Month: January 2024

ਦਸੰਬਰ 2023 ‘ਚ ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਈ 2 ਲੱਖ ਤੋਂ ਪਾਰ

ਵਾਸ਼ਿੰਗਟਨ – ਦਸੰਬਰ 2023 ਵਿਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਵਾਲੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੀ ਗਿਣਤੀ 2,25,000 ਤੋਂ ਵੱਧ ਹੋ ਗਈ, ਜੋ ਕਿ 2000 ਤੋਂ...

ਆਸਟ੍ਰੇਲੀਆ ਭਰ ’ਚ ਜੋਸ਼-ਖਰੋਸ਼ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ

ਬ੍ਰਿਸਬੇਨ : ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼-ਖਰੋਸ਼ ਤੇ ਨਵੀਆ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ ਸਾਰ...

ਆਸਟ੍ਰੇਲੀਆ ‘ਚ ਅੱਜ ਤੋਂ ਨਵੇਂ ਨਿਯਮ ਲਾਗੂ, ਨਹੀਂ ਮਿਲ ਸਕਣਗੀਆਂ ‘ਈ-ਸਿਗਰਟਾਂ’

ਸਿਡਨੀ – ਆਸਟ੍ਰੇਲੀਆਈ ਸਰਕਾਰ ਇਸ ਸਾਲ ‘ਵੇਪਸ’ ਦੀ ਉਪਲਬਧਤਾ ਨੂੰ ਸੀਮਤ ਕਰਨ ਲਈ ਅੱਜ ਤੋਂ ਕਈ ਉਪਾਵਾਂ ਦੀ ਸ਼ੁਰੂਆਤ ਕਰ ਰਹੀ ਹੈ। ਇਨ੍ਹਾਂ ਨਵੇਂ ਉਪਾਵਾਂ ਦੇ...

ਭਾਰਤ ਦੀ ਅਰਥਵਿਵਸਥਾ ਹਾਸਲ ਕਰ ਲਵੇਗੀ 6.5 ਫੀਸਦੀ ਤੋਂ ਉੱਪਰ ਗ੍ਰੋਥ ਰੇਟ : ਵਿੱਤ ਮੰਤਰਾਲਾ

ਨਵੀਂ ਦਿੱਲੀ –ਵਿੱਤ ਮੰਤਰਾਲਾ ਨੇ 2023-24 ਦੀ ਛਿਮਾਹੀ ਸਮੀਖਿਆ ’ਚ ਕਿਹਾ ਕਿ ਘਰੇਲੂ ਆਰਥਿਕ ਰਫਤਾਰ ਅਤੇ ਸਥਿਰਤਾ, ਇਨਪੁੱਟ ਲਾਗਤੇ ਦੇ ਘੱਟ ਤੋਂ ਦਰਮਿਆਨੇ ਦਬਾਅ ਅਤੇ ਨੀਤੀਗਤ...

ਪਾਕਿਸਤਾਨੀ ਨੌਜਵਾਨ ਦੀ UAE ‘ਚ ਖੁੱਲ੍ਹੀ ਕਿਸਮਤ, ਲੱਗਾ ਜੈਕਪਾਟ ਬਣਿਆ ਅਰਬਪਤੀ

ਦੁਬਈ : ਯੂਏਈ ਵਿਚ ਰਹਿਣ ਵਾਲੇ ਪਾਕਿਸਤਾਨੀ ਵਿਅਕਤੀ ਦੀ ਕਿਸਮਤ ਰਾਤੋਂ-ਰਾਤ ਬਦਲ ਗਈ। ਮੁਹੰਮਦ ਇਨਾਮ ਨਾਂ ਦੇ ਇਸ ਵਿਅਕਤੀ ਨੇ 15 ਮਿਲੀਅਨ ਦਿਰਹਮ ਦਾ ਜੈਕਪਾਟ...

ਕੈਨੇਡਾ ਨੇ ਚਿਲੀ ਤੇ ਅਮਰੀਕਾ ਨੇ ਗ੍ਰੇਟ ਬ੍ਰਿਟੇਨ ਨੂੰ ਹਰਾਇਆ

ਸਿਡਨੀ : ਸਾਬਕਾ ਯੂਐਸ ਓਪਨ ਫਾਈਨਲਿਸਟ ਲੇਲਾ ਫਰਨਾਂਡੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਕੈਨੇਡਾ ਨੇ ਐਤਵਾਰ ਨੂੰ ਯੂਨਾਈਟਿਡ ਕੱਪ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ...

ਆਸਕਰ ਨਾਮਜ਼ਦ ਅਦਾਕਾਰ ਟੌਮ ਵਿਲਕਿੰਸਨ ਦਾ ਦਿਹਾਂਤ

ਮੁੰਬਈ – ‘ਦਿ ਫੁਲ ਮੌਂਟੀ’ ਤੇ ‘ਦਿ ਬੈਸਟ ਐਕਜ਼ਾਟਿਕ ਮੈਰੀਗੋਲਡ ਹੋਟਲ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਆਸਕਰ ਨਾਮਜ਼ਦ ਬ੍ਰਿਟਿਸ਼ ਅਦਾਕਾਰ ਟੌਮ ਵਿਲਕਿੰਸਨ ਦਾ ਦਿਹਾਂਤ ਹੋ ਗਿਆ...

ਨਵੇਂ ਸਾਲ ਦੀ ਸ਼ੁਰੂਆਤ ‘ਤੇ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋ ਰਹੇ ਲੋਕ

ਗੁਰਦਾਸਪੁਰ : ਨਵੇਂ ਸਾਲ-2024 ਦੀ ਸ਼ੁਰੂਆਤ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀਪੀਠ ਮੰਦਿਰ ਕਾਲੀਦਵਾਰ ਬਟਾਲਾ ਵਿਖੇ...

ਮਣੀਪੁਰ ‘ਚ ਕੁਕੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਕੀਤਾ ਆਰ.ਪੀ.ਜੀ. ਹਮਲਾ

ਇੰਫਾਲ – ਮਣੀਪੁਰ ਵਿਚ ਅਜੇ ਪੂਰੀ ਤਰ੍ਹਾਂ ਸ਼ਾਂਤੀ ਸਥਾਪਿਤ ਨਹੀਂ ਹੋਈ ਹੈ। ਮਣੀਪੁਰ ਦੇ ਮੋਰੇਹ ‘ਚ ਪੁਲਸ ਅਤੇ ਹਥਿਆਰਬੰਦ ਅੱਤਵਾਦੀਆਂ ਵਿਚਾਲੇ ਵਧਦੇ ਸੰਘਰਸ਼ ਕਾਰਨ ਸਥਿਤੀ ਗਰਮ...

ਯੁੱਧ ਦੇ ਬਾਵਜੂਦ ਯੂਕ੍ਰੇਨ ਪਰਤ ਰਹੇ ਵਿਦੇਸ਼ੀ ਨਾਗਰਿਕ ਤੇ ਭਾਰਤੀ ਵਿਦਿਆਰਥੀ

ਰੂਸ ਤੇ ਯੂਕ੍ਰੇਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਇਸ ਦੇ ਬਾਵਜੂਦ ਵਿਦੇਸ਼ੀ ਨਾਗਰਿਕ ਤੇ ਵਿਦਿਆਰਥੀ ਯੂਕ੍ਰੇਨ ਵਾਪਸ ਪਰਤ ਰਹੇ ਹਨ। ਰੂਸੀ ਹਮਲੇ ਤੋਂ ਪਹਿਲਾਂ, ਕੀਵ...

ਪੜ੍ਹਾਈ ਲਈ ਕੈਨੇਡਾ ਗਏ ਕੋਟਕਪੂਰਾ ਦੇ ਨੌਜਵਾਨ ਦੀ ਅਚਾਨਕ ਹੋਈ ਮੌਤ

ਕੋਟਕਪੂਰਾ – ਕੈਨੇਡਾ ਪੜ੍ਹਾਈ ਲਈ ਗਏ ਕੋਟਕਪੂਰਾ ਦੇ ਇਕ ਨੌਜਵਾਨ ਮੁੰਡੇ ਦੀ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਖੇ ਦੁਖਦਾਇਕ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿਚ...