Month: January 2023

ਸਾਇਬੇਰੀਆ ਦੀ ਜੰਮੀ ਝੀਲ ‘ਤੇ ਸ਼ਾਹਰੁਖ ਤੇ ਜੌਨ ਨੇ ਚਲਾਇਆ ਮੋਟਰਸਾਈਕਲ, ‘ਪਠਾਨ’ ਦਾ ਸੀਨ ਕੀਤਾ ਸ਼ੂਟ

ਨਵੀਂ ਦਿੱਲੀ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਪਠਾਨ’ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ।...

ਮੁਸ਼ਕਿਲਾਂ ‘ਚ ਘਿਰੀ ਉਰਫੀ ਜਾਵੇਦ, ਮਹਿਲਾ ਕਮਿਸ਼ਨ ਨੇ ਪੁਲਸ ਨੂੰ ਦਿੱਤਾ ਕਾਰਵਾਈ ਦਾ ਹੁਕਮ

ਮੁੰਬਈ   – ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਮੁੰਬਈ ਪੁਲਸ ਨੂੰ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਦਾ ਯਤਨ ਕਰਨ ਵਾਲੀ ਮਾਡਲ ਅਤੇ ਅਦਾਕਾਰਾ ਉਰਫੀ...

ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’ ਰਿਲੀਜ਼, ਤੁਹਾਨੂੰ ਵੀ ਕਰੇਗਾ ਪ੍ਰੇਰਿਤ

ਚੰਡੀਗੜ੍ਹ – ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’ ਰਿਲੀਜ਼ ਹੋ ਗਿਆ ਹੈ। ਗੁਰਦਾਸ ਮਾਨ ਨੇ ਆਪਣੇ ਇਸ ਗੀਤ ਦਾ ਟੀਜ਼ਰ ਆਪਣੇ...

ਕੇਂਦਰ ਦੇ ਇਸ਼ਾਰੇ ’ਤੇ ਸੂਬਿਆਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਰਾਜਪਾਲ: ਭਗਵੰਤ ਮਾਨ

ਚੰਡੀਗੜ੍ਹ, 18 ਜਨਵਰੀ-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿਲੰਗਾਨਾ ਦੇ ਆਦਿਵਾਸੀ ਖ਼ਿੱਤੇ ’ਚ ਜਨਤਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ...

ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਅਗਲੇ ਮਹੀਨੇ ਦੇਵੇਗੀ ਅਸਤੀਫਾ

ਵੈਲਿੰਗਟਨ – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ ਅਤੇ ਦੇਸ਼ ਵਿੱਚ ਅਕਤੂਬਰ...

88 ਸਾਲਾਂ ਦੀ ਉਮਰ ‘ਚ ਕਰੋੜਪਤੀ ਬਣਿਆ ਬਜ਼ੁਰਗ, ਸਾਂਭੀ ਨਹੀਂ ਜਾਂਦੀ ਪਰਿਵਾਰ ਦੀ ਖ਼ੁਸ਼ੀ

ਚੰਡੀਗੜ੍ਹ : ਜ਼ੀਰਕਪੁਰ ਦੇ ਇੱਕ 88 ਸਾਲਾ ਬਜ਼ੁਰਗ ਦੀ 5 ਕਰੋੜ ਦੀ ਲਾਟਰੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ 88 ਸਾਲਾ ਬਜ਼ੁਰਗ ਦਵਾਰਕਾ ਦਾਸ...

ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਤੇ ਕਿਸਾਨ ਹੋਏ ਆਹਮੋ-ਸਾਹਮਣੇ

ਗੁਰਦਾਸਪੁਰ : ਬਿਆਸ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਬਟਾਲਾ ਨੇੜਲੇ ਪਿੰਡ ਨਵਾਂ ਰੰਗੜ ਨੰਗਲ ਦੇ ਨਜ਼ਦੀਕ ਪ੍ਰਸ਼ਾਸਨ...

BJP ‘ਚ ਸ਼ਾਮਲ ਹੋਣ ਵਾਲੇ ਕਾਂਗਰਸ ਦੇ 6ਵੇਂ ਮੰਤਰੀ ‘ਮਨਪ੍ਰੀਤ ਬਾਦਲ’, ਸਾਹਮਣੇ ਹਨ ਵੱਡੀਆਂ ਚੁਣੌਤੀਆਂ

ਚੰਡੀਗੜ੍ਹ/ਲੁਧਿਆਣਾ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਬੁੱਧਵਾਰ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ‘ਚ ਸ਼ਾਮਲ...

ਚੱਲਦੀ ਸਕੂਟੀ ‘ਤੇ ਰੋਮਾਂਸ ਕਰ ਰਿਹਾ ਸੀ ਕਪਲ, ਪੁਲਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲਿਆ

ਲਖਨਊ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਹਜ਼ਰਤਗੰਜ ਇਲਾਕੇ ‘ਚ ਇਕ 23 ਸਾਲਾ ਨੌਜਵਾਨ ਨੂੰ ਦੋਪਹੀਆ ਵਾਹਨ ‘ਤੇ ਜਨਤਕ ਰੂਪ ਨਾਲ ਪਿਆਰ ਦਾ ਇਜ਼ਹਾਰ ਕਰਨ...

ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੀ ਪਹਿਲਵਾਨ ਵਿਨੇਸ਼ ਫੋਗਾਟ ਦਾ ਵੱਡਾ ਇਲਜ਼ਾਮ

ਭਾਰਤੀ ਪਹਿਲਵਾਨ ਅਤੇ ਓਲੰਪੀਅਨ ਵਿਨੇਸ਼ ਫੋਗਾਟ ਜੰਤਰ-ਮੰਤਰ ‘ਤੇ ਡਬਲਯੂਐੱਫਆਈ ਦੇ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਕਾਫੀ ਭਾਵੁਕ ਹੋ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਖਿਡਾਰੀਆਂ...

WFI ਪ੍ਰਧਾਨ ਤੇ BJP MP ਖ਼ਿਲਾਫ਼ ਪਹਿਲਵਾਨਾਂ ਦੇ ਧਰਨੇ ‘ਤੇ ਕਾਂਗਰਸ ਦਾ ਹਮਲਾ

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਹੁਣ ਕਾਂਗਰਸ ਪਾਰਟੀ ਦਾ ਸਮਰਥਨ ਮਿਲ...

PM ਮੋਦੀ ਖ਼ਿਲਾਫ਼ BBC ਦੀ ਸੀਰੀਜ਼ ‘ਤੇ ਭੜਕੇ ਯੂਜ਼ਰਜ, ਸੋਸ਼ਲ ਮੀਡੀਆ ‘ਤੇ ਜੰਮ ਕੇ ਵਰ੍ਹੇ

ਲੰਡਨ/ਨਵੀਂ ਦਿੱਲੀ- ਬ੍ਰਿਟੇਨ ਦੀ ਬ੍ਰਾਡਕਾਸਟਿੰਗ ਕੰਪਨੀ ਬੀ. ਬੀ. ਸੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣਾਈ ਗਈ ਦੋ ਐਪੀਸੋਡ ਵਾਲੀਆਂ ਸੀਰੀਜ਼ ਨੂੰ ਲੈ...

ਭਾਰਤੀ ਨੌਜਵਾਨਾਂ ਲਈ 2 ਸਾਲ ਤੱਕ ਬ੍ਰਿਟੇਨ ‘ਚ ਰਹਿਣ ਅਤੇ ਕੰਮ ਕਰਨ ਦਾ ਮੌਕਾ

ਆਗਾਮੀ ਫਰਵਰੀ ਮਹੀਨੇ ਤੋਂ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਲਈ ਬ੍ਰਿਟੇਨ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ। ਦਰਅਸਲ ਭਾਰਤ ਅਤੇ...

ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜੈਪਾਲ ਸਿੰਘ ਦੀ ਇੰਗਲੈਂਡ ‘ਚ ਮੌਤ

ਸੁਲਤਾਨਪੁਰ ਲੋਧੀ – ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਅਤੇ ਯੂ. ਕੇ. ਦੇ ਚੇਅਰਮੈਨ ਜੈਪਾਲ ਸਿੰਘ ਯੂ. ਕੇ. ਦੀ ਅੱਜ ਸਵੇਰੇ ਯੂ. ਕੇ....

ਅਮਰੀਕਾ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਟੈਨੇਸੀ ਚਰਚ ਦੇ ਚਾਰ ਮੈਂਬਰਾਂ ਦੀ ਮੌਤ

ਯੋਕੁਮ: ਅਮਰੀਕਾ ਦੇ ਟੈਕਸਾਸ ਸੂਬੇ ਦੇ ਯੋਕਮ ਸ਼ਹਿਰ ਦੇ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਟੈਨੇਸੀ ਚਰਚ ਦੇ...

UN ਨੇ ਪਾਕਿਸਤਾਨ ਦੇ 150 ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਦਾ ਨਾਂ ਕਾਲੀ ਸੂਚੀ ‘ਚ ਪਾਇਆ

ਨਿਊਯਾਰਕ– ਸੰਯੁਕਤ ਰਾਸ਼ਟਰ ਵਲੋਂ ਹੁਣ ਤੱਕ ਪਾਕਿਸਤਾਨ ਆਧਾਰਿਤ ਜਾਂ ਪਾਕਿਸਤਾਨ ਨਾਲ ਸੰਬੰਧਤ ਕਰੀਬ 150 ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਦੇ ਨਾਂ ਕਾਲੀ ਸੂਚੀ ‘ਚ ਪਾਏ ਜਾ...

ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਾਣ ਵਾਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਸਿਡਨੀ – ਨਿਊਜ਼ੀਲੈਂਡ ਤੋਂ ਆਈ ਕੰਤਾਸ ਦੀ ਇੱਕ ਉਡਾਣ ਨੂੰ ਬੁੱਧਵਾਰ ਨੂੰ ਸਿਡਨੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ, ਜਦੋਂ ਇਸ ਨੇ ਸਮੁੰਦਰ ਦੇ ਉੱਪਰੋਂ ਲੰਘਦੇ...

ਕੀਵ ’ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ

ਕੀਵ, 18 ਜਨਵਰੀ-: ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ਬ੍ਰੋਵੇਰੀ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਗ੍ਰਹਿ ਮੰਤਰੀ ਅਤੇ ਤਿੰਨ ਬੱਚਿਆਂ ਸਮੇਤ...

ਯੂਕੇ ਦੇ PM ਰਿਸ਼ੀ ਸੁਨਕ ਨੇ ਸਟਾਫ਼ ਨਾਲ ਮਨਾਇਆ ਪੋਂਗਲ, ਕੇਲੇ ਦੇ ਪੱਤਿਆਂ ‘ਤੇ ਪਰੋਸਿਆ ਭੋਜਨ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਦੇ ਮੁਲਾਜ਼ਮਾਂ ਦਾ ਲੰਡਨ ਵਿਚ ਪੋਂਗਲ ਮਨਾਉਣ ਦਾ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ...

RBI ਨੇ ਪੁਰਾਣੀ ਪੈਨਸ਼ਨ ਸਕੀਮ ‘ਤੇ ਸੂਬਿਆਂ ਨੂੰ ਦਿੱਤੀ ਚਿਤਾਵਨੀ, ਇਸ ਸਮੱਸਿਆ ਵੱਲ ਕੀਤਾ ਇਸ਼ਾਰਾ

ਨਵੀਂ ਦਿੱਲੀ : ਦੇਸ਼ ਦੇ ਕਈ ਸੂਬੇ ਇਕ ਤੋਂ ਬਾਅਦ ਇਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ। ਕੁਝ ਰਾਜਾਂ ਨੇ ਇਸ...

‘ਗਦਰ 2’ ਦੇ ਸੈੱਟ ਤੋਂ ਇੱਕ ਹੋਰ ਵੀਡੀਓ ਵਾਇਰਲ, ਸੜਦੀਆਂ ਰੇਲ ਗੱਡੀਆਂ ‘ਚ ਭੱਜਦੇ ਦਿਖੇ ਸੰਨੀ ਦਿਓਲ

ਮੁੰਬਈ : ਫ਼ਿਲਮ ‘ਗਦਰ’ ਦੇ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਇਸ ਫ਼ਿਲਮ ਦੀ ਲਵ ਸਟੋਰੀ ਨੇ ਹੀ...

ਵਿਵਾਦਾਂ ‘ਚ ਆਈ ਐਸ਼ਵਰਿਆ ਰਾਏ ਬੱਚਨ, ਇਸ ਮਾਮਲੇ ਨੂੰ ਲੈ ਕੇ ਹੋਵੇਗੀ ਸਖ਼ਤ ਕਾਰਵਾਈ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਈ ਹੈ। ਖ਼ਬਰ ਹੈ ਕਿ ਐਸ਼ਵਰਿਆ ਰਾਏ ਦੀ ਜ਼ਮੀਨ ‘ਤੇ ਬਕਾਇਆ...

ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਾਲਤੂ ਕੁੱਤੇ ਦਾ ਦਿਹਾਂਤ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਢਾਈ ਸਾਲ ਬੀਤ ਚੁੱਕੇ ਹਨ। ਅੱਜ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਇੰਨੀ ਫੈਨ ਫਾਲੋਇੰਗ...

ਜੈਕਲਿਨ ਫਰਨਾਂਡੀਜ਼ ਦੀ ਵਿਦੇਸ਼ ਯਾਤਰਾ ਸੰਬੰਧੀ ਨਵੀਂ ਅਰਜ਼ੀ ’ਤੇ ਈ. ਡੀ. ਕੋਲੋਂ ਜਵਾਬ ਤਲਬ

ਨਵੀਂ ਦਿੱਲੀ– ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੀਜ਼ ਦੀ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਸੰਬੰਧੀ ਅਰਜ਼ੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)...

ਵ੍ਹਾਈਟ ਸਵੈਟਰ ’ਚ ਸ਼ਹਿਨਾਜ਼ ਗਿੱਲ ਨੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਚੰਡੀਗੜ੍ਹ – ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਦਾ ਗੁਰੂ ਰੰਧਾਵਾ ਨਾਲ ਗੀਤ ‘ਮੂਨ ਰਾਈਜ਼’ ਰਿਲੀਜ਼ ਹੋਇਆ ਹੈ,...

ਗਾਇਕ ਸਿੱਪੀ ਗਿੱਲ ਨਾਲ ਮਰਹੂਮ ਦੀਪ ਸਿੱਧੂ ਦੀ ਮਾਂ ਦੀਆਂ ਤਸਵੀਰਾਂ ਵਾਇਰਲ

ਜਲੰਧਰ : ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮਾਂ ਨਾਲ ਗਾਇਕ ਸਿੱਪੀ ਗਿੱਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੀਪ...

ਬਾਨੀ ਸੰਧੂ ਨੇ ਨਵੀਂ ਭਾਬੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਦਿੱਤੀ ਵਧਾਈ

ਜਲੰਧਰ : ਪੰਜਾਬੀ ਗਾਇਕਾ ਬਾਨੀ ਸੰਧੂ ਨੇ ਹਾਲ ਹੀ ‘ਚ ਆਪਣੀ ਨਵੀਂ ਵਿਆਹੀ ਭਾਬੀ ਨਾਲ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ...

1984 ਸਿੱਖ ਕਤਲੇਆਮ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਦਿੱਤਾ ਅਹਿਮ ਬਿਆਨ

ਹੁਸ਼ਿਆਰਪੁਰ/ਦਸੂਹਾ : ਪੰਜਾਬ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਅੱਜ ਰਾਹੁਲ ਗਾਂਧੀ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾ....

ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਚੜ੍ਹਿਆ ਪੁਲਸ ਅੜਿੱਕੇ, ਕਾਰੋਬਾਰੀ ਤੋਂ ਮੰਗ ਰਿਹਾ ਸੀ 20 ਲੱਖ ਦੀ ਫਿਰੌਤੀ

ਜ਼ੀਰਕਪੁਰ : ਜ਼ੀਰਕਪੁਰ ਪੁਲਸ ਦੀ ਬਲਟਾਣਾ ਦੇ ਸੈਣੀ ਵਿਹਾਰ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਇਕ ਵਿਅਕਤੀ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ...

ਹਰਸਿਮਰਤ ਬਾਦਲ ਦੀ ਖੇਤੀਬਾੜੀ ਮੰਤਰੀ ਤੋਮਰ ਨੂੰ ਸਲਾਹ; MSP ਕਮੇਟੀ ਦਾ ਨਵੇਂ ਸਿਰੇ ਤੋਂ ਹੋਵੇ ਪੁਨਰਗਠਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਕੇਂਦਰੀ ਖੇਤੀਬਾੜੀ ਮੰਤਰੀ ਐੱਨ. ਐੱਸ. ਤੋਮਰ ਨੂੰ ਆਖਿਆ ਕਿ ਉਹ...

ਮਾਪਿਆਂ ’ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਅੱਗ ਨਾਲ ਝੁਲਸੇ 6 ਬੱਚੇ 8 ਦਿਨਾਂ ’ਚ ਤੁਰ ਗਏ ਜਹਾਨੋਂ

ਮੁੱਲਾਂਪੁਰ ਦਾਖਾ –8 ਜਨਵਰੀ ਨੂੰ ਪਿੰਡ ਮੰਡਿਆਣੀ ’ਚ ਝੁੱਗੀ ਨੂੰ ਅੱਗ ਲੱਗਣ ਕਾਰਨ ਝੁਲਸੇ 6 ਬੱਚੇ 8 ਦਿਨਾਂ ’ਚ ਇਕ-ਇਕ ਕਰਕੇ ਮਾਂ-ਬਾਪ ਸਾਹਮਣੇ ਤੜਫ਼ਦੇ ਹੋਏ...

ਨੋਇਡਾ: 16 ਸਾਲਾ ਵਿਦਿਆਰਥੀ ਨੇ ਚੁੱਕਿਆ ਖ਼ੌਫਨਾਕ ਕਦਮ, ਮੈਟਰੋ ਸਟੇਸ਼ਨ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

ਨੋਇਡਾ : ਥਾਣਾ ਸੈਕਟਰ-39 ਖੇਤਰ ਦੇ ਗੋਲਫ ਕੋਰਸ ਮੈਟਰੋ ਸਟੇਸ਼ਨ ’ਤੇ ਮੰਗਲਵਾਰ ਸ਼ਾਮ 10ਵੀਂ ਜਮਾਤ ਦੇ ਇਕ ਵਿਦਿਆਰਥੀ ਲਕਸ਼ੈ (16) ਪੁੱਤਰ ਸ਼ੰਭੂ ਸ਼੍ਰੀਵਾਸਤਵ ਨੇ ਮੈਟਰੋ ਸਟੇਸ਼ਨ...

ਦਿੱਲੀ ’ਚ ਗ੍ਰਿਫ਼ਤਾਰ ਅੱਤਵਾਦੀਆਂ ਦੇ 4 ਸਾਥੀ ਅਜੇ ਵੀ ਫਰਾਰ, ਤਲਾਸ਼ ’ਚ ਜੁਟੀਆਂ ਸੁਰੱਖਿਆ ਏਜੰਸੀਆਂ

ਨਵੀਂ ਦਿੱਲੀ : ਦਿੱਲੀ ’ਚ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਦਾ ਖਤਰਾ ਅਜੇ ਟਲਿਆ ਨਹੀਂ ਹੈ। ਪੁਲਸ ਨੂੰ ਸ਼ੱਕ ਹੈ ਕਿ ਅਜੇ 4 ਹੋਰ ਅੱਤਵਾਦੀ ਦਿੱਲੀ ’ਚ...

ਭਾਜਪਾ MP ਨੇ ਖੋਲ੍ਹਿਆ ਸੀ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ! ਕਾਂਗਰਸ ਨੇ ਖੜ੍ਹੇ ਕੀਤੇ ਸਵਾਲ

 ਪਿਛਲੇ ਮਹੀਨੇ ਚੇਨਈ ਹਵਾਈ ਅੱਡੇ ‘ਤੇ ਇੰਡੀਗੋ ਦੀ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਵਾਲਾ ਵਿਅਕਤੀ ਬੇਂਗਲੁਰੂ ਦੱਖਣੀ ਤੋਂ ਲੋਕ ਸਭਾ ਮੈਂਬਰ ਤੇਜਸਵੀ ਸੂਰਿਆ ਹੋਣ ਦੀਆਂ...

ਬ੍ਰਿਟੇਨ : ਦਫ਼ਤਰ ਦੀ ਇਮਾਰਤ ਨੂੰ ਗੁਰਦੁਆਰੇ ‘ਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ

ਲੰਡਨ-: ਬ੍ਰਿਟੇਨ ਵਿੱਚ ਜੇਕਰ ਯੋਜਨਾਵਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਤਿੰਨ ਮੰਜ਼ਿਲਾ ਇਕ ਦਫਤਰ ਦੀ ਇਮਾਰਤ ਜਲਦੀ ਹੀ ਸਿੱਖ ਗੁਰਦੁਆਰੇ ਵਿੱਚ ਤਬਦੀਲ ਹੋ ਸਕਦੀ...

ਭਾਰਤੀ-ਅਮਰੀਕੀ ਰਾਮਚੰਦਰਨ ਨੇ ਓਕਲੈਂਡ ਸਿਟੀ ਕੌਂਸਲ ਮੈਂਬਰ ਵਜੋਂ ਚੁੱਕੀ ਸਹੁੰ

ਨਿਊਯਾਰਕ – ਭਾਰਤੀ-ਅਮਰੀਕੀ ਅਟਾਰਨੀ ਜਨਾਨੀ ਰਾਮਚੰਦਰਨ ਓਕਲੈਂਡ ਦੇ ਜ਼ਿਲ੍ਹਾ 4 ਲਈ ਸਿਟੀ ਕੌਂਸਲ ਮੈਂਬਰ ਵਜੋਂ ਸਹੁੰ ਚੁੱਕਣ ਵਾਲੀ ਸਭ ਤੋਂ ਘੱਟ ਉਮਰ ਦੀ ਅਤੇ ਪਹਿਲੀ ਗੈਰ...

ਹਰਮੀਤ ਢਿੱਲੋਂ ਦਾ ਇਲਜ਼ਾਮ, ਸਿੱਖ ਹੋਣ ਕਾਰਨ ਮੈਨੂੰ ਆਪਣੀ ਪਾਰਟੀ ਦੇ ਲੋਕ ਬਣਾ ਰਹੇ ਨਿਸ਼ਾਨਾ

ਵਾਸ਼ਿੰਗਟਨ – ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੀ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ...