‘ਦਿਲ ਸੇ ਬੁਰਾ ਲਗਤਾ ਹੈ’ ਵਾਲੇ ਕਾਮੇਡੀਅਨ ਦੇਵਰਾਜ ਪਟੇਲ ਦੀ ਹੋਈ ਮੌਤ
ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ 22 ਸਾਲਾ ਮਸ਼ਹੂਰ ਯੂਟਿਊਬਰ ਦੇਵਰਾਜ ਪਟੇਲ ਦੀ ਮੌਤ ਹੋ ਗਈ। ਪੁਲਸ ਨੇ ਇਹ...
ਪ੍ਰਗਤੀ ਮੈਦਾਨ ਲੁੱਟ: ਦਿੱਲੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ- ਦਿੱਲੀ ਪੁਲਸ ਨੇ ਸੋਮਵਾਰ ਨੂੰ ਪ੍ਰਗਤੀ ਮੈਦਾਨ ਸੁਰੰਗ ‘ਤੇ ਦਿਨ-ਦਿਹਾੜੇ ਲੁੱਟ-ਖੋਹ ਦੇ ਦੋਸ਼ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ...
ਪੈਰਿਸ ‘ਚ ਫਸੇ ਕਈ ਭਾਰਤੀ ਯਾਤਰੀ, ਟਰਮਿਨਲ ਤੋਂ ਨਿਕਲਣ ਦੀ ਵੀ ਨਹੀਂ ਮਿਲੀ ਇਜਾਜ਼ਤ
ਨਵੀਂ ਦਿੱਲੀ : ਪੈਰਿਸ ਹਵਾਈ ਅੱਡੇ ‘ਤੇ ਕਈ ਯਾਤਰੀ ਫਸੇ ਹੋਏ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ‘ਚੋਂ ਕਈਆਂ ਕੋਲ ਸ਼ੈਨੇਗਨ ਵੀਜ਼ਾ...
ਨਹਿਰ ‘ਚ ਡੁੱਬਣ ਕਾਰਨ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਲੰਡਨ– ਯੂਕੇ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਤਾਮਿਲਨਾਡੂ ਦੇ ਇੱਕ 25 ਸਾਲਾ ਵਿਦਿਆਰਥੀ, ਜੋ ਯੂਕੇ ਵਿੱਚ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਕਰ ਰਿਹਾ...
UK ‘ਚ ਕਿਰਾਏ ਨੂੰ ਲੈ ਕੇ ਸਿੱਖ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ
ਲੰਡਨ- ਮੱਧ ਇੰਗਲੈਂਡ ਵਿੱਚ ਸਾਲ 2022 ਵਿੱਚ ਕਿਰਾਏ ਦੇ ਭੁਗਤਾਨ ਦੇ ਤਰੀਕੇ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰਨ...
ਪੰਨੂੰ ਆਪਣੇ ਸਾਥੀ ਦੀ ਮੌਤ ‘ਤੇ ਹੰਝੂ ਵਹਾਉਣ ਵੀ ਨਾ ਪਹੁੰਚਿਆ
ਵੈਨਕੂਵਰ – ਸਿੱਖ ਫਾਰ ਜਸਟਿਸ ਜੋ ਭਾਰਤ ਤੋਂ ਪੰਜਾਬ ਨੂੰ ਤੋੜ ਵੱਖਰੇ ਰਾਜ ਦੀ ਗੱਲ ਕਰਦਾ ਹੈ, ਦਾ ਲੀਗਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂੰ ਕੈਨੇਡਾ ਵਿੱਚ ਕਤਲ...
ਆਸਟ੍ਰੇਲੀਆ ਜੰਗ ਪ੍ਰਭਾਵਿਤ ਯੂਕ੍ਰੇਨ ਨੂੰ ਦੇਵੇਗਾ 110 ਮਿਲੀਅਨ ਡਾਲਰ ਦਾ ਨਵਾਂ ਪੈਕੇਜ
ਸਿਡਨੀ– ਆਸਟ੍ਰੇਲੀਆ ਯੁੱਧ ਪ੍ਰਭਾਵਿਤ ਯੂਕ੍ਰੇਨ ਦੀ ਮਦਦ ਲਈ ਇਕ ਵਾਰ ਫਿਰ ਅੱਗੇ ਆਇਆ ਹੈ। ਇਸ ਦੇ ਤਹਿਤ ਆਸਟ੍ਰੇਲੀਆ ਯੂਕ੍ਰੇਨ ਨੂੰ ਹਮਲਾਵਰ ਰੂਸੀ ਫੌਜਾਂ ਖ਼ਿਲਾਫ਼ ਲੜਾਈ...
‘ਰੂਹ ਪੰਜਾਬ ਦੀ’ ਅਕਾਦਮੀ ਮੈਲਬੌਰਨ ਵੱਲੋਂ ਸੱਭਿਆਚਾਰਕ ਮੇਲਾ 2 ਜੁਲਾਈ ਨੂੰ
ਮੈਲਬੌਰਨ – ਪੰਜਾਬੀ ਲੋਕ ਨਾਚਾਂ ਨੂੰ ਸਮਰਪਿਤ ਅਕਾਦਮੀ ‘ਰੂਹ ਪੰਜਾਬ ਦੀ’ ਮੈਲਬੋਰਨ ਵੱਲੋਂ 2 ਜੁਲਾਈ ਨੂੰ ਵਿਲੀਅਮਜ਼ਟਾਊਨ ਟਾਊਨ ਹਾਲ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ...
ਨਿਊਜ਼ੀਲੈਂਡ ਦੇ PM ਚੀਨ ਦੌਰੇ ‘ਤੇ ਲੈ ਗਏ ਦੋ ਜਹਾਜ਼, ਬਣੇ ਚਰਚਾ ਦਾ ਵਿਸ਼ਾ
ਵੈਲਿੰਗਟਨ – ਇਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਅਤਿ-ਆਧੁਨਿਕ ਜਹਾਜ਼ ‘ਏਅਰ ਫੋਰਸ ਵਨ’ ਵਿੱਚ ਸਫ਼ਰ ਕਰਦੇ ਹਨ, ਜੋ ਕਿ ਉਨ੍ਹਾਂ ਦਾ ਮੋਬਾਈਲ ਕਮਾਂਡ ਸੈਂਟਰ ਹੈ। ਉੱਥੇ ਇਸ...
ਪਾਕਿ ‘ਚ ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਸਖ਼ਤ
ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਤਲਬ ਕਰ ਕੇ ਗੁਆਂਢੀ ਦੇਸ਼ ਵਿਚ ਸਿੱਖ ਭਾਈਚਾਰੇ ‘ਤੇ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ...
ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ
ਔਕਲੈਂਡ-: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਅਤੇ ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ ਔਕਲੈਂਡ ਵਿਖੇ ਕਰਵਾਏ ਜਾ ਰਹੇ ਹਨ। ਇਹ ਮਹਾਨ...
World Bank ਨੇ ਤਕਨੀਕੀ ਸਿੱਖਿਆ ਲਈ 25 ਕਰੋੜ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ
ਨਵੀਂ ਦਿੱਲੀ – ਵਿਸ਼ਵ ਬੈਂਕ ਨੇ ਭਾਰਤ ਵਿੱਚ ਸਰਕਾਰੀ ਅਦਾਰਿਆਂ ਵਿੱਚ ਤਕਨੀਕੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ 25.55 ਕਰੋੜ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ...
ਪਾਇਲਟ ਦੀ ਡਿਊਟੀ ਖ਼ਤਮ ਹੋਣ ਕਾਰਨ ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ
ਦਿੱਲੀ ‘ਚ ਐਤਵਾਰ ਸਵੇਰੇ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਦਿੱਲੀ ਹਵਾਈ ਅੱਡੇ ਨੂੰ ਉਡਾਣਾਂ ਦਾ ਸੰਚਾਲਨ ਕਰਨ ‘ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ...
ਵੈਸਟਇੰਡੀਜ਼ ਦੌਰੇ ਲਈ ਨਹੀਂ ਚੁਣੇ ਜਾਣ ‘ਤੇ ਸਰਫਰਾਜ਼ ਖਾਨ ਨੇ ਦਿੱਤੀ ਪ੍ਰਤੀਕਿਰਿਆ
ਭਾਰਤ ਅਤੇ ਵੈਸਟਇੰਡੀਜ਼ 12 ਜੁਲਾਈ ਤੋਂ ਮਲਟੀ ਫਾਰਮੈਟ ਸੀਰੀਜ਼ ‘ਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਬੀਸੀਸੀਆਈ (ਭਾਰਤ ‘ਚ ਕ੍ਰਿਕਟ ਕੰਟਰੋਲ ਬੋਰਡ) ਨੇ ਹਾਲ ਹੀ ‘ਚ...
ਹਾਕੀ ਇੰਡੀਆ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਕੋਰ ਗਰੁੱਪ ਦੀ ਕੀਤੀ ਘੋਸ਼ਣਾ
ਨਵੀਂ ਦਿੱਲੀ- ਹਾਕੀ ਇੰਡੀਆ ਨੇ ਬੈਂਗਲੁਰੂ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ ਸੈਂਟਰ (ਸਾਈ) ‘ਚ 26 ਜੂਨ ਤੋਂ 19 ਜੁਲਾਈ ਤੱਕ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਸੀਨੀਅਰ...
ਸਤਿੰਦਰ ਸਰਤਾਜ ਨੇ ਨਵੇਂ ਗੀਤ ਲਈ ਫਰੈੈੈੈਂਚ ਭਾਸ਼ਾ ਸਿੱਖੀ
ਮੁੰਬਈ:ਗੀਤ ‘ਰੁਤਬਾ’, ‘ਸੱਜਣ ਰਾਜ਼ੀ’, ‘ਤਿੱਤਲੀ’ ਅਤੇ ‘ਗੱਲਾਂ ਈ ਨੇ’ ਲਈ ਜਾਣੇ ਜਾਂਦੇ ਪੰਜਾਬ ਦੇ ਉੱਘੇ ਫਨਕਾਰ ਸਤਿੰਦਰ ਸਰਤਾਜ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਪੈਰਿਸ...
ਮਨਾਲੀ ਵਿੱਚ ਹਨੀਮੂਨ ਮਨਾਉਣ ਪੁੱਜੇ ਕਰਨ ਦਿਓਲ ਤੇ ਦ੍ਰਿਸ਼ਾ ਆਚਾਰੀਆ
ਮੁੰਬਈ:ਸੰਨੀ ਦਿਓਲ ਦੇ ਲੜਕੇ ਕਰਨ ਦਿਓਲ ਦਾ ਦ੍ਰਿਸ਼ਾ ਆਚਾਰੀਆ ਨਾਲ ਇਕ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਤੇ ਇਸ ਵੇਲੇ ਇਹ ਜੋੜਾ ਮਨਾਲੀ ਵਿਚ ਹਨੀਮੂਨ ਮਨਾ...
ਸਿਧਾਰਥ ਸਿਡ ਦਾ ਗੀਤ ‘ਇਸ਼ਕ ਦੇ ਕਾਬਿਲ’ ਲੋਕਾਂ ਨੂੰ ਆ ਰਿਹਾ ਪਸੰਦ
ਚੰਡੀਗੜ੍ਹ – ਪੰਜਾਬੀ ਗਾਇਕ ਸਿਧਾਰਥ ਸਿਡ ਦਾ ਗੀਤ ‘ਇਸ਼ਕ ਦੇ ਕਾਬਿਲ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪੈਨੋਰਾਮਾ ਮਿਊਜ਼ਿਕ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ...
ਵਿਜੀਲੈਂਸ ਨੇ ਪਰਲਜ਼ ਗਰੁੱਪ ਦੀਆਂ ਖ਼ੁਰਦ ਬੁਰਦ ਜਾਇਦਾਦਾਂ ਦੀ ਪੜਤਾਲ ਵਿੱਢੀ
ਚੰਡੀਗੜ੍ਹ, 25 ਜੂਨ -: ਵਿਜੀਲੈਂਸ ਬਿਊਰੋ ਨੇ ਪੰਜਾਬ ਵਿਚ ਪਰਲਜ਼ ਗਰੁੱਪ ਦੀਆਂ ਖ਼ੁਰਦ ਬੁਰਦ ਹੋਈਆਂ ਜਾਇਦਾਦਾਂ ਦੀ ਜਾਂਚ ਵਿੱਢ ਦਿੱਤੀ ਹੈ। ਇਨ੍ਹਾਂ ਜਾਇਦਾਦਾਂ ਨੂੰ ਖ਼ੁਰਦ ਬੁਰਦ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਸ ਨੇ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ...
ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ
ਦਸੂਹਾ – ਦਸੂਹਾ ਦੇ ਪਿੰਡ ਜਲਾਲਚੱਕ ਵਿਖੇ ਉਸ ਸਮੇਂ ਖ਼ੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ,ਜਦੋਂ ਇਥੇ ਇਕ ਪੁੱਤ ਵੱਲੋਂ ਆਪਣੇ ਪਿਓ ‘ਤੇ ਗੋਲ਼ੀ ਚਲਾ ਦਿੱਤੀ...
ਦੇਸ਼ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ
ਦਿੱਲੀ ਅਤੇ ਮੁੰਬਈ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਹਰਿਆਣਾ ਦੇ ਪੰਚਕੂਲਾ ਵਿੱਚ ਇਕ ਕਾਰ ਨਦੀ ‘ਚ ਵਹਿ ਗਈ।...
ਭਾਰਤੀ ਪਹਿਲਵਾਨਾਂ ਵੱਲੋਂ WFI ਮੁਖੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ
ਨਵੀਂ ਦਿੱਲੀ : ਭਾਰਤ ਦੀਆਂ ਚੋਟੀ ਦੀਆਂ ਕੁਝ ਅੰਤਰਰਾਸ਼ਟਰੀ ਰੈਂਕਿੰਗ ਵਾਲੀਆਂ ਮਹਿਲਾ ਪਹਿਲਵਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ, ਜੋ ਭਾਰਤੀ ਕੁਸ਼ਤੀ ਮਹਾਸੰਘ...
PM ਮੋਦੀ ਪਰਤੇ ਭਾਰਤ, ਦਿੱਲੀ ਏਅਰਪੋਰਟ ‘ਤੇ ਕੀਤਾ ਗਿਆ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਮਿਸਰ ਦੇ ਦੌਰੇ ਤੋਂ ਬਾਅਦ ਅੱਜ ਰਾਤ ਵਤਨ ਪਰਤ ਆਏ ਹਨ। ਰਾਤ 12.30 ਵਜੇ ਤੱਕ ਪ੍ਰਧਾਨ ਮੰਤਰੀ ਦਾ ਜਹਾਜ਼...
ਇਟਲੀ ਆਇਆ ਪੰਜਾਬੀ ਨੌਜਵਾਨ ਭੇਤਭਰੀ ਹਾਲਤ ‘ਚ ਹੋਇਆ ਲਾਪਤਾ
ਰੋਮ : ਚੰਗੇ ਭਵਿੱਖ ਦੇ ਸੁਪਨੇ ਅੱਖਾਂ ‘ਚ ਵਸਾ ਲੱਖਾਂ ਵਿਦੇਸ਼ੀ ਨੌਜਵਾਨ ਇਟਲੀ ਵੱਲ ਰੁੱਖ ਕਰ ਰਹੇ ਹਨ, ਜਿਨ੍ਹਾਂ ‘ਚ ਭਾਰਤੀਆਂ ਦੀ ਗਿਣਤੀ ਵੀ ਚੋਖੀ ਹੈ।...
‘ਵੈਗਨਰ ਗਰੁੱਪ’ ਦੀ ਬਗਾਵਤ ਅਸਫ਼ਲ ਹੋਣ ਤੋਂ ਬਾਅਦ ਰੂਸੀ ਰਾਜਦੂਤ ਚੀਨ ਪੁੱਜੇ
ਤਾਈਪੇ –ਵੈਗਨਰ ਗਰੁੱਪ ਦੀ ਬਗਾਵਤ ਅਸਫਲ ਹੋਣ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਰੂਸ ਦੇ ਸੀਨੀਅਰ ਰਾਜਦੂਤ ਆਂਦਰੇਈ ਰੁਡੈਨਕੋ ਚੀਨ ਸਰਕਾਰ ਨਾਲ ਗੱਲਬਾਤ ਕਰਨ ਪੇਈਚਿੰਗ...
ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ ‘ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ
ਕੈਨੇਡਾ –ਲਗਭਗ 38 ਸਾਲ ਪਹਿਲਾਂ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਹੋਏ ਧਮਾਕੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਅੱਜ ਵੀ ਨਿਆਂ...
PM ਮੋਦੀ ਦੀ 3 ਦਿਨਾ ਯਾਤਰਾ ਦੌਰਾਨ ਤਿਰੰਗੇ ਦੇ ਰੰਗ ’ਚ ਰੰਗਿਆ ਅਮਰੀਕਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਿਨਾ ਇਤਿਹਾਸਕ ਯਾਤਰਾ ਦੌਰਾਨ ਪੂਰਾ ਅਮਰੀਕਾ ਤਿਰੰਗੇ ਦੇ ਰੰਗ ’ਚ ਰੰਗਿਆ ਦਿਖਾਈ ਦਿੱਤਾ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ...
ਬਾਦਲ ਪਰਿਵਾਰ ਵਲੋਂ ਲਿਖਿਆ ਲਿਖਾਇਆ ਫ਼ੈਸਲਾ ਲੈਣ ਪਹੁੰਚੇ ਐੱਸ. ਜੀ. ਪੀ. ਸੀ. ਪ੍ਰਧਾਨ : ਭਗਵੰਤ ਮਾਨ
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਚੰਡੀਗੜ੍ਹ ਵਿਚ ਹੋਈ ਮੀਟਿੰਗ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੰਜ ਕੱਸਿਆ...
ਅਡਾਨੀ ਸਮੂਹ ਨੇ 2-3 ਸਾਲਾਂ ‘ਚ 90,000 ਕਰੋੜ ਰੁ: ਦੀ EBITDA ਆਮਦਨ ਦਾ ਰੱਖਿਆ ਟੀਚਾ
ਨਵੀਂ ਦਿੱਲੀ – ਅਡਾਨੀ ਗਰੁੱਪ ਨੇ ਕਾਰੋਬਾਰ ‘ਚ ਮਜ਼ਬੂਤ ਵਾਧੇ ਨਾਲ ਟੈਕਸ ਤੋਂ ਪਹਿਲਾਂ ਮੁਨਾਫੇ ‘ਚ 20 ਫੀਸਦੀ ਦੇ ਸਾਲਾਨਾ ਵਾਧੇ ਨਾਲ 2-3 ਸਾਲ ਵਿਚ...
Coal India ਦੇ ਅਧਿਕਾਰੀਆਂ ਨੇ ਤਨਖਾਹ ਵਿਵਾਦ ਨੂੰ ਲੈ ਕੇ ਹੜਤਾਲ ਦੀ ਦਿੱਤੀ ਧਮਕੀ
ਕੋਲਕਾਤਾ – ਕੋਲ ਇੰਡੀਆ ਲਿਮਟਿਡ ਦੇ ਕਾਰਜਕਾਰੀ ਅਧਿਕਾਰੀਆਂ ਦੀ ਇੱਕ ਐਸੋਸੀਏਸ਼ਨ ਨੇ ਐਤਵਾਰ ਨੂੰ ਗੈਰ-ਕਾਰਜਕਾਰੀ ਕਰਮਚਾਰੀਆਂ ਨਾਲ ਉਨ੍ਹਾਂ ਦੇ ਤਨਖਾਹ ਵਿਵਾਦ ਦਾ ਹੱਲ ਹੋਣ ਤੱਕ...
ਕੌਣ ਹੈ ਕੌਮਾਂਤਰੀ ਕ੍ਰਿਕਟ ਦਾ ਟਾਈਗਰ? ਸ਼ਾਹਿਦ ਅਫਰੀਦੀ ਬੋਲੇ-ਵਿਰਾਟ ਕੋਹਲੀ
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਦਾ ਟਾਈਗਰ ਹੈ। ਇਸ ਤੋਂ ਪਹਿਲਾਂ ਵਸੀਮ ਅਕਰਮ ਵੀ ਇਸ ਤਰ੍ਹਾਂ...
ਜੂਨੀਅਰ ਹਾਕੀ ਵਿਸ਼ਵ ਕੱਪ ਦੇ ਹੀਰੋ ਰਾਜੀਵ ਮਿਸ਼ਰਾ ਦਾ ਦਿਹਾਂਤ
ਵਾਰਾਣਸੀ- ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਵੀਰਵਾਰ ਰਾਤ ਨੂੰ ਵਾਰਾਣਸੀ ਦੇ ਸ਼ਿਵਪੁਰ ਦੇ ਨਰਾਇਣਪੁਰ ਪਿੰਡ ‘ਚ ਆਪਣੇ ਘਰ ‘ਚ ਮ੍ਰਿਤਕ ਪਾਏ ਗਏ। ਬਦਬੂ ਆਉਣ ‘ਤੇ...
ਇਹ ਹਨ 1983 ਵਿਸ਼ਵ ਕੱਪ ਦਿਵਾਉਣ ਵਾਲੇ 11 ਖਿਡਾਰੀ, ਇਕ ਦਾ ਹੋ ਚੁੱਕੈ ਦਿਹਾਂਤ
ਨਵੀਂ ਦਿੱਲੀ- 1983 ‘ਚ ਅੱਜ ਦੇ ਹੀ ਦਿਨ ਭਾਰਤੀ ਟੀਮ ਨੇ ਕਪਿਲ ਦੇਵ ਦੀ ਕਪਤਾਨੀ ‘ਚ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਲਾਰਡਸ ‘ਚ ਖੇਡੇ ਗਏ ਫਾਈਨਲ...
ਕਾਰਤਿਕ-ਕਿਆਰਾ ਨੇ ਜੈਪੁਰ ’ਚ ਕੀਤੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਪ੍ਰਮੋਸ਼ਨ
ਮੁੰਬਈ – ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਰੋਮਾਂਟਿਕ ਸੰਗੀਤਕ ਲਵ ਸਟੋਰੀ ‘ਸੱਤਿਆਪ੍ਰੇਮ ਕੀ ਕਥਾ’ ਨੂੰ ਦੇਖਣ ਲਈ ਦਰਸ਼ਕਾਂ ’ਚ ਜੋਸ਼ ਦੇਖਣ ਯੋਗ ਹੈ। ਫ਼ਿਲਮ ਦੇ...
ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 24 ਨਵੰਬਰ ਨੂੰ ਹੋਵੇਗੀ ਰਿਲੀਜ਼
ਮੁੰਬਈ – ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੀ ਪਹਿਲੀ ਝਲਕ ’ਚ ਉਸ ਦੀ ਦਮਦਾਰ ਪ੍ਰਫਾਰਮੈਂਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਫ਼ਿਲਮ ’ਚ ਉਹ ਭਾਰਤ...
ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ
ਚੰਡੀਗੜ੍ਹ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ...
ਹਿੰਦੂ ਸੰਗਠਨਾਂ ਨੇ ‘ਆਦਿਪੁਰਸ਼’ ਫ਼ਿਲਮ ਦਾ ਕੀਤਾ ਵਿਰੋਧ
ਪਟਿਆਲਾ– ਪਟਿਆਲਾ ’ਚ ਵੀ ‘ਆਦਿਪੁਰਸ਼’ ਫ਼ਿਲਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਈ ਹਿੰਦੂ ਸੰਗਠਨਾਂ ਨੇ ਫ਼ਿਲਮ ਦਾ ਵਿਰੋਧ ਕੀਤਾ। ਇਹ ਫ਼ਿਲਮ ਰਾਜਪੁਰਾ ਰੋਡ ਸਥਿਤ...
‘ਆਦਿਪੁਰਸ਼’ ਤੋਂ ਪਹਿਲਾਂ ‘ਰਾਮਾਇਣ’ ਸੀਰੀਅਲ ’ਚ ਸੀਤਾ ਦੇ ਪਹਿਰਾਵੇ ਨੂੰ ਲੈ ਕੇ ਮਚਿਆ ਸੀ ਹੰਗਾਮਾ
ਜਲੰਧਰ – ਇਸ ਸਮੇਂ ‘ਆਦਿਪੁਰਸ਼’ ’ਚ ਫ਼ਿਲਮਾਏ ਗਏ ਕਲਾਕਾਰਾਂ ਦੇ ਲੁੱਕ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ। ਖ਼ਾਸ ਕਰਕੇ ਸੀਤਾ ਦੇ ਪੱਲੂ ਤੇ ਉਸ ਦੀ...
ਬਟਾਲਾ ‘ਚ ਸ਼ਿਵ ਸੈਨਾ ਆਗੂ ‘ਤੇ ਗੋਲ਼ੀਆਂ ਚੱਲਣ ਦਾ ਮਾਮਲਾ: ਸੀਸੀਟੀਵੀ ਤਸਵੀਰਾਂ
ਬਟਾਲਾ – ਬੀਤੇ ਕੱਲ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਅਤੇ ਬਟਾਲਾ ਦੇ ਇਲੈਕਟ੍ਰੋਨਿਕਸ ਦੁਕਾਨ ਮਾਲਕ ਰਾਜੀਵ ਮਹਾਜਨ ਉਨ੍ਹਾਂ ਦੇ ਪੁੱਤ ਅਤੇ ਭਰਾ ‘ਤੇ ਹਮਲਾ ਹੋਣ...
ਕਿਰਾਏਦਾਰਾਂ ਕੋਲੋਂ ਮਕਾਨ ਖਾਲ੍ਹੀ ਕਰਵਾਉਣ ’ਤੇ ਮਕਾਨ ਮਾਲਕ ਦਾ ਕਤਲ
ਬਰੇਟਾ : ਕਿਰਾਏਦਾਰਾਂ ਤੋਂ ਮਕਾਨ ਖਾਲ੍ਹੀ ਕਰਵਾਉਣ ਅਤੇ ਪੈਸਿਆਂ ਦੇ ਲੇਣ-ਦੇਣ ਦੀ ਰੰਜਿਸ਼ ਵਿਚ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ‘ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ
ਅੰਮ੍ਰਿਤਸਰ- ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ‘ਚ ਸਿੱਖਾਂ ਦੇ ਕਤਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ...
ਨਹਿਰ ’ਚ ਨਹਾਉਣ ਉਤਰੇ ਮਾਮਾ-ਭਾਣਜਾ ਰੁੜ੍ਹੇ, ਮਾਮੇ ਦੀ ਲਾਸ਼ ਬਰਾਮਦ
ਬਰੇਟਾ : ਸਥਾਨਕ ਸ਼ਹਿਰ ਦੇ ਦਿਆਲਪੁਰਾ ਰੋਡ ਦੇ ਮਾਮਾ-ਭਾਣਜੇ ਦੇ ਨਹਿਰ ਵਿਚ ਨਹਾਉਣ ਸਮੇਂ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ...
ਰੇਲਵੇ ਪੁਲਸ ਵੱਲੋਂ 303 ਬੋਰ ਦੇਸੀ ਪਿਸਤੌਲ ਸਮੇਤ ਇਕ ਕਾਬੂ
ਮੋਗਾ : ਮਾੜੇ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਰੇਲਵੇ ਪੁਲਸ ਮੋਗਾ ਨੇ 303 ਬੋਰ ਦੇਸੀ ਪਿਸਤੌਲ ਅਤੇ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ...
ਘੱਗਰ ਨਦੀ ‘ਚ ਕਾਰ ਸਣੇ ਰੁੜੀ ਔਰਤ ਦੀ ਬਚਾਈ ਜਾਨ
ਪੰਚਕੂਲਾ- ਹਰਿਆਣਾ ਦੇ ਪੰਚਕੂਲਾ ‘ਚ ਐਤਵਾਰ ਸਵੇਰੇ ਘੱਗਰ ਨਦੀ ਨੇੜੇ ਇਕ ਮੰਦਰ ‘ਚ ਪੂਜਾ ਕਰਨ ਗਈ ਔਰਤ ਆਪਣੀ ਕਾਰ ਸਣੇ ਨਦੀ ਦੇ ਤੇਜ ਵਹਾਅ ‘ਚ ਰੁੜ...
ਪੰਜਾਬ ‘ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਮਹੀਨੇ ਜੁਲਾਈ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਚੋਟੀ ਦੇ ਪ੍ਰਵਾਸੀ ਭਾਰਤੀ ਉਦਯੋਗਪਤੀ ਭਾਰਤ...
PM ਮੋਦੀ ਨੂੰ ਮਿਲਿਆ ਮਿਸਰ ਦਾ ਸਰਵਉੱਚ ਰਾਜ ਸਨਮਾਨ
ਕਾਹਿਰਾ – ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਕਾਹਿਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਆਰਡਰ ਆਫ਼ ਦ ਨਾਇਲ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ‘ਆਰਡਰ ਆਫ਼...
ਟਰੰਪ ਵਿਰੁੱਧ ਨਿਆਂ ਵਿਭਾਗ ਨੇ ਦਸੰਬਰ ’ਚ ਸੁਣਵਾਈ ਕਰਨ ਦੀ ਕੀਤੀ ਅਪੀਲ
ਵਾਸ਼ਿੰਗਟਨ – ਅਮਰੀਕਾ ਦੇ ਨਿਆਂ ਵਿਭਾਗ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਗੁਪਤ ਦਸਤਾਵੇਜ਼ ਰੱਖਣ ਦੇ ਮਾਮਲੇ ’ਚ ਅਪਰਾਧਿਕ ਮੁਕੱਦਮੇ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ...
ਹੁਣ H-1B ਵੀਜ਼ਾ ਦਾ ਨਵੀਨੀਕਰਨ ਅਮਰੀਕਾ ’ਚ ਹੀ ਹੋਵੇਗਾ : ਪੀ.ਐੱਮ. ਮੋਦੀ
ਵਾਸ਼ਿੰਗਟਨ – ਅਮਰੀਕਾ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਿਹਾ ਕਿ ਅੱਜ ਤੁਹਾਨੂੰ ਇਹ ਵੇਖ ਕੇ ਮਾਣ ਮਹਿਸੂਸ ਹੋ...
ਆਸਟ੍ਰੇਲੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਦਿੱਤੀ ਢਿੱਲ
ਸਿਡਨੀ –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਆਸਟ੍ਰੇਲੀਆ ਦੌਰੇ ਵਿਚ ਦੋਵਾਂ ਮੁਲਕਾਂ ਦਰਮਿਆਨ ਕਈ ਅਹਿਮ ਸਮਝੌਤੇ ਹੋਏ, ਜਿਨ੍ਹਾਂ ਵਿਚ ਇਮੀਗ੍ਰੇਸ਼ਨ ਦੇ ਮੁੱਦੇ ’ਤੇ...
