Month: August 2022

ਮਸ਼ਹੂਰ ਨਿਰਦੇਸ਼ਕ ਸਾਵਨ ਕੁਮਾਰ ਟਾਕ ਦੀ ਹਾਲਤ ਗੰਭੀਰ, ਹਸਪਤਾਲ ’ਚ ਦਾਖ਼ਲ

ਮੁੰਬਈ- ‘ਸਨਮ ਬੇਵਫ਼ਾ’, ‘ਸੌਤਨ’ ਅਤੇ ‘ਸਾਜਨ ਬੀਨਾ ਸੁਹਾਗਨ’ ਵਰਗੀਆਂ ਬਲਾਕਬਸਟਰ ਹਿੱਟ ਫ਼ਿਲਮਾਂ ਦੇ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਗੀਤਕਾਰ ਸਾਵਨ ਕੁਮਾਰ ਟਾਕ ਦੀ ਤਬੀਅਤ ਵਿਗੜ ਗਈ ਹੈ।...

ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ਇਸ ਦਿਨ ਹੋਵੇਗਾ ਰਿਲੀਜ਼, ਸਲੀਮ ਮਰਚੈਂਟ ਨੇ ਕੀਤਾ ਐਲਾਨ

ਚੰਡੀਗੜ੍ਹ – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ। ਅੱਜ ਯਾਨੀ 25 ਅਗਸਤ ਨੂੰ ਸਿੱਧੂ ਮੂਸੇ ਵਾਲਾ ਲਈ ਕੈਂਡਲ ਮਾਰਚ...

ਪ੍ਰਸਿੱਧ ਗਾਇਕ ਬਲਵਿੰਦਰ ਸਫ਼ਰੀ ਦੀ ਮੌਤ ਤੋਂ 28 ਦਿਨਾਂ ਬਾਅਦ ਹੋਇਆ ਅੰਤਿਮ ਸੰਸਕਾਰ

ਜਲੰਧਰ : ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦਿਹਾਂਤ ਨੂੰ ਲਗਭਗ 1 ਮਹੀਨਾ ਹੋ ਚਲਾ ਹੈ। ਮੌਤ ਤੋਂ 28 ਦਿਨਾਂ ਬਾਅਦ ਬਲਵਿੰਦਰ ਸਫ਼ਰੀ ਦਾ ਅੰਤਿਮ ਸੰਸਕਾਰ ਕੀਤਾ...

ਜੈਕਲੀਨ ਫ਼ਰਨਾਂਡੀਜ਼ ਦਾ ED ਨੂੰ ਸਵਾਲ, ਨੋਰਾ ਫ਼ਤੇਹੀ ਨੇ ਵੀ ਲਿਆ ਸੀ ਸੁਕੇਸ਼ ਤੋਂ ਤੋਹਫ਼ਾ ਫ਼ਿਰ ਮੈਂ ਹੀ ਦੋਸ਼ੀ ਕਿਉਂ?

ਮੁੰਬਈ- ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਾਮਲੇ ’ਚ ਮੁਲਜ਼ਮ ਬਣਾਇਆ ਹੈ। 215 ਕਰੋੜ ਰੁਪਏ ਦੀ ਫਿਰੌਤੀ ਦੇ...

ਕੋਟਕਪੂਰਾ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ : ਸੁਖਬੀਰ ਬਾਦਲ ਤੋਂ ਪੁੱਛਗਿੱਛ ਕਰੇਗੀ SIT

ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦੀ...

ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਲੰਧਰ — ਜਲੰਧਰ ਦੇ ਗ੍ਰੀਨ ਮਾਡਲ ਟਾਊਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਗ੍ਰੀਨ ਮਾਡਲ ’ਚ ਸੰਘਾ ਚੌਂਕ ਨੇੜੇ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ...

ਪਾਖੰਡੀ ਬਾਬੇ ਨੇ ਮੱਥਾ ਟੇਕਣ ਆਏ ਨਾਬਾਲਗ ਮੁੰਡੇ ਨਾਲ ਕੀਤਾ ਸ਼ਰਮਨਾਕ ਕਾਰਾ, ਮਿਲੀ ਸਜ਼ਾ

ਲੁਧਿਆਣਾ : ਇਕ ਨਾਬਾਲਗ ਮੁੰਡੇ ਦੇ ਨਾਲ ਬਦਫ਼ੈਲੀ ਕਰਨ ਦੇ ਦੋਸ਼ ’ਚ ਸਥਾਨਕ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਮੁਲਜ਼ਮ ਗੁਰਮੀਤ ਸਿੰਘ ਉਰਫ਼...

ਭਾਰਤ ਭੂਸ਼ਣ ਆਸ਼ੂ ਦਾ PA ਨਿਕਲਿਆ ਕਰੋੜਪਤੀ, ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੇ ਕਰੀਬੀਆਂ ਦੀ ਸੂਚੀ ਤਿਆਰ

ਲੁਧਿਆਣਾ : ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ...

ਵੱਡੇ ਐਕਸ਼ਨ ਦੀ ਤਿਆਰੀ ‘ਚ CM ਮਾਨ, ਅਕਾਲੀ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹ ਸਕਦੀ ਹੈ ਸਰਕਾਰ

ਜਲੰਧਰ– ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਤੇ ਉਨ੍ਹਾਂ ਵੱਲੋਂ ਸਾਬਕਾ ਕਾਂਗਰਸ ਸਰਕਾਰ ਦੇ ਮੰਤਰੀਆਂ ’ਤੇ ਲਗਾਤਾਰ ਸ਼ਿਕੰਜਾ ਕੱਸਣ ਦੀ ਪੂਰੀ ਚਰਚਾ ਹੈ।...

ਪਾਕਿ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਕੌਮਾਂਤਰੀ ਮਦਦ ਮੰਗਣ ਦਾ ਫੈਸਲਾ

ਇਸਲਾਮਾਬਾਦ, 24 ਅਗਸਤ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਲਈ ਕੌਮਾਂਤਰੀ ਮਦਦ ਮੰਗਣ...

ਇਮਰਾਨ ਖਾਨ ਨੂੰ ਦੋ ਸੀਟਾਂ ‘ਤੇ ਉਪ ਚੋਣਾਂ ਲੜਨ ਦੀ ਮਿਲੀ ਇਜਾਜ਼ਤ

ਲਾਹੌਰ-ਪਾਕਿਸਤਾਨ ਦੀ ਇਕ ਚੋਟੀ ਦੀ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨੈਸ਼ਨਲ ਅਸੈਂਬਲੀ ਦੀਆਂ ਦੋ ਸੀਟਾਂ ‘ਤੇ ਉਪ ਚੋਣਾਂ ਲੜਨ ਦੀ...

17 ਸਾਲਾ ਮੁੰਡੇ ਨੇ 52 ਦੇਸ਼ਾਂ ‘ਚੋਂ ਹੁੰਦੇ ਹੋਏ 250 ਘੰਟੇ ਉਡਾਇਆ ਜਹਾਜ਼, ਬਣਾਇਆ ਇਹ ਵਰਲਡ ਰਿਕਾਰਡ

ਸੋਫੀਆ : ਦੁਨੀਆ ਭਰ ਵਿਚ ਇਕੱਲੇ ਉਡਾਣ ਭਰਨ ਵਾਲੇ ਸਭ ਤੋਂ ਘੱਟ ਉਮਰ ਦੇ ਪਾਇਲਟ ਦੇ ਮੌਜੂਦਾ ਵਿਸ਼ਵ ਰਿਕਾਰਡ ਨੂੰ ਤੋੜਨ ਦੇ ਬਾਅਦ 17 ਸਾਲਾ ਨੌਜਵਾਨ...

ਗਗਨਦੀਪ ਕੌਰ ਗੱਬੀ ਦੇ ਸਿਰ ਸਜਿਆ ‘ਧੀ ਪੰਜਾਬ ਦੀ’ ਦਾ ਤਾਜ

ਸਿਡਨੀ, 24 ਅਗਸਤ -ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ‘ਚ ਫੈਲਾਉਣ ਦੇ ਮੰਤਵ ਨਾਲ ਸਿਡਨੀ ਵਿਖੇ ਦੇਸੀ ਵਾਈਵ ਜਿੰਨ ਦੀਪ ਫੋਟੋਗ੍ਰਾਫੀ ਅਤੇ ਰਿਧਮ ਆਫ ਭੰਗੜਾ...

ਅਚਾਨਕ ਯੂਕ੍ਰੇਨ ਪਹੁੰਚੇ PM ਜਾਨਸਨ, ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਕੀਤਾ ਇਹ ਐਲਾਨ

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ ਸੁਤੰਤਰਤਾ ਦਿਵਸ ‘ਤੇ ਦੇਸ਼ ਦੀ ਅਚਾਨਕ ਯਾਤਰਾ ਕੀਤੀ ਅਤੇ ਰੂਸ ਨਾਲ ਚੱਲ ਰਹੇ ਉਸ...

ਅੰਕੜਿਆਂ ‘ਚ ਖੁਲਾਸਾ, ਕੈਨੇਡਾ ‘ਚ 7 ਲੱਖ 63 ਹਜ਼ਾਰ ਲੋਕਾਂ ਦੀ ਮਾਂ ਬੋਲੀ ‘ਪੰਜਾਬੀ’

ਹਾਲ ਹੀ ਵਿਚ ਜਾਰੀ ਵੇਰਵਿਆਂ ਮੁਤਾਬਕ ਅੰਗਰੇਜ਼ੀ, ਫ੍ਰੈਂਚ ਅਤੇ ਮੈਂਡਰਿਨ ਤੋਂ ਬਾਅਦ ਪੰਜਾਬੀ, ਕੈਨੇਡਾ ਵਿੱਚ ਘਰ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ...

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ‘ਚ ਸ਼ਾਮਲ ਹੋ ਸਕਦੇ ਹਨ PM ਮੋਦੀ

ਟੋਕੀਓ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ 27 ਸਤੰਬਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਸਕਦੇ...

ਮੂਸੇਵਾਲਾ ਦੇ ਇਨਸਾਫ ਲਈ ਅੱਜ ਨਿਕਲੇਗਾ ‘ਕੈਂਡਲ ਮਾਰਚ’, ਭੋਗ ਵਾਲੀ ਥਾਂ ਤੋਂ ਸ਼ੁਰੂ ਹੋ ਕੇ ਜਾਵੇਗਾ ‘ਲਾਸਟ ਰਾਈਡ’ ਵੱਲ

ਮਾਨਸਾ : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਇਨਸਾਫ ਹਾਲੇ ਤੱਕ ਨਹੀਂ...

ਸਾਹਿਤ ਅਕਾਦਮੀ ਬਾਲ ਪੁਰਸਕਾਰਾਂ ਦਾ ਐਲਾਨ: ਪੰਜਾਬੀ ਭਾਸ਼ਾ ਪੱਲੇ ਨਿਰਾਸ਼ਾ

ਨਵੀਂ ਦਿੱਲੀ, 24 ਅਗਸਤ ਸਾਹਿਤ ਅਕਾਦਮੀ ਨੇ ਅੱਜ 22 ਭਾਸ਼ਾਵਾਂ ਦੇ ਲੇਖਕਾਂ ਅਤੇ ਲੇਖਿਕਾਵਾਂ ਨੂੰ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ 2022 ਦੇਣ ਦਾ ਐਲਾਨ ਕੀਤਾ,...

ਸਕਾਟਲੈਂਡ: ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ‘ਚੂਹਿਆਂ’ ਦੀ ਛਾਉਣੀ ਬਣੀ ਰਾਜਧਾਨੀ

ਗਲਾਸਗੋ : ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਸਫਾਈ ਕਾਮਿਆਂ ਵੱਲੋਂ ਤਨਖਾਹ ਵਾਧੇ ਸੰਬੰਧੀ ਮੁੱਦਿਆਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਚੂਹਿਆਂ ਦਾ ਸੰਕਟ ਪੈਦਾ ਹੋ ਗਿਆ...

ਅਮਰੀਕਾ : ਹਾਈਕਿੰਗ ਦੌਰਾਨ ਲਾਪਤਾ ਹੋਈ ਭਾਰਤੀ ਮੂਲ ਦੀ ਔਰਤ ਦੀ ਮਿਲੀ ਲਾਸ਼

ਨਿਊਯਾਰਕ : ਅਮਰੀਕਾ ਤੋਂ ਇਕ ਦੁਖਦਾਇਕ ਖ਼ਬਰ ਆਈ ਹੈ। ਇੱਥੇ ਜ਼ੀੳਨ ਨੈਸ਼ਨਲ ਪਾਰਕ ਨੇ ਬੀਤੇ ਦਿਨ ਮੰਗਲਵਾਰ, 23 ਅਗਸਤ ਨੂੰ ਪੁਸ਼ਟੀ ਕੀਤੀ ਕਿ ਜੇਟਲ ਅਗਨੀਹੋਤਰੀ (29)...

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਵੰਡਾਉਣ ਪਹੁੰਚੇ ਬਿਕਰਮ ਮਜੀਠੀਆ, ਪੰਜਾਬ ਸਰਕਾਰ ’ਤੇ ਬੋਲਿਆ ਵੱਡਾ ਹਮਲਾ

ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਬੁੱਧਵਾਰ ਨੂੰ ਪਿੰਡ ਮੂਸਾ ਪਹੁੰਚੇ, ਜਿਥੇ ਉਨ੍ਹਾਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਊ ਚੰਡੀਗੜ੍ਹ ’ਚ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ

ਮੁਹਾਲੀ, 24 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਾਅਦ ਦੁਪਹਿਰ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਵਿਖੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਪ੍ਰਾਪਤ...

ਹੈਰਾਨੀਜਨਕ! ਇਕੋ ਸਮੇਂ HIV, ਕੋਰੋਨਾ ਅਤੇ ਮੰਕੀਪਾਕਸ ਦਾ ਸ਼ਿਕਾਰ ਹੋਇਆ ਇਟਲੀ ਦਾ ਸ਼ਖਸ

ਰੋਮ : ਇਟਲੀ ਵਿੱਚ ਖੋਜੀਆਂ ਸਾਹਮਣੇ ਇੱਕ ਅਜੀਬ ਮਾਮਲਾ ਆਇਆ। ਇੱਥੇ ਇੱਕ ਵਿਅਕਤੀ ਇੱਕੋ ਸਮੇਂ ਮੰਕੀਪਾਕਸ, ਕੋਰੋਨਾ ਵਾਇਰਸ ਅਤੇ ਐੱਚ.ਆਈ.ਵੀ. ਨਾਲ ਸੰਕਰਮਿਤ ਹੋਇਆ ਹੈ। ਜਾਣਕਾਰੀ ਮੁਤਾਬਕ...

ਪਾਕਿਸਤਾਨ ’ਚ ਹਿੰਦੂਆਂ ’ਤੇ ਜ਼ੁਲਮ ਦਾ ਹਥਿਆਰ ਬਣਿਆ ਈਸ਼ਨਿੰਦਾ ਕਾਨੂੰਨ

ਇਸਲਾਮਾਬਾਦ – ਪਾਕਿਸਤਾਨ ’ਚ ਹਿੰਦੂਆਂ ਸਮੇਤ ਘੱਟਗਿਣਤੀਆਂ ’ਤੇ ਜ਼ੁਲਮ, ਜ਼ਬਰਦਸਤੀ ਧਰਮ ਬਦਲਣ ਤੇ ਉਨ੍ਹਾਂ ਦੇ ਕਤਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਈਸ਼ਨਿੰਦਾ ਕਾਨੂੰਨ ਤਾਂ...

ਪਾਕਿਸਤਾਨ ‘ਚ ਨਾਬਾਲਗ ਕੁੜੀ ‘ਤੇ ਤਸ਼ੱਦਦ, ਅਗਵਾ-ਬਲਾਤਕਾਰ ਅਤੇ ਫਿਰ ਦਿੱਤੀ ਦਰਦਨਾਕ ਮੌਤ

ਇਸਲਾਮਾਬਾਦ – ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਹਸਰ ਕਸਬੇ ‘ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ...

ਪਾਕਿ ‘ਚ ਸਿੱਖ ਮਹਿਲਾ ਨਾਲ ਜ਼ਬਰਨ ਵਿਆਹ ਕਰਨ ਦੇ ਵਿਰੋਧ ‘ਚ ਪ੍ਰਦਰਸ਼ਨ

ਪੇਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸਿੱਖ ਔਰਤ ਦਾ ਮੁਸਲਮਾਨ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਵਾਲੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਇਸ...

ਪਾਕਿਸਤਾਨ ‘ਚ ਅਹਿਮਦੀ ਭਾਈਚਾਰੇ ਦੀਆਂ 16 ਕਬਰਾਂ ਦੀ ਬੇਅਦਬੀ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਧਾਰਮਿਕ ਕੱਟੜਪੰਥੀਆਂ ਨੇ ਕਬਰਾਂ ‘ਤੇ ਇਸਲਾਮਿਕ ਚਿੰਨ੍ਹਾਂ ਦੀ ਵਰਤੋਂ ਨੂੰ ਲੈ ਕੇ ਅਹਿਮਦੀ ਭਾਈਚਾਰੇ ਦੇ 16 ਕਬਰਾਂ ਦੀ ਕਥਿਤ...

ਅਮਰੀਕਾ ਦੇ ਇੰਡੀਆਨਾ ਗਵਰਨਰ ਨੇ ਚੀਨ ਨੂੰ ਕੀਤਾ ਦਰਕਿਨਾਰ, ਤਾਈਵਾਨ ਦੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਫੇਰੀ ਤੋਂ ਬਾਅਦ, ਹੁਣ ਅਮਰੀਕਾ ਦੇ ਇੰਡੀਆਨਾ ਰਾਜ ਦੇ ਗਵਰਨਰ ਐਰਿਕ ਹੋਲਕੋਮਬ ਨੇ ਚੀਨ ਦੀਆਂ ਧਮਕੀਆਂ ਨੂੰ...

ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲਾ ਮਾਸੂਮ, ਲੋਕਾਂ ਨੇ ਕਿਹਾ ਚਮਤਕਾਰ

ਮੈਕਸੀਕੋ ਸਿਟੀ – ਮੈਕਸੀਕੋ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੈਕਸੀਕੋ ‘ਚ ਰਹਿਣ ਵਾਲੇ ਡਾਕਟਰਾਂ ਨੇ ਆਪਣੇ ਕੋਲ ਇਲਾਜ ਲਈ ਆਈ...

ਟਰੂਡੋ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਵੈੱਬਸਾਈਟ ‘ਤੇ ਇੱਕ ਪ੍ਰੈਸ ਰਿਲੀਜ਼ ਵਿੱਚ...

ਜਦੋਂ ‘ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ’ ਸ਼ੋਅ ਦੇ ਮੰਚ ’ਤੇ ਇਕੱਠੇ ਹੋਏ ਕੈਪਟਨ ਤੇ ਸੁਖਬੀਰ!

ਟੋਰਾਂਟੋ – ਕੈਨੇਡਾ ’ਚ ਭੱਟੀ ਪ੍ਰੋਡਕਸ਼ਨ ਵਲੋਂ ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦਾ ਸ਼ੋਅ ‘ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ’ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਕੈਨੇਡਾ...

ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ‘ਬਿਜਲੀ’ ਗੁੱਲ, ਸੈਂਕੜੇ ਸਟੋਰ ਬੰਦ ਹੋਣ ਨਾਲ ਲੋਕਾਂ ‘ਚ ਹਫੜਾ-ਦਫੜੀ

ਕੈਨੇਡਾ ਦਾ ਦਿਲ ਅਤੇ ਵਿੱਤੀ ਕੇਂਦਰ ਮੰਨੇ ਜਾਣ ਵਾਲੇ ਸ਼ਹਿਰ ਟੋਰਾਂਟੋ ਵਿੱਚ ਅਚਾਨਕ ਬਿਜਲੀ ਗੁੱਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਟੋਰਾਂਟੋ ਦੇ ਡਾਊਨਟਾਊਨ...

ਹੁਣ ਆਸਟ੍ਰੇਲੀਆਈ PM ‘ਬੀਅਰ’ ਪੀਂਦਾ ਆਇਆ ਨਜ਼ਰ, ਲੋਕਾਂ ਨੇ ਕੀਤਾ ਟਰੋਲ

ਸਿਡਨੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਸਿਡਨੀ ਵਿਚ ‘ਗੈਂਗਸ ਆਫ ਯੂਥ ਕੰਸਰਟ’ ਵਿਚ ਬੀਅਰ ਪੀਂਦੇ ਦੇਖਿਆ ਗਿਆ ਅਤੇ ਇਸ ਮਗਰੋਂ ਉਨ੍ਹਾਂ ਦੀ ਆਲੋਚਨਾ...

ਬਿਜਲੀ ਬੋਰਡ ‘ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ‘ਤੇ ਪੁਲਸ ਦਾ ਲਾਠੀਚਾਰਜ, ਲੱਥੀਆਂ ਪੱਗਾਂ

ਪਟਿਆਲਾ : ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਬਿਜਲੀ ਬੋਰਡ ਅੰਦਰ ਧਰਨੇ ‘ਤੇ ਬੈਠੇ ਬੇਰੁਜ਼ਗਾਰ ਲਾਈਨਮੈਨ ਵਰਕਰ ਯੂਨੀਅਨ ਦੇ ਆਗੂਆਂ ‘ਤੇ ਲਾਠੀਚਾਰਜ ਕੀਤਾ ਗਿਆ।...

ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਡਟੇ ਪੰਜਾਬ ਕਾਂਗਰਸ ਦੇ ਆਗੂ

ਲੁਧਿਆਣਾ, 23 ਅਗਸਤ ਇਥੋਂ ਦੇ ਵਿਜੀਲੈਂਸ ਦਫ਼ਤਰ ਬਾਹਰ ਦੋ ਦਿਨਾਂ ਤੋਂ ਕਾਂਗਰਸੀ ਸਰਗਰਮ ਹਨ। ਟੈਂਡਰ ਘੁਟਾਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ...

ਅਹਿਮ ਖ਼ਬਰ : ਪੰਜਾਬ ‘ਚ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਘੁਸਪੈਠ ਰੋਕਣ ਲਈ ਬਣੇਗੀ ਯੋਜਨਾ

ਚੰਡੀਗੜ੍ਹ : ਪੰਜਾਬ ‘ਚ ਡਰੱਗਜ਼, ਤਸਕਰਾਂ ਤੇ ਗੈਂਗਸਟਰਾਂ ਦੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ ਹੋ ਗਈ ਹੈ। ਪੁਲਸ ਵੱਲੋਂ ਅਜਿਹੇ...

ਤਰਨਤਾਰਨ : ਵਿਧਾਇਕ ਨੇ ਰਾਤ ਨੂੰ ਕੀਤੀ ਅਚਾਨਕ ਚੈਕਿੰਗ, ਪੁਲਸ ਤੋਂ ਸੁੰਨੇ ਦਿਸੇ ਨਾਕੇ

ਤਰਨਤਾਰਨ : ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਤਰਨਤਾਰਨ ਸ਼ਹਿਰ ‘ਚ ਬੀਤੀ ਰਾਤ 10 ਵਜੇ ਤੋਂ ਬਾਅਦ ਕੀਤੀ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ ਨਾਕਿਆਂ ‘ਤੇ ਪੁਲਸ ਮੁਲਾਜ਼ਮ...

ਚੰਡੀਗੜ੍ਹ ‘ਚ 8 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ, CCTV ਫੁਟੇਜ ਦੀ ਮਦਦ ਨਾਲ ਫੜ੍ਹਿਆ ਦੋਸ਼ੀ

ਚੰਡੀਗੜ੍ਹ : ਧਨਾਸ ‘ਚ ਸ਼ਰਾਬ ਦੇ ਠੇਕੇ ਬਾਹਰੋਂ ਦਿਨ-ਦਿਹਾੜੇ 8 ਸਾਲਾ ਬੱਚੀ ਨੂੰ ਅਗਵਾ ਕਰ ਕੇ ਤੋਗਾ ‘ਚ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਸਾਰੰਗਪੁਰ...

Infosys ਕੰਪਨੀ ਨੇ ਕਰਮਚਾਰੀਆਂ ਦੀ  ਵੇਰੀਏਬਲ ਤਨਖ਼ਾਹ ‘ਚ ਕੀਤੀ 70% ਦੀ ਕਟੌਤੀ

ਮੁੰਬਈ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਇੰਫੋਸਿਸ ਨੇ  ਜੂਨ ਤਿਮਾਹੀ ਲਈ   ਕਰਮਚਾਰੀਆਂ ਦੀਆਂ ਤਨਖ਼ਾਹਾਂ  ਨੂੰ   ਘਟਾ ਕੇ ਲਗਭਗ...

‘ਲੰਪੀ ਸਕਿਨ’ ਨਾਲ ਹਜ਼ਾਰਾਂ ਪਸ਼ੂਆ ਦੀ ਮੌਤ, ਪੰਜਾਬ ਸਭ ਤੋਂ ਵੱਧ ਪ੍ਰਭਾਵਿਤ, ਘਟਿਆ ਦੁੱਧ ਉਤਪਾਦਨ

ਜਲੰਧਰ  : ਪੰਜਾਬ ਦੇ ਡੇਅਰੀ ਫਾਰਮਰਜ਼ ਦੁਧਾਰੂ ਪਸ਼ੂਆਂ ਵਿਚ ਚਮੜੀ ਦੀ ਬਿਮਾਰੀ (ਐਲਐਸਡੀ) ਦੇ ਪ੍ਰਕੋਪ ਨਾਲ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ ਜੋ ਪਸ਼ੂਆਂ...

ਬ੍ਰਿਟਿਸ਼ ਏਅਰਵੇਜ਼ ਨੇ ਲਗਭਗ 10,000 ਹੀਥਰੋ ਉਡਾਣਾਂ ਰੱਦ ਕਰਨ ਦਾ ਕੀਤਾ ਐਲਾਨ

ਲੰਡਨ : ਬ੍ਰਿਟਿਸ਼ ਏਅਰਵੇਜ਼ ਨੇ ਸੋਮਵਾਰ ਨੂੰ ਹੀਥਰੋ ਹਵਾਈ ਅੱਡੇ ‘ਤੇ ਹਜ਼ਾਰਾਂ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਹੈ ਕਿ...

ਅਮਰੀਕਾ, ਬ੍ਰਿਟੇਨ ਅਤੇ ਚੀਨ ਦੇ ਕਿਸਾਨਾਂ ਨੂੰ ਮਿਲ ਰਹੀ ਜ਼ਿਆਦਾ ਸਬਸਿਡੀ, ਫਿਰ ਵੀ 92 ਫ਼ੀਸਦੀ ਕਟੌਤੀ ਦੀ ਸਿਫ਼ਾਰਿਸ਼

ਨਵੀਂ ਦਿੱਲੀ – ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤੀ ਕਿਸਾਨਾਂ ਨੂੰ 200 ਗੁਣਾ  ਘੱਟ ਸਬਸਿਡੀ ਮਿਲ ਰਹੀ ਹੈ। ਇਸ ਦੇ ਬਾਵਜੂਦ ਵੀ ਇਸ ਵਿਚ...

ਝੁਨਝੁਨਵਾਲਾ ਟਰੱਸਟ ਦੀ ਅਗਵਾਈ ਕਰਨਗੇ ਕਿਸ਼ਨ ਦਮਾਨੀ

ਮੁੰਬਈ – ਰਾਕੇਸ਼ ਝੁਨਝੁਨਵਾਲਾ ਦਾ 14 ਅਗਸਤ ਨੂੰ ਦਿਹਾਂਤ ਹੋਣ ਤੋਂ ਬਾਅਦ ਕਿਸ਼ਨ ਦਮਾਨੀ ਉਨ੍ਹਾਂ ਟਰੱਸਟ ਦੀ ਅਗਵਾਈ ਕਰ ਸਕਦੇ ਹਨ। ਇਕ ਰਿਪੋਰਟ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਡੀਮਾਰਟ...

ਅਡਾਨੀ ਗਰੁੱਪ ਵੱਲੋਂ ਐੱਨਡੀਟੀਵੀ ਵਿੱਚ ਵੱਡੀ ਹਿੱਸੇਦਾਰੀ ਖ਼ਰੀਦਣ ਦੀ ਤਿਆਰੀ

ਨਵੀਂ ਦਿੱਲੀ:ਭਾਰਤ ਦੇ ਧਨਕੁਬੇਰਾਂ ’ਚੋਂ ਇਕ ਗੌਤਮ ਅਡਾਨੀ ਦੇ ਸਮੂਹ ਨੇ ਅੱਜ ਕਿਹਾ ਕਿ ਉਹ ਨਿਊਜ਼ ਚੈਨਲ ਐੱਨਡੀਟੀਵੀ ਦੀ ਵੱਡੀ ਹਿੱਸੇਦਾਰੀ ਖਰੀਦੇਗਾ। ਅਡਾਨੀ ਗਰੁੱਪ ਨੇ...