Month: December 2022

ਅਮਰੀਕਾ ਨੇ ਅਲਕਾਇਦਾ ਅਤੇ ਤਾਲਿਬਾਨ ਦੇ ਚਾਰ ਨੇਤਾਵਾਂ ਨੂੰ ਐਲਾਨਿਆ ‘ਗਲੋਬਲ ਅੱਤਵਾਦੀ’

ਵਾਸ਼ਿੰਗਟਨ : ਅਮਰੀਕਾ ਵਿੱਚ ਬਾਈਡੇਨ ਪ੍ਰਸ਼ਾਸਨ ਨੇ ਭਾਰਤੀ ਉਪ ਮਹਾਂਦੀਪ ਵਿੱਚ ਅਲ-ਕਾਇਦਾ ਦੇ (ਏਕਿਊਆਈਐਸ) ਦੋ ਨੇਤਾਵਾਂ ਅਤੇ ਅਫਗਾਨਿਸਤਾਨ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅੰਦੋਲਨ ਦੇ ਦੋ ਨੇਤਾਵਾਂ...

ਮਹਿੰਗਾਈ ਨੂੰ ਕਾਬੂ ਕਰਨ ਵਿਚ ਕੇਂਦਰੀ ਬੈਂਕ ਅਜੇ ਤੱਕ ਸਫਲ ਨਹੀਂ : ਨਿਰਮਲਾ ਸੀਤਾਰਮਨ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਮਹਿੰਗਾਈ ਅਜੇ ਵੀ ਜਾਰੀ ਰਹਿ ਸਕਦੀ ਹੈ। ਕੇਂਦਰੀ ਬੈਂਕ ਹੁਣ ਤੱਕ ਮਹਿੰਗਾਈ ਨੂੰ ਰੋਕਣ...

Verka ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਮਗਰੋਂ ਹੁਣ ਪਨੀਰ ਦੀਆਂ ਕੀਮਤਾਂ ‘ਚ ਵਾਧਾ

ਨਵੀਂ ਦਿੱਲੀ – ਰੋਜ਼ਾਨਾ ਇਸਤੇਮਾਲ ਵਿਚ ਆਉਣ ਵਾਲੇ ਦੁੱਧ , ਦਹੀਂ , ਪਨੀਰ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਜਿਥੇ...

ਆਲੋਚਨਾਵਾਂ ‘ਚ ਘਿਰੇ ਰਿਸ਼ਭ ਪੰਤ ਦੇ ਸਮਰਥਨ ‘ਚ ਆਏ ਐਨਰਿਕ ਨਾਰਤਜੇ

ਅਬੂ ਧਾਬੀ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨਾਰਤਜੇ ਨੇ ਆਲੋਚਨਾਵਾਂ ‘ਚ ਰਿਸ਼ਭ ਪੰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤੀ ਵਿਕਟਕੀਪਰ-ਬੱਲੇਬਾਜ਼ ਅਜਿਹਾ ਖਿਡਾਰੀ ਹੈ...

ਖੂਬਸੂਰਤ ਮਾਡਲ ਸਾਰੀਆਂ ਹੱਦਾਂ ਪਾਰ ਕਰਨ ਨੂੰ ਤਿਆਰ, ਹਰ ਗੋਲ ’ਤੇ ਉਤਾਰੇਗੀ ਆਪਣੇ ਕੱਪੜੇ

ਦੋਹਾ : ਦੁਨੀਆ ’ਚ ਇਸ ਸਮੇਂ ਫੀਫਾ ਵਿਸ਼ਵ ਕੱਪ-2022 ਦਾ ਖੁਮਾਰ ਛਾਇਆ ਹੋਇਆ ਹੈ। ਇਸ ਖੁਮਾਰ ਦੌਰਾਨ ਫੈਨਜ਼ ਆਪਣੀ-ਆਪਣੀ ਟੀਮ ਦੀ ਜਿੱਤ ਦੇ ਦਾਅਵੇ ਕਰ ਰਹੇ...

ਕੋਸਟਾ ਰੀਕਾ ਨੂੰ 4-2 ਨਾਲ ਹਰਾਉਣ ਦੇ ਬਾਵਜੂਦ ਜਰਮਨੀ ਵਿਸ਼ਵ ਕੱਪ ਤੋਂ ਬਾਹਰ

ਜਰਮਨੀ ਲਗਾਤਾਰ ਦੂਜੇ ਟੂਰਨਾਮੈਂਟ ਵਿਚ ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ। ਚਾਰ ਵਾਰ ਦੇ ਚੈਂਪੀਅਨ ਨੇ ਵੀਰਵਾਰ ਨੂੰ ਕੋਸਟਾ ਰਾਈਸ ਨੂੰ...

‘ਧੀ ਨਾਲ ਕਿਵੇਂ ਨਜ਼ਰਾਂ ਮਿਲਾਵਾਂਗਾ?’ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਨੇ ਕਿਉਂ ਕੀਤੀ ਇੰਡਸਟਰੀ ਛੱਡਣ ਦੀ ਗੱਲ?

ਮੁੰਬਈ – ਭੋਜਪੁਰੀ ਅਦਾਕਾਰ ਖੇਸਾਰੀ ਲਾਲ ਯਾਦਵ ਆਪਣੇ ਗੀਤਾਂ ਤੇ ਅਦਾਕਾਰੀ ਨਾਲ ਤਾਂ ਸਾਰਿਆਂ ਨੂੰ ਦੀਵਾਨਾ ਬਣਾਉਂਦੇ ਹੀ ਰਹਿੰਦੇ ਹਨ ਪਰ ਵਿਵਾਦਾਂ ਤੋਂ ਵੀ ਦੂਰ ਨਹੀਂ...

ਕਿਮ ਕਾਰਦਾਸ਼ੀਅਨ ਤੇ ਕਾਨਿਆ ਵੈਸਟ ਦਾ ਹੋਇਆ ਤਲਾਕ, ਪਤਨੀ ਤੇ ਬੱਚਿਆਂ ਲਈ ਹਰ ਮਹੀਨੇ ਦੇਵੇਗਾ 1.62 ਕਰੋੜ ਰੁਪਏ

ਨਵੀਂ ਦਿੱਲੀ : ਹਾਲੀਵੁੱਡ ਰੈਪਰ ਕਾਨਿਆ ਵੈਸਟ ਅਤੇ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਾਸ਼ੀਅਨ ਵਿਚਕਾਰ ਤਲਾਕ ਦਾ ਸਮਝੌਤਾ ਪੂਰਾ ਹੋ ਗਿਆ ਹੈ। ਸਮਝੌਤੇ ਦੇ ਹਿੱਸੇ ਵਜੋਂ...

ਫੀਫਾ ਵਰਲਡ ਕੱਪ 2022 ‘ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ, ਡਾਂਸ ਮੂਵਸ ਨਾਲ ਨਚਾਏ ਲੋਕ

ਮੁੰਬਈ : ਫੀਫਾ ਵਰਲਡ ਕੱਪ 2022 ‘ਚ ਨੋਰਾ ਫਤੇਹੀ ਆਖਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ ‘ਚ ਸ਼ਾਮਲ ਹੋ ਗਈ ਹੈ। ਉਹ ਰਾਸ਼ਟਰ ਦੀ ਨੁਮਾਇੰਦਗੀ ਕਰਨ...

ਛੋਟੀ ਉਮਰ ਦਾ ਮਿਊਜ਼ਿਕ ਡਾਇਰੈਕਟਰ ਰਣਵੀਰ ਗਾਇਕੀ ’ਚ ਵੀ ਪਾ ਰਿਹਾ ਧੁੰਮਾਂ

ਚੰਡੀਗੜ੍ਹ– ਸੰਗੀਤ ਨਾਲ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਮਿਊਜ਼ਿਕ ਡਾਇਰੈਕਟਰ ਰਣਵੀਰ ਦੀ ਉਮਰ ਕਿੰਨੀ ਹੈ? ਰਣਵੀਰ ਅਜੇ ਸਿਰਫ 18...

ਸਰਕਾਰਾਂ ’ਤੇ ਵਰ੍ਹੇ ਮੂਸੇ ਵਾਲਾ ਦੇ ਪਿਤਾ, ਕਿਹਾ- ‘ਗੋਲਡੀ ਬਰਾੜ ’ਤੇ ਰੱਖੋ 2 ਕਰੋੜ ਦਾ ਇਨਾਮ, ਮੈਂ ਆਪਣੀ ਜ਼ਮੀਨ ਵੇਚ ਕੇ ਦਿਆਂਗਾ’

ਚੰਡੀਗੜ੍ਹ– ਸਿੱਧੂ ਮੂਸੇ ਵਾਲਾ ਦੇ ਪਿਤਾ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋ ਕੇ ਪੁੱਤ ਦੇ ਕਤਲ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ’ਚ ਉਨ੍ਹਾਂ...

ਗਾਇਕ ਪਰਮੀਸ਼ ਵਰਮਾ ਨੇ ਲਿਖਿਆ ਭਾਵੁਕ ਨੋਟ, ਕਿਹਾ- ਜਿਹੜੇ ਮੇਰੇ ਸਫ਼ਰ ‘ਚ ਮੇਰੇ ਨਾਲ ਚੱਲਦੇ ਰਹੇ…

ਜਲੰਧਰ : ਪੰਜਾਬੀ ਗਾਇਕ ਤੇ ਪ੍ਰਸਿੱਧ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਮਿਹਨਤ ਤੇ ਟੈਲੇਂਟ ਦੇ ਦਮ ‘ਤੇ ਪੰਜਾਬੀ ਸੰਗਤ ਜਗਤ ‘ਚ ਖ਼ਾਸ ਪਛਾਣ ਬਣਾਈ ਹੈ। ਉਹ...

ਵਿੱਕੀ ਕੌਸ਼ਲ ਨਾਲ ਸ਼ਹਿਨਾਜ਼ ਦਾ ਰੋਮਾਂਟਿਕ ਅੰਦਾਜ਼

ਜਲੰਧਰ : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਵਿੱਕੀ ਕੌਸ਼ਲ ਅਤੇ ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ...

ਪੁੱਤ ਦੇ ਕਤਲ ਦੇ ਇਨਸਾਫ਼ ਲਈ ਦਰਬਾਰ ਸਾਹਿਬ ਨਤਮਸਤਕ ਹੋਏ ਬਲਕੌਰ ਸਿੰਘ

ਅੰਮ੍ਰਿਤਸਰ– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ 29 ਨਵੰਬਰ ਨੂੰ ਪੂਰੇ 6 ਮਹੀਨੇ ਬੀਤ ਚੁੱਕੇ ਹਨ। ਹਾਲਾਂਕਿ ਸਿੱਧੂ ਮੂਸੇ ਵਾਲਾ ਦਾ ਪਰਿਵਾਰ ਅਜੇ ਤਕ...

ਰਣਜੀਤ ਬਾਵਾ ਦੇ ਗੀਤਾਂ ’ਤੇ ਨਿਊਜ਼ੀਲੈਂਡ ,ਪੰਜਾਬ ਬੋਲਦਾ ਟੂਰ 2023 ਦਾ ਹੋਇਆ ਐਲਾਨ

ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੂੰ ਆਪਣੇ ਲਾਈਵ ਸ਼ੋਅਜ਼ ਦੌਰਾਨ ਧੁੰਮਾਂ ਪਾਉਣ ਲਈ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਉਹ ਸਿਤਾਰਾ ਹੈ, ਜੋ ਲੋਕਾਂ...

ਪਾਸਟਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਭੰਨ੍ਹਿਆ ਮੋਟਰਸਾਈਕਲ, ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ

ਨਾਭਾ : ਨਾਭਾ ਬਲਾਕ ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਪਾਸਟਰ ਰਣਜੀਤ ਦਾ ਪਿੰਡ ਦੇ ਹੀ ਕਰੀਬ 10-12 ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦਾ...

ਕੈਬਨਿਟ ਮੰਤਰੀ ਮੀਤ ਹੇਅਰ ਦੇ ਦੌਰੇ ਤੋਂ ਬਾਅਦ ਆਪਸ ‘ਚ ਹੱਥੋਪਾਈ ਹੋਏ ‘ਆਪ’ ਵਰਕਰ

ਫਗਵਾੜਾ : ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਵਿਚ ਵੀਰਵਾਰ ਨੂੰ ਕਥਿਤ ਤੌਰ ‘ਤੇ ਝੜਪ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਪਾਰਟੀ...

ਸੁਧੀਰ ਸੂਰੀ ਤੋਂ ਬਾਅਦ ਇਸ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ, ਪਾਕਿਸਤਾਨ ਦੇ ਨੰਬਰਾਂ ਤੋਂ ਆਏ ਫੋਨ ਕਾਲ

ਜਲੰਧਰ : ਹਿੰਦੂ ਸੰਗਠਨਾਂ ਨਾਲ ਜੁੜੇ ਨੇਤਾਵਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਾਕਿਸਤਾਨ ਦੇ ਨੰਬਰਾਂ ਤੋਂ ਆਏ ਫੋਨ ਕਾਲ ਅਤੇ...

ਸੂਬੇ ਦੇ ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ, ਸਰਕਾਰ ਨੇ ਜਾਰੀ ਕੀਤੀ ਗਰਾਂਟ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਪ੍ਰਣਾਲੀ ਨੂੰ ਹੋਰ ਚੁਸਤ ਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ...

PM ਮੋਦੀ ਦਾ ਕਾਂਗਰਸ ’ਤੇ ਤੰਜ਼- ‘ਤੁਸੀ ਜਿੰਨਾ ਚਿੱਕੜ ਸੁੱਟੋਗੇ, ਕਮਲ ਓਨਾ ਹੀ ਜ਼ਿਆਦਾ ਖਿੜੇਗਾ’

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ‘ਰਾਵਣ’ ਵਾਲੀ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾਵਾਂ ਵਿਚ ਹੋੜ...

ਮੁੰਬਈ-ਸਾਊਥ ਕੋਰੀਆ ਦੀ ਯੂਟਿਊਬਰ ਨੇ ਕਿਹਾ- ਭਾਰਤ ਨੇ ਤੇਜ਼ੀ ਨਾਲ ਲਿਆ ਐਕਸ਼ਨ

ਮੁੰਬਈ ਦੇ ਖਾਰ ਇਲਾਕੇ ’ਚ ਕੋਰੀਅਨ ਯੂਟਿਊਬਰ ਲੜਕੀ ਦੇ ਨਾਲ 2 ਲੜਕਿਆਂ ਵੱਲੋਂ ਛੇੜਛਾੜ ਮਾਮਲੇ ’ਚ ਪ੍ਰਸ਼ਾਸਨ ਦੇ ਐਕਸ਼ਨ ’ਤੇ ਯੂਟਿਊਬਰ ਨੇ ਖੁਸ਼ੀ ਜਤਾਈ ਹੈ।...

ਕਾਂਗਰਸ ਕੋਲ ਵਿਰੋਧੀ ਧਿਰ ਦਾ ਨੇਤਾ ਬਣਾਉਣ ਲਈ ਵੀ ਮੈਂਬਰ ਪੂਰੇ ਨਹੀਂ : ਅਨੁਰਾਗ

ਸ਼ਿਮਲਾ – ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਤੇ ਯੁਵਾ ਪ੍ਰੋਗਰਾਮ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਦੇਸ਼ ਭਰ ’ਚ ਭਾਜਪਾ ਭਰੋਸੇ ਦਾ ਦੂਜਾ...

ਚੰਬਾ ’ਚ ਮਿਲੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ 15 ਮੂਰਤੀਆਂ, ਪੁਲਸ ਜਾਂਚ ’ਚ ਜੁੱਟੀ

ਭਰਮੌਰ- ਚੰਬਾ ਜ਼ਿਲ੍ਹੇ ਦੇ ਭਰਮੌਰ ‘ਚ ਦੇਵੀ-ਦੇਵਤਿਆਂ ਦੀਆਂ 15 ਛੋਟੀਆਂ ਮੂਰਤੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਦਾ ਤੰਜ਼, ਕਿਹਾ- PM ਆਪਣੀ ਵਸੂਲੀ ’ਚ ਮਸਤ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 6 ਮਹੀਨਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਨੂੰ...

24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ

ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ’ਚ ਇਕ ਅਪਾਰਟਮੈਂਟ ਬਿਲਡਿੰਗ 3 ਬੱਚੀਆਂ ਦੇ ਲਿਫਟ ’ਚ ਫਸਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗਾਜ਼ੀਆਬਾਦ ਦੇ ਐਸੋਟੇਕ ਦਿ...

ਹੁਣ FM ਰੇਡੀਓ ’ਤੇ ਨਹੀਂ ਸੁਣਾਈ ਦੇਵੇਗਾ ਨਸ਼ੀਲੇ ਪਦਾਰਥਾਂ ਸਮੇਤ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲਾ ਕੰਟੈਂਟ

ਨਵੀਂ ਦਿੱਲੀ– ਐੱਫ.ਐੱਮ. ਰੇਡੀਓ ’ਤੇ ਹੁਣ ਨਸ਼ੀਲੇ ਪਦਾਰਥਾਂ ਸਮੇਤ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸੰਬੰਧਿਤ ਗਾਣੇ ਨਹੀਂ ਸੁਣਾਈ ਦੇਣਗੇ। ਦਰਅਸਲ, ਕੇਂਦਰ ਸਰਕਾਰ ਨੇ ਐੱਫ.ਐੱਮ....

NIA ਨੇ ਲੁਧਿਆਣਾ ਕੋਰਟ ਧਮਾਕੇ ਦੇ ਸਾਜ਼ਿਸ਼ਕਰਤਾ ਹਰਪ੍ਰੀਤ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ – ਲੋੜੀਂਦੇ ਅੱਤਵਾਦੀ ਅਤੇ ਲੁਧਿਆਣਾ ਕੋਰਟ ਬੰਬ ਧਮਾਕੇ ਦੇ ਮਾਸਟਰਮਾਈਂਡ ਹਰਪ੍ਰੀਤ ਸਿੰਘ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ...

ਜਰਮਨੀ ਨੇ ਹੁਨਰਮੰਦ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ, ਇਮੀਗ੍ਰੇਸ਼ਨ ਕਾਨੂੰਨ ‘ਚ ਕੀਤਾ ਵੱਡਾ ਬਦਲਾਅ

ਬਰਲਿਨ : ਜਰਮਨੀ ਸਰਕਾਰ ਨੇ ਹੁਨਰਮੰਦ ਕਾਮਿਆਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਮੁਤਾਬਕ ਦੇਸ਼ ਦੇ ਇਤਿਹਾਸ ਵਿੱਚ “ਸਭ ਤੋਂ ਆਧੁਨਿਕ ਇਮੀਗ੍ਰੇਸ਼ਨ ਕਾਨੂੰਨ” ਲਈ ਰਾਹ ਪੱਧਰਾ...

ਤਾਲਿਬਾਨ ਨੇ ਅਫਗਾਨਿਸਤਾਨ ‘ਚ ‘ਵਾਇਸ ਆਫ ਅਮਰੀਕਾ’ ਦਾ ਪ੍ਰਸਾਰਣ ਰੋਕਿਆ

ਵਾਸ਼ਿੰਗਟਨ – ਅਮਰੀਕੀ ਸਰਕਾਰੀ ਪ੍ਰਸਾਰਣ ਸੇਵਾ ਵਾਇਸ ਆਫ ਅਮਰੀਕਾ (ਵੀਓਏ) ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨ ਅਧਿਕਾਰੀਆਂ ਨੇ ਵੀਰਵਾਰ ਤੋਂ ਅਫਗਾਨਿਸਤਾਨ ਵਿੱਚ ਇਸਦੇ ਐਫਐਮ ਰੇਡੀਓ ਅਤੇ...

ਬਿਲਾਵਲ ਦਾ ਬਾਜਵਾ ਨੂੰ ਜਵਾਬ-1971 ਦੀ ਸ਼ਰਮਨਾਕ ਹਾਰ ਸਿਆਸੀ ਨਹੀਂ, ਪਾਕਿਸਤਾਨੀ ਫ਼ੌਜ ਦੀ ਵੱਡੀ ਹਾਰ ਸੀ

ਕਰਾਚੀ –ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ 1971 ’ਚ ਪੂਰਬੀ ਪਾਕਿਸਤਾਨ ਨੂੰ ਲੈ ਕੇ ਹੋਈ ਲੜਾਈ ’ਚ ਭਾਰਤੀ ਫ਼ੌਜ ਤੋਂ ਮਿਲੀ...

ਹਾਂਗਕਾਂਗ ਦੀ ਚਿਤਾਵਨੀ-ਚੀਨ ‘ਚ ਤਾਲਾਬੰਦੀ ਸਬੰਧੀ ਪ੍ਰਦਰਸ਼ਨ ਸੁਰੱਖਿਆ ਲਈ ਖਤਰਾ

 ਹਾਂਗਕਾਂਗ ਦੇ ਸੁਰੱਖਿਆ ਮੰਤਰੀ ਕ੍ਰਿਸ ਟੈਂਗ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਚੀਨ ਦੇ ਵਾਇਰਸ-ਰੋਧੀ ਪਾਬੰਦੀਆਂ ਦੇ ਖ਼ਿਲਾਫ਼ ਸ਼ਹਿਰਵਾਸੀਆਂ ਦਾ ਵਿਰੋਧ ‘ਇੱਕ ਹੋਰ ਰੰਗ ਕ੍ਰਾਂਤੀ...

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਗੁਪਤ ਪੋਰਟਫੋਲੀਓ ਨੂੰ ਲੈ ਕੇ ਸੰਸਦ ‘ਚ ਨਿੰਦਾ

ਕੈਨਬਰਾ – ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਬੁੱਧਵਾਰ ਨੂੰ ਸੰਸਦ ਨੇ ਅਧਿਕਾਰਤ ਤੌਰ ‘ਤੇ ਆਪਣੇ ਅਹੁਦੇ ‘ਤੇ ਰਹਿੰਦਿਆਂ ਪੰਜ ਮੰਤਰੀਆਂ ਦੇ ਵਿਭਾਗਾਂ ਲਈ...

ਮਿਆਂਮਾਰ ਦੀ ਜੇਲ੍ਹ ਚੋਂ ਰਿਹਾਅ ਹੋਏ ਨਾਗਰਿਕ ਦਾ ਆਸਟ੍ਰੇਲੀਆ ਦੀ ਸੰਸਦ ‘ਚ ਸ਼ਾਨਦਾਰ ਸਵਾਗਤ 

ਕੈਨਬਰਾ : ਮਿਆਂਮਾਰ ਵਿਚ ਲਗਭਗ ਦੋ ਸਾਲ ਕੈਦ ਕੱਟਣ ਵਾਲੇ ਆਸਟ੍ਰੇਲੀਆਈ ਅਰਥ ਸ਼ਾਸਤਰੀ ਸੀਨ ਟਰਨੇਲ ਦਾ ਵੀਰਵਾਰ ਨੂੰ ਆਸਟ੍ਰੇਲੀਆ ਦੇ ਸੰਸਦ ਭਵਨ ਵਿਚ ‘ਨਾਇਕ’ ਵਾਂਗ ਸ਼ਾਨਦਾਰ...

ਬਰਫੀਲੇ ਤੂਫਾਨ ‘ਚ ਫਸੇ ਡਰਾਈਵਰਾਂ ਦੀ ਮਦਦ ਲਈ ਅੱਗੇ ਆਏ ‘ਸਿੱਖ ਵਾਲੰਟੀਅਰ’

ਟੋਰਾਂਟੋ : ਕੈਨੇਡਾ ਵਿੱਚ ਸਥਿਤ ਇੱਕ ਸਿੱਖ ਗੁਰਦੁਆਰੇ ਦੇ ਵਾਲੰਟੀਅਰ ਭੋਜਨ, ਗਰਮ ਚਾਹ ਅਤੇ ਆਸਰਾ ਲੈ ਕੇ ਉੱਥੇ ਪਹੁੰਚੇ, ਜਿੱਥੇ ਭਾਰੀ ਬਰਫ਼ਬਾਰੀ ਕਾਰਨ ਵੈਨਕੂਵਰ ਦੇ ਆਲੇ-ਦੁਆਲੇ...

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਗ੍ਰਿਫਤਾਰ

ਕੈਲੀਫੋਰਨੀਆ- ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਉਸ...

ਆਸਟ੍ਰੇਲੀਆ-ਭਾਰਤ ਆਰਥਿਕ ਵਪਾਰ ਸਮਝੌਤੇ ਦੀ ਤਾਰੀਖ਼ ਤੈਅ, 29 ਦਸੰਬਰ ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ- ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ਈ.ਸੀ.ਟੀ.ਏ.) 29 ਦਸੰਬਰ ਤੋਂ ਲਾਗੂ ਹੋ ਜਾਵੇਗਾ। ਬੁੱਧਵਾਰ ਨੂੰ ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫਾਰੇਲ...

ਏਅਰਪੋਰਟ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਨਹੀਂ ਮਿਲੇਗੀ 5ਜੀ ਸੇਵਾ

ਟੈਲੀਕਾਮ ਡਿਪਾਰਟਮੈਂਟ (DoT) ਨੇ ਟੈਲੀਕਾਮ ਕੰਪਨੀਆਂ ਨੂੰ ਏਅਰਪੋਰਟ ਦੇ ਰਨਵੇ ਦੇ ਦੋਵਾਂ ਪਾਸੇ 2 ਕਿਲੋਮੀਟਰ ਤੱਕ 5ਜੀ ਸੇਵਾ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਨਾਲ...

ਸੋਨੇ ‘ਤੇ ਲੱਗ ਸਕਦਾ ਹੈ ਕੈਪੀਟਲ ਗੇਨ ਟੈਕਸ, ਸਰਕਾਰ ਕਰ ਰਹੀ ਹੈ ਵਿਚਾਰ

ਸੋਨੇ ਨੂੰ ਭਾਰਤ ‘ਚ ਭਵਿੱਖ ਲਈ ਸੁਰੱਖਿਅਤ ਨਿਵੇਸ਼ ਦੇ ਤੌਰ ‘ਤੇ ਦੇਖਿਆ ਜਾਂਦਾ ਹੈ। ਸੋਨਾ ਨਾ ਸਿਰਫ਼ ਸਰੀਰ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ, ਸਗੋਂ ਔਰਤਾਂ...

ਬ੍ਰਿਟਿਸ਼ ਕਰੀ ਐਵਾਰਡਜ਼ ‘ਚ ਭਾਰਤ-ਵਿਰੋਧੀ ਨਸਲੀ ਮਜ਼ਾਕ ’ਤੇ ਰੋਸ, ਭਾਰਤੀ ਮੂਲ ਦੇ ਡਾਕਟਰ ਰੰਜ ਨੇ ਕੀਤਾ ਵਿਰੋਧ

ਲੰਡਨ- ਪਿਛਲੇ ਦਿਨੀਂ 2022 ਬ੍ਰਿਟਿਸ਼ ਕਰੀ ਐਵਾਰਡਜ਼ ਵਿਚ ਇਕ ਸ਼ਵੇਤ ਪੇਸ਼ਕਾਰ ਦੀ ਟਿੱਪਣੀ ਨਾਲ ਭਾਰਤੀ ਮੂਲ ਦੇ ਲੋਕਾਂ ਵਿਚ ਭਾਰੀ ਰੋਸ ਹੈ। ਇਸ ‘ਨਸਲੀ ਮਜ਼ਾਕ’...

ਟਿਊਨੇਸ਼ੀਆ ਨੇ ਰੋਮਾਂਚਕ ਮੁਕਾਬਲੇ ਵਿਚ ਫਰਾਂਸ ਨੂੰ ਹਰਾ ਕੇ ਕੀਤਾ ਉਲਟਫੇਰ

ਟਿਊਨੇਸ਼ੀਆ ਨੇ ਬੁੱਧਵਾਰ ਨੂੰ ਫੀਫਾ ਵਿਸ਼ਵ ਕੱਪ 2022 ਦੇ ਰੋਮਾਂਚਕ  ਤੇ ਉਤਸ਼ਾਹ ਨਾਲ ਭਰੇ ਮੁਕਾਬਲੇ ਵਿਚ ਫਰਾਂਸ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਵਿਚ ਇਕ...

ਮਲਾਇਕਾ ਤੇ ਨੋਰਾ ਭਾਰਤ ਦੀਆਂ ਸਭ ਤੋਂ ਬਿਹਤਰੀਨ ਡਾਂਸਰ: ਆਯੂਸ਼ਮਾਨ

ਮੁੰਬਈ:ਫਿਲਮ ‘ਐਨ ਐਕਸ਼ਨ ਹੀਰੋ’ ਵਿੱਚ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਨੋਰਾ ਫਤੇਹੀ ਤੇ ਮਲਾਇਕਾ ਅਰੋੜਾ ਨਾਲ ਡਾਂਸ ਕੀਤਾ ਹੈ। ਇਨ੍ਹਾਂ ਦੋਵੇਂ ਡਾਂਸਰਾਂ ਨਾਲ ਕੰਮ ਕਰਨ ਬਾਰੇ...

ਦੱਖਣੀ ਕੋਰੀਆ ‘ਚ ਚੱਲੇਗਾ ਸਾਮੰਥਾ ਰੂਥ ਪ੍ਰਭੂ ਦਾ ਇਲਾਜ, ਇਸ ਗੰਭੀਰ ਬੀਮਾਰੀ ਨਾਲ ਰਹੀ ਹੈ ਜੂਝ

ਮੁੰਬਈ : ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨੇ ਕੁਝ ਦਿਨ ਪਹਿਲਾਂ ਖ਼ੁਲਾਸਾ ਕੀਤਾ ਸੀ ਕਿ ਉਹ ਮਾਇਓਸਾਈਟਿਸ ਨਾਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੈ। ਉਸ ਨੇ ਇੱਕ...

ਗਾਇਕਾ ਜਸਵਿੰਦਰ ਬਰਾੜ ਨੇ ਮੂਸੇਵਾਲਾ ਦਾ ਵੀਡੀਓ ਕੀਤਾ ਸਾਂਝਾ, ਵੇਖ ਲੋਕਾਂ ਦੀਆਂ ਅੱਖਾਂ ‘ਚ ਆਏ ਹੰਝੂ

ਜਲੰਧਰ  : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਨਵੰਬਰ ਨੂੰ ਪੂਰੇ 6 ਮਹੀਨੇ ਹੋ ਗਏ ਹਨ ਪਰ ਹਾਲੇ ਤੱਕ ਗਾਇਕ ਦਾ ਪਰਿਵਾਰ ਤੇ...