Category: Sports

ਮੈਨਚੈਸਟਰ ਯੂਨਾਈਟਿਡ ਐਫਏ ਸੈਮੀਫਾਈਨਲ ਵਿੱਚ, ਈਪੀਐਲ ਵਿੱਚ ਆਰਸਨਲ ਦੀ ਬੜ੍ਹਤ

ਮਾਨਚੈਸਟਰ-  ਫੁਲਹੈਮ ਨੇ ਐਫਏ ਕੱਪ ਫੁਟਬਾਲ ਵਿੱਚ ਮੈਨਚੈਸਟਰ ਯੂਨਾਈਟਿਡ ਦੇ ਖਿਲਾਫ ਇੱਕ ਵੱਡੇ ਉਲਟਫੇਰ ਦੀ ਅਗਵਾਈ ਕੀਤੀ ਪਰ ਦੂਜੇ ਹਾਫ ਦੇ ਸੱਤ ਮਿੰਟਾਂ ਵਿੱਚ ਉਹ...

ਸਾਕਸ਼ੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ ‘ਚ ਪੁੱਜੀ

ਨਵੀਂ ਦਿੱਲੀ : ਭਾਰਤ ਦੀ ਸਾਕਸ਼ੀ (52 ਕਿੱਲੋਗ੍ਰਾਮ) ਨੇ ਕਜ਼ਾਕਿਸਤਾਨ ਦੀ ਜਜੀਰਾ ਉਰਾਬਾਇਵਾ ਨੂੰ 5-0 ਨਾਲ ਹਰਾ ਕੇ ਸੋਮਵਾਰ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ...

ਸ਼ਾਹਿਦ ਅਫਰੀਦੀ ਨੇ ਫੈਨ ਨੂੰ ਭਾਰਤੀ ਤਿਰੰਗੇ ‘ਤੇ ਦਿੱਤਾ ਆਟੋਗ੍ਰਾਫ

 ਲੀਜੈਂਡਜ਼ ਲੀਗ ਕ੍ਰਿਕਟ ਮਾਸਟਰਜ਼ (ਐੱਲ.ਐੱਲ.ਸੀ) 2023 ਨੇ ਪ੍ਰਸ਼ੰਸਕਾਂ ਨੂੰ ਹੁਣ ਤਕ ਕਈ ਰੋਮਾਂਚਕ ਪਲ ਦਿੱਤੇ ਹਨ। ਐਕਸ਼ਨ ਨਾਲ ਭਰਪੂਰ ਟੂਰਨਾਮੈਂਟ ਦੌਰਾਨ ਏਸ਼ੀਆ ਲਾਇਨਜ਼ ਦੇ ਕਪਤਾਨ...

ਮੋਹਨ ਬਾਗਾਨ ਨੇ ਜਿੱਤਿਆ ਆਪਣਾ ਪਹਿਲਾ ISL ਖ਼ਿਤਾਬ, ਹਾਸਲ ਕੀਤੇ ਇੰਨੇ ਕਰੋੜ ਰੁਪਏ

ਨਵੀਂ ਦਿੱਲੀ : ਏਟੀਕੇ ਮੋਹਨ ਬਾਗਾਨ ਨੇ ਇੰਡੀਅਨ ਸੁਪਰ ਲੀਗ (ISL 2023) ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਫਾਈਨਲ ਵਿੱਚ ਸੁਨੀਲ ਛੇਤਰੀ ਦੀ ਟੀਮ ਬੈਂਗਲੁਰੂ...

ਬੋਪੰਨਾ ਨੇ ਰਚਿਆ ਇਤਿਹਾਸ, ATP ਮਾਸਟਰਸ 1000 ਖ਼ਿਤਾਬ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇ

 ਭਾਰਤ ਦਾ ਰੋਹਨ ਬੋਪੰਨਾ ਇੱਥੇ ਬੀਐਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਪਣੇ ਆਸਟਰੇਲੀਆਈ ਸਾਥੀ ਮੈਟ ਐਬਡੇਨ ਨਾਲ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਕੇ ਏਟੀਪੀ ਮਾਸਟਰਜ਼...

ਐਥਲੀਟ ਅਕਸ਼ਦੀਪ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਚੰਡੀਗੜ੍ਹ : ਨੋਮੀ (ਜਾਪਾਨ) ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿਚ ਭਾਰਤ ਦੇ ਐਥਲੀਟ ਅਕਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ’ਚ ਸੋਨ ਤਮਗ਼ਾ ਜਿੱਤਿਆ। ਅਕਸ਼ਦੀਪ ਸਿੰਘ...

ਹੁਣ ਇੰਗਲੈਂਡ ‘ਚ ਧਮਾਲ ਮਚਾਏਗਾ ਅਰਸ਼ਦੀਪ ਸਿੰਘ, ਇਸ ਕਾਊਂਟੀ ਟੀਮ ਨੇ ਕੀਤਾ ਸਾਈਨ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜਲਦ ਹੀ ਇੰਗਲੈਂਡ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ 2023 ‘ਚ ਖੇਡਦੇ ਨਜ਼ਰ ਆਉਣਗੇ। ਖੱਬੇ ਹੱਥ ਦੇ ਇਸ ਗੇਂਦਬਾਜ਼...

ਅਰਜਨਟੀਨਾ ਦਾ ਦੋਸਤਾਨਾ ਮੈਚ ਦੇਖਣ ਲਈ ਆਨਲਾਈਨ ਟਿਕਟਾਂ ਖਰੀਦਣ ਉਮੜੇ 10 ਲੱਖ ਪ੍ਰਸ਼ੰਸਕ

ਬਿਊਨਸ ਆਇਰਸ- ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਅਰਜਨਟੀਨਾ ਦਾ ਦੇਸ਼ ਵਿਚ ਪਹਿਲਾ ਦੋਸਤਾਨਾ ਮੈਚ ਦੇਖਣ ਲਈ 10 ਲੱਖ ਤੋਂ ਵੱਧ ਪ੍ਰਸ਼ੰਸਕ ਆਨਲਾਈਨ ਟਿਕਟਾਂ ਖ਼ਰੀਦਣ ਲਈ...

ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਲਿਆ ਸੰਨਿਆਸ

ਹੋਬਾਰਟ – ਆਸਟਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਸ਼ੁੱਕਰਵਾਰ ਨੂੰ ਤਸਮਾਨੀਆ ਦੇ ਕੁਈਨਜ਼ਲੈਂਡ ਖ਼ਿਲਾਫ਼ ਸ਼ੈਫੀਲਡ ਸ਼ੀਲਡ ਪਹਿਲੇ ਦਰਜੇ ਦੇ ਮੈਚ ਦੀ ਸਮਾਪਤੀ ਤੋਂ...

ਸਾਬਕਾ ਭਾਰਤੀ ਕ੍ਰਿਕਟਰ ਨੇ 60 ਕੰਪਨੀਆਂ ਨਾਲ ਕੀਤੀ ਕਰੋੜਾਂ ਦੀ ਠੱਗੀ, ਪੁਲਸ ਨੇ ਕੀਤਾ ਗ੍ਰਿਫਤਾਰ

 ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਦੇ ਨਿੱਜੀ ਸਹਾਇਕ ਵਜੋਂ ਸਾਬਕਾ ਰਣਜੀ ਕ੍ਰਿਕਟਰ ਨਾਗਾਰਾਜੂ ਬੁਦੁਮੁਰੂ ਨੇ 60 ਕੰਪਨੀਆਂ ਨਾਲ 3 ਕਰੋੜ ਰੁਪਏ...

ਅਸ਼ਵਿਨ ਨੇ ਜੇਮਸ ਐਂਡਰਸਨ ਨੂੰ ਪਛਾੜਿਆ, ICC ਟੈਸਟ ਰੈਂਕਿੰਗ ‘ਚ ਮੁੜ ਪੁੱਜੇ ਚੋਟੀ ‘ਤੇ

 ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਇਸ ਮੁਤਾਬਕ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਗੇਂਦਬਾਜ਼ੀ ਰੈਂਕਿੰਗ...

ਸ਼੍ਰੇਅਸ ਅਈਅਰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ, ਭਾਰਤੀ ਫੀਲਡਿੰਗ ਕੋਚ ਨੇ ਕੀਤੀ ਪੁਸ਼ਟੀ

ਮੁੰਬਈ : ਭਾਰਤ ਦੇ ਫੀਲਡਿੰਗ ਕੋਚ ਟੀ ਦਿਲੀਪ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਕਿ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਪਿੱਠ ਦੇ ਹੇਠਲੇ...

ਮਹਿਲਾ ਮੁੱਕੇਬਾਜ਼ਾਂ ਦੀ ਚੋਣ ਨਾ ਹੋਣ ‘ਤੇ ਹਾਈ ਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਤਿੰਨ ਰਾਸ਼ਟਰੀ ਚੈਂਪੀਅਨ ਮੁੱਕੇਬਾਜ਼ਾਂ ਮੰਜੂ ਰਾਣੀ, ਸ਼ਿਕਸ਼ਾ ਨਰਵਾਲ ਅਤੇ ਪੂਨਮ ਪੂਨੀਆ ਦੀ ਚੋਣ...

WPL 2023 : ਹਰਮਨਪ੍ਰੀਤ ਦਾ ਅਰਧ ਸੈਂਕੜਾ, ਮੁੰਬਈ ਨੇ ਗੁਜਰਾਤ ਨੂੰ ਦਿੱਤਾ 163 ਦੌੜਾਂ ਦਾ ਟੀਚਾ

ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 12ਵਾਂ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ...

ਤਿੰਨ ਦੇਸ਼ਾਂ ਦੀ ਸੀਰੀਜ਼ ਤੋਂ ਪਹਿਲਾਂ ਸਟਿਮਕ ਨੇ ਕੈਂਪ ਲਈ ਟੀਮ ਦਾ ਕੀਤਾ ਐਲਾਨ

ਕੋਲਕਾਤਾ : ਭਾਰਤੀ ਫੁੱਟਬਾਲ ਟੀਮ ਦੇ ਕੋਚ ਇਗੋਰ ਸਟਿਮਕ ਨੇ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ 23 ਮੈਂਬਰੀ ਅਸਥਾਈ ਟੀਮ ਦਾ ਐਲਾਨ ਕੀਤਾ...

WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ

ਨਵੀਂ ਮੁੰਬਈ ਦੇ ਮੈਦਾਨ ‘ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਹਿਲਾ ਟੀਮ ਨੂੰ ਇਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਦਿੱਲੀ ਕੈਪੀਟਲਸ ਦੇ ਖਿਲਾਫ਼ ਜਿੱਤ ਦੀ...

ਜਰਮਨੀ ਨੂੰ 6-3 ਨਾਲ ਹਰਾ ਕੇ ਭਾਰਤ ਐੱਫ. ਆਈ. ਐੱਚ. ਪ੍ਰੋ ਲੀਗ ’ਚ ਚੋਟੀ ’ਤੇ

ਰਾਓਰਕੇਲਾ : ਭਾਰਤ ਐੱਫ. ਆਈ. ਐੱਚ. ਪ੍ਰੋ ਲੀਗ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇੱਥੇ ਵਿਸ਼ਵ ਚੈਂਪੀਅਨ ਜਰਮਨੀ ਨੂੰ 6-3 ਨਾਲ ਹਰਾ ਕੇ...

FIH ਪ੍ਰੋ-ਲੀਗ : ਕਪਤਾਨ ਹਰਮਨਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਆਸਟਰੇਲੀਆ ਨੂੰ 5-4 ਨਾਲ ਹਰਾਇਆ

ਰਾਓਰਕੇਲਾ –ਕਪਤਾਨ ਹਰਮਨਪ੍ਰੀਤ ਸਿੰਘ ਨੇ ਲੈਅ ਹਾਸਲ ਕਰਦੇ ਹੋਏ ਐਤਵਾਰ ਨੂੰ ਇਥੇ ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ ਦੇ ਰੋਮਾਂਚਕ ਮੁਕਾਬਲੇ ਵਿਚ ਪੈਨਲਟੀ ਕਾਰਨਰ ਨਾਲ...

ਸਾਊਥ ਅਫਰੀਕਾ ਮਹਿਲਾ ਓਪਨ ਗੋਲਫ ਟੂਰਨਾਮੈਂਟ : ਵਾਣੀ ਅਤੇ ਪ੍ਰਣਵੀ ਟਾਪ 20 ‘ਚ

ਕੇਪਟਾਊਨ- ਵਾਣੀ ਕਪੂਰ ਅਤੇ ਪ੍ਰਣਵੀ ਉਰਸ 2023 ਇਨਵੈਸਟੇਕ ਸਾਊਥ ਅਫਰੀਕਾ ਮਹਿਲਾ ਓਪਨ ਗੋਲਫ ਟੂਰਨਾਮੈਂਟ ‘ਚ ਸਿਖਰਲੇ 20 ਵਿਚ ਰਹੇ। ਵਾਣੀ, ਜੋ ਤਿੰਨ ਰਾਊਂਡਾਂ ਤੋਂ ਬਾਅਦ ਸਿਖਰਲੇ...

WPL 2023 : ਗੁਜਰਾਤ ਦਾ ਖਰਾਬ ਪ੍ਰਦਰਸ਼ਨ, ਦਿੱਲੀ ਨੂੰ ਦਿੱਤਾ 106 ਦੌੜਾਂ ਦਾ ਟੀਚਾ

ਗੁਜਰਾਤ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 9ਵਾਂ ਮੈਚ ਅੱਜ ਨਵੀਂ ਮੁੰਬਈ ਵਿੱਚ ਡੀਵਾਈ ਪਾਟਿਲ ਸਪੋਰਟਸ ਅਕੈਡਮੀ ‘ਚ ਖੇਡਿਆ ਜਾ ਰਿਹਾ ਹੈ।...

ਚਾਰ ਵਾਰ ਦੇ ਓਲੰਪਿਕ ਡਾਈਵਿੰਗ ਚੈਂਪੀਅਨ ਪੈਟ ਮੈਕਕਾਰਮਿਕ ਦਾ ਦਿਹਾਂਤ

ਲਾਸ ਏਂਜਲਸ : ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ 3 ਮੀਟਰ ਅਤੇ 10 ਮੀਟਰ ਗੋਤਾਖੋਰੀ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਮਹਾਨ ਗੋਤਾਖੋਰ ਪੈਟ ਮੈਕਕਾਰਮਿਕ ਦਾ ਦਿਹਾਂਤ...

ਖਵਾਜਾ ਅਤੇ ਗ੍ਰੀਨ ਨੇ ਆਸਟਰੇਲੀਆ ਨੂੰ 480 ਦੌੜਾਂ ਤੱਕ ਪਹੁੰਚਾਇਆ

ਅਹਿਮਦਾਬਾਦ – ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੱਥੇ ਪਹਿਲੀ ਪਾਰੀ ਵਿਚ ਬਿਨਾਂ ਵਿਕਟ ਗੁਆਏ 36 ਦੌੜਾਂ...

RCB ਨੂੰ ਮਿਲੀ ਇਕ ਹੋਰ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਦਿੱਤੀ ਸ਼ਿਕਸਤ

ਵੂਮੈਨਜ਼ ਪ੍ਰੀਮੀਅਰ ਲੀਗ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਅੱਜ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਗਏ...

ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਦਿਹਾਂਤ

ਅਹਿਮਦਾਬਾਦ – ਆਸਟ੍ਰੇਲੀਆਈ ਟੀਮ ਦੇ ਨਿਯਮਤ ਕਪਤਾਨ ਪੈਟ ਕਮਿੰਸ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦਰਅਸਲ, ਪੈਟ ਦੀ ਮਾਂ ਮਾਰੀਆ ਕਮਿੰਸ ਦਾ ਵੀਰਵਾਰ ਰਾਤ...

ਗੰਭੀਰ ਦਾ ਅਰਧ-ਸੈਂਕੜਾ ਗਿਆ ਬੇਕਾਰ, ਏਸ਼ੀਆ ਲਾਇਨਜ਼ ਤੋਂ ਹਾਰੇ ਇੰਡੀਆ ਮਹਾਰਾਜਾ

 ਲੈਜੇਂਡਸ ਲੀਗ ਕ੍ਰਿਕਟ 2023 ਦੇ ਪਹਿਲੇ ਹੀ ਮੁਕਾਬਲੇ ਵਿਚ ਏਸ਼ੀਆ ਲਾਇਨਜ਼ ਨੇ ਇੰਡੀਆ ਮਹਾਰਾਜਾ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਏਸ਼ੀਆ ਲਾਇਨਜ਼ ਦੀ ਕਪਤਾਨੀ ਜਿੱਥੇ...

WPL 2023 MI vs DC : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ

 ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ ਦੇ ਮੈਚ ‘ਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ...

IND vs AUS : ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦ ‘ਤੇ ਕਲੀਨ ਬੋਲਡ ਹੋਏ ਹੈਂਡਸਕੋਂਬ

ਅਹਿਮਦਾਬਾਦ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ‘ਚ ਮੁਹੰਮਦ ਸ਼ੰਮੀ ਨੇ ਪੀਟਰ ਹੈਂਡਸਕੋਬ ਨੂੰ ਸ਼ਾਨਦਾਰ ਤਰੀਕੇ ਨਾਲ ਬੋਲਡ ਕੀਤਾ। ਇਸ ਭਾਰਤੀ ਤੇਜ਼...

WPL 2023, ਗੁਜਰਾਤ ਨੇ ਬੈਂਗਲੁਰੂ ਨੂੰ 11 ਦੌੜਾਂ ਨਾਲ ਦਿੱਤੀ ਮਾਤ

ਮੁੰਬਈ :  ਗੁਜਰਾਤ ਜਾਇੰਟਸ ਨੇ ਬੁੱਧਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 11 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ...

IND vs AUS : ਮੋਦੀ ਅਤੇ ਅਲਬਾਨੀਜ਼ ਦੀ ਫੇਰੀ ਲਈ ਸਜਾਇਆ ਗਿਆ ਮੋਟੇਰਾ ਸਟੇਡੀਅਮ

ਅਹਿਮਦਾਬਾਦ— ਪੂਰਾ ਸ਼ਹਿਰ ਤਿਉਹਾਰ ਦੇ ਰੰਗਾਂ ‘ਚ ਡੁੱਬਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵੀਰਵਾਰ ਤੋਂ ਸ਼ੁਰੂ ਹੋ ਰਹੇ ਬਾਰਡਰ ਗਾਵਸਕਰ ਟਰਾਫੀ...

ICC ਨੇ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤੇ ਪੁਰਸ਼ ਤੇ ਮਹਿਲਾ ਕ੍ਰਿਕਟਰ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਅਤੇ ਮੌਜੂਦਾ ਵਿਸ਼ਵ ਟੈਸਟ ਰੈਂਕਿੰਗ ਵਿੱਚ ਨੰਬਰ 1 ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਈਸੀਸੀ ਨੇ ਫਰਵਰੀ ਮਹੀਨੇ ਲਈ ਪਲੇਅਰ ਆਫ...

WPL 2023 : ਦਿੱਲੀ ਕੈਪੀਟਲਸ ਦੀ ਸ਼ਾਨਦਾਰ ਜਿੱਤ, ਯੂਪੀ ਨੂੰ 42 ਦੌੜਾਂ ਨਾਲ ਦਿੱਤੀ ਮਾਤ

ਦਿੱਲੀ ਕੈਪੀਟਲਸ ਅਤੇ ਯੂਪੀ ਵਾਰੀਅਰਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦੇ 5ਵੇਂ ਮੈਚ ‘ਚ ਦਿੱਲੀ ਨੇ ਯੂਪੀ ਨੂੰ 42 ਦੌੜਾਂ ਨਾਲ ਮਾਤ ਦਿੱਤੀ ਹੈ। ਨਵੀਂ ਮੁੰਬਈ...

WPL 2023 : ਰੋਮਾਂਚਕ ਮੁਕਾਬਲੇ ‘ਚ ਯੂ. ਪੀ. ਵਾਰੀਅਰਜ਼ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ

ਨਵੀਂ ਮੁੰਬਈ ਦੇ ਮੈਦਾਨ ‘ਚ ਗ੍ਰੇਸ ਹੈਰਿਸ ਅਤੇ ਸੋਫੀ ਏਕਲਸਟੋਨ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਯੂਪੀ ਵਾਰੀਅਰਜ਼ ਨੇ ਗੁਜਰਾਤ ਜਾਇੰਟਸ ਦੇ ਜਬਾੜੇ ਤੋਂ ਜਿੱਤ ਖੋਹ...

“ਇਹ ਸੁਫ਼ਨੇ ਦੇ ਸੱਚ ਹੋਣ ਵਰਗਾ ਲੱਗਾ”, ਹਰਮਨਪ੍ਰੀਤ ਨੇ ਜਿੱਤ ਤੋਂ ਬਾਅਦ ਦਿੱਤਾ ਵੱਡਾ ਬਿਆਨ

ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਦੇ ਸ਼ੁਰੂਆਤੀ ਸੈਸ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ...

ACF ਨੇ ਗਰੈਂਡ ਮਾਸਟਰ ਡੀ. ਗੁਕੇਸ਼ ਨੂੰ ‘ਪਲੇਅਰ ਆਫ ਦਿ ਈਅਰ’ ਪੁਰਸਕਾਰ ਨਾਲ ਨਵਾਜਿਆ

ਆਬੂਧਾਬੀ – ਏਸ਼ੀਆਈ ਸ਼ਤਰੰਜ ਮਹਾਸੰਘ (ਏ. ਸੀ. ਐੱਫ.) ਨੇ ਭਾਰਤੀ ਗਰੈਂਡ ਮਾਸਟਰ ਡੀ. ਗੁਕੇਸ਼ ਨੂੰ ਪਿਛਲੇ ਸਾਲ ਮਹਾਬਲੀਪੁਰਮ ਵਿਚ 44ਵੇਂ ਸ਼ਤਰੰਜ ਓਲੰਪਿਆਡ ਵਿਚ ਰਿਕਾਰਡ ਸਕੋਰ...

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀ ਸ਼ਤਰੰਜ ਤੇ ਫੁਟਬਾਲ ਟੀਮਾਂ ਦੇ ਟਰਾਇਲ 7 ਮਾਰਚ ਨੂੰ

ਚੰਡੀਗੜ੍ਹ – ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਸ਼ਤਰੰਜ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 11 ਤੋਂ 19 ਮਾਰਚ 2023 ਤੱਕ ਵਿਸ਼ਵਾਨਾਥਨ ਸ਼ਤਰੰਜ...

ਫੁੱਟਬਾਲਰ ਮੇਸੀ ਨੂੰ ਬੰਦੂਕਧਾਰੀਆਂ ਨੇ ਦਿੱਤੀ ਧਮਕੀ, ਪਰਿਵਾਰਕ ਸੁਪਰਮਾਰਕੀਟ ‘ਚ ਚਲਾਈਆਂ ਤਾਬੜਤੋੜ ਗੋਲੀਆਂ

ਬਿਊਨਸ ਆਇਰਸ – ਬੰਦੂਕਧਾਰੀਆਂ ਨੇ ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੇਸੀ ਨੂੰ ਇਕ ਲਿਖਤੀ ਸੰਦੇਸ਼ ਵਿਚ ਧਮਕੀ ਦੇਣ ਦੇ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਇੱਕ...

ਫੀਫਾ ਚੈਂਪੀਅਨ ਅਰਜਨਟੀਨਾ ਦੀ ਟੀਮ ਨੂੰ ਮੇਸੀ ਦਾ ਤੋਹਫਾ, ਸਾਰਿਆਂ ਲਈ ਆਰਡਰ ਕੀਤੇ ਸੋਨੇ ਦੇ i Phone

ਫੀਫਾ ਵਿਸ਼ਵ ਕੱਪ 2022 ਜਿੱਤਣ ਵਾਲੇ ਕਪਤਾਨ ਲਿਓਨਿਲ ਮੇਸੀ ਨੇ ਆਪਣੀ ਚੈਂਪੀਅਨ ਟੀਮ ਅਰਜਨਟੀਨਾ ਨੂੰ ਖਾਸ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਮੇਸੀ ਨੇ ਆਪਣੀ...

KL Rahul ਦੇ ਹੱਕ ‘ਚ ਆਏ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ

ਭਾਰਤੀ ਸਲਾਮੀ ਬੱਲੇਬਾਜ਼ ਕੇ.ਐੱਲ ਰਾਹੁਲ ਦਾ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਦੋ ਟੈਸਟ ਮੈਚਾਂ ‘ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਉਹ ਦੋ ਟੈਸਟਾਂ ਦੀਆਂ ਤਿੰਨ ਪਾਰੀਆਂ...

‘ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ’… ਲਾਈਵ ਮੈਚ ‘ਚ ਲੱਗੇ ਨਾ

ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਸਟੇਡੀਅਮ ‘ਚ ਪ੍ਰਸ਼ੰਸਕਾਂ ਵਲੋਂ ਟ੍ਰੋਲ ਹੁੰਦੇ ਨਜ਼ਰ ਆਏ। ਆਸਟਰੇਲੀਆ ਖ਼ਿਲਾਫ਼ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਜਦੋਂ...

“Harry is magic”, ਮੁੰਬਈ ਇੰਡੀਅਨਜ਼ ਨੇ ਹਰਮਨਪ੍ਰੀਤ ਨੂੰ ਕਪਤਾਨ ਨਿਯੁਕਤ ਕੀਤਾ

ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦੀ ਸ਼ੁਰੂਆਤ 4 ਮਾਰਚ ਨੂੰ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਇਸ ਤੋਂ ਪਹਿਲਾਂ ਮੁੰਬਈ...