Month: March 2023

ਯਾਤਰੀਆਂ ਲਈ ਚੰਗੀ ਖ਼ਬਰ, ਮੈਲਬੌਰਨ-ਟੋਕੀਓ ਵਿਚਾਲੇ ਉਡਾਣ ਸੇਵਾਵਾਂ ਮੁੜ ਸ਼ੁਰੂ

ਕੈਨਬਰਾ – ਆਸਟ੍ਰੇਲੀਆਈ ਫਲੈਗ ਕੈਰੀਅਰ ‘ਕੰਤਾਸ’ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਮੈਲਬੌਰਨ ਅਤੇ ਟੋਕੀਓ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਹਨ। ਇਹ...

ਆਸਟ੍ਰੇਲੀਆ : ਐਡੀਲੇਡ ‘ਚ ਕੁੱਤੇ ਨੇ ਮਾਸੂਮ ‘ਤੇ ਕੀਤਾ ਹਮਲਾ

ਐਡੀਲੇਡ : ਆਸਟ੍ਰੇਲੀਆ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਡੀਲੇਡ ਸ਼ਹਿਰ ਦੇ ਉੱਤਰ-ਪੱਛਮ ਵਿੱਚ ਦੋ ਸਾਲਾਂ ਦੀ ਬੱਚੀ ਨੂੰ ਉਸਦੇ ਪਰਿਵਾਰਕ...

ਚੰਡੀਗੜ੍ਹ ‘ਚ G-20 ਦੀਆਂ ਤਿਆਰੀਆਂ ਜ਼ੋਰਾਂ ‘ਤੇ, ਐਂਟਰੀ ਪੁਆਇੰਟਾਂ ‘ਤੇ ਲਾਏ ਜਾ ਰਹੇ ਬੂਟੇ

ਚੰਡੀਗੜ੍ਹ : ਸ਼ਹਿਰ ‘ਚ ਹੋਣ ਵਾਲੀ ਜੀ-20 ਦੀ ਦੂਜੀ ਬੈਠਕ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਵੱਖ-ਵੱਖ ਇਲਾਕਿਆਂ ਦੇ ਸੁੰਦਰੀਕਰਨ ਦਾ ਕੰਮ...

3 ਅਪ੍ਰੈਲ ਨੂੰ ਹੋਵੇਗੀ RBI ਦੀ ਮੁਦਰਾ ਨੀਤੀ ਬੈਠਕ, ਵਿਆਜ ਦਰਾਂ ‘ਚ 0.25 ਫੀਸਦੀ ਦਾ ਵਾਧਾ ਸੰਭਵ

ਮੁੰਬਈ — ਪ੍ਰਚੂਨ ਮਹਿੰਗਾਈ ਦੇ 6 ਫੀਸਦੀ ਦੇ ਤਸੱਲੀਬਖਸ਼ ਪੱਧਰ ਤੋਂ ਉਪਰ ਬਣੇ ਰਹਿਣ ਅਤੇ ਅਮਰੀਕਾ ਫੈਡਰਲ ਰਿਜ਼ਰਵ ਸਮੇਤ ਕਈ ਕੇਂਦਰੀ ਬੈਂਕਾਂ ਦੇ ਹਮਲਾਵਰ ਰੁਖ...

ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ

ਨਵੀਂ ਦਿੱਲੀ – ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋਣ ‘ਚ ਬਸ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਬੈਂਕ ਆਪਣੇ ਨਵੇਂ ਵਿੱਤੀ ਸਾਲ ਦੇ...

ਸਰਕਾਰ ਨੇ ਪਾਨ ਮਸਾਲਾ, ਤੰਬਾਕੂ ‘ਤੇ ਤੈਅ ਕੀਤੀ ਵੱਧ ਤੋਂ ਵੱਧ GST ਸੈੱਸ ਦੀ ਹੱਦ

ਨਵੀਂ ਦਿੱਲੀ : ਸਰਕਾਰ ਨੇ ਪਾਨ ਮਸਾਲਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ‘ਤੇ ਵਸਤੂਆਂ ਅਤੇ ਸੇਵਾ ਕਰ (ਜੀਐਸਟੀ) ਮੁਆਵਜ਼ਾ ਸੈੱਸ ਦੀ ਵੱਧ ਤੋਂ ਵੱਧ ਦਰ...

IPL 2023 : ਮੁੰਬਈ ਇੰਡੀਅਨਜ਼ ਲਈ ਖੁਸ਼ਖਬਰੀ, ਇਹ ਤੇਜ਼ ਗੇਂਦਬਾਜ਼ ਟੀਮ ‘ਚ ਸ਼ਾਮਲ

ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ ਕਿਉਂਕਿ ਜੋਫਰਾ ਆਰਚਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਤੋਂ ਪਹਿਲਾਂ ਐਤਵਾਰ, 26 ਮਾਰਚ ਨੂੰ ਮੁੰਬਈ ਇੰਡੀਅਨਜ਼ ਕੈਂਪ ਵਿਚ ਸ਼ਾਮਲ...

World Boxing: ਲਵਲੀਨਾ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਜਿੱਤਿਆ ਸੋਨ ਤਮਗਾ

ਭਾਰਤ ਦੀ ਅਨੁਭਵੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸ ਨੇ 70-75 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ।...

ਕਾਰਤਿਕ ਆਰੀਅਨ ਨਾਲ ਫਿਲਮ ਕਰਨਾ ਚਾਹੁੰਦੀ ਹੈ ਰਾਸ਼ੀ ਖੰਨਾ

ਮੁੰਬਈ:ਅਦਾਕਾਰਾ ਰਾਸ਼ੀ ਖੰਨਾ ਨੇ ਅਦਾਕਾਰ ਕਾਰਤਿਕ ਆਰੀਅਨ ਨਾਲ ‘ਆਸ਼ਿਕੀ’ ਜਿਹੀ ਪ੍ਰੇਮ ਕਹਾਣੀ ਆਧਾਰਿਤ ਫਿਲਮ ’ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪਿੱਛੇ ਜਿਹੇ ਇੱਕ...

ਸਲਮਾਨ ਨੂੰ ਈਮੇਲ ਰਾਹੀਂ ਧਮਕਾਉਣ ਦੇ ਮਾਮਲੇ ’ਚ ਵਿਅਕਤੀ ਰਾਜਸਥਾਨ ਤੋਂ ਗ੍ਰਿਫ਼ਤਾਰ

ਮੁੰਬਈ, 26 ਮਾਰਚ-: ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਮਾਮਲੇ ਵਿਚ ਮੁੰਬਈ ਪੁਲੀਸ ਨੇ ਰਾਜਸਥਾਨ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।...

ਅੰਡਰਵਰਲਡ ਦੇ ਆਲੇ-ਦੁਆਲੇ ਬੰਗਾਲੀ ਸੁਪਰਸਟਾਰ ਜੀਤ ਦੀ ਪਹਿਲੀ ਫ਼ਿਲਮ ਹੋਵੇਗੀ ‘ਚੇਂਗਿਜ਼’

ਮੁੰਬਈ – ‘ਸਾਥੀ’, ‘ਨਾਟੇਰ ਗੁਰੂ’, ‘ਸੰਗੀ’, ‘ਬੰਧਨ’, ‘ਯੁਧੋ’, ‘ਜ਼ੋਰ’, ‘ਵਾਂਟਿਡ’, ‘ਦੁਈ ਪ੍ਰਿਥਵੀ’, ‘ਨਟ ਗੁਰੂ’, ‘ਬੌਸ ਬੌਰਨ ਟੂਰੂਅਲ’, ‘ਦਿ ਰਾਇਲ ਬੰਗਾਲ ਟਾਈਗਰ’, ‘ਬੱਚਨ’ ਤੇ ‘ਬਾਦਸ਼ਾਹ ਦਿ ਡੌਨ’...

ਟੀ-ਸੀਰੀਜ਼ ਨੇ ‘ਕਾਲਜ ਕਾ ਪਹਿਲਾ ਦਿਨ’ ਨਾਲ ਆਡੀਓ ਸੀਰੀਜ਼ ‘ਕਿੱਸੇ ਔਰ ਕਹਾਣੀ’ ਨੂੰ ਕੀਤਾ ਰਿਲੀਜ਼

ਮੁੰਬਈ – ਦਹਾਕਿਆਂ ਤੱਕ ਸੰਗੀਤ ਤੇ ਫ਼ਿਲਮ ਨਿਰਮਾਣ ’ਚ ਸ਼ੁਰੂਆਤ ਕਰਨ ਤੋਂ ਬਾਅਦ ਟੀ-ਸੀਰੀਜ਼ ਨੇ ਹੁਣ ਆਪਣੀ ਆਡੀਓ ਸੀਰੀਜ਼ ‘ਕਿੱਸੇ ਔਰ ਕਹਾਣੀ’ ਨਾਲ ਇਕ ਨਵੀਂ ਪ੍ਰਾਪਰਟੀ...

ਜੇਲ੍ਹ ’ਚੋਂ ਜੈਕਲੀਨ ਫਰਨਾਂਡੀਜ਼ ਦੇ ਨਾਂ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਲਿਖੀ ਰੋਮਾਂਟਿਕ ਚਿੱਠੀ

ਨਵੀਂ ਦਿੱਲੀ – ਮਹਾਠੱਗ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਜੇਲ੍ਹ ’ਚ ਹੈ। ਹੁਣ ਤੱਕ ਠੱਗ ਦਾ ਨਾਂ ਮਨੋਰੰਜਨ ਜਗਤ ਦੀਆਂ ਕਈ...

ਮੀਂਹ ਤੇ ਗੜ੍ਹੇਮਾਰੀ ਕਾਰਣ ਨੁਕਸਾਨੀ ਫ਼ਸਲ ਦਾ ਮੁੱਖ ਮੰਤਰੀ ਨੇ ਲਿਆ ਜਾਇਜ਼ਾ

ਮੋਗਾ, ਚੰਡੀਗੜ੍ਹ : ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਵਿਚ 25 ਫੀਸਦੀ ਵਾਧੇ...

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਵਾਉਣ ਵਾਲੇ ਵਾਹਨ ਚਾਲਕ ਸਾਵਧਾਨ

ਲੁਧਿਆਣਾ : ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ’ਤੇ ਹੁਣ ਤੱਕ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਵਾਈਆਂ, ਸਰਕਾਰ ਨੇ ਉਨਾਂ ਨੂੰ 30 ਜੂਨ ਤੱਕ ਦਾ ਸਮਾਂ...

ਅੰਮ੍ਰਿਤਪਾਲ ਦੇ ਗੰਨਮੈਨ ਗੋਰਖ ਬਾਬਾ ਨੂੰ ਪਨਾਹ ਦੇਣ ਵਾਲਾ ਵਿਅਕਤੀ ਪੁਲਸ ਨੇ ਕੀਤਾ ਗ੍ਰਿਫ਼ਤਾਰ

ਖੰਨਾ-ਪੰਜਾਬ ਪੁਲਸ ਵੱਲੋਂ ਸੂਬੇ ’ਚ ਖ਼ਾਲਿਸਤਾਨ ਮੂਵਮੈਂਟ ਨੂੰ ਨੱਥ ਪਾਉਂਦਿਆਂ ਭਗੌੜਾ ਐਲਾਨੇ ਗਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਲੈ ਕੇ ਵੱਡੇ ਪੱਧਰ...

ਖੇਡ ਮੰਤਰੀ ਮੀਤ ਹੇਅਰ ਨੇ ISSF ਵਿਸ਼ਵ ਕੱਪ ’ਚ ਕਾਂਸੀ ਤਮਗਾ ਜਿੱਤਣ ’ਤੇ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਭੋਪਾਲ ਵਿਖੇ ਕਰਵਾਏ ਜਾ ਰਹੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈੱਡਰੇਸ਼ਨ (ਆਈ. ਐੱਸ. ਐੱਸ. ਐੱਫ.) ਵਿਸ਼ਵ...

ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ 353 ਵਿਅਕਤੀਆਂ ’ਚੋਂ 197 ਨੂੰ ਕੀਤਾ ਰਿਹਾਅ

ਚੰਡੀਗੜ੍ਹ : ਪੰਜਾਬ ਪੁਲਸ ਵੱਲੋਂ 18 ਮਾਰਚ, 2023 ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਅਮਨ-ਕਾਨੂੰਨ ’ਚ ਵਿਘਨ ਪਾਉਣ ਦੇ ਖ਼ਦਸ਼ੇ ਤਹਿਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ...

ਕਾਰ ਸਵਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ

ਪਾਤੜਾਂ –ਇਥੋਂ ਥੋੜ੍ਹੀ ਦੂਰ ਜਾਖਲ ਰੋਡ ’ਤੇ ਪਿੰਡ ਖਾਨੇਵਾਲ ਦੇ ਬੱਸ ਸਟੈਂਡ ’ਤੇ ਅੱਧੀ ਦਰਜਨ ਕਾਰ ਸਵਾਰ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ...

ਅੰਮ੍ਰਿਤਸਰ ਦੇ ਪਰਿਵਾਰ ਵਲੋਂ 39 ਦਿਨ ਦੀ ਅਬਾਬਤ ਕੌਰ ਦੀ ਕਿਡਨੀ ਦਾਨ, PM ਮੋਦੀ ਨੇ ਮਾਪਿਆਂ ਦੀ ਕੀਤੀ ਤਾਰੀਫ਼

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ‘ਮਨ ਕੀ ਬਾਤ’ ਜ਼ਰੀਏ ਅੰਗਦਾਨ ਕਰਨ ਦੀ ਗੱਲ ਕੀਤੀ। ਉਨ੍ਹਾਂ ਅੰਗਦਾਨ ਕਰਨ ਵਾਲਿਆਂ...

ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਡਰ ਗਿਆ ਅਤੀਕ ਅਹਿਮਦ, ਕਿਹਾ- ‘ਮੇਰਾ ਐਨਕਾਊਂਟਰ ਕਰਨਾ ਚਾਹੁੰਦੇ ਹਨ ਇਹ ਲੋਕ’

ਸਾਬਰਮਤੀ ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਮਾਫ਼ੀਆ ਅਤੀਕ ਅਹਿਮਦ ਡਰ ਗਿਆ ਹੈ। ਉਸ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਇਹ ਲੋਕ ਮੇਰਾ ਐਨਕਾਊਂਟਰ ਕਰਨਾ ਚਾਹੁੰਦੇ...

ਮਾਂ-ਪਿਓ ਦੀ ਮੌਤ ਤੋਂ ਦੁਖੀ ਨਾਈਜੀਰੀਅਨ ਨਾਗਰਿਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਨਵੀਂ ਦਿੱਲੀ: ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਵਿੱਚ ਇਕ ਨਾਈਜੀਰੀਅਨ ਨਾਗਰਿਕ ਨੇ ਆਪਣੇ ਮਾਤਾ-ਪਿਤਾ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਕਥਿਤ ਤੌਰ ’ਤੇ ਖੁਦਕੁਸ਼ੀ ਦੀ...

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ

ਜਲੰਧਰ- ਪੰਜਾਬ ‘ਚੋਂ ਫ਼ਰਾਰ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ 9 ਦਿਨ ਬਾਅਦ ਵੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ...

ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ’ਚ 56 ਬਹੁ-ਮੰਜ਼ਿਲਾ ਇਮਾਰਤਾਂ ‘ਤੇ ਲਗਾਈਆਂ ਜਾਣਗੀਆਂ ਐਂਟੀ-ਸਮੋਗ ਗੰਨਜ਼

ਨਵੀਂ ਦਿੱਲੀ : ਦਿੱਲੀ ‘ਚ ਪ੍ਰਦੂਸ਼ਣ ਦੇ ਪੱਧਰ ਦੇ ਮਾਮਲੇ ਵਿੱਚ ਰਾਹਤ ਮਿਲੀ ਹੈ। ਰਾਜ ਸਰਕਾਰ ਦੇ ਵਾਤਾਵਰਣ ਵਿਭਾਗ ਅਨੁਸਾਰ ਸਾਲ 2022-23 ਦੌਰਾਨ ਸ਼ਹਿਰ ‘ਚ ਪੀਐੱਮ-10...

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ਦੇ ਵਿਰੋਧ ’ਚ ਪਾਰਟੀ ਵਰਕਰਾਂ ਨੇ ਅੱਜ ਦੇਸ਼ ਭਰ ’ਚ ਸੰਕਲਪ ਸੱਤਿਆਗ੍ਰਹਿ ਕੀਤਾ। ਪਾਰਟੀ ਜਨਰਲ...

ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਬਣਾਇਆ ਬੁੱਧ ਧਰਮ ਦਾ ਸਭ ਤੋਂ ਵੱਡਾ ਧਰਮਗੁਰੂ

ਸੀਨੀਅਰ ਬੋਧੀ ਨੇਤਾ ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਤਿੱਬਤੀ ਬੁੱਧ ਧਰਮ ਦੇ ਤੀਜੇ ਸਭ ਤੋਂ ਮਹੱਤਵਪੂਰਨ ਅਧਿਆਤਮਕ ਨੇਤਾ ਦਾ ਨਾਂ...

ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, ਹੁਣ ਤੱਕ 26 ਲੋਕਾਂ ਦੀ ਮੌਤ

ਰੋਲਿੰਗ ਫੋਰਕ : ਅਮਰੀਕਾ ਦੇ ਮਿਸੀਸਿਪੀ ਅਤੇ ਅਲਾਬਾਮਾ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਸ਼ਕਤੀਸ਼ਾਲੀ ਤੂਫ਼ਾਨ ਆਉਣ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ...

ਪਾਕਿਸਤਾਨ: ਸ਼ਹਿਬਾਜ਼ ਸ਼ਰੀਫ ਖ਼ਿਲਾਫ਼ ਮਾਣਹਾਨੀ ਪਟੀਸ਼ਨ ਦਾਇਰ

ਇਸਲਾਮਾਬਾਦ : ਪਾਕਿਸਤਾਨ ਦੇ ਸੁਪਰੀਮ ਕੋਰਟ ਵਿਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਅਤੇ ਹੋਰਾਂ ਵਿਰੁੱਧ ਪੰਜਾਬ ਵਿਚ ਚੋਣਾਂ ਕਰਵਾਉਣ ਦੇ ਹੁਕਮਾਂ...

ਕੰਟੇਨਰਾਂ ਦੇ ਅੜਿੱਕੇ ਪਾਰ ਕਰ ਇਮਰਾਨ ਨੇ ਮੀਨਾਰ-ਏ-ਪਾਕਿਸਤਾਨ ’ਤੇ ਰੈਲੀ ਕਰ ਸਰਕਾਰ ’ਤੇ ਕੀਤੇ ਤਿੱਖੇ ਹਮਲੇ

ਲਾਹੌਰ –ਪਾਕਿਸਤਾਨ ਦੇ ਲਾਹੌਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਣ ਅਤੇ ਸ਼ਹਿਰ ’ਚ ਕੰਟੇਨਰ ਲਗਾਉਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਰਾਤ...

ਮੈਲਬੌਰਨ ‘ਚ ਵਿਅਕਤੀ ‘ਤੇ ਟੈਕਸਟ ਸੰਦੇਸ਼ ਤੋਂ ਹਜ਼ਾਰਾਂ ਡਾਲਰ ਘਪਲਾ ਕਰਨ ਦਾ ਦੋਸ਼

ਮੈਲਬੌਰਨ -: ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਇੱਕ ਟੈਕਸਟ ਮੈਸੇਜ ਘੁਟਾਲੇ ਵਿੱਚ ਕਥਿਤ ਤੌਰ ‘ਤੇ 34,000 ਡਾਲਰ ਤੋਂ ਵੱਧ ਪ੍ਰਾਪਤ ਕਰਨ ਦੇ ਬਾਅਦ ਇੱਕ ਵਿਅਕਤੀ ‘ਤੇ ਦੋਸ਼...

ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ ‘ਚ ਲੱਗਾ ਪਹਿਲੇ ਸਿੱਖ ਸਿਪਾਹੀ ਦਾ ‘ਬੁੱਤ’

ਸਿਡਨੀ :-  ਆਸਟ੍ਰੇਲੀਆ ਵਿੱਚ ਪਹਿਲੇ ਸਿੱਖ ਸਿਪਾਹੀ ਦਾ ‘ਬੁੱਤ’ ਲੱਗਣ ਨਾਲ ਵਿਸ਼ਵ ਭਰ ਵਿੱਚ ਪੰਜਾਬੀਆਂ ਦਾ ਮਾਣ ਹੋਰ ਵੀ ਵਧ ਗਿਆ ਹੈ। ਦੁਨੀਆ ਭਰ ਵਿੱਚ ਸਿੱਖ...

ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ, ਭੰਨਤੋੜ ਦੀਆਂ ਘਟਨਾਵਾਂ ‘ਤੇ ਮੰਗਿਆ ਸਪੱਸ਼ਟੀਕਰਨ

ਟੋਰਾਂਟੋ – ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਭਾਰਤ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਆਪਣੇ ਕੂਟਨੀਤਕ ਮਿਸ਼ਨਾਂ ਅਤੇ ਵਣਜ ਦੂਤਘਰਾਂ ਵਿਰੁੱਧ...

ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਵਾਰੰਟ ਜਾਰੀ

ਕੈਨੇਡਾ ਵਿਖੇ ਯੌਰਕ ਰੀਜਨਲ ਪੁਲਸ ਨੇ ਐਲਨਾਜ਼ ਹਜਤਾਮੀਰੀ ‘ਤੇ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਲਈ ਕੈਨੇਡਾ-ਵਾਈਡ ਵਾਰੰਟ ਜਾਰੀ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਜਸਪ੍ਰੀਤ...

ਟਿਊਨੀਸ਼ੀਆ ‘ਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ 29 ਲੋਕਾਂ ਦੀ ਮੌਤ

ਟਿਊਨਿਸ : ਟਿਊਨੀਸ਼ੀਆ ਦੇ ਤੱਟ ‘ਤੇ ਇਕ ਕਿਸ਼ਤੀ ਡੁੱਬਣ ਕਾਰਨ ਉਪ-ਸਹਾਰਾ ਅਫਰੀਕੀ ਦੇਸ਼ਾਂ ਦੇ ਘੱਟੋ-ਘੱਟ 29 ਲੋਕਾਂ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਭੂਮੱਧ...

ਅੰਮ੍ਰਿਤਪਾਲ ਸਿੰਘ ਜੇ ਸੱਚੇ-ਸੁੱਚੇ ਸਿੰਘ ਹਨ ਤਾਂ ਤੁਰੰਤ ਪੁਲਸ ਨੂੰ ਆਤਮ-ਸਮਰਪਣ ਕਰਨ: ਭਾਈ ਰਣਜੀਤ ਸਿੰਘ

ਪਟਿਆਲਾ, ਰੱਖੜਾ – ਪੰਜਾਬ ਅੰਦਰ ਨੌਜਵਾਨਾਂ ਨੂੰ ਹਥਿਆਰਾਂ ਰਾਹੀਂ ਭੜਕਾਉਣ ਵਾਲੇ ਭਾਈ ਅੰਮ੍ਰਿਤਪਾਲ ਜੇ ਗੁਰੂ ਦੇ ਸੱਚੇ ਸਿੱਖ ਹਨ ਤਾਂ ਉਹ ਹੁਣ ਪਿਛਲੇ 8 ਦਿਨਾਂ...

ਡ੍ਰੈਗਨ ਨੂੰ ਇਕ ਹੋਰ ਝਟਕਾ, Apple ਭਾਰਤ ‘ਚ ਖੋਲ੍ਹੇਗੀ ਇਕ ਹੋਰ ਫੈਕਟਰੀ

ਮੁੰਬਈ : ਚੀਨ ਨੂੰ ਨਿਰਮਾਣ ਅਤੇ ਕਾਰੋਬਾਰ ਦੋਵਾਂ ਮੋਰਚਿਆਂ ‘ਤੇ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਕੰਪਨੀਆਂ ਲਗਾਤਾਰ ਆਪਣਾ ਕਾਰੋਬਾਰ ਚੀਨ ਤੋਂ...

ITF World Tour ‘ਚ ਭਾਰਤੀ ਖਿਡਾਰੀਆਂ ਦਾ ਸਫਰ ਖਤਮ ਹੋਇਆ

ਲਖਨਊ— ਆਸਟ੍ਰੇਲੀਆ ਦੇ ਬਲੇਕ ਐਲਿਸ ਅਤੇ ਜਾਪਾਨ ਦੀ ਸ਼ੂਚੀ ਸੇਕੀਗੁਚੀ ਦੀ ਜੋੜੀ ਨੇ ਪਰੀਕਸ਼ਿਤ ਸੋਮਾਨੀ ਅਤੇ ਮਨੀਸ਼ ਸੁਰੇਸ਼ ਕੁਮਾਰ ਨੂੰ 6-2,7-6(4,10-8) ਨਾਲ ਹਰਾ ਕੇ ਅੰਤਰਰਾਸ਼ਟਰੀ ਟੈਨਿਸ...

World Boxing Championship : ਨੀਤੂ ਘੰਘਾਸ ਨੇ ਰਚਿਆ ਇਤਿਹਾਸ, ਬਣੀ ਵਰਲਡ ਚੈਂਪੀਅਨ

ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਨੀਤੂ ਘੰਘਾਸ  (48 ਕਿਲੋਗ੍ਰਾਮ) ਨੇ ਸ਼ਨੀਵਾਰ ਨੂੰ ਇੱਥੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਮੰਗੋਲੀਆ ਦੀ ਲੁਤਸਾਈਖਾਨ ਅਲਤਾਨਸੇਤਸੇਗ ਨੂੰ...

ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਨੀਤੂ ਘਾਂਘਸ ਤੋਂ ਬਾਅਦ ਹੁਣ ਸਵੀਟੀ ਬੂਰਾ ਨੇ ਸੋਨ ਤਮਗਾ ਜਿੱਤ ਲਿਆ ਹੈ। ਸਵੀਟੀ ਬੂਰਾ ਨੇ 81 ਕਿਲੋ ਭਾਰ ਵਰਗ...

ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਅਕਸ਼ੇ ਕੁਮਾਰ, ਐਕਸ਼ਨ ਸੀਨ ਕਰ ਰਹੇ ਸਨ ਸ਼ੂਟ

ਮੁੰਬਈ – ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਆਪਣੀ ਨਵੀਂ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ...

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼

ਅੰਮ੍ਰਿਤਸਰ : ਬੀਤੇ ਦਿਨੀਂ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਗੁਰੂ ਨਗਰੀ ਅੰਮ੍ਰਿਤਸਰ ਵਿਚ ਪਹੁੰਚੇ। ਇਸ ਦੌਰਾਨ ਉਹ ਉਚੇਚੇ ਤੌਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...

ਦਿਲਜੀਤ ਦੋਸਾਂਝ ਦੀ ਨਵੀਂ ਬਾਲੀਵੁੱਡ ਫ਼ਿਲਮ ‘ਦਿ ਕਰਿਊ’ ਦੀ ਸ਼ੂਟਿੰਗ ਹੋਈ ਸ਼ੁਰੂ

ਮੁੰਬਈ – ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਫ਼ਿਲਮਾਂ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ ‘ਚਮਕੀਲਾ’...