ਵੂਲਵਰਥਸ ਨੇ ਨਵੀਂ ‘ਐਵਰੀਡੇਅ ਪੋਇੰਟ ਰਿਵਾਰਡਸ’ ਸਿਸਟਮ ਕੀਤਾ ਸ਼ੁਰੂ
February 1, 2024
ਆਕਲੈਂਡ – ਵੂਲਵਰਥਸ (ਕਾਉਂਟਡਾਊਨ) ਨੇ ਅੱਜ ਤੋਂ ਆਪਣਾ ਪੁਰਾਣਾ ਲੋਇਲਟੀ ਪ੍ਰੋਗਰਾਮ ਬੰਦ ਕਰ ਦਿੱਤਾ ਹੈ ਤੇ ਨਵਾਂ ਐਵਰੀਡੇਅ ਪੋਇੰਟ ਰਿਵਾਰਡਸ’ ਸਿਸਟਮ ਸ਼ੁਰੂ ਕੀਤਾ ਹੈ, ਆਕਲੈਂਡ (ਹਰਪ੍ਰੀਤ ਸਿੰਘ) – ਵੂਲਵਰਥਸ (ਕਾਉਂਟਡਾਊਨ) ਨੇ ਅੱਜ ਤੋਂ ਆਪਣਾ ਪੁਰਾਣਾ ਲੋਇਲਟੀ ਪ੍ਰੋਗਰਾਮ ਬੰਦ ਕਰ ਦਿੱਤਾ ਹੈ ਤੇ ਨਵਾਂ ਐਵਰੀਡੇਅ ਪੋਇੰਟ ਰਿਵਾਰਡਸ’ ਸਿਸਟਮ ਸ਼ੁਰੂ ਕੀਤਾ ਹੈ, ਹਰ ਇੱਕ ਖਰਚੇ ਡਾਲਰ ਲਈ ਇੱਕ ਪੋਇੰਟ ਮਿਲੇਗਾ ਤੇ 2000 ਪੋਇੰਟ ਹੋਣ ‘ਤੇ $15 ਦਾ ਵਾਊਚਰ ਦਿੱਤਾ ਜਾਏਗਾ, ਭਾਵ $2000 ਦੀ ਸ਼ਾਪਿੰਗ ‘ਤੇ $15 ਦਾ ਵਾਊਚਰ। ਜੇ ਤੁਸੀਂ ਅੱਜ ਹੀ ਐਪ ਡਾਊਨਲੋਡ ਕਰਦੇ ਹੋ ਤਾਂ 1000 ਪੋਇੰਟ ਸਿੱਧਾ ਹਾਸਿਲ ਹੋਏਗਾ, ਜੋ ਕਿ $7.5 ਦੇ ਕਰੀਬ ਬਣਦਾ ਹੈ।

