Month: December 2022

ਮੁਰਮੂ ਵੱਲੋਂ ਅੰਗਹੀਣਾਂ ਲਈ ਤਕਨਾਲੋਜੀ ਦੀ ਵਧੇਰੇ ਵਰਤੋਂ ਕਰਨ ’ਤੇ ਜ਼ੋਰ

ਨਵੀਂ ਦਿੱਲੀ, 3 ਦਸੰਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਿੱਖਿਆ ਵਿੱਚ ਭਾਸ਼ਾ ਦੀਆਂ ਰੁਕਾਵਟਾਂ ਦੂਰ ਕਰਨ ਅਤੇ ਅੰਗਹੀਣ ਬੱਚਿਆਂ ਲਈ ਸਿੱਖਿਆ ਵਧੇਰੇ ਪਹੁੰਚਯੋਗ ਬਣਾਉਣ ਲਈ...

ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮਾਮਲਾ : ਸੁਣਵਾਈ 7 ਜਨਵਰੀ ਤੱਕ ਮੁਲਤਵੀ

ਠਾਣੇ – ਮਹਾਰਾਸ਼ਟਰ ਦੇ ਭਿਵੰਡੀ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਇਕ ਮਾਮਲੇ ‘ਚ ਸੁਣਵਾਈ ਸ਼ਨੀਵਾਰ ਨੂੰ 7 ਜਨਵਰੀ ਤੱਕ...

AGTF ਨੂੰ ਮਿਲੀ ਵੱਡੀ ਸਫ਼ਲਤਾ, ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਸ਼ਨੀਵਾਰ ਨੂੰ ਬਰਵਾਲਾ (ਹਰਿਆਣਾ) ਤੋਂ ਭੂਪੀ ਰਾਣਾ ਗੈਂਗ ਦੇ ਇਕ ਮੁੱਖ ਸ਼ੂਟਰ ਨੂੰ...

ਪਿਚਾਈ ਦਾ ਪਦਮ ਭੂਸ਼ਣ ਨਾਲ ਸਨਮਾਨ

ਵਾਸ਼ਿੰਗਟਨ:ਗੂਗਲ ਤੇ ਆਲਮੀ ਪੱਧਰ ਦੀ ਕੰਪਨੀ ਅਲਫਾਬੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨੇ ਅੱਜ ਇੱਥੇ ਭਾਰਤੀ ਰਾਜਦੂਤ ਕੋਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਪਦਮ...

ਇਟਲੀ ਦੀ ਸਿਆਸਤ ‘ਚ ਅਹਿਮ ਭੂਮਿਕਾ ਨਿਭਾਉਣਗੇ ਸਿੱਖ ਚਿਹਰੇ

ਮਿਲਾਨ/ਇਟਲੀ- ਅਮਰੀਕਾ, ਕੈਨੇਡਾ ,ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਸਿੱਖ ਆਗੂਆਂ ਦੀ ਸਿਆਸੀ ਅਹਿਮੀਅਤ ਨੂੰ ਵੇਖਦੇ ਹੋਏ ਯੂਰਪ ਦੇ ਕਈ ਦੇਸ਼ਾਂ ਦੀਆਂ ਸਿਆਸੀ ਪਾਰਟੀਆਂ ਵੱਲੋਂ...

ਕਾਬੁਲ ‘ਚ ਪਾਕਿਸਤਾਨੀ ਮਿਸ਼ਨ ਦੇ ਮੁਖੀ ‘ਤੇ ਜਾਨਲੇਵਾ ਹਮਲਾ

ਇਸਲਾਮਾਬਾਦ- ਕਾਬੁਲ ’ਚ ਸ਼ੁੱਕਰਵਾਰ ਨੂੰ ਪਾਕਿਸਤਾਨੀ ਦੂਤਾਵਾਸ ਦੇ ਇੰਚਾਰਜ ਇਕ ਹਮਲੇ ’ਚ ਵਾਲ-ਵਾਲ ਬਚੇ। ਪਾਕਿਸਤਾਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਦੀ ਮੰਗ...

ਨਿਊਜ਼ੀਲੈਂਡ ‘ਚ ਭਾਰਤ ਦੀ ਰਾਜਦੂਤ ਨੀਤਾ ਭੂਸ਼ਣ ਨੂੰ ਕੁੱਕ ਆਈਲੈਂਡਜ਼ ਦਾ ਮਿਲਿਆ ਵਾਧੂ ਚਾਰਜ

ਨਵੀਂ ਦਿੱਲੀ : ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਨੀਤਾ ਭੂਸ਼ਣ ਨੂੰ ਕੁੱਕ ਆਈਲੈਂਡਜ਼ ਵਿਚ ਭਾਰਤ ਦੀ ਅਗਲੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨੀਤਾ ਭੂਸ਼ਣ...

ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ ‘ਚ ਦਿਹਾਂਤ

ਟੋਰਾਂਟੋ – ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ਾਂ ਨੂੰ ਫੈਲਾਉਣ ਲਈ ਜਾਣੀ ਜਾਣ ਵਾਲੀ ਇੰਡੋ-ਕੈਨੇਡੀਅਨ ਟਿੱਕਟੋਕਰ ਮੇਘਾ ਠਾਕੁਰ ਦਾ ਪਿਛਲੇ ਹਫ਼ਤੇ “ਅਚਾਨਕ” ਦੇਹਾਂਤ ਹੋ ਗਿਆ।...

ਪਹਿਲੇ ਦਿਨ ਡਿਜੀਟਲ ਰੁਪਏ ‘ਚ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ਕੋਲ ਹੈ ਇਹ ਕਰੰਸੀ

ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਦੇਸ਼ ‘ਚ ਰਿਟੇਲ ਸੈਕਟਰ ਲਈ ਡਿਜੀਟਲ ਰੁਪਏ ਦੀ ਸਫਲਤਾਪੂਰਵਕ ਪਾਇਲਟ ਟੈਸਟਿੰਗ ਕੀਤੀ। ਦੇਸ਼ ਦੇ ਚੋਣਵੇਂ ਪ੍ਰਮੁੱਖ ਸ਼ਹਿਰਾਂ...

ਚੀਨੀ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਜਾਣੋ ਕਿਥੇ ਰਹਿ ਰਹੇ ਹਨ ਅਲੀਬਾਬਾ ਦੇ ਜੈਕ ਮਾ

ਨਵੀਂ ਦਿੱਲੀ – ਚੀਨ ਦੀ ਮਸ਼ਹੂਰ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਅੱਜਕੱਲ੍ਹ ਜਾਪਾਨ ਦੇ ਟੋਕਿਓ ਵਿਚ ਰਹਿ ਰਹੇ ਹਨ। ਅਮਰੀਕੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼...

ਕੈਂਸਰ ਨਾਲ ਜੂਝ ਰਹੇ ਪੇਲੇ ਨੇ ਦੁਆਵਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਸਾਓ ਪਾਓਲੋ – ਬ੍ਰਾਜ਼ੀਲ ਦੇ ਮਹਾਨ ਫੁਟਬਾਲਰ ਪੇਲੇ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਖੇਡ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੈਂਸਰ ਨਾਲ ਲੜਨ ਲਈ...

ਗਿੱਟੇ ਦੀ ਸਰਜਰੀ ਕਾਰਨ ਮਾਰਸ਼ 3 ਮਹੀਨੇ ਲਈ ਬਾਹਰ, ਭਾਰਤ ‘ਚ ਨਹੀਂ ਖੇਡ ਸਕਣਗੇ ਟੈਸਟ ਸੀਰੀਜ਼

ਮੈਲਬੌਰਨ- ਆਸਟਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਆਪਣੇ ਖੱਬੇ ਗਿੱਟੇ ਦੀ ਸਰਜਰੀ ਕਾਰਨ ਭਾਰਤ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। ਮਾਰਸ਼ ਦੇ ਤਿੰਨ ਮਹੀਨਿਆਂ ਲਈ...

ਲਾਈਵ ਮੈਚ ’ਚ ਕੁਮੈਂਟਰੀ ਕਰਦਿਆਂ ਵਿਗੜੀ ਰਿੱਕੀ ਪੌਂਟਿੰਗ ਦੀ ਸਿਹਤ, ਹਸਪਤਾਲ ‘ਚ ਦਾਖਲ

ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਦੀ ਪਰਥ ਟੈਸਟ ’ਚ ਕੁਮੈਂਟਰੀ ਕਰਦਿਆਂ ਅਚਾਨਕ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।...

22 ਸਾਲਾ ਫੁੱਟਬਾਲਰ ਐਂਡਰੇਸ ਬਲਾਂਟਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ (Andres Balanta) ਦੇ ਦੇਹਾਂਤ ਤੋਂ ਬਾਅਦ ਫੁੱਟਬਾਲ ਜਗਤ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਆਂਦਰੇਸ ਬਲਾਂਟਾ ਦੀ ਟ੍ਰੇਨਿੰਗ...

ਮਨੋਜ ਵਾਜਪਈ ਨੇ ਮੁੜ ਲੋਕਾਂ ਨੂੰ ਕੀਤਾ ਉਤਸ਼ਾਹਿਤ, ਲੰਬੇ ਸਮੇਂ ਬਾਅਦ ਸਿੰਗਲ ਟਰੈਕ ‘ਚ ਆਉਣਗੇ ਨਜ਼ਰ

ਮੁੰਬਈ – ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਇਨ੍ਹੀਂ ਦਿਨੀਂ ਆਪਣੇ ਸੋਸ਼ਲ ਮੀਡੀਆ ‘ਤੇ ਇਕ ਤੋਂ ਬਾਅਦ ਇਕ ਟੀਜ਼ਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਰਹੇ...

ਔਰਤਾਂ ਖ਼ਿਲਾਫ਼ ਹਿੰਸਾ ‘ਤੇ ਸੰਯੁਕਤ ਰਾਸ਼ਟਰ ਮੁਹਿੰਮ ਦੀਆਂ ਸੁਰਖੀਆਂ ‘ਚ ਅਦਾਕਾਰਾ ਭੂਮੀ ਪੇਡਨੇਕਰ

ਮੁੰਬਈ : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਸਭ ਤੋਂ ਵੱਧ ਚੇਤੰਨ ਭਾਰਤੀਆਂ ‘ਚੋਂ ਇਕ ਹੈ, ਜਿਸ ਨੇ ਵੱਡੇ ਸਮਾਜਿਕ ਮੁੱਦਿਆਂ ‘ਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ...

ਉਮਰਾਹ ਕਰਨ ਮੱਕਾ ਪਹੁੰਚੇ ਸ਼ਾਹਰੁਖ ਖਾਨ, ਦੇਖੋ ਕਿੰਗ ਖਾਨ ਦੇ ਵੱਖਰੇ ਅੰਦਾਜ਼ ਦੀਆਂ ਖੂਬਸੂਰਤ ਤਸਵੀਰਾਂ

ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਆਪਣੇ ਅੰਦਾਜ਼ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਵਿਚਾਲੇ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਖਾਨ...

ਬੰਗਾਲੀਆਂ ਲਈ ਮੱਛੀ ਵਾਲੇ ਬਿਆਨ ’ਤੇ ਪਰੇਸ਼ ਰਾਵਲ ਨੇ ਮੰਗੀ ਮੁਆਫ਼ੀ

ਮੁੰਬਈ: ਅਭਿਨੇਤਾ ਪਰੇਸ਼ ਰਾਵਲ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਭਾਸ਼ਣ ਵਿਚ ਗੈਸ ਸਿਲੰਡਰਾਂ, ਬੰਗਾਲੀਆਂ ਅਤੇ ਮੱਛੀਆਂ ਬਾਰੇ ਕੀਤੀ ਟਿੱਪਣੀ ਲਈ ਸ਼ੁੱਕਰਵਾਰ ਮੁਆਫ਼ੀ ਮੰਗਦੇ ਹੋਏ...

ਗੋਲਡੀ ਬਰਾੜ ਦੇ ਅਮਰੀਕਾ ’ਚ ਡਿਟੇਨ ਹੋਣ ਦੀ ਭਗਵੰਤ ਮਾਨ ਨੇ ਕੀਤੀ ਪੁਸ਼ਟੀ, ਕਿਹਾ ਜਲਦ ਲਿਆਵਾਂਗੇ ਵਾਪਸ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮਾਸਟਰਮਾਈਂਡ ਅਤੇ ਕਈ ਕੇਸਾਂ ‘ਚ ਲੋੜੀਂਦਾ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆਂ ਪੁਲਸ ਵੱਲੋਂ ਡਿਟੇਨ ਕੀਤੇ ਜਾਣ ਦੀ...

ਗੈਂਗਸਟਰ ਗੋਲਡੀ ਬਰਾੜ ਦੀ ਹਿਰਾਸਤ ਦੀ ਖ਼ਬਰ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਖੀ ਇਹ ਗੱਲ

ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਮਰੀਕੀ ਅਧਿਕਾਰੀਆਂ ਵੱਲੋਂ ਆਪਣੇ ਪੁੱਤਰ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ‘ਚ...

ਸ਼ਹਿਨਾਜ਼ ਗਿੱਲ ਦੀ ਆਯੂਸ਼ਮਾਨ ਖੁਰਾਣਾ ਨਾਲ ਇਹ ਮਜ਼ੇਦਾਰ ਵੀਡੀਓ ਪਾਏਗੀ ਤੁਹਾਡੇ ਵੀ ਢਿੱਡੀਂ ਪੀੜਾਂ

ਚੰਡੀਗੜ੍ਹ : ‘ਆਯੂਸ਼ਮਾਨ ਖੁਰਾਣਾ ਨਾਲ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਦੋਵਾਂ ਨੂੰ ਇਕੱਠਿਆਂ ਦੇਖ ਕੇ ਪ੍ਰਸ਼ੰਸਕ ਕਾਫੀ ਖ਼ੁਸ਼...

ਖਰੀਦਦਾਰੀ ਕਰਨ ਆਈ ਔਰਤ ਤੋਂ ਲੁਟੇਰੇ ਨੇ ਖੋਹਿਆ ਪਰਸ, CCTV ‘ਚ ਕੈਦ ਹੋਈ ਵਾਰਦਾਤ

ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ‘ਚ ਚੋਰੀ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਫਿਰੋਜ਼ਪੁਰ ਛਾਉਣੀ ਦੇ ਮੇਨ ਬਾਜ਼ਾਰ ‘ਚੋਂ ਇਕ ਨਵਾਂ ਮਾਮਲਾ ਸਾਹਮਣੇ...

ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ’ਚ ਇਸ ਗਾਇਕ ਸਣੇ 8 ’ਤੇ ਦਰਜ ਹੋਇਆ ਪਰਚਾ

ਫਤਿਹਗੜ੍ਹ : ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ’ਚ ਪੰਜਾਬੀ ਗਾਇਕ ਸੁਖਮਨ ਹੀਰ, ਗਾਇਕ ਜੈਸਮੀਨ ਅਖ਼ਤਰ ਸਣੇ 7 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।...

ਪਤਨੀ ਵੱਲੋਂ ਭੇਜੇ ਵੀਜ਼ੇ ’ਤੇ ਕੈਨੇਡਾ ਪੁੱਜੇ ਪਤੀ ਨੂੰ ਭੁੱਲੇ ਰਿਸ਼ਤੇ, ਸਹੁਰਾ ਪਰਿਵਾਰ ਵੀ ਟੱਪਿਆ ਬੇਸ਼ਰਮੀ ਦੀਆਂ ਹੱਦਾਂ

ਅੰਮ੍ਰਿਤਸਰ : ਪਹਿਲਾਂ ਲੱਖਾਂ ਰੁਪਏ ਖਰਚ ਕੇ ਲੜਕੀ ਦਾ ਵਿਆਹ ਕੀਤਾ, ਫਿਰ ਸਹੁਰਿਆਂ ਦੇ ਦਬਾਅ ’ਤੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ, ਪਰ ਜਦੋਂ ਲੜਕੀ ਨੇ...

ਲੁਧਿਆਣਾ ਬੰਬ ਧਮਾਕੇ ਦਾ ਮੁੱਖ ਸਾਜ਼ਿਸ਼ਘਾੜਾ ‘ਹੈਪੀ ਮਲੇਸ਼ੀਆ’ ਕਾਬੂ

ਨਵੀਂ ਦਿੱਲੀ, 2 ਦਸੰਬਰ– ਲੁਧਿਆਣਾ ਦੀ ਅਦਾਲਤ ਵਿਚ ਪਿਛਲੇ ਸਾਲ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਲੋੜੀਂਦੇ ‘ਮੋਸਟ ਵਾਂਟੇਡ’ ਅਤਿਵਾਦੀ ਤੇ ਵਾਰਦਾਤ ਦੇ ਮੁੱਖ ਸਾਜ਼ਿਸ਼ਘਾੜੇ...

ਕਾਂਗਰਸ ਕੰਮ ਲਟਕਾਉਣ ਤੇ ਅੜਿੱਕੇ ਡਾਹੁਣ ’ਚ ਰੱਖਦੀ ਹੈ ਯਕੀਨ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਸਿਰਫ਼ ‘ਅਟਕਾਉਣ, ਲਟਕਾਉਣ ਤੇ ਭਟਕਾਉਣ (ਕੰਮ ਵਿੱਚ ਅੜਿੱਕੇ ਪਾਉਣ, ਲਮਕਾਉਣ ਤੇ ਕੁਰਾਹੇ ਪਾਉਣ) ਵਿੱਚ ਯਕੀਨ ਰੱਖਦੀ...

ਚੱਲਦੀ ਰੇਲ ਗੱਡੀ ‘ਚ ਸੀਟ ‘ਤੇ ਬੈਠੇ ਯਾਤਰੀ ਦੀ ਧੌਣ ਦੇ ਆਰ-ਪਾਰ ਹੋ ਗਿਆ ਲੋਹੇ ਦਾ ਸਰੀਆ

ਅਲੀਗੜ੍ਹ – ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਕਰੀਬ 35 ਕਿਲੋਮੀਟਰ ਪਹਿਲੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ-ਪੁਰੀ ਜਾ ਰਹੀ ਨੀਲਾਂਚਲ ਐਕਸਪ੍ਰੈੱਸ ਦੇ ਜਨਰਲ ਡੱਬੇ ਦੀ ਖਿੜਕੀ ਤੋੜ...

ਸ਼ਰਧਾ ਕਤਲ ਕਾਂਡ-ਨਾਰਕੋ ਟੈਸਟ ‘ਚ ਆਫਤਾਬ ਨੇ ਖ਼ੌਫਨਾਕ ਖੁਲਾਸੇ ਕਰਦਿਆਂ ਖੋਲ੍ਹੇ ਕਈ ਰਾਜ਼

ਨਵੀਂ ਦਿੱਲੀ : ਸ਼ਰਧਾ ਵਾਲਕਰ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੇ 2 ਘੰਟੇ ਚੱਲੇ ਨਾਰਕੋ ਟੈਸਟ ‘ਚ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ ਦਾ...

ਬਹਿਬਲ ਕਲਾ ਗੋਲੀਕਾਂਡ : ਜਥੇਦਾਰ ਕਰਮ ਸਿੰਘ ਦਾ ਬਿਆਨ, ਮੋਰਚੇ ਪ੍ਰਤੀ ਪੰਜਾਬ ਸਰਕਾਰ ਸੁਹਿਰਦ ਨਹੀਂ

ਲੰਡਨ –  ਬਹਿਬਲ ਕਲਾ ਮੋਰਚੇ ਪ੍ਰਤੀ ਸਰਕਾਰ ਦਾ ਰਵੱਈਆ ਨਿੰਦਣਯੋਗ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਂ ਲੈ ਕੇ ਵੀ ਸਿੱਖ...

‘ਪੰਜਾਬ ‘ਚ ਖਾਲਸਾ ਰਾਜ ਹੀ ਸਾਰੇ ਵਰਗਾਂ ਨੂੰ ਬਰਾਬਰੀ ਅਤੇ ਸੁਰੱਖਿਆ ਦੀ ਗਰੰਟੀ ਦੇ ਸਕਦਾ’

ਲੰਡਨ – ਪੰਜਾਬ ਵਿੱਚ ਖਾਲਸਾ ਰਾਜ ਹੀ ਸਾਰੇ ਵਰਗਾਂ ਨੂੰ ਬਰਾਬਰੀ ਅਤੇ ਸੁਰੱਖਿਆ ਦੀ ਗਰੰਟੀ ਦੇ ਸਕਦਾ ਹੈ। ਪੰਜਾਬ ਦੇ ਸਮੂਹ ਸਿੱਖਾਂ ਨੂੰ ਖਾਲਸਾ ਵਹੀਰ ਵਿੱਚ...

ਯੂਕੇ ‘ਚ ਭਾਰਤੀ ਮੂਲ ਦਾ ਪੁਲਸ ਅਧਿਕਾਰੀ ਮਹਿਲਾ ਡਰਾਈਵਰ ਨਾਲ ‘ਅਸ਼ਲੀਲ’ ਵਿਵਹਾਰ ਦਾ ਦੋਸ਼ੀ ਪਾਇਆ ਗਿਆ

ਲੰਡਨ – ਲੰਡਨ ਵਿੱਚ ‘ਰੋਡ ਰੇਜ’ ਦੀ ਇੱਕ ਘਟਨਾ ਵਿੱਚ ਭਾਰਤੀ ਮੂਲ ਦੇ ਇਕ ਸਿਖਿਆਰਥੀ ਪੁਲਸ ਅਧਿਕਾਰੀ ਨੂੰ ਇੱਕ ਮਹਿਲਾ ਡਰਾਈਵਰ ਪ੍ਰਤੀ ‘ਅਸ਼ਲੀਲ’ ਅਤੇ ‘ਹਮਲਾਵਰ’ ਵਿਵਹਾਰ...

ਬੈਂਕ ‘ਚ ਫ਼ਿਲਮੀ ਢੰਗ ਨਾਲ 10 ਲੱਖ ਯੂਰੋ ਦੀ ਠੱਗੀ, 35 ਲੋਕਾਂ ਖ਼ਿਲਾਫ਼ ਕੇਸ ਦਰਜ਼

ਰੋਮ – ਤੁਸੀਂ ਅਕਸਰ ਅਜਿਹੀ ਹੇਰਾਫੇਰੀ ਭਰਿਆ ਵਾਕਿਆ ਫ਼ਿਲਮਾਂ ਵਿੱਚ ਦੇਖਿਆ ਹੋਵੇਗਾ ਕਿ ਕਿਵੇਂ ਠੱਗ ਮਾਫ਼ੀਆ ਇੰਟਰਨੈੱਟ ਦੇ ਮਾਧਿਅਮ ਨਾਲ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਕਰੋੜਾਂ...

ਭਾਰਤ ਨੂੰ ਮਿਲੀ G20 ਦੀ ਪ੍ਰਧਾਨਗੀ, ਖ਼ੁਸ਼ ਹੋਏ ਬਾਈਡੇਨ ਨੇ ਕਿਹਾ- ਮੈਂ ਆਪਣੇ ਦੋਸਤ ਦਾ ਸਮਰਥਨ ਕਰਨ ਲਈ ਉਤਸੁਕ ਹਾਂ

ਵਾਸ਼ਿੰਗਟਨ – ਭਾਰਤ ਨੂੰ ਅਮਰੀਕਾ ਦਾ ‘ਮਜ਼ਬੂਤ’ ਭਾਈਵਾਲ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਦੀ ਜੀ20 ਦੀ ਪ੍ਰਧਾਨਗੀ...

US ਸਾਂਸਦ ਦੇ ਸਾਬਕਾ ਸਹਿਯੋਗੀ ਜੋਏਲ ਗ੍ਰੀਨਬਰਗ ਨੂੰ 11 ਸਾਲ ਦੀ ਸਜ਼ਾ

ਵਾਸ਼ਿੰਗਟਨ : ਅਮਰਿਕੀ ਸਾਂਸਦ ਮੈਟ ਗੇਟਜ਼ ਨੇ ਸਾਬਕਾ ਸਹਿਯੋਗੀ ਜੋਏਲ ਗ੍ਰੀਨਬਰਗ ਨੂੰ ਕਈ ਦੋਸ਼ਾਂ ‘ਚ ਸ਼ਾਮਲ ਹੋਣ ਕਾਰਨ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।...

ਖੰਡਿਤ ਕੀਤੀ ਗਈ ਮਾਂ ਦੁਰਗਾ ਦੀ ਮੂਰਤੀ, ਚਾਂਦੀ ਦੇ ਹਾਰ ਅਤੇ ਨਕਦੀ ਚੋਰੀ

ਅੰਮ੍ਰਿਤਸਰ – ਪਾਕਿਸਤਾਨ ਵਿਚ ਸਿੱਖਾਂ-ਹਿੰਦੂਆਂ ‘ਤੇ ਤਸ਼ੱਦਦ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਅੱਤਿਆਚਾਰ ਸਿਰਫ਼ ਉਥੇ ਰਹਿਣ ਵਾਲੇ ਹਿੰਦੁਆਂ ਅਤੇ ਸਿੱਖਾਂ...

ਅਸਦ ਮਜੀਦ ਖਾਨ ਨੂੰ ਪਾਕਿਸਤਾਨ ਦਾ ਨਵਾਂ ਵਿਦੇਸ਼ ਸਕੱਤਰ ਕੀਤਾ ਗਿਆ ਨਿਯੁਕਤ

 ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਤਜਰਬੇਕਾਰ ਡਿਪਲੋਮੈਟ ਅਸਦ ਮਜੀਦ ਖਾਨ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ, ਜਿਨ੍ਹਾਂ ਦਾ ਨਾਂ ‘ਵਿਦੇਸ਼ੀ ਸਾਜ਼ਿਸ਼’ ਵਿਵਾਦ ’ਚ ਸਾਹਮਣੇ ਆਇਆ ਸੀ।...

ਫਿਨਲੈਂਡ ਦੇ PM ਦੀ ਚੇਤਾਵਨੀ, ਰੂਸ ਦੀ ਜਿੱਤ ਚੀਨ ਵਰਗੇ ਹਮਲਾਵਰਾਂ ਨੂੰ ਦੇਵੇਗੀ ਤਾਕਤ

ਕੈਨਬਰਾ : ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੌਰੇ ‘ਤੇ ਹਨ। ਸਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਸਰੋਤਿਆਂ ਨੂੰ ਚੇਤਾਵਨੀ ਦਿੱਤੀ ਕਿ ਯੂਕ੍ਰੇਨ...

ਜਦੋਂ ਅਜੀਬ ਸਵਾਲ ਪੁੱਛਣ ‘ਤੇ ਭੜਕੇ ਜੈਸਿੰਡਾ ਅਰਡਰਨ ਤੇ ਸਨਾ ਮਾਰਿਨ, ਦਿੱਤਾ ਕਰਾਰਾ ਜਵਾਬ

ਵੈਲਿੰਗਟਨ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਬੁੱਧਵਾਰ ਨੂੰ ਆਕਲੈਂਡ ਵਿੱਚ ਆਪਣੀ ਪਹਿਲੀ ਦੁਵੱਲੀ ਮੀਟਿੰਗ ਕੀਤੀ। ਇਸ...

ਗੋਲਡੀ ਬਰਾੜ ਤੋਂ ਬਾਅਦ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ’ਚ ਬੈਠੇ ਹੋਰ ਗੈਂਗਸਟਰਾਂ ਵੱਲ

ਕੈਲੀਫੋਰਨੀਆ ਪੁਲਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਹੁਣ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ’ਚ ਬੈਠੇ ਹੋਰ ਗੈਂਗਸਟਰਾਂ ਵੱਲ ਹੈ।...

ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਚੈੱਕ ਹੋਏ ਬਾਊਂਸ

ਚੰਡੀਗੜ੍ਹ : ਦਿੱਲੀ ਦੀਆਂ ਹੱਦਾਂ ’ਤੇ ਕਈ ਮਹੀਨਿਆਂ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨਾਲ ਦੁੱਖ ਪ੍ਰਗਟ ਕਰਦਿਆਂ ਤੇਲੰਗਾਨਾ ਰਾਜ ਸਰਕਾਰ...