Month: December 2022

ਅਮਰੀਕਾ: ਖ਼ਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 12 ਯਾਤਰੀ ਗੰਭੀਰ ਜ਼ਖ਼ਮੀ

ਹੋਨੋਲੁਲੂ – ਅਮਰੀਕਾ ‘ਚ ਹਵਾਈ ਜਾ ਰਿਹਾ ਇਕ ਜਹਾਜ਼ ਦਾ ਹੋਨੋਲੁਲੂ ਸ਼ਹਿਰ ਦੇ ਬਾਹਰ ਐਤਵਾਰ ਨੂੰ ਕਰੀਬ 30 ਮਿੰਟ ਤੱਕ ਖ਼ਰਾਬ ਮੌਸਮ ਕਾਰਨ ਸੰਤੁਲਨ ਵਿਗੜਨ...

ਕੌਮਾਂਤਰੀ ਮੀਡੀਆ ‘ਚ ਵੀ ਸੁਰਖੀਆਂ ਬਟੋਰ ਰਹੀ ਅੱਤਵਾਦ ‘ਤੇ ਜੈਸ਼ੰਕਰ-ਬਿਲਾਵਲ ਦੀ ਤਕਰਾਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪਾਕਿਸਤਾਨ ਨੂੰ ਅੱਤਵਾਦ ਦਾ ‘ਕੇਂਦਰ’ ਦੱਸਣ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਜ਼ਰਦਾਰੀ...

ਕੈਨੇਡੀਅਨ ਮੰਤਰੀ ਨੇ ਪਾਕਿ ‘ਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਬਾਰੇ WSC ਦੀ ਪਟੀਸ਼ਨ ਦਾ ਦਿੱਤਾ ਜਵਾਬ

ਓਟਾਵਾ : ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ ਨੋਟਨ ਲਾਲ ਕੇਸ ਅਤੇ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੇ ਹੋਰ ਮੁੱਦਿਆਂ ਬਾਰੇ ਵਿਸ਼ਵ ਸਿੰਧੀ ਕਾਂਗਰਸ...

ਅਮਰੀਕਾ, ਕੈਨੇਡਾ ‘ਚ ਕਰੋੜਾਂ ਡਾਲਰ ਦੇ ਤਕਨੀਕੀ ਘਪਲੇ ‘ਚ ਛੇ ਭਾਰਤੀਆਂ ‘ਤੇ ਲੱਗੇ ਦੋਸ਼

ਨਿਊਯਾਰਕ – ਅਮਰੀਕਾ ਅਤੇ ਕੈਨੇਡਾ ਵਿੱਚ 20,000 ਤੋਂ ਵੱਧ ਪੀੜਤਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਸਨ, ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਅੰਤਰ-ਰਾਸ਼ਟਰੀ ਤਕਨੀਕੀ ਸਹਾਇਤਾ ਘੁਟਾਲੇ ਦੇ...

ਕੈਨੇਡਾ ਦਾ ਨਵਾਂ ਕਦਮ, 20 ਦਸੰਬਰ ਤੋਂ ‘ਸਿੰਗਲ ਯੂਜ਼ ਪਲਾਸਟਿਕ’ ‘ਤੇ ਹੋਵੇਗੀ ਪਾਬੰਦੀ

ਮਾਂਟਰੀਅਲ : ਕੈਨੇਡਾ ਸਰਕਾਰ ਨੇ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ ਜਿਸ ਦੇ ਤਹਿਤ 20 ਦਿਸੰਬਰ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ...

ਛੋਟੇ ਵਿਕ੍ਰੇਤਾਵਾਂ ਨੂੰ ਆਨਲਾਈਨ ਮਾਲ ਵੇਚਣ ਦੇ ਫੈਸਲੇ ਤੋਂ ਵਪਾਰੀ ਖੁਸ਼

ਨਵੀਂ ਦਿੱਲੀ– ਦੇਸ਼ ਭਰ ਦੇ ਛੋਟੇ ਵਿਕ੍ਰੇਤਾ ਜੋ ਈ-ਕਾਮਰਸ ਪੋਰਟਲ ’ਤੇ ਰਜਿਸਟਰਡ ਨਹੀਂ ਹਨ, ਹੁਣ ਉਹ ਵੀ ਆਨਲਾਈਨ ਆਪਣਾ ਮਾਲ ਵੇਚ ਸਕਣਗੇ। ਈ-ਕਾਮਰਸ ਦੇ ਮਾਧਿਅਮ...

ਅਸਾਮ ਦੀ ‘ਮਨੋਹਾਰੀ ਚਾਹ’ ਨੀਲਾਮੀ ’ਚ 1.15 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਚ ਵਿਕੀ

ਗੁਹਾਟੀ–ਅਸਾਮ ਦੇ ਡਿਬਰੂਗੜ੍ਹ ਜ਼ਿਲੇ ’ਚ ‘ਮਨੋਹਾਰੀ ਚਾਹ’ ਨਾਂ ਦੀ ਇਕ ਵਿਸ਼ੇਸ਼ ਚਾਹ ਦੀ ਕਿਸਮ ਨਿੱਜੀ ਨੀਲਾਮੀ ’ਚ 1.15 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਚ ਵਿਕੀ ਹੈ।...

ਫਰੀਦਕੋਟ ਦੇ ਪਿੰਡ ਘਣੀਆਂ ਵਾਲਾ ਦੇ ਮਨਦੀਪ ਨੇ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ‘ਚ ਜਿਤਿਆ ਗੋਲਡ ਮੈਡਲ

ਫਰੀਦਕੋਟ – ਫ਼ਰੀਦਕੋਟ ਜਿਲੇ ਦੇ ਪਿੰਡ ਘਣੀਆ ਵਾਲਾ ਦੇ ਖਿਡਾਰੀ ਅਤੇ ਪੰਜਾਬ ਪੁਲਸ ਦੇ ਮੁਲਾਜ਼ਮ ਮਨਦੀਪ ਸਿੰਘ ਨੇ FIF ਇੰਟਰਨੈਸ਼ਨਲ ਬਾਡੀਬਿਲਡਿੰਗ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ...

ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿਚ ਪੰਜਾਬੀਆਂ ਨੇ ਪਾਈ ਧੱਕ, ਭਾਰਤ ਦੀ ਝੋਲੀ ਪਾਏ 3 ਤਮਗ਼ੇ

ਚੰਡੀਗੜ੍ਹ : ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਵਿਖੇ ਹੋਏ ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿਚ ਭਾਰਤ ਦੇ ਪੈਰਾ ਪਾਵਰ ਲਿਫਟਰਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਦਿਖਾਇਆ।...

ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਤੀਜੀ ਵਾਰ ਜਿੱਤਿਆ ਬਲਾਈਂਡ ਟੀ-20 ਵਿਸ਼ਵ ਕੱਪ

ਭਾਰਤੀ ਟੀਮ ਨੇ ਤੀਜੀ ਵਾਰ ਬਲਾਈਂਟ ਟੀ-20 ਵਿਸ਼ਵ ਕੱਪ ਆਪਣੇ ਨਾਂ ਕੇ ਇਤਿਹਾਸ ਸਿਰਜ ਦਿੱਤਾ ਹੈ। ਖਿਤਾਬੀ ਮੁਕਾਬਲੇ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 120 ਦੋੜਾਂ...

ਖ਼ੁਫ਼ੀਆ ਏਜੰਟ ਬਣ ਦੇਸ਼ ਦੀ ਰੱਖਿਆ ਕਰਨਗੇ ਸਿਧਾਰਥ ਮਲਹੋਤਰਾ, ‘ਮਿਸ਼ਨ ਮਜਨੂ’ ਦਾ ਟੀਜ਼ਰ ਰਿਲੀਜ਼

ਮੁੰਬਈ – ਸਿਧਾਰਥ ਮਲਹੋਤਰਾ ਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਮਿਸ਼ਨ ਮਜਨੂ’ ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਾਂਤਨੂ ਬਾਗਚੀ ਨੇ ਕੀਤਾ...

ਅਕਸ਼ੇ ਕੁਮਾਰ ਨੂੰ ਰੋਂਦਾ ਦੇਖ ਭਾਵੁਕ ਹੋਏ ਸਲਮਾਨ ਖ਼ਾਨ, ਵੀਡੀਓ ਸਾਂਝੀ ਕਰ ਲਿਖਿਆ ਖ਼ਾਸ ਸੁਨੇਹਾ

ਮੁੰਬਈ – ਸਲਮਾਨ ਖ਼ਾਨ ਨੇ ਹਾਲ ਹੀ ’ਚ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਅਕਸ਼ੇ ਕੁਮਾਰ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਅਕਸ਼ੇ ਕੁਮਾਰ ਕਾਫੀ...

‘ਬਿੱਗ ਬੌਸ’ ਤੋਂ ਬਾਹਰ ਹੋਏ ਅਬਦੂ ਰੋਜ਼ਿਕ! ਫੁੱਟ-ਫੁੱਟ ਕੇ ਰੋਏ ‘ਛੋਟੇ ਭਾਈਜਾਨ’, 

ਮੁੰਬਈ – ਸਲਮਾਨ ਖ਼ਾਨ ਦਾ ਸ਼ੋਅ ‘ਬਿੱਗ ਬੌਸ 16’ ਸ਼ੁਰੂਆਤ ਤੋਂ ਹੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਿਹਾ ਹੈ ਪਰ ਹੁਣ ਸ਼ੋਅ ਦੇ ਨਵੇਂ ਪ੍ਰੋਮੋ ਨੇ ਲੋਕਾਂ...

ਸ਼ਿਰਡੀ ਵਿਖੇ ਸਾਈਂ ਬਾਬਾ ਦੇ ਮੰਦਰ ਪਹੁੰਚੀ ਗਾਇਕਾ ਸੁਨੰਦਾ ਸ਼ਰਮਾ

ਚੰਡੀਗੜ੍ਹ – ਆਪਣੇ ਗੀਤਾਂ ਨਾਲ ਸੁਨੰਦਾ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹਿੰਦੀ ਹੈ। ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ...

ਸ਼ਿੰਦੇ ਨੇ ਸਿੱਧੂ ਮੂਸੇ ਵਾਲਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਲਿਖਿਆ- ‘ਮਿਸ ਯੂ ਚਾਚਾ ਜੀ’’

ਚੰਡੀਗੜ੍ਹ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕ ਸੀ। ਸਿੱਧੂ ਮੂਸੇ ਵਾਲਾ ਦਾ ਗੀਤ ‘ਸੋ ਹਾਈ’ ਗਿੱਪੀ ਦੇ ਹੀ ਮਿਊਜ਼ਿਕ ਬੈਨਰ...

ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਅਦਾਲਤ ’ਚ ਕੀਤਾ ਪੇਸ਼, ਦੋ ਦਿਨਾ ਰਿਮਾਂਡ ’ਤੇ ਭੇਜਿਆ

ਮੋਹਾਲੀ : ਮੋਹਾਲੀ ਪੁਲਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਮਹੀਨੇ ਪੁਰਾਣੇ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ’ਚ...

ਕਾਂਗਰਸੀਆਂ ’ਚ ਪੈਦਾ ਹੋਈ ਧੜੇਬੰਦੀ ਨੇ ਪੰਜਾਬ ‘ਚ ਬਣਵਾਈ ‘ਆਪ’ ਸਰਕਾਰ-ਰਾਜਾ ਵੜਿੰਗ

ਜਲੰਧਰ : ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਅਤੇ ਸੀਨੀਅਰ ਮੀਤ ਪ੍ਰਧਾਨ ਮਨੂ ਬੜਿੰਗ ਤੇ ਪਵਨ ਕੁਮਾਰ ਨੇ ਅੱਜ ਰਸਮੀ ਤੌਰ ’ਤੇ ਆਪਣਾ ਕਾਰਜਭਾਰ ਸੰਭਾਲ...

ਫਰੀਦਕੋਟ ਵਿਖੇ ਸ਼ੱਕੀ ਹਾਲਾਤ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਫਰੀਦਕੋਟ- ਫਰੀਦਕੋਟ ਵਿਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿਚੋਂ ਇਕ 32 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਉਕਤ ਨੌਜਵਾਨ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ...

ਸੜਕ ਕਿਨਾਰੇ ਦਰੱਖ਼ਤ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼, ਫੈਲੀ ਸਨਸਨੀ

ਫਗਵਾੜਾ: ਫਗਵਾੜਾ ਦੇ ਚਾਚੋਕੀ ਇਲਾਕੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨੈਸ਼ਨਲ ਹਾਈਵੇਅ ਨੇੜੇ ਇਕ ਵਿਆਹੁਤਾ ਔਰਤ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਘਟਨਾ ਦੀ...

ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਸਿਤਾਰੇ ਘਿਰੇ ਵੱਡੇ ਵਿਵਾਦਾਂ ‘ਚ

ਜਲੰਧਰ : ਪੰਜਾਬੀ ਇੰਡਸਟਰੀ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਹੀ ਹੈ। ਪੰਜਾਬੀ ਫ਼ਿਲਮਾਂ ਤੇ ਗੀਤਾਂ ਦਾ ਪੂਰੀ ਦੁਨੀਆ ‘ਚ ਜ਼ਬਰਦਸਤ ਕਰੇਜ਼ ਹੈ। ਹੁਣ ਜਦੋਂ...

ਬਾਹੂਬਲੀ ਮੁਖਤਾਰ ਅੰਸਾਰੀ ਦੀ 8 ਕਰੋੜ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ

ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ ’ਚ ਸ਼ਨੀਵਾਰ ਨੂੰ ਗਾਜ਼ੀਪੁਰ ਪੁਲਸ ਵੱਲੋਂ ਮਾਫੀਆ ਮੁਖਤਾਰ ਅੰਸਾਰੀ ਦੀ 8 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ ਕਰ ਲਈ ਗਈ।...

ਸਵੇਰੇ-ਸਵੇਰੇ 2 ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, 3 ਸਵਾਰੀਆਂ ਦੀ ਮੌਤ

ਗ੍ਰੇਟਰ ਨੋਇਡਾ – ਨੋਇਡਾ ਦੇ ਨਾਲੇਜ ਪਾਰਕ ਨੇੜੇ ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ ‘ਤੇ ਐਤਵਾਰ ਤੜਕੇ ਭਿਆਨਕ ਹਾਦਸਾ ਵਾਪਰ ਗਿਆ। 2 ਬੱਸਾਂ ਦੀ ਆਪਸੀ ਟੱਕਰ ‘ਚ...

ਇਟਲੀ ‘ਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ, ਨਵੇਂ ਸਾਲ ‘ਚ ਭਾਰਤ ਜਾ ਕਰਵਾਉਣਾ ਸੀ ਵਿਆਹ

ਰੋਮ: ਮਾਪਿਆਂ ਲਈ ਦੁਨੀਆ ‘ਚ ਸਭ ਤੋਂ ਵੱਡਾ ਬੋਝ ਹੁੰਦਾ ਹੈ ਜਵਾਨ ਪੁੱਤ ਦੀ ਅਰਥੀ ਦਾ, ਜਿਸ ਨੂੰ ਮੋਢਿਆਂ ‘ਤੇ ਚੁੱਕਣ ਸਮੇਂ ਸੀਨਾ ਪਾਟ ਜਾਂਦਾ ਹੈ।...

ਘਰ ‘ਚ ਅੱਗ ਲੱਗਣ ਕਾਰਨ ਭਾਰਤੀ-ਅਮਰੀਕੀ ਉਦਯੋਗਪਤੀ ਦੀ ਦਰਦਨਾਕ ਮੌਤ

ਹਿਊਸਟਨ – ਅਮਰੀਕਾ ਵਿਖੇ ਨਿਊਯਾਰਕ ਦੇ ਲਾਂਗ ਆਈਲੈਂਡ ਸਥਿਤ ਡਿਕਸ ਹਿਲਜ਼ ਕਾਟੇਜ ਵਿੱਚ 14 ਦਸੰਬਰ ਨੂੰ ਅੱਗ ਲੱਗਣ ਕਾਰਨ ਇੱਕ ਭਾਰਤੀ-ਅਮਰੀਕੀ ਉਦਯੋਗਪਤੀ ਅਤੇ ਉਸ ਦੇ ਕੁੱਤੇ...

ਅਮਰੀਕਾ: ਸਰਕਾਰੀ ਉਪਕਰਣਾਂ ਵਿਚ ‘TikTok’ ਅਤੇ ‘Wechat’ ਸਮੇਤ ਕਈ ਚੀਨੀ ਐਪਸ ਦੀ ਵਰਤੋਂ ‘ਤੇ ਪਾਬੰਦੀ

ਨਿਊਯਾਰਕ : ਅਮਰੀਕਾ ਦੇ ਵਰਜੀਨੀਆ ਸੂਬੇ ਦੇ ਗਵਰਨਰ ਗਲੇਨ ਯੰਗਕਿਨ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਦੇ ਉਪਕਰਨਾਂ ਅਤੇ ਵਾਇਰਲੈੱਸ ਨੈੱਟਵਰਕਾਂ ‘ਤੇ ‘ਟਿਕ-ਟਾਕ’ ਅਤੇ ‘ਵੀਚੈਟ’ ਸਮੇਤ...

ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਲੜਕੀਆਂ ਦੇ ਅਗਵਾ ਤੇ ਧਰਮ ਪਰਿਵਰਤਨ ਖ਼ਿਲਾਫ਼ ਉੱਠੀ ਆਵਾਜ਼

ਗੁਰਦਾਸਪੁਰ/ਪਾਕਿਸਤਾਨ : ਆਪਣੇ ਆਪ ਨੂੰ ਸ਼ਡਿਊਲ ਕਾਸਟ ਰਾਈਟਸ ਕਮਿਸ਼ਨ ਆਫ ਸਿੰਧ ਕਹਿਲਾਉਣ ਵਾਲੀ ਇਕ ਸੰਸਥਾ ਵੱਲੋਂ ਆਯੋਜਿਤ ਇਕ ਸੈਮੀਨਾਰ ’ਚ ਸਰਕਾਰ ਤੋਂ ਮੰਗ ਕੀਤੀ ਗਈ ਕਿ...

ਇਮਰਾਨ ਖਾਨ ਵੱਲੋਂ 23 ਦਸੰਬਰ ਨੂੰ ਸੂਬਾਈ ਅਸੈਂਬਲੀਆਂ ਭੰਗ ਕਰਨ ਦਾ ਐਲਾਨ

ਲਾਹੌਰ: ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਕਿ ਪੰਜਾਬ ਅਤੇ ਖੈਬਰ ਪਖਤੂਨਖਵਾ ‘ਚ ਉਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ 23...

ਆਸਟ੍ਰੇਲੀਆ ‘ਚ ਕਾਰ ਨੇ ਸਾਈਕਲ ਨੂੰ ਮਾਰੀ ਟੱਕਰ, 10 ਸਾਲਾ ਬੱਚਾ ਲੜ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ

ਐਡੀਲੇਡ- ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਦੱਖਣ ਵਿੱਚ ਇੱਕ 10 ਸਾਲਾ ਬੱਚੇ ਨੂੰ ਲੰਘੀ ਰਾਤ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬੱਚਾ ਗੰਭੀਰ...

ਕੈਨੇਡਾ ‘ਚ ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ‘ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਐਬਟਸਫੋਰਡ – ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਚ ਇਸ ਸਾਲ ਮਈ ਮਹੀਨੇ ਵਿਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ਵਿਚ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਦੀ...

ਕੈਨੇਡਾ ‘ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ

ਵੈਨਕੂਵਰ- ਵੈਨਕੂਵਰ ਦੀ ਬੰਦਰਗਾਹ ‘ਤੇ 247 ਸ਼ਿਪਿੰਗ ਪੈਲੇਟਾਂ ਵਿਚੋਂ ਲਗਭਗ 2,500 ਕਿਲੋਗ੍ਰਾਮ ਅਫੀਮ, ਜਿਸਦੀ ਕੀਮਤ 50 ਮਿਲੀਅਨ ਡਾਲਰ ਤੋਂ ਵੱਧ ਹੈ, ਜ਼ਬਤ ਕੀਤੀ ਗਈ ਹੈ।...

ਗੈਂਗਵਾਰ ਨਾਲ ਨਜਿੱਠਣ ਲਈ ਹੁਣ ਕੈਨੇਡਾ ਦੇ ਸਕੂਲ ਦੇ ਬਾਹਰ ਵਾਲੰਟੀਅਰਜ਼ ਲਾ ਰਹੇ ਠੀਕਰੀ ਪਹਿਰੇ

ਸਰੀ –ਕੈਨੇਡਾ ’ਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਵਿਖੇ ਗੈਂਗਵਾਰ ਨਾਲ ਸਬੰਧਤ ਸਰਗਰਮੀਆਂ ਵਧਣ ਅਤੇ ਸਰੀ ਦੇ ਤਮਨਾਵਿਸ ਸੈਕੰਡ ’ਚ ਲੰਘੀ 22 ਨਵੰਬਰ...

ਲੁਧਿਆਣਾ ‘ਚ ਔਰਤ ਨਾਲ ਚੱਲਦੀ ਕਾਰ ‘ਚ ਜਬਰ-ਜ਼ਿਨਾਹ, ਮੁਲਜ਼ਮ ਖ਼ਿਲਾਫ਼ ਪੀੜਤਾ ਨੇ ਦਾਇਰ ਕੀਤਾ ਹੈ ਕੇਸ

ਲੁਧਿਆਣਾ : ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਕਰਨ ਵਾਲੀ ਇਕ ਔਰਤ ਨੂੰ ਕਾਰੋਬਾਰੀ ਨੇ ਪੇਮੈਂਟ ਦੇਣ ਬਹਾਨੇ ਬੁਲਾਇਆ ਅਤੇ ਉਸ ਨੂੰ ਆਪਣੇ ਨਾਲ ਕਾਰ ’ਚ ਬਿਠਾ...

ਪੀਓਕੇ ‘ਚ ਪਹਿਲੀ ਵਾਰ ਬੰਗਲਾਦੇਸ਼ ਦੀ ਆਜ਼ਾਦੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ

ਮੁਜ਼ੱਫਰਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਬਾਗ ਅਤੇ ਹਾਜੀਰਾ ਵਿੱਚ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਸੁਤੰਤਰਤਾ ਸੰਗਰਾਮ ਨੂੰ ਚਿੰਨ੍ਹਿਤ ਕਰਨ ਲਈ ਪ੍ਰਦਰਸ਼ਨ ਕੀਤੇ...

ਵਰਲਡ ਟੂਰ ‘ਤੇ ਨਿਕਲੇ ਗੋਰੇ ਮੁੰਡੇ ਨੂੰ ਪੰਜਾਬ ਪੁਲਸ ਨੇ ਕੀਤਾ ਖ਼ੁਸ਼

ਲੁਧਿਆਣਾ : ਵਰਲਡ ਸਾਈਕਲ ਯਾਤਰਾ ‘ਤੇ ਨਿਕਲੇ ਨਾਰਵੇ ਦੇ ਗੋਰੇ ਮੁੰਡੇ ਐਸਪਿਨ ਲਿਲੀਨਜੇਨ ਦਾ ਲੁਧਿਆਣਾ ‘ਚ ਆਈਫੋਨ-10 ਖੋਹ ਲਿਆ ਗਿਆ ਸੀ। ਹੁਣ ਪੁਲਸ ਨੇ ਕਮਾਲ...

Air India ਨੇ ਕੱਢੀ ਇੱਕ ਹਜ਼ਾਰ ਕੈਬਿਨ ਕਰੂ ਦੀ ਭਰਤੀ, ਇਸ ਸ਼ਹਿਰ ‘ਚ ਹੋਵੇਗੀ ਵਾਕ-ਇਨ ਇੰਟਰਵਿਊ

ਨਵੀਂ ਦਿੱਲੀ — ਜੇਕਰ ਤੁਸੀਂ ਏਅਰ ਇੰਡੀਆ ‘ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਏਅਰ ਇੰਡੀਆ ਦੇ ਟਾਟਾ ਗਰੁੱਪ ‘ਚ ਆਉਣ...

ਦਿੱਲੀ ਤੇ ਮੁੰਬਈ ਦੇ ਹਵਾਈ ਅੱਡਿਆਂ ’ਚ ਦੇਰੀ ਤੇ ਹਫੜਾ-ਦਫੜੀ ਕਾਰਨ ਕਾਰੋਬਾਰੀ ਯਾਤਰਾਵਾਂ ਕਰ ਰਹੇ ਮੁਲਤਵੀ

ਦਿੱਲੀ ਹਵਾਈ ਅੱਡੇ ’ਚ ਬਹੁਤ ਜ਼ਿਆਦਾ ਦੇਰੀ ਅਤੇ ਹਫੜਾ-ਦਫੜੀ ਕਾਰਨ ਕਾਰੋਬਾਰੀ ਯਾਤਰਾਵਾਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਵੱਲੋਂ ਹਫ਼ਤੇ...

ਪੱਛਮ ’ਚ ਮੰਦੀ ਦੇ ਖਦਸ਼ੇ ਦਰਮਿਆਨ ਰਣਨੀਤੀ ਬਣਾਉਣ ਉਦਯੋਗ : ਸੀਤਾਰਮਣ

ਨਵੀਂ ਦਿੱਲੀ–ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤੀ ਉਦਯੋਗ ਜਗਤ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਬੇਹੱਦ ਜ਼ਰੂਰੀ ਗੱਲ ਦੱਸੀ...

ਕੁਲਦੀਪ ਨੇ ਟੈਸਟ ‘ਚ ਰਚਿਆ ਇਤਿਹਾਸ, 18 ਸਾਲਾਂ ਬਾਅਦ ਟੁੱਟਿਆ ਕੁੰਬਲੇ ਦਾ ਵੱਡਾ ਰਿਕਾਰਡ

ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਬੰਗਲਾਦੇਸ਼ ਖ਼ਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਖੱਬੇ...

ਖੇਡ ਜਗਤ ਨੂੰ ਪਿਆ ਵੱਡਾ ਘਾਟਾ, 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਦਾ ਹੋਇਆ ਦਿਹਾਂਤ

ਮਲੋਟ : ਹਲਕੇ ਦੇ ਪਿੰਡ ਛੋਟਾ ਰੱਤਾ ਖੇੜਾ ਵਾਸੀ 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ...

ਰਾਣੀ ਮੁਖਰਜੀ ਕਰੇਗੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਉਦਘਾਟਨ

ਮੁੰਬਈ – ਰਾਣੀ ਮੁਖਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਉਦਘਾਟਨ ਕਰਨ ਲਈ ਕੋਲਕਾਤਾ ਜਾਵੇਗੀ। ਇਸ ਦੇ 28ਵੇਂ ਸੰਸਕਰਣ...