਵਾਲੇ ਇਟਾਲੀਅਨ ਮਾਲਕ ਨੂੰ ਹੋਈ ਜੇੇਲ੍ਹ

ਰੋਮ – ਇਟਾਲੀਅਨ ਮੀਡੀਆ ਮੁਤਾਬਕ ਸਿਰਫ਼ 400 ਯੂਰੋ ਲਈ ਸੰਨ 2009 ਤੋਂ ਇਕ ਇਟਾਲੀਅਨ ਖੇਤੀਬਾੜੀ ਮਾਲਕ ਭਾਰਤੀ ਨਾਗਰਿਕ ਬਲਬੀਰ ਸਿੰਘ, ਤੋਂ 11 ਘੰਟੇ ਕੰਮ ਕਰਾਉਂਦਾ...

ਪਾਕਿ ਪੁਲਸ ਨੇ ਇਮਰਾਨ ਖਾਨ ਦੀ ਪਾਰਟੀ ਦੇ ਹੈੱਡਕੁਆਰਟਰ ‘ਤੇ ਮਾਰਿਆ ਛਾਪਾ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਖਿਲਾਫ ਕਾਰਵਾਈ ਕਰਦੇ ਹੋਏ ਸਾਦੇ ਕੱਪੜਿਆਂ ਵਾਲੀ ਪੁਲਸ ਅਤੇ ਸੁਰੱਖਿਆ ਅਧਿਕਾਰੀਆਂ ਨੇ...

ਟਰੱਕ ‘ਚੋਂ 406.2 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ

ਟੋਰਾਂਟੋ – 29 ਸਾਲਾ ਇਕ ਇੰਡੋ-ਕੈਨੇਡੀਅਨ ਡਰਾਈਵਰ ਨੂੰ ਸਰਹੱਦੀ ਅਧਿਕਾਰੀਆਂ ਨੇ ਉਸਦੇ ਵਪਾਰਕ ਟਰੱਕ ਦੇ ਅੰਦਰੋਂ ਵੱਡੇ ਸੂਟਕੇਸ ਵਿੱਚੋਂ 406.2 ਕਿਲੋਗ੍ਰਾਮ ਨਸ਼ੀਲਾ ਪਦਾਰਥ (ਮੈਥਾਮਫੇਟਾਮਾਈਨ) ਮਿਲਣ...

1 ਅਪ੍ਰੈਲ ਤੋਂ ਵਧਣ ਜਾ ਰਹੀਆਂ ਤਨਖਾਹਾਂ, ਸਰਕਾਰ ਨੇ ਲਿਆ ਫੈਸਲਾ

ਆਕਲੈਂਡ – ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦਿੰਦਿਆਂ ਆਉਂਦੀ 1 ਅਪ੍ਰੈਲ ਤੋਂ ਘੱਟੋ ਘੱਟ ਮਿਲਣ ਵਾਲੀ ਤਨਖਾਹ ਵਿੱਚ 2% ਦਾ ਵਾਧਾ...

ਵੂਲਵਰਥਸ ਨੇ ਨਵੀਂ ‘ਐਵਰੀਡੇਅ ਪੋਇੰਟ ਰਿਵਾਰਡਸ’ ਸਿਸਟਮ ਕੀਤਾ ਸ਼ੁਰੂ

ਆਕਲੈਂਡ – ਵੂਲਵਰਥਸ (ਕਾਉਂਟਡਾਊਨ) ਨੇ ਅੱਜ ਤੋਂ ਆਪਣਾ ਪੁਰਾਣਾ ਲੋਇਲਟੀ ਪ੍ਰੋਗਰਾਮ ਬੰਦ ਕਰ ਦਿੱਤਾ ਹੈ ਤੇ ਨਵਾਂ ਐਵਰੀਡੇਅ ਪੋਇੰਟ ਰਿਵਾਰਡਸ’ ਸਿਸਟਮ ਸ਼ੁਰੂ ਕੀਤਾ ਹੈ, ਆਕਲੈਂਡ...

ਹੈਵੇਲਸ ਨੇ ਦੇਸ਼ ਦਾ ਪਹਿਲਾ ਮੇਡ ਇਨ ਇੰਡੀਆ ਹੀਟ ਪੰਪ ਵਾਟਰ ਹੀਟਰ ਕੀਤਾ ਲਾਂਚ

ਨਵੀਂ ਦਿੱਲੀ– ਮੋਹਰੀ ਫਾਸਟ-ਮੂਵਿੰਗ ਇਲੈਕਟ੍ਰੀਕਲ ਗੁੱਡਸ (ਐੱਫ. ਐੱਮ. ਈ.ਜੀ.) ਕੰਪਨੀ ਹੈਵੇਲਸ ਇੰਡੀਆ ਲਿਮਟਿਡ ਨੇ ਪਹਿਲੀ ਵਾਰ ਮੇਡ ਇਨ ਇੰਡੀਆ ਹੀਟ ਪੰਪ ਵਾਟਰ ਹੀਟਰ ਲਾਂਚ ਕੀਤਾ। ਹੈਵੇਲਸ...

Paytm ‘ਤੇ RBI ਦਾ ਵੱਡਾ ਐਕਸ਼ਨ: 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ ਬੈਂਕਿੰਗ ਸੇਵਾਵਾਂ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਨਲਾਈਨ ਭੁਗਤਾਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਦਿੱਗਜ ਕੰਪਨੀ Paytm ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ...

ਅੱਜ ਪੇਸ਼ ਹੋਵੇਗਾ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦਾ ਦੂਜਾ ਅੰਤਰਿਮ ਬਜਟ

ਨਵੀਂ ਦਿੱਲੀ –  ਅੱਜ ਭਾਵ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਆਪਣਾ ਪਹਿਲਾ ਅੰਤਰਿਮ ਬਜਟ ਪੇਸ਼ ਕਰਨ ਵਾਲੀ ਹੈ। ਇਸ ਦੇ ਨਾਲ ਹੀ ਨਰਿੰਦਰ...

ਪਠਾਨ ਨੇ ਦੂਜੇ ਟੈਸਟ ਲਈ ਗਿੱਲ ਤੇ ਅਈਅਰ ਦਾ ਕੀਤਾ ਸਮਰਥਨ

ਵਿਸ਼ਾਖਾਪਟਨਮ – ਸਾਬਕਾ ਆਲਰਾਊਂਡਰ ਖਿਡਾਰੀ ਇਰਫਾਨ ਪਠਾਨ ਨਹੀਂ ਚਾਹੁੰਦਾ ਕਿ ਇੰਗਲੈਂਡ ਵਿਰੁੱਧ ਦੂਜੇ ਟੈਸਟ ਲਈ ਸ਼ੁਭਮਨ ਗਿੱਲ ਜਾਂ ਸ਼੍ਰੇਅਸ ਅਈਅਰ ਨੂੰ ਭਾਰਤੀ ਆਖਰੀ-11 ਵਿਚੋਂ ਬਾਹਰ ਕੀਤਾ...

ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ

ਦੁਬਈ– ਭਾਰਤ ਦੇ ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਨੇ ਬੁੱਧਵਾਰ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਵਲੋਂ ਜਾਰੀ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ ਵਿਚ ਆਪਣਾ ਚੋਟੀ...