Month: October 2022

ਲੁਧਿਆਣਾ ‘ਚ ਹਾਈ ਟੈਸ਼ਨ ਤਾਰ ਟੁੱਟਣ ਕਾਰਨ ਰੁਕੀਆਂ ਰੇਲਗੱਡੀਆਂ, ਮੁਸਾਫ਼ਰਾਂ ਨੂੰ ਹੋਈ ਭਾਰੀ ਪਰੇਸ਼ਾਨੀ

ਲੁਧਿਆਣਾ : ਫਿਲੌਰ ਰੇਲਵੇ ਸਟੇਸ਼ਨ ਕੋਲ ਸ਼ਨੀਵਾਰ ਬਾਅਦ ਦੁਪਹਿਰ ਕਰੀਬ 4 ਵਜੇ ਅਚਾਨਕ ਹਾਈ ਟੈਂਸ਼ਨ ਤਾਰ ਟੁੱਟਣ ਨਾਲ ਰੇਲਵੇ ਆਵਾਜਾਈ ਠੱਪ ਹੋ ਗਈ। ਡਾਊਨ ਲਾਈਨ...

ਥਾਣੇ ’ਚੋਂ ਗਾਇਬ AK 47 ਰਾਈਫਲ ਤੇ ਕਾਰਬਾਈਨ ਹੋਮਗਾਰਡ ਜਵਾਨ ਦੇ ਘਰੋਂ ਬਰਾਮਦ

ਬਠਿੰਡਾ –ਥਾਣਾ ਨਥਾਣਾ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਬਲਜਿੰਦਰ ਸਿੰਘ ਦੇ ਘਰੋਂ ਦੋ ਦਿਨ ਪਹਿਲਾਂ ਇਸੇ ਥਾਣੇ ’ਚੋਂ ਗਾਇਬ ਹੋਈ ਏ. ਕੇ. 47 ਰਾਈਫਲ...

ਇਸਰੋ ਨੇ ਰਚਿਆ ਇਤਿਹਾਸ, LVM3 ਰਾਕੇਟ ਨਾਲ 36 ਸੈਟੇਲਾਈਟ ਨੂੰ ਕੀਤਾ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਧੀ ਰਾਤ ਨੂੰ ਆਪਣੇ ਸਭ ਤੋਂ ਭਾਰੀ ਰਾਕੇਟ ‘LVM3-M2’ ਜ਼ਰੀਏ 36 ਬ੍ਰਾਡਬੈਂਡ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਸਤੀਸ਼ ਧਵਨ ਸਪੇਸ ਸੈਂਟਰ...

‘ਭਾਰਤ ਜੋੜੋ ਯਾਤਰਾ’ ਅੱਜ ਤਿਲੰਗਾਨਾ ਵਿਚ ਹੋਵੇਗੀ ਦਾਖ਼ਲ

ਹੈਦਰਾਬਾਦ/ਜੈਪੁਰ, 22 ਅਕਤੂਬਰ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਭਲਕੇ ਸਵੇਰੇ ਤਿਲੰਗਾਨਾ ਸੂਬੇ ਵਿਚ ਦਾਖਲ ਹੋ ਜਾਵੇਗੀ। ਵਿਰੋਧੀ...

ਹਿਮਾਚਲ ਚੋਣਾਂ: ਕਾਂਗਰਸ ਨੇ ਚੋਣ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੇ 4 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ। ਕਾਂਗਰਸ ਨੇ ਕਿੰਨੌਰ-ਅਨੁਸੂਚਿਤ ਜਨਜਾਤੀ ਸੀਟ...

‘ਜੁਮਲਾ ਸਮਰਾਟ’ ਦੀ ਈਵੈਂਟਬਾਜ਼ੀ ਹੈ ਰੁਜ਼ਗਾਰ ਮੇਲਾ: ਕਾਂਗਰਸ

ਨਵੀਂ ਦਿੱਲੀ, 22 ਅਕਤੂਬਰ ਕਾਂਗਰਸ ਨੇ ਕੇਂਦਰ ਸਰਕਾਰ ਦੇ ‘ਰੁਜ਼ਗਾਰ ਮੇਲੇ’ ਨੂੰ ‘ਜੁਮਲਾ ਸਮਰਾਟ’ ਦੀ ‘ਈਵੈਂਟਬਾਜ਼ੀ’ ਕਰਾਰ ਦਿੰਦਿਆਂ ਪੁੱਛਿਆ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ...

ਆਇਰਿਸ਼ ਸਾਂਸਦ ਦਾ ਧਮਾਕੇਦਾਰ ਭਾਸ਼ਣ, ਅੱਤਵਾਦ ਨੂੰ ਲੈ ਕੇ ਕਟਹਿਰੇ ‘ਚ ਖੜ੍ਹੇ ਕੀਤੇ ਅਮਰੀਕਾ ਸਮੇਤ ਕਈ ਪੱਛਮੀ ਦੇਸ਼

ਆਇਰਿਸ਼ ਸੰਸਦ ਦੀ ਮੈਂਬਰ ਕਲੇਰ ਡੇਲੀ ਨੇ ਬਰੱਸਲਜ਼ ’ਚ ਯੂਰਪੀਅਨ ਸੰਸਦ ਵਿਚ ਇਕ ਧਮਾਕੇਦਾਰ ਭਾਸ਼ਣ ਦਿੱਤਾ ਜੋ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ...

ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਹੇਠ ਭਾਰਤੀ-ਕੈਨੇਡੀਅਨ ਨੂੰ ਸੱਤ ਸਾਲ ਦੀ ਸਜ਼ਾ

ਟੋਰਾਂਟੋ, 22 ਅਕਤੂਬਰ ਪ੍ਰੇਮਿਕਾ ਦੀ ਹੱਤਿਆ ਕਰਕੇ ਉਸ ਦੀ ਲਾਸ਼ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ-ਕੈਨੇਡੀਅਨ ਹਰਜੋਤ ਸਿੰਘ ਦਿਓ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ...

ਨਿਊਜ਼ੀਲੈਂਡ ਦੇ ਟੀ ਪੁੱਕੀ ਸ਼ਹਿਰ ‘ਚ ਗੁਰਦੁਆਰ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ

ਨਿਊਜ਼ੀਲੈਂਡ : ਨਿਊਜ਼ੀਲੈਂਡ ‘ਚ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਟਰਨੈਸ਼ਨਲ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਹਪੁਰੀਆ ਨੇ ਦੱਸਿਆ...

PM ਦੀ ਦੌੜ ‘ਚ ਅੱਗੇ ਨਿਕਲੇ ਰਿਸ਼ੀ ਸੁਨਕ, ਇੰਨੇ ਸੰਸਦ ਮੈਂਬਰਾਂ ਦਾ ਮਿਲਿਆ ਸਮਰਥਨ

ਰਿਸ਼ੀ ਸੁਨਕ ਦੇ ਸਮਰਥਕਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਉਮੀਦਵਾਰਾਂ...

ਪਾਕਿਸਤਾਨ : ਇਮਰਾਨ ਨੂੰ ਅਯੋਗ ਕਰਾਰ ਦੇਣ ’ਤੇ ਹਿੰਸਾ, ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਫਾਇਰਿੰਗ

ਇਸਲਾਮਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ ਇਮਰਾਨ ਖਾਨ ’ਤੇ ਚੋਣ ਲੜਨ ’ਤੇ ਰੋਕ ਲਗਾ...

ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਬੱਚਿਆਂ ਲਈ ਵਿਸ਼ੇਸ਼ ਸਮਾਗਮ

ਆਕਲੈਂਡ – ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਸਿੱਖ ਚਿਲਡਰਨ ਡੇਅ ਸਮਾਗਮ ’ਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਰੇਨਬੋਸ ਐਂਡ ’ਚ ਇਕ ਵਿਸ਼ੇਸ਼ ਸਮਾਗਮ ਦਾ...

SBI ਸਮੇਤ ਕਈ ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋਇਆ ਕਰਜ਼ਾ, ਵਧੇਗੀ ਤੁਹਾਡੀ EMI

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਰੈਪੋ ਰੇਟ ਵਧਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਵੀ ਆਪਣਾ ਕਰਜ਼ਾ ਮਹਿੰਗਾ ਕਰ ਦਿੱਤਾ ਹੈ। ਦੇਸ਼...

ਆਮਰਪਾਲੀ ਅਤੇ JP ਗਰੁੱਪ ਢਹਿ-ਢੇਰੀ, ਘਰ ਬੁੱਕ ਕਰਨ ਵਾਲਿਆਂ ’ਤੇ ਸੰਕਟ ਦੇ ਬੱਦਲ

ਰੀਅਲ ਅਸਟੇਟ ਸੈਕਟਰ ’ਚ ਸਭ ਤੋਂ ਵੱਡੇ ਦੋ ਆਮਰਪਾਲੀ ਗਰੁੱਪ ਅਤੇ ਜੇ. ਪੀ. ਗਰੁੱਪ ਢਹਿ-ਢੇਰੀ ਹੋ ਚੁੱਕੇ ਹਨ। ਅਜਿਹੇ ’ਚ ਜਿਨ੍ਹਾਂ ਲੋਕਾਂ ਨੇ ਆਪਣੇ ਲਈ...

ਸਾਊਦੀ ਅਰਬ ਨੇ ਕਿਹਾ, ਬਾਜ਼ਾਰ ’ਚ ਸਥਿਰਤਾ ਲਈ ਓਪੇਕ ਕਰ ਰਿਹਾ ਹੈ ਕੰਮ

ਨਵੀਂ ਦਿੱਲੀ–ਸਾਊਦੀ ਅਰਬ ਨੇ ਸ਼ੁੱਕਰਵਾਰ ਨੂੰ ਤੇਲ ਐਕਸਪੋਰਟਰ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ਾਂ (ਓਪੇਕ ਪਲੱਸ) ਵਲੋਂ ਕੱਚੇ ਤੇਲ ਦੇ ਉਤਪਾਦਨ ’ਚ...

ਮੱਧ ਪ੍ਰਦੇਸ਼ ਕਰੇਗਾ ‘ਖੇਡੋ ਇੰਡੀਆ ਯੂਥ ਗੇਮਜ਼-2023’ ਦੀ ਮੇਜ਼ਬਾਨੀ

ਨਵੀਂ ਦਿੱਲੀ – ਦਿੱਲੀ ’ਚ ਆਯੋਜਿਤ ਪ੍ਰੋਗਰਾਮ ’ਚ ਮੱਧ ਪ੍ਰਦੇਸ਼ ਨੂੰ ‘ਖੇਲੋ ਇੰਡੀਆ ਯੂਥ ਗੇਮਜ਼-2023’ ਦੀ ਮੇਜ਼ਬਾਨੀ ਮਿਲੀ ਹੈ। ਪ੍ਰੋਗਰਾਮ ਦੇ ਕੇਂਦਰੀ ਯੁਵਾ ਮਾਮਲਿਆਂ ਅਤੇ...

ਸ਼ੈਲੀ ਸਿੰਘ ਨੇ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ

ਝਾਂਸੀ – ਉੱਤਰ ਪ੍ਰਦੇਸ਼ ਦੀ ਵਿਰਾਂਗਨਾ ਨਗਰੀ ਝਾਂਸੀ ਦੀ ਬੇਟੀ ਅਤੇ ਮੰਨੀ-ਪ੍ਰਮੰਨੀ ਅਥਲੀਟ ਤੇ ਅੰਤਰਰਾਸ਼ਟਰੀ ਰਿਕਾਰਡ ਹੋਲਡਰ ਸ਼ੈਲੀ ਸਿੰਘ ਨੇ ਬੈਂਗਲੁਰੂ ’ਚ ਰਾਸ਼ਟਰੀ ਓਪਨ ਐਥਲੈਟਿਕਸ...

ਪੰਜਾਬ ਕਿੰਗਜ਼ ਨਾਲ ਸਹਾਇਕ ਕੋਚ ਦੇ ਤੌਰ ’ਤੇ ਜੁੜਿਆ ਬ੍ਰੈਡ ਹੈਡਿਨ

ਨਵੀਂ ਦਿੱਲੀ – ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਆਈ. ਪੀ. ਐੱਲ.-2023 ਤੋਂ ਪਹਿਲਾਂ ਪੰਜਾਬ ਕਿੰਗਜ਼ ਤੋਂ ਸਹਾਇਕ ਕੋਚ ਦੇ ਤੌਰ ’ਤੇ ਜੁੜ ਗਿਆ ਹੈ।...

ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਕੀਤੀ ਸ਼ੁਰੂ, ਦਿਲਜੀਤ ਦੋਸਾਂਝ ਨੇ ਦਿਖਾਈ ਪਹਿਲੀ ਝਲਕ

ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਏ ਦਿਨ ਆਪਣੇ ਪ੍ਰਸ਼ੰਸਕਾਂ ਨੂੰ ਕੋਈ ਨਾ ਕੋਈ ਖੁਸ਼ਖਬਰੀ ਦੇ ਰਹੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ...

ਗਾਇਕ ਪਰਮੀਸ਼ ਵਰਮਾ ਨੇ ਜਿਮ ਤੋਂ ਤਸਵੀਰਾਂ ਕੀਤੀਆਂ ਸਾਂਝੀਆਂ

ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਦਾਕਾਰ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ...

45 ਸਾਲ ਦੇ ਮੀਕਾ ਨੇ 12 ਸਾਲ ਦੀ ਅਦਾਕਾਰਾ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

ਮੁੰਬਈ – ਸੋਸ਼ਲ ਮੀਡੀਆ ਸੈਂਸੇਸ਼ਨ ਰੀਵਾ ਅਰੋੜਾ (ਟੀਨ ਇੰਫਲੂਐਂਸਰ-ਐਕਟ੍ਰੈੱਸ) ਦੀਆਂ ਸਿਤਾਰਿਆਂ ਨਾਲ ਡਾਂਸਿੰਗ ਵੀਡੀਓਜ਼ ਤਾਂ ਕਾਫੀ ਦੇਖੀਆਂ ਹੋਣਗੀਆਂ। ਆਪਣੇ ਤੋਂ ਵੱਡੇ ਉਮਰ ਦੇ ਸਿਤਾਰਿਆਂ ਨਾਲ ਰੀਵਾ...

ਸਾਊਥ ਦੀਆਂ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ ਦੱਤ, ਕਿਹਾ- ‘ਸਾਊਥ ’ਚ ਬਹੁਤ ਪਿਆਰ ਅਤੇ ਊਰਜਾ…’

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਸਮੇਂ ਤੋਂ ਸਾਊਥ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਦੀ ਦੂਜੀ ਕੰਨੜ ਫ਼ਿਲਮ...

‘ਫੋਨ ਭੂਤ’ ਦਾ ਧਮਾਕੇਦਾਰ ਡਾਂਸ ਨੰਬਰ ‘ਕਾਲੀ ਤੇਰੀ ਗੁਤ’ ਹੋਇਆ ਰਿਲੀਜ਼

ਮੁੰਬਈ – ਦਰਸ਼ਕ ਖ਼ਾਸ ਤੌਰ ’ਤੇ ਸੰਗੀਤ ਪ੍ਰੇਮੀ ਅਜੇ ਵੀ ‘ਫੋਨ ਭੂਤ’ ਦੇ ਗੀਤ ‘ਕਿੰਨਾ ਸੋਹਣਾ’ਦੀਆਂ ਵਿਅੰਗਮਈ ਤੇ ਮਜ਼ਾਕੀਆ ਬੀਟਾਂ ਦਾ ਆਨੰਦ ਲੈ ਰਹੇ ਹਨ। ਇਸ...

ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ

ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਦੀਆਂ 200 ਕਰੋੜ ਦੇ ਧੋਖਾਧੜੀ ਦੇ ਮਾਮਲੇ ’ਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜੈਕਲੀਨ ਫ਼ਰਨਾਂਡੀਜ਼ ਦੇ ਇਸ ਮਾਮਲੇ ’ਤੇ ਦਾਇਰ ਨਿਯਮਤ...

ਫ਼ਿਲਮ ‘ਬਲੈਕੀਆ 2’ ਦੀ ਸ਼ੂਟਿੰਗ ਸ਼ੁਰੂ, ਦੇਵ ਖਰੌੜ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਜਲੰਧਰ : ਪੰਜਾਬੀ ਅਦਾਕਾਰ ਦੇਵ ਖਰੌੜ ਨੇ ਸੋਸ਼ਲ ਮੀਡੀਆ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੱਤੀ ਹੈ। ਦਰਅਸਲ, ਦੇਵ ਖਰੌੜ ਨੇ ਆਪਣੀ ਆਉਣ...

ਪੰਜਾਬ ‘ਚ ਵੀ ਬਣੇਗਾ ਸੱਚਾ ਸੌਦਾ ਸਿਰਸਾ ਵਰਗਾ ਡੇਰਾ, ਆਨਲਾਈਨ ਸਤਿਸੰਗ ਦੌਰਾਨ ਰਾਮ ਰਹੀਮ ਨੇ ਕੀਤਾ ਐਲਾ

ਸਿਰਸਾ : ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਆਨਲਾਈਨ ਨਾਮ...

ਮਹਿਬੂਬਾ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ

ਸ੍ਰੀਨਗਰ:ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਇੱਥੇ ਉੱਚ ਸੁਰੱਖਿਆ ਵਾਲੇ ਗੁਪਕਾਰ ਇਲਾਕੇ ਵਿੱਚ ਸਰਕਾਰੀ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਹੈ।...

ਹਿਮਾਚਲ ਪ੍ਰਦੇਸ਼ ‘ਚ ‘ਚਾਹਵਾਲਾ’ ਲੜੇਗਾ ਵਿਧਾਨ ਸਭਾ ਚੋਣ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਸ਼ਿਮਲਾ – ਸ਼ਿਮਲਾ ‘ਚ ਇਕ ਚਾਹ ਦੀ ਦੁਕਾਨ ਵਾਲੇ ਸੰਜੇ ਸੂਦ ਨੇ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸ਼ਿਮਲਾ ਸ਼ਹਿਰੀ ਸੀਟ ਤੋਂ ਭਾਜਪਾ...

ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ

ਜਲੰਧਰ – ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਨ ਲਈ...

RPG ਅਟੈਕ ਮਾਮਲਾ : ਖ਼ੇਤਾਂ ’ਚ ਲੁਕੋ ਕੇ ਰੱਖੀ AK 47 ਪੁਲਸ ਨੇ ਕੀਤੀ ਬਰਾਮਦ

ਮੋਹਾਲੀ : ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰ. ਪੀ. ਜੀ. ਹਮਲੇ ਦੇ ਮਾਮਲੇ ‘ਚ ਥਾਣਾ ਸੋਹਾਣਾ ਦੀ ਪੁਲਸ ਨੇ ਮੁਲਜ਼ਮ ਚੜ੍ਹਤ ਸਿੰਘ ਨੂੰ ਹਿਰਾਸਤ...

ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਯਾਤਰੀ ਕੋਲੋਂ ਬਰਾਮਦ ਹੋਇਆ 21 ਲੱਖ ਰੁਪਏ ਦਾ ਸੋਨਾ

ਅੰਮ੍ਰਿਤਸਰ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਪੁੱਜੇ ਇਕ ਯਾਤਰੀ ਤੋਂ ਕਸਟਮ ਵਿਭਾਗ ਦੀ ਟੀਮ ਨੇ 21 ਲੱਖ ਰੁਪਏ ਦੀ ਕੀਮਤ ਦਾ...

ਭੋਗਪੁਰ ਦੇ ਨੌਜਵਾਨ ਦਾ ਇਟਲੀ ‘ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ ‘ਤੇ ਵਾਰ

ਜਲੰਧਰ/ਭੋਗਪੁਰ – ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਭੋਗਪੁਰ ਵਿਖੇ...

ਇਟਲੀ ‘ਚ ਨਵੀਂ ਸਰਕਾਰ ਦਾ ਗਠਨ, ਜਾਰਜੀਆ ਮੇਲੋਨੀ ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

 ਇਟਲੀ ‘ਚ ਸ਼ੁੱਕਰਵਾਰ ਨੂੰ ਜਾਰਜੀਆ ਮੇਲੋਨੀ ਨੇ ਨਵੀਂ ਗਠਜੋੜ ਸਰਕਾਰ ਬਣਾ ਲਈ ਹੈ। ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਸੱਜੇ-ਪੱਖੀ...

ਅਮਰੀਕਾ ‘ਚ ਨਾਈ ਦੀ ਦੁਕਾਨ ‘ਤੇ ਚੱਲੀਆਂ ਤਾਬੜਤੋੜ ਗੋਲੀਆਂ,5 ਲੋਕ ਜ਼ਖ਼ਮੀ

ਕਲੀਵਲੈਂਡ – ਅਮਰੀਕਾ ਦੇ ਕਲੀਵਲੈਂਡ ਸ਼ਹਿਰ ਵਿਚ ਵੀਰਵਾਰ ਨੂੰ ਨਾਈ ਦੀ ਇਕ ਦੁਕਾਨ ਵਿਚ ਹੋਈ ਗੋਲੀਬਾਰੀ ਵਿਚ 5 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ...

ਨਿਊਯਾਰਕ ਦੇ ਮੇਅਰ ਦਾ ਅਹਿਮ ਐਲਾਨ: ਅਗਲੇ ਸਾਲ ਤੋਂ ਸਕੂਲਾਂ ‘ਚ ਦੀਵਾਲੀ ਦੀ ਹੋਵੇਗੀ ਛੁੱਟੀ

ਨਿਊਯਾਰਕ : ਅਮਰੀਕਾ ਦੇ ਵੱਡੇ ਸ਼ਹਿਰਾਂ ‘ਚੋਂ ਇਕ ਨਿਊਯਾਰਕ ਵਿਖੇ ਅਗਲੇ ਸਾਲ ਦੀਵਾਲੀ ਮੌਕੇ ਸ਼ਹਿਰ ਦੇ ਸਕੂਲਾਂ ‘ਚ ਛੁੱਟੀ ਹੋਇਆ ਕਰੇਗੀ। ਇਹ ਐਲਾਨ ਵੀਰਵਾਰ ਨੂੰ ਸ਼ਹਿਰ...

ਧਰਮ ਪਰਿਵਰਤਨ ਮਗਰੋਂ ਅਗਵਾਕਾਰ ਨਾਲ ਕੀਤਾ ਨਾਬਾਲਗ ਹਿੰਦੂ ਕੁੜੀ ਨੇ ਵਿਆਹ

ਗੁਰਦਾਸਪੁਰ, ਪਾਕਿਸਤਾਨ : ਪਾਕਿਸਤਾਨ ਦੇ ਸ਼ਹਿਰ ਹੈਦਰਾਬਾਦ ਦੀ ਅਦਾਲਤ ਨੇ ਇਕ ਨਾਬਾਲਿਗ ਹਿੰਦੂ ਕੁੜੀ ਦੇ ਉਮਰ ਦੀ ਪੁਸ਼ਟੀ ਕਰਨ ਲਈ ਮੈਡੀਕਲ ਜਾਂਚ ਦਾ ਆਦੇਸ਼ ਸੁਣਾਇਆ ਹੈ।...

FATF ਦੀ ਗ੍ਰੇਅ ਸੂਚੀ ’ਚੋਂ ਬਾਹਰ ਨਿਕਲਿਆ ਪਾਕਿਸਤਾਨ, ਭਾਰਤ ਨੇ ਜਤਾਇਆ ਇਤਰਾਜ਼

ਅੱਤਵਾਦ ਦੇ ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ‘ਤੇ ਗਲੋਬਲ ਨਿਗਰਾਨੀ ਰੱਖਣ ਵਾਲੀ ਸੰਸਥਾ ਐੱਫ. ਏ. ਟੀ. ਐੱਫ. ਨੇ ਪਾਕਿਸਤਾਨ ਨੂੰ ਆਪਣੀ ‘ਗ੍ਰੇਅ ਲਿਸਟ’ ’ਚੋਂ ਬਾਹਰ...

ਪਾਕਿਸਤਾਨ ’ਚ ਦੋ ਹਿੰਦੂ ਲੜਕੀਆਂ ਨੂੰ ਕੀਤਾ ਅਗਵਾ, ਪੁਲਸ ਨੇ ਕੇਸ ਦਰਜ ਕਰਨ ਤੋਂ ਕੀਤਾ ਇਨਕਾਰ

ਗੁਰਦਾਸਪੁਰ/ਪਾਕਿਸਤਾਨ –ਪਾਕਿਸਤਾਨ ਦੇ ਸਿੰਧ ਸੂਬੇ ’ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ...