Category: Entertainment

ਕਿਸਾਨਾਂ ਦੇ ਦਿੱਲੀ ਕੂਚ ‘ਤੇ ਬਲਕੌਰ ਸਿੰਘ ਨੂੰ ਯਾਦ ਆਇਆ ਪੁੱਤ ਸਿੱਧੂ

ਕੇਂਦਰ ਸਰਕਾਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਬੇਸਿੱਟਾ ਰਹੀ, ਜਿਸ ਤੋਂ ਬਾਅਦ ਕਿਸਾਨਾਂ ਨੇ ਅੱਜ ਦਿੱਲੀ ਕੂਚ ਕਰ ਦਿੱਤਾ ਹੈ। ਸ਼ੰਭੂ ਬਾਰਡਰ ‘ਤੇ ਕਿਸਾਨਾਂ ਵਲੋਂ...

ਅਦਾਕਾਰ ਮਿਥੁਨ ਚੱਕਰਵਰਤੀ ਨੂੰ ਹਸਪਤਾਲ ਮਿਲਣ ਪਹੁੰਚੇ ਨੇਤਾ ਸੁਕਾਂਤਾ ਮਜੂਮਦਾਰ

ਬਾਲੀਵੁੱਡ ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਇਨ੍ਹੀਂ ਦਿਨੀਂ ਹਸਪਤਾਲ ‘ਚ ਦਾਖ਼ਲ ਹਨ। ਸ਼ਨੀਵਾਰ ਨੂੰ ਮਿਥੁਨ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੋਲਕਾਤਾ...

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੀ ਜਾਗੋ ‘ਤੇ ਲੱਗੀਆਂ ਰੌਣਕਾਂ

ਪੰਜਾਬੀ ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਮੈਂਡੀ ਤੱਖਰ ਦੀਆਂ ਪਹਿਲੇ ਹਲਦੀ ਸੈਰੇਮਨੀ ਤੇ ਸੰਗੀਤ ਸੈਰੇਮਨੀ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ...

ਸਮੀਰ ਵਾਨਖੇੜੇ ਵਿਰੁੱਧ ਈ. ਡੀ. ਵਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜ

ਮੁੰਬਈ – ਇੰਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਖ਼ੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ...

8 ਸਾਲਾਂ ਬਾਅਦ ਮੁੜ ਇਕੱਠੇ ਆ ਰਹੇ ਨੇ ਸਲਮਾਨ ਖ਼ਾਨ ਤੇ ਸੂਰਜ ਬੜਜਾਤੀਆ

ਮੁੰਬਈ – ਸਭ ਤੋਂ ਸਫ਼ਲ ਨਿਰਦੇਸ਼ਕ-ਅਦਾਕਾਰ ਜੋੜੀ ਸੂਰਜ ਬੜਜਾਤੀਆ ਤੇ ਸਲਮਾਨ ਖ਼ਾਨ ਨੇ ਹੁਣ ਤੱਕ ਕਈ ਵੱਡੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ’ਚ ‘ਮੈਨੇਂ ਪਿਆਰ ਕੀਆ’,...

ਮਿਥੁਨ ਚੱਕਰਵਰਤੀ ਦੀ ਸਿਹਤ ’ਚ ਸੁਧਾਰ, ਆਈ. ਸੀ. ਯੂ. ’ਚੋਂ ਬਾਹਰ ਆਏ ਅਦਾਕਾਰ

ਮੁੰਬਈ – ਅਦਾਕਾਰ ਮਿਥੁਨ ਚੱਕਰਵਰਤੀ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਅਪੋਲੋ ਹਸਪਤਾਲ ਦੀ ਐਮਰਜੈਂਸੀ ਯੂਨਿਟ ’ਚ ਦਾਖ਼ਲ ਕਰਵਾਇਆ ਗਿਆ...

ਅਦਾਕਾਰ ਮਿਥੁਨ ਚੱਕਰਵਰਤੀ ਬੇਚੈਨੀ ਤੇ ਛਾਤੀ ’ਚ ਤੇਜ਼ ਦਰਦ ਤੋਂ ਪੀੜਤ

ਮੁੰਬਈ – ਅਦਾਕਾਰ ਤੇ ਰਾਜਨੇਤਾ ਮਿਥੁਨ ਚੱਕਰਵਰਤੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਥੁਨ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ...

ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਮੈਂਡੀ ਤੱਖਰ ਦੀਆਂ ਜਿਥੇ ਪਹਿਲੇ ਹਲਦੀ ਸੈਰੇਮਨੀ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸਨ,...

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ ਮੈਂਡੀ ਦੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ...

ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਜਾਂਚ ਦਾ ਹਿੱਸਾ ਬਣੇ : ਬਲਕੌਰ ਸਿੰਘ

ਮਾਨਸਾ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਲਾਰੈਂਸ ਬਿਸ਼ਨੋਈ ਦੀ ਇਕ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਦੇ ਮਾਮਲੇ ’ਚ ਹੁਣ ਤਕ ਦੀ ਕੀਤੀ ਕਾਰਵਾਈ...

‘ਲਵ ਐਂਡ ਵਾਰ’ ਲਈ ਰਣਬੀਰ, ਆਲੀਆ ਤੇ ਵਿੱਕੀ ਨੇ ਕ੍ਰਿਸਮਸ 2025 ਤੱਕ ਆਪਣੇ ਕੈਲੰਡਰ ਕੀਤੇ ਬਲਾਕ

ਮੁੰਬਈ – ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ‘ਲਵ ਐਂਡ ਵਾਰ’ ਦੇ ਐਲਾਨ ਤੋਂ ਬਾਅਦ ਤੋਂ ਹੀ ਸੁਰਖੀਆਂ ’ਚ ਹੈ। ਅਜਿਹਾ ਕਿਉਂ ਨਾ ਹੋਵੇ, ਆਖ਼ਰ...

ਆਮਿਰ ਖ਼ਾਨ ਨੇ ਸੰਦੀਪ ਰੈੱਡੀ ਵਾਂਗਾ ਦੀਆਂ ਫ਼ਿਲਮਾਂ ’ਤੇ ਦਿੱਤੀ ਪ੍ਰਤੀਕਿਰਿਆ

ਮੁੰਬਈ – ਫ਼ਿਲਮ ਨਿਰਮਾਤਾ ਕਿਰਨ ਰਾਓ ਤੇ ‘ਐਨੀਮਲ’ ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੇ ਨਾਂ ਹਾਲ ਹੀ ’ਚ ਖ਼ਬਰਾਂ ਦਾ ਹਿੱਸਾ ਰਹੇ ਹਨ। ਵਾਂਗਾ ਨੇ ਇਕ...

ਮਾਂ ਮੋਨਾ ਸੂਰੀ ਦੇ ਜਨਮਦਿਨ ਮੌਕੇ ਭਾਵੁਕ ਹੋਏ ਅਰਜੁਨ ਕਪੂਰ ਤੇ ਅੰਸ਼ੁਲਾ ਕਪੂਰ

ਮੁੰਬਈ – ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਸ਼ੁਰੂ ਤੋਂ ਹੀ ਆਪਣੀ ਮਾਂ ਮੋਨਾ ਸੂਰੀ ਦੇ ਬਹੁਤ ਕਰੀਬ ਸਨ। ਦੋਵੇਂ ਅਕਸਰ ਸੋਸ਼ਲ...

ਅਦਾਕਾਰਾ ਸੁਸ਼ਮਿਤਾ ਸੇਨ ਜਲਦ ਬੱਝੇਗੀ ਪ੍ਰੇਮੀ ਨਾਲ ਵਿਆਹ ਦੇ ਬੰਧਨ ‘ਚ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਹੈ। ਅਦਾਕਾਰਾ ਦਾ ਨਾਂ ਵਿਆਹੇ ਪੁਰਸ਼ਾਂ...

ਦਿਲਜੀਤ ਦੋਸਾਂਝ ਲਾਉਣਗੇ ਅੰਬਾਨੀ ਦੇ ਪੁੱਤ ਦੇ ਵਿਆਹ ‘ਚ ਰੌਣਕਾਂ

ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਘਰ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜੀ ਹਾਂ, ਤੁਸੀਂ...

ਸੈਂਸਰ ਬੋਰਡ ਨੇ ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਦੀ ਫ਼ਿਲਮ ’ਤੇ ਚਲਾਈ ਕੈਂਚੀ

ਮੁੰਬਈ – ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਐਡਵਾਂਸ...

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਬੀ-ਟਾਊਨ ਦੀ ‘ਦੇਸੀ ਗਰਲ’ ਪ੍ਰਿਅੰਕਾ ਚੋਪੜਾ ਭਾਵੇਂ ਹੀ ਵਿਦੇਸ਼ ਸ਼ਿਫਟ ਹੋ ਗਈ ਹੋਵੇ ਪਰ ਭਾਰਤ ‘ਚ ਉਸ ਦੀ ਫੈਨ ਫਾਲੋਇੰਗ ਬਿਲਕੁਲ ਵੀ ਘੱਟ ਨਹੀਂ ਹੋਈ...

ਪਤੀ ਅਭਿਸ਼ੇਕ ਨਾਲ ਤਲਾਕ ਦੀਆਂ ਅਫਵਾਹਾਂ ’ਤੇ ਐਸ਼ਵਰਿਆ ਨੇ ਲਾਈ ਰੋਕ

ਮੁੰਬਈ – ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਅਫਵਾਹਾਂ 2023 ਤੋਂ ਹੀ ਚੱਲ ਰਹੀਆਂ ਹਨ। ਇੰਟਰਨੈੱਟ ਦਾ ਮੰਨਣਾ ਹੈ ਕਿ ਬੱਚਨ ਪਰਿਵਾਰ ਵਿਚਾਲੇ...

‘ਭਕਸ਼ਕ’ ਵਿਚ ਜਰਨਲਿਸਟ ਬਣ ਕੇ ਭੂਮੀ ਸਾਹਮਣੇ ਲਿਆਵੇਗੀ ਸਮਾਜ ਦਾ ਕਾਲਾ ਸੱਚ

ਬਾਲੀਵੁਡ ਐਕਟਰ ਭੂਮੀ ਪੇਡਨੇਕਰ ਇਕ ਜ਼ਬਰਦਸਤ ਕਹਾਣੀ ਦੇ ਨਾਲ ਫਿਲਮ ‘ਭਕਸ਼ਕ’ ਵਿਚ ਨਜ਼ਰ ਆਉਣ ਵਾਲੀ ਹੈ, ਜੋ ਜਲਦ ਹੀ ਓ.ਟੀ.ਟੀ. ’ਤੇ ਰਿਲੀਜ਼ ਹੋ ਰਹੀ ਹੈ।...

ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

 ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਪੰਜਾਬੀ ਫ਼ਿਲਮ ‘ਖਿਡਾਰੀ’ 9 ਫਰਵਰੀ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਲਈ ਰਿਲੀਜ਼ ਹੋਣ ਜਾ ਰਹੀ...

ਪੂਨਮ ਪਾਂਡੇ ਦੀ ਮੌਤ ਦੀ ਅਫਵਾਹ ਫੈਲਾਉਣ ਵਾਲੀ ਏਜੰਸੀ ਨੇ ਮੰਗੀ ਮੁਆਫ਼ੀ

ਮੁੰਬਈ – ਵਿਵਾਦਿਤ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਹੈ। ਕਾਰਨ ਹਰ ਕੋਈ ਜਾਣਦਾ ਹੈ। ਉਸ ਨੇ ਆਪਣੀ ਮੌਤ ਦੀ ਝੂਠੀ ਖ਼ਬਰ...

ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ ਪੁੱਜਾ ਹੈ। ਗੀਤਾ ਜ਼ੈਲਦਾਰ ਦੀ ਮਾਤਾ ਗਿਆਨ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਗੀਤਾ ਜ਼ੈਲਦਾਰ ਨੇ...

2011 ਵਿਸ਼ਵ ਕੱਪ ‘ਚ ਕੱਪੜੇ ਉਤਾਰਨ ਦਾ ਵਾਅਦਾ ਕਰ ਰਾਤੋ-ਰਾਤ ਮਸ਼ਹੂਰ ਹੋ ਗਈ ਸੀ ਪੂਨਮ ਪਾਂਡੇ

 ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੀ ਟੀਮ ਨੇ ਕੀਤੀ ਹੈ। ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਲਗਾਤਾਰ ਸੁਰਖੀਆਂ...

‘ਐਨੀਮਲ’ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ, ਰਣਬੀਰ ਕਪੂਰ ਸ਼ੁਰੂ ਕਰਨਗੇ ‘ਐਨੀਮਲ 2’ ਦੀ ਸ਼ੂਟਿੰਗ

ਰਣਬੀਰ ਕਪੂਰ ਦੀ ‘ਐਨੀਮਲ’ ਦੀ ਸਫ਼ਲਤਾ ਮਗਰੋਂ ਹਰ ਕੋਈ ਇਸ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸੇ ਵਿਚਾਲੇ ਫ਼ਿਲਮ ਦੇ ਸੀਕਵਲ ਨੂੰ...

‘ਫਾਈਟਰ’ ਦੇ ਮਹੇਸ਼ ਸ਼ੈੱਟੀ ਨੇ ਰਿਤਿਕ ਰੌਸ਼ਨ ਦੀ ਕੀਤੀ ਖੁੱਲ੍ਹ ਕੇ ਤਾਰੀਫ਼

ਮੁੰਬਈ – ਸਿਧਾਰਥ ਆਨੰਦ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਫਾਈਟਰ’ ’ਚ ਨਜ਼ਰ ਆਉਣ ਵਾਲੇ ਮਹੇਸ਼ ਸ਼ੈੱਟੀ ਨੇ ਰਿਤਿਕ ਰੌਸ਼ਨ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਮਹੇਸ਼ ਫ਼ਿਲਮ ’ਚ...

ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਜਲੰਧਰ – ਆਉਂਦੀ 2 ਫਰਵਰੀ ਨੂੰ ਪੰਜਾਬੀ ਐਕਸ਼ਨ ਫਿਲਮ ‘ਵਾਰਨਿੰਗ 2’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗਿੱਪੀ ਗਰੇਵਾਲ ਨੇ...

‘ਨੋ ਐਂਟਰੀ 2’ ਦਿਲਜੀਤ ਦੋਸਾਂਝ ਨਾਲ ਇਹ ਬਾਲੀਵੁੱਡ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ

ਮੁੰਬਈ – ਸਾਲ 2005 ਦੀ ਹਿੱਟ ਫ਼ਿਲਮ ‘ਨੋ ਐਂਟਰੀ’ ਦੇ ਸੀਕੁਅਲ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ’ਚ ਸਲਮਾਨ ਖ਼ਾਨ, ਅਨਿਲ...

ਗੁਰੂ ਰੰਧਾਵਾ ਤੇ ਸਾਈ ਲਿਆਏ ਹਨ ਟੇਢੀ-ਮੇਢੀ ਪ੍ਰੇਮ ਕਹਾਣੀ ‘ਕੁਛ ਖੱਟਾ ਹੋ ਜਾਏ’

ਮੁੰਬਈ – ਗੁਰੂ ਰੰਧਾਵਾ ਤੇ ਸਾਈ ਐੱਮ. ਮਾਂਜਰੇਕਰ ਦੀ ਫ਼ਿਲਮ ‘ਕੁਛ ਖੱਟਾ ਹੋ ਜਾਏ’ ਦੇ ਟੀਜ਼ਰ ਪੋਸਟਰ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਗਿਆ। ਅੱਜ ਫਿਲਮ ਦਾ...